1. ਯੂਨੀਵਰਸਿਟੀ ਵਿਦਿਆਰਥਣਾਂ ਦੀ ਵੀਡੀਓ ਵਾਇਰਲ ਦੇ ਮਾਮਲੇ ਦੀ ਜਾਂਚ ਦੇ ਹੁਕਮ, ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ: ਮੀਤ ਹੇਅਰ

    ਮੀਤ ਹੇਅਰ ਨੇ ਕਿਹਾ ਹੈ ਕਿ ਜਾਂਚ ਲਈ ਇੱਕ ਕਮੇਟੀ ਬਣਾਈ ਗਈ ਹੈ। ਇਹ ਕਮੇਟੀ ਉਸ ਏਰੀਏ ਨੂੰ ਵੇਖੇਗੀ ਤੇ ਮਾਮਲੇ ਦੀ ਜਾਂਚ ਕੀਤੀ ਜਾਵੇਗੀ। Read More

  2. ਕੇਜਰੀਵਾਲ ਦੇ ਦੋਸ਼ਾਂ 'ਤੇ ਭਾਜਪਾ ਦਾ ਕਰਾਰਾ ਜਵਾਬ- 'ਟੈਕਸ ਚੋਰੀ ਕਰਨ ਵਾਲੇ ਖੁਦ ਨੂੰ ਮੱਖਣਚੋਰ ਦੱਸ ਰਹੇ ਹਨ'

    ਭਾਜਪਾ ਨੇਤਾ ਸੰਬਿਤ ਪਾਤਰਾ ਨੇ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਦੇ ਦੋਸ਼ਾਂ ਦਾ ਕਰਾਰਾ ਜਵਾਬ ਦਿੱਤਾ ਹੈ। ਪਾਤਰਾ ਨੇ ਕਿਹਾ ਕਿ ਟੈਕਸ ਚੋਰੀ ਕਰਨ ਵਾਲੇ ਅੱਜ ਆਪਣੇ ਆਪ ਨੂੰ ਮੱਖਣਚੋਰ ਅਖਵਾ ਰਹੇ ਹਨ। Read More

  3. AAP ਨੂੰ ਦੱਬਣ ਦੀ ਕੋਸ਼ਿਸ਼ ਕਰ ਰਹੀ ਹੈ BJP, ਸਾਡੇ ਨੇਤਾ ਕੱਟੜ ਇਮਾਨਦਾਰ-ਕੇਜਰੀਵਾਲ

    ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਭਾਜਪਾ ਨੇ ਪਹਿਲਾਂ ਸਤੇਂਦਰ ਜੈਨ ਨੂੰ ਗ੍ਰਿਫਤਾਰ ਕੀਤਾ ਅਤੇ ਫਿਰ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਮਗਰ ਪੈ ਗਈ। Read More

  4. Queen Elizabeth II funeral: ਮਹਾਰਾਣੀ ਦੇ ਅੰਤਿਮ ਦਰਸ਼ਨਾਂ ਲਈ ਲੋਕਾਂ ਦਾ ਹੜ੍ਹ, 8 ਕਿਲੋਮੀਟਰ ਤੱਕ ਲੱਗੀ ਲੰਬੀ ਲਾਈਨ

    ਕਿੰਗ ਚਾਰਲਸ III ਮਰਹੂਮ ਮਹਾਰਾਣੀ ਐਲਿਜ਼ਾਬੈਥ II ਦੇ ਅੰਤਿਮ ਸੰਸਕਾਰ 'ਤੇ ਰਸਮੀ ਜਾਣਕਾਰੀ ਲਈ ਐਤਵਾਰ (18 ਸਤੰਬਰ) ਨੂੰ ਬਕਿੰਘਮ ਪੈਲੇਸ ਪਹੁੰਚੇ। ਅਮਰੀਕੀ ਰਾਸ਼ਟਰਪਤੀ ਜੋ ਬਿਡੇਨ ਅੰਤਿਮ ਸੰਸਕਾਰ ਲਈ ਲੰਡਨ ਪਹੁੰਚ ਰਹੇ ਹਨ, ਜਿਸ ਵਿਚ ਦੁਨੀਆ ਭਰ ਤੋਂ ਲਗਭਗ 500 ਸ਼ਾਹੀ ਪਰਿਵਾਰ, ਰਾਜ ਅਤੇ ਸਰਕਾਰ ਦੇ ਮੁਖੀਆਂ ਨੂੰ ਸੱਦਾ ਦਿੱਤਾ ਗਿਆ ਹੈ। Read More

  5. Brahmastra Box Office Collection: ਦੂਜੇ ਸ਼ਨੀਵਾਰ ਵੀ ਬਾਕਸ ਆਫਿਸ 'ਤੇ ਰਣਬੀਰ-ਆਲੀਆ ਦੀ 'ਬ੍ਰਹਮਾਸਤਰ' ਦਾ ਚਲਿਆ ਜਾਦੂ, ਕੀਤੀ ਸ਼ਾਨਦਾਰ ਕਮਾਈ

    Brahmastra Box Office Collection Day 9: ਰਣਬੀਰ ਕਪੂਰ ਅਤੇ ਆਲੀਆ ਭੱਟ ਦੀ ਫਿਲਮ 'ਬ੍ਰਹਮਾਸਤਰ' ਨੇ ਰਿਲੀਜ਼ ਦੇ ਦੂਜੇ ਸ਼ਨੀਵਾਰ ਨੂੰ ਬਾਕਸ ਆਫਿਸ 'ਤੇ ਸ਼ਾਨਦਾਰ ਕਮਾਈ ਕੀਤੀ ਹੈ। ਸ਼ਨੀਵਾਰ ਨੂੰ ਫਿਲਮ ਦੀ ਕਮਾਈ 'ਚ 60 ਫੀਸਦੀ ਤੱਕ ਦਾ ਉਛਾਲ ਦੇਖਣ ਨੂੰ ਮਿਲ ਰਿਹਾ ਹੈ। ਪਿੰਕਵਿਲਾ ਦੀ ਰਿਪੋਰਟ ਮੁਤਾਬਕ ਫਿਲਮ ਨੇ ਸ਼ਨੀਵਾਰ ਨੂੰ ਰਿਲੀਜ਼ ਦੇ ਨੌਵੇਂ ਦਿਨ ਕੁੱਲ 15 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਇਸ ਨਵੇਂ ਅੰਕੜੇ ਤੋਂ ਬਾਅਦ ਫਿਲਮ ਦੀ ਹੁਣ ਤੱਕ ਦੀ ਕੁੱਲ ਕਮਾਈ ਲਗਭਗ 191 ਕਰੋੜ ਰੁਪਏ ਹੋ ਗਈ ਹੈ। Read More

  6. Khatron Ke Khiladi 12: ਇਸ ਕਾਰਨ ਪ੍ਰਤੀਯੋਗੀਆਂ 'ਤੇ ਭੜਕੇ ਰੋਹਿਤ ਸ਼ੈੱਟੀ, ਕਿਹਾ- ਸ਼ੋਅ ਦਾ ਨਾਂ ਡੁਬੋ ਦਿੱਤਾ...

    Khatron Ke Khiladi 12: ਕਲਰਸ ਟੀਵੀ ਦਾ ਮਸ਼ਹੂਰ ਸਟੰਟ ਆਧਾਰਿਤ ਰਿਐਲਿਟੀ ਸ਼ੋਅ 'ਖਤਰੋਂ ਕੇ ਖਿਲਾੜੀ' ਹਮੇਸ਼ਾ ਤੋਂ ਲੋਕਾਂ ਦਾ ਪਸੰਦੀਦਾ ਸ਼ੋਅ ਰਿਹਾ ਹੈ। ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਰੋਹਿਤ ਸ਼ੈੱਟੀ ਸ਼ੋਅ ਦੇ ਹੋਸਟ ਦੀ ਜ਼ਿੰਮੇਵਾਰੀ ਸੰਭਾਲ ਰਹੇ ਹਨ। ਰੋਹਿਤ ਸ਼ੈੱਟੀ ਦੀ ਹੋਸਟਿੰਗ ਐਕਸ਼ਨ ਅਤੇ ਮਜ਼ੇਦਾਰ ਰਹਿੰਦੀ ਹੈ। ਇਨ੍ਹੀਂ ਦਿਨੀਂ ਇਹ ਸ਼ੋਅ ਆਪਣੇ ਆਖਰੀ ਪੜਾਅ 'ਤੇ ਹੈ। ਪ੍ਰਤੀਯੋਗੀ ਸੀਜ਼ਨ ਦੀ ਟਰਾਫੀ ਲਈ ਸਖਤ ਮਿਹਨਤ ਕਰ ਰਹੇ ਹਨ ਅਤੇ ਖਤਰਨਾਕ ਸਟੰਟਸ ਨੂੰ ਪਾਰ ਕਰਦੇ ਹੋਏ ਅੱਗੇ ਵਧ ਰਹੇ ਹਨ। ਇਸ ਦੇ ਨਾਲ ਹੀ ਕਈ ਮੁਕਾਬਲੇਬਾਜ਼ਾਂ ਦੇ ਖਤਰਨਾਕ ਸਟੰਟ ਦੇਖ ਕੇ ਤਾਂ ਹੋਸ਼ ਉੱਡ ਗਏ। Read More

  7. Rohit Sharma ਨੇ Umesh Yadav ਦੀ ਕੀਤੀ ਤਾਰੀਫ, ਦੱਸਿਆ ਕਿਉਂ ਹਨ ਟੀਮ ਇੰਡੀਆ ਲਈ ਚੰਗੇ ਵਿਕਲਪ

    Rohit Sharma Umesh Yadav Team India: ਰੋਹਿਤ ਨੇ ਖੁਲਾਸਾ ਕੀਤਾ ਕਿ ਆਸਟਰੇਲੀਆ ਖਿਲਾਫ਼ ਸੀਰੀਜ਼ ਲਈ ਟੀ-20 ਟੀਮ 'ਚ ਉਮੇਸ਼ ਯਾਦਵ ਨੂੰ ਸ਼ਾਮਲ ਕਰਨ ਨਾਲ ਉਨ੍ਹਾਂ ਦੀ ਟੀਮ ਨੂੰ ਚੰਗਾ ਵਿਕਲਪ ਮਿਲੇਗਾ। Read More

  8. T20 World Cup : ਪਾਕਿਸਤਾਨ ਨੇ T20 ਵਿਸ਼ਵ ਕੱਪ ਲਈ ਟੀਮ ਦਾ ਕੀਤਾ ਐਲਾਨ, ਸ਼ਾਹੀਨ ਦੀ ਵਾਪਸੀ; ਇਹ ਧਾਕੜ ਬੱਲੇਬਾਜ਼ ਬਾਹਰ 

    ਪਾਕਿਸਤਾਨ ਕ੍ਰਿਕਟ ਬੋਰਡ ਨੇ 16 ਅਕਤੂਬਰ ਤੋਂ ਆਸਟ੍ਰੇਲੀਆ ਵਿੱਚ ਹੋਣ ਵਾਲੇ 2022 T20 ਵਿਸ਼ਵ ਕੱਪ ਲਈ ਆਪਣੀ ਟੀਮ ਦਾ ਐਲਾਨ ਕਰ ਦਿੱਤਾ ਹੈ। ਪੀਸੀਬੀ ਨੇ ਕ੍ਰਿਕਟ ਦੇ ਇਸ ਮਹਾਕੁੰਭ ਲਈ 15 ਮੈਂਬਰੀ ਟੀਮ ਦੀ ਚੋਣ ਕੀਤੀ ਹੈ। Read More

  9. Dahi Vada Recipe : ਸ਼ਰਾਧ ਵਾਲੇ ਦਿਨ ਬਣਾਓ ਉੜਦ ਦੀ ਦਾਲ ਦੇ ਦਹੀ ਬੜੇ, ਖੁਸ਼ ਹੋਣਗੇ ਪੂਰਵਜ 

    ਸ਼ਰਾਧ ਪੱਖ ਦੇ ਦੌਰਾਨ, 15 ਦਿਨਾਂ ਤਕ ਪੂਰਵਜਾਂ ਨੂੰ ਭੋਜਨ ਪਰੋਸਿਆ ਜਾਂਦਾ ਹੈ। ਪੁਰਖਿਆਂ ਨੂੰ ਯਾਦ ਕਰਕੇ ਉਨ੍ਹਾਂ ਦੇ ਮਨਪਸੰਦ ਪਕਵਾਨ ਬਣਾਏ ਜਾਂਦੇ ਹਨ। ਸ਼ਰਾਧ ਵਿੱਚ ਖਾਸ ਕਰਕੇ ਉੜਦ ਦੀ ਦਾਲ ਤੋਂ ਬਣੀਆਂ ਚੀਜ਼ਾਂ ਦਾ ਮਹੱਤਵ ਹੁੰਦਾ ਹੈ। Read More

  10. Credit-Debit ਕਾਰਡ ਉਪਭੋਗਤਾਵਾਂ ਲਈ ਅਲਰਟ, ਅਗਲੇ ਮਹੀਨੇ ਤੋਂ ਹੋਣ ਜਾ ਰਿਹਾ ਹੈ ਵੱਡਾ ਬਦਲਾਅ!

    ਕ੍ਰੈਡਿਟ ਕਾਰਡ ਅਤੇ ਡੈਬਿਟ ਕਾਰਡ ਧਾਰਕਾਂ ਲਈ ਵੱਡੀ ਖ਼ਬਰ ਹੈ। ਦਰਅਸਲ, 1 ਅਕਤੂਬਰ ਤੋਂ ਭੁਗਤਾਨ ਨਿਯਮ ਬਦਲਣ ਜਾ ਰਹੇ ਹਨ। ਭਾਰਤੀ ਰਿਜ਼ਰਵ ਬੈਂਕ (RBI) ਦਾ ਕਾਰਡ-ਆਨ-ਫਾਈਲ ਟੋਕਨਾਈਜ਼ੇਸ਼ਨ (ਸੀਓਐਫ ਕਾਰਡ ਟੋਕਨਾਈਜ਼ੇਸ਼ਨ) ਨਿਯਮ ਪਹਿਲੀ ਅਕਤੂਬਰ ਤੋਂ ਲਾਗੂ ਹੋਣ ਜਾ ਰਿਹਾ ਹੈ। Read More