ABP Sanjha Top 10, 16 August 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Afternoon Headlines, 16 August 2022: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
ABP Sanjha Top 10, 16 August 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Morning Headlines, 16 August 2022: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
Farmers Protest: ਵੀਰਵਾਰ ਤੋਂ ਕਿਸਾਨਾਂ ਦੀ ਹੜਤਾਲ, ਰਾਕੇਸ਼ ਟਿਕੈਤ ਵੀ ਹੋਣਗੇ ਸ਼ਾਮਲ
ਭਾਜਪਾ ਨੇਤਾ ਅਜੈ ਮਿਸ਼ਰਾ ਨੂੰ ਕੇਂਦਰੀ ਮੰਤਰੀ ਮੰਡਲ ਤੋਂ ਹਟਾਉਣ ਅਤੇ ਉਨ੍ਹਾਂ 'ਤੇ ਵੀ ਮੁਕੱਦਮਾ ਚਲਾਉਣ ਦੀ ਮੰਗ ਕੀਤੀ ਜਾਵੇਗੀ। ਐਮ.ਐਸ.ਪੀ 'ਤੇ ਬਣੀ ਕਮੇਟੀ ਦੇ ਵਿਰੋਧ ਦੀ ਮੰਗ ਕੀਤੀ ਜਾਵੇਗੀ । Read More
Baba Vanga Predictions 2022: ਬਾਬਾ ਵਾਂਗਾ ਦੀਆਂ ਦੋ ਭਵਿੱਖਬਾਣੀਆਂ ਸੱਚੀਆਂ ਨਿਕਲੀਆਂ; ਭਾਰਤ ਲਈ ਆਖੀ ਸੀ ਇਹ ਗੱਲ ਕ
Baba Vanga Predictions 2022: ਬਾਬਾ ਵਾਂਗਾ...ਤੁਸੀਂ ਇਹ ਨਾਮ ਜ਼ਰੂਰ ਸੁਣਿਆ ਹੋਵੇਗਾ। ਉਨ੍ਹਾਂ ਦੀਆਂ ਦੋ ਭਵਿੱਖਬਾਣੀਆਂ ਸਾਲ 2022 ਵਿੱਚ ਸਹੀ ਸਾਬਤ ਹੋਈਆਂ ਹਨ। ਪਹਿਲੀ ਆਸਟ੍ਰੇਲੀਆ ਨਾਲ ਜੁੜੀ ਹੋਈ ਹੈ, ਜਦੋਂ ਕਿ ਦੂਜੀ - ਵੱਡੇ ਸ਼ਹਿਰਾਂ ਦੇ ਸੋਕੇ ਨਾਲ। ਉਨ੍ਹਾਂ ਨੂੰ ਡਰ ਸੀ ਕਿ ਆਸਟ੍ਰੇਲੀਆ ਦੇ ਵੱਖ-ਵੱਖ ਹਿੱਸਿਆਂ ਵਿਚ ਹੜ੍ਹ ਆ ਸਕਦਾ ਹੈ। 'ਦਿ ਸਨ' ਨੇ ਦੱਸਿਆ ਕਿ ਇਸ ਸਾਲ ਆਸਟ੍ਰੇਲੀਆ ਦੇ ਪੂਰਬੀ ਤੱਟ 'ਤੇ ਭਾਰੀ ਮੀਂਹ ਪਿਆ। ਉਸ ਤੋਂ ਬਾਅਦ ਉਥੇ ਹੜ੍ਹ ਆ ਗਏ ਸੀ। Read More
Punjabi Artists Real Name: ਸਿੱਧੂ ਮੂਸੇਵਾਲਾ ਦਾ ਨਾਂ ਸ਼ੁਭਦੀਪ ਸਿੰਘ, ਗਿੱਪੀ ਗਰੇਵਾਲ ਦਾ ਰੁਪਿੰਦਰ ਸਿੰਘ, ਜਾਣੋ ਆਪਣੇ ਮਨਪਸੰਦ ਪੰਜਾਬੀ ਕਲਾਕਾਰਾਂ ਦੇ ਅਸਲੀ ਨਾਂ
ਗਿੱਪੀ ਗਰੇਵਾਲ (Gippy Grewal) ਦਾ ਰੁਪਿੰਦਰ ਸਿੰਘ, ਸਿੱਧੂ ਮੂਸੇਵਾਲਾ ਦਾ ਅਸਲੀ ਨਾਂ ਸ਼ੁਭਦੀਪ ਸਿੰਘ ਸਿੱਧੂ, ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਤੁਹਾਡੇ ਮਨਪਸੰਦ ਪੰਜਾਬੀ ਕਲਾਕਾਰਾਂ ਦੇ ਅਸਲੀ ਨਾਂ Read More
Priyanka Chopra ਦੇ ਇਸ ਵੀਡੀਓ ਨੇ ਵਧਾਇਆ ਫੈਨਜ਼ ਦਾ ਉਤਸ਼ਾਹ, ਆਖਿਰ 26 ਤਾਰੀਕ ਨੂੰ ਕਿਸ ਗੱਲ ਦਾ ਕਰਨ ਜਾ ਰਹੀ ਐਲਾਨ
ਪ੍ਰਿਯੰਕਾ ਚੋਪੜਾ ਮਿਰਰ 'ਤੇ 26 ਅਗਸਤ ਲਿਖਦੀ ਨਜ਼ਰ ਆ ਰਹੀ ਹੈ, ਜਦਕਿ ਉਸ ਨੇ ਇਸ ਦੇ ਹੇਠਾਂ ਇਕ ਸਮਾਈਲੀ ਇਮੋਜੀ ਵੀ ਬਣਾਇਆ ਹੈ। ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਪ੍ਰਸ਼ੰਸਕ ਤਰ੍ਹਾਂ-ਤਰ੍ਹਾਂ ਦੀਆਂ ਕਿਆਸਅਰਾਈਆਂ ਲਗਾ ਰਹੇ ਹਨ। Read More
ਦਿਲ ਦਾ ਦੌਰਾ ਪੈਣ ਨਾਲ BCCI ਦੇ ਸਾਬਕਾ ਕਾਰਜਕਾਰੀ ਪ੍ਰਧਾਨ ਅਮਿਤਾਭ ਚੌਧਰੀ ਦਾ ਦੇਹਾਂਤ, CM ਹੇਮੰਤ ਸੋਰੇਨ ਨੇ ਜਤਾਇਆ ਦੁੱਖ
62 ਸਾਲਾ ਅਮਿਤਾਭ ਸਵੇਰੇ ਘਰ 'ਚ ਪੂਜਾ ਕਰ ਰਹੇ ਸਨ, ਜਦੋਂ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ। ਉਸ ਨੂੰ ਤੁਰੰਤ ਰਾਂਚੀ ਦੇ ਸਾਂਤੇਵਿਤਾ ਹਸਪਤਾਲ ਲਿਜਾਇਆ ਗਿਆ, ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। Read More
BCCI ਪ੍ਰਧਾਨ ਸੌਰਵ ਗਾਂਗੁਲੀ ਨੇ ਟੀਮ ਇੰਡੀਆ ਦੇ ਕਪਤਾਨ ਬਦਲੇ ਜਾਣ `ਤੇ ਤੋੜੀ ਚੁੱਪੀ, ਦੱਸੀ ਵਜ੍ਹਾ
ਇਸ ਸਾਲ ਟੀਮ ਇੰਡੀਆ ਨੇ 8 ਕਪਤਾਨਾਂ ਦੀ ਅਗਵਾਈ 'ਚ ਖੇਡਿਆ ਹੈ। BCCI ਦੇ ਇਸ ਫੈਸਲੇ 'ਤੇ ਲਗਾਤਾਰ ਸਵਾਲ ਉਠਾਏ ਜਾ ਰਹੇ ਹਨ। Read More
Women Health : ਕੀ ਤੁਸੀਂ ਜਾਣਦੇ ਹੋ, ਔਰਤਾਂ ਨੂੰ ਮਰਦਾਂ ਨਾਲੋਂ ਜ਼ਿਆਦਾ ਨੀਂਦ ਦੀ ਲੋੜ ਹੁੰਦੀ ਐ, ਜਾਣੋ ਇਸਦਾ ਮੁੱਖ ਕਾਰਨ
ਪੇਸ਼ੇਵਰ ਹੋਣ ਜਾਂ ਨਾ ਹੋਣ, ਬਾਹਰ ਦੀਆਂ ਜ਼ਿੰਮੇਵਾਰੀਆਂ ਦੇ ਨਾਲ-ਨਾਲ ਪਰਿਵਾਰ ਅਤੇ ਰਿਸ਼ਤੇਦਾਰੀ ਦੀਆਂ ਜ਼ਿਆਦਾਤਰ ਜ਼ਿੰਮੇਵਾਰੀਆਂ ਔਰਤਾਂ ਹੀ ਨਿਭਾਉਂਦੀਆਂ ਹਨ। Read More
ਵੱਡੀ ਖਬਰ! ਮਹਿੰਗਾਈ ਦਾ ਝਟਕਾ, ਦੁੱਧ ਦੀਆਂ ਕੀਮਤਾਂ 'ਚ ਵਾਧਾ, ਜਾਣੋ ਕਿੰਨਾ ਵਧਿਆ ਪ੍ਰਤੀ ਲੀਟਰ ਤੇ ਕਦੋਂ ਤੋਂ ਲਾਗੂ ਹੋਵੇਗਾ
ਅਮੁੱਲ ਦੁੱਧ ਦੀ ਕੀਮਤ ਵਿੱਚ 02 ਰੁਪਏ ਦੇ ਵਾਧੇ ਤੋਂ ਬਾਅਦ ਅਮੁੱਲ ਗੋਲਡ, ਅਮੁੱਲ ਸ਼ਕਤੀ ਅਤੇ ਅਮੁੱਲ ਤਾਜ਼ਾ ਦੀਆਂ ਕੀਮਤਾਂ ਵਿੱਚ ਵਾਧਾ ਹੋਵੇਗਾ। ਨਵੀਆਂ ਕੀਮਤਾਂ ਕੱਲ ਯਾਨੀ 17 ਅਗਸਤ ਤੋਂ ਲਾਗੂ ਹੋਣਗੀਆਂ। Read More
ABP Sanjha Top 10, 16 August 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
ਏਬੀਪੀ ਸਾਂਝਾ
Updated at:
16 Aug 2022 09:09 PM (IST)
Check Top 10 ABP Sanjha Evening Headlines, 16 August 2022: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ
ABP Sanjha Top 10, 16 August 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
NEXT
PREV
Published at:
16 Aug 2022 09:09 PM (IST)
- - - - - - - - - Advertisement - - - - - - - - -