ABP Sanjha Top 10, 13 November 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Morning Headlines, 13 November 2023: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
ABP Sanjha Top 10, 13 November 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Afternoon Headlines, 13 November 2023: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
Pollution: ਇੰਨਾ ਖ਼ਤਰਨਾਕ ਕਿਉਂ ਹੈ ਪਟਾਕਿਆਂ ਦਾ ਪ੍ਰਦੂਸ਼ਣ ?ਸਾਹ ਲੈਣ ਸਾਰ ਹੀ ਸਰੀਰ ਚ ਚਲੇ ਜਾਂਦੇ ਨੇ ਖ਼ਤਰਨਾਕ ਕੈਮੀਕਲ
Delhi Pollution: ਦੀਵਾਲੀ ਦੀ ਰਾਤ ਦਿੱਲੀ ਅਤੇ ਐਨਸੀਆਰ ਵਿੱਚ ਚੱਲੀ ਆਤਿਸ਼ਬਾਜ਼ੀ ਨੇ ਹਰ ਪਾਸੇ ਧੂੰਏਂ ਦੀ ਚਾਦਰ ਛੱਡ ਦਿੱਤੀ। ਨਤੀਜਾ ਇਹ ਹੋਇਆ ਕਿ AQI 900 ਨੂੰ ਪਾਰ ਕਰ ਗਿਆ। Read More
ਜੈਸ਼ ਦੇ ਅੱਤਵਾਦੀ ਤੇ ਮਸੂਦ ਅਜ਼ਹਰ ਦੇ ਕਰੀਬੀ ਦੋਸਤ ਮੌਲਾਨਾ ਰਹੀਮ ਉੱਲਾ ਤਾਰਿਕ ਦੀ ਕਰਾਚੀ 'ਚ ਗੋਲੀ ਮਾਰ ਕੇ ਹੱਤਿਆ, ਅਣਪਛਾਤਿਆਂ ਨੇ ਦਿੱਤਾ ਵਾਰਦਾਤ ਨੂੰ ਅੰਜ਼ਾਮ
ਜੈਸ਼-ਏ-ਮੁਹੰਮਦ ਦੇ ਅੱਤਵਾਦੀ (Jaish-e-Mohammad terrorist) ਅਤੇ ਮੌਲਾਨਾ ਮਸੂਦ ਅਜ਼ਹਰ (Maulana Masood Azhar) ਦੇ ਕਰੀਬੀ ਦੋਸਤ ਮੌਲਾਨਾ ਰਹੀਮ ਉੱਲਾ ਤਾਰਿਕ (Maulana Raheem Ullah Tariq) ਦੀ ਕਰਾਚੀ ਦੇ ਔਰੰਗੀ ਕਸਬੇ ਇਲਾਕੇ ਵਿੱਚ... Read More
Anushka Sharma: ਦੀਵਾਲੀ ਪਾਰਟੀ ਤੋਂ ਅਨੁਸ਼ਕਾ ਸ਼ਰਮਾ ਦਾ ਇੱਕ ਹੋਰ ਵੀਡੀਓ ਵਾਇਰਲ, ਚੁੰਨੀ ਨਾਲ ਬੇਬੀ ਬੰਪ ਨੂੰ ਲੁਕਾਉਂਦੀ ਆਈ ਨਜ਼ਰ
Anushka Sharma Baby Bump Video: ਅਨੁਸ਼ਕਾ ਸ਼ਰਮਾ ਦਾ ਇੱਕ ਵੀਡੀਓ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਜਿਸ 'ਚ ਉਹ ਆਪਣਾ ਬੇਬੀ ਬੰਪ ਲੁਕਾਉਂਦੀ ਨਜ਼ਰ ਆ ਰਹੀ ਹੈ। Read More
Karan Aujla: ਕਰਨ ਔਜਲਾ ਦੀ ਵਿਆਹ ਤੋਂ ਬਾਅਦ ਪਹਿਲੀ ਦੀਵਾਲੀ, ਗਾਇਕ ਨੇ ਬੇਹੱਦ ਸਾਦੇ ਢੰਗ ਨਾਲ ਮਨਾਈ, ਗਰੀਬਾਂ ਨੂੰ ਵੰਡਿਆ ਖਾਣਾ
Karan Aujla Pics: ਕਰਨ ਔਜਲਾ ਨੇ ਦੀਵਾਲੀ ਦੁਬਈ 'ਚ ਬੇਹੱਦ ਸਾਦੇ ਢੰਗ ਨਾਲ ਸੈਲੀਬ੍ਰੇਟ ਕੀਤੀ। ਉਸ ਨੇ ਆਮ ਲੋਕਾਂ ਨਾਲ ਇਸ ਖਾਸ ਤਿਓਹਾਰ ਨੂੰ ਮਨਾਇਆ। ਇਸ ਦੌਰਾਨ ਔਜਲਾ ਨਾਲ ਬੀ ਪਰਾਕ ਵੀ ਨਜ਼ਰ ਆਇਆ। Read More
Shubman Gill: ਇਸ ਸਾਲ ਇੰਟਰਨੈਸ਼ਨਲ ਕ੍ਰਿਕੇਟ 'ਚ ਰਿਹਾ ਹੈ ਭਾਰਤੀ ਬੱਲੇਬਾਜ਼ਾਂ ਦਾ ਦਬਦਬਾ, ਅੰਕੜੇ ਕਰ ਰਹੇ ਤਸਦੀਕ
Team India: ਇਸ ਸਾਲ ਸ਼ੁਭਮਨ ਗਿੱਲ ਨੇ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਸਭ ਤੋਂ ਵੱਧ ਦੌੜਾਂ ਬਣਾਈਆਂ ਹਨ। ਹੁਣ ਤੱਕ ਸ਼ੁਭਮਨ ਗਿੱਲ ਨੇ 46 ਪਾਰੀਆਂ 'ਚ 2034 ਦੌੜਾਂ ਬਣਾਈਆਂ ਹਨ। ਇਸ ਦੇ ਨਾਲ ਹੀ ਇਸ ਸੂਚੀ 'ਚ ਵਿਰਾਟ ਕੋਹਲੀ ਦੂਜੇ ਸਥਾਨ 'ਤੇ ਹਨ। Read More
Virat Kohli: ਕ੍ਰਿਕੇਟ ਆਸਟਰੇਲੀਆ ਨੇ ਵਿਰਾਟ ਕੋਹਲੀ ਨੂੰ ਬਣਾਇਆ ਕਪਤਾਨ, 4 ਭਾਰਤੀਆਂ ਨੂੰ ਮਿਲੀ ਜਗ੍ਹਾ, ਦੇਖੋ ਪੂਰੀ ਟੀਮ
World Cup 2023: ਕ੍ਰਿਕਟ ਆਸਟ੍ਰੇਲੀਆ ਨੇ ਵਿਸ਼ਵ ਕੱਪ 2023 ਦੀ ਟੀਮ ਲਈ 11 ਖਿਡਾਰੀਆਂ ਦੇ ਨਾਂ ਚੁਣੇ ਹਨ। ਭਾਰਤ ਦੇ 4 ਖਿਡਾਰੀਆਂ ਨੂੰ ਕ੍ਰਿਕਟ ਆਸਟ੍ਰੇਲੀਆ ਦੀ ਵਿਸ਼ਵ ਕੱਪ ਟੀਮ 'ਚ ਜਗ੍ਹਾ ਮਿਲੀ ਹੈ। Read More
Brown Bread vs White Bread: ਨਾਸ਼ਤੇ ਵਿੱਚ ਖਾਂਦੇ ਹੋ ਬਰੈੱਡ...ਤਾਂ ਜਾਣ ਲਓ ਅੰਤੜੀ ਦੇ ਲਈ ਕਿਹੜੀ ਵਾਲੀ ਨੁਕਸਾਨਦਾਇਕ
Health Tips: ਭੂਰੀ ਅਤੇ ਚਿੱਟੀ ਬਰੈੱਡ ਦੇ ਵਿਚਕਾਰ ਅੰਤੜੀ ਲਈ ਕਿਹੜਾ ਜ਼ਿਆਦਾ ਨੁਕਸਾਨਦੇਹ ਹੈ? ਅੱਜ ਅਸੀਂ ਇਸ ਦੇ ਫਾਇਦੇ ਅਤੇ ਨੁਕਸਾਨ ਦੱਸਾਂਗੇ। Read More
Petrol Diesel Price: ਦੀਵਾਲੀ ਤੋਂ ਬਾਅਦ ਬਦਲੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ, ਇੰਝ ਚੈੱਕ ਕਰੋ ਨਵੇਂ ਰੇਟ
Petrol-Diesel Price Today : ਅੱਜ ਭਾਵ ਸੋਮਵਾਰ ਨੂੰ ਵੀ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਕੋਈ ਬਦਲਾਅ ਨਹੀਂ ਹੋਇਆ ਹੈ। ਤੇਲ ਕੰਪਨੀਆਂ ਨੇ 13 ਨਵੰਬਰ 2023 ਨੂੰ ਵੀ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਸਥਿਰ ਰੱਖੀਆਂ ਹਨ। ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਆਖਰੀ ਬਦਲਾਅ ਮਈ 2022 ਵਿੱਚ ਹੋਇਆ ਸੀ। Read More
ABP Sanjha Top 10, 13 November 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Updated at:
13 Nov 2023 09:00 PM (IST)
Check Top 10 ABP Sanjha Evening Headlines, 13 November 2023: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ
ABP Sanjha Top 10, 13 November 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
NEXT
PREV
Published at:
13 Nov 2023 09:00 PM (IST)
- - - - - - - - - Advertisement - - - - - - - - -