1. ABP Sanjha Top 10, 20 September 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Afternoon Headlines, 20 September 2023: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  2. ABP Sanjha Top 10, 20 September 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Morning Headlines, 20 September 2023: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  3. Women Reservation Bill: 'ਵਾਇਨਾਡ ਸੀਟ ਰਾਖਵੀਂ ਹੋਵੇ ਤਾਂ ਅਸੀਂ ਕਹਾਂਗੇ ਕਿ...', ਅਮਿਤ ਸ਼ਾਹ ਨੇ ਰਾਹੁਲ ਗਾਂਧੀ 'ਤੇ ਕੱਸਿਆ ਤੰਜ, ਮਹਿਲਾ ਰਾਖਵੇਂਕਰਨ ਨੂੰ ਲਾਗੂ ਕਰਨ 'ਚ ਦੇਰੀ 'ਤੇ ਦਿੱਤਾ ਜਵਾਬ

    Women Reservation Bill: ਲੋਕ ਸਭਾ 'ਚ ਮਹਿਲਾ ਰਿਜ਼ਰਵੇਸ਼ਨ ਬਿੱਲ (ਨਾਰੀ ਸ਼ਕਤੀ ਵੰਦਨ ਐਕਟ ਬਿੱਲ) 'ਤੇ ਚਰਚਾ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇਸ ਦੇ ਪੱਖ 'ਚ ਦਲੀਲ ਦਿੰਦੇ ਹੋਏ ਵਿਰੋਧੀ ਧਿਰ 'ਤੇ ਨਿਸ਼ਾਨਾ ਸਾਧਿਆ। Read More

  4. Canada Allegation On India: ਭਾਰਤ-ਕੈਨੇਡਾ ਵਿਵਾਦ 'ਤੇ ਬ੍ਰਿਟੇਨ ਦੇ ਸੰਸਦ ਨੇ ਕੀ ਕਿਹਾ, ਟਰੂਡੋ ਤੋਂ ਕੀਤੀ ਇਹ ਮੰਗ

    Canada Allegation On India: ਬ੍ਰਿਟਿਸ਼ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ ਲਿਖਿਆ, ‘ਕੈਨੇਡਾ ਤੋਂ ਆ ਰਹੀਆਂ ਖਬਰਾਂ ਚਿੰਤਾਜਨਕ ਹਨ। ਬਰਤਾਨੀਆ ਦੇ ਕਈ ਸਿੱਖਾਂ ਨੇ ਮੇਰੇ ਨਾਲ ਸੰਪਰਕ ਕੀਤਾ। ਉਹ ਚਿੰਤਤ, ਗੁੱਸੇ 'ਚ ਹਨ ਅਤੇ ਡਰੇ ਹੋਏ ਹਨ। Read More

  5. Soma Laishram: ਮਣੀਪੁਰ ਦੀ ਇਸ ਮਸ਼ਹੂਰ ਅਦਾਕਾਰਾ 'ਤੇ ਲੱਗਿਆ ਬੈਨ, 3 ਸਾਲ ਫਿਲਮਾਂ 'ਚ ਨਹੀਂ ਕਰ ਸਕੇਗੀ ਕੰਮ, ਵਜ੍ਹਾ ਕਰੇਗੀ ਹੈਰਾਨ

    Manipur: ਮਨੀਪੁਰ ਦੀ ਮਸ਼ਹੂਰ ਅਦਾਕਾਰਾ ਸੋਮਾ ਲੈਸ਼ਰਾਮ 'ਤੇ ਤਿੰਨ ਸਾਲ ਤੱਕ ਫਿਲਮਾਂ 'ਚ ਕੰਮ ਕਰਨ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਇਹ ਪਾਬੰਦੀ ਇੰਫਾਲ ਸਥਿਤ ਇਕ ਸੰਗਠਨ ਨੇ ਲਗਾਈ ਹੈ। Read More

  6. Mastaney Film Release: 'ਮਸਤਾਨੇ' ਨੇ ਤੋੜਿਆ 'ਕੈਰੀ ਆਨ ਜੱਟਾ 3' ਦਾ ਰਿਕਾਰਡ, ਪੂਰੀ ਦੁਨੀਆ 'ਚ 136 ਕਰੋੜ ਦੀ ਕਮਾਈ, ਸਿੰਮੀ ਚਾਹਲ ਨੇ ਸ਼ੇਅਰ ਕੀਤੀ ਪੋਸਟ

    Mastaney Film : ਫਿਲਮ ਦੀ ਮੁੱਖ ਅਦਾਕਾਰਾ ਸਿੰਮੀ ਚਾਹਲ ਨੇ ਸੋਸ਼ਲ ਮੀਡੀਆ 'ਤੇ ਪੋਸਟ ਸ਼ੇਅਰ ਕੀਤੀ ਹੈ। ਉਸ ਨੇ ਲਿਿਖਿਆ, 'ਮਸਤਾਨੇ ਨੇ ਪੂਰੀ ਦੁਨੀਆ 'ਚ 136 ਕਰੋੜ ਦੀ ਕਮਾਈ ਕਰ ਲਈ ਹੈ ਅਤੇ ਇਹ ਅੰਕੜਾ ਹਾਲੇ ਵੀ ਜਾਰੀ ਹੈ। Read More

  7. World Cup 2023: ਵਰਲਡ ਕੱਪ ਤੋਂ ਪਹਿਲਾਂ ਕ੍ਰਿਕੇਟਰ ਮੁਹੰਮਦ ਸ਼ਮੀ ਨੂੰ ਵੱਡੀ ਰਾਹਤ, ਪਤਨੀ ਨਾਲ ਵਿਵਾਦ ਮਾਮਲੇ 'ਚ ਮਿਲੀ ਜ਼ਮਾਨਤ

    Team India: ਭਾਰਤੀ ਟੀਮ ਦੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੂੰ ਪਤਨੀ ਨਾਲ ਝਗੜੇ ਦੇ ਮਾਮਲੇ ਵਿੱਚ 19 ਸਤੰਬਰ ਨੂੰ ਵੱਡੀ ਰਾਹਤ ਮਿਲੀ ਹੈ। ਅਦਾਲਤ ਨੇ ਉਸ ਦੀ ਜ਼ਮਾਨਤ ਪਟੀਸ਼ਨ ਮਨਜ਼ੂਰ ਕਰ ਲਈ। Read More

  8. Match Fixing: ICC ਨੇ ਕੀਤਾ ਮੈਚ ਫਿਕਸਿੰਗ ਗਿਰੋਹ ਦਾ ਖੁਲਾਸਾ, ਤਿੰਨ ਭਾਰਤੀ ਸਮੇਤ 8 ਲੋਕ ਗਿਰੋਹ 'ਚ ਸ਼ਾਮਲ

    ਆਈਸੀਸੀ ਨੇ ਅਮੀਰਾਤ ਟੀ 10 ਲੀਗ ਵਿੱਚ ਸ਼ਾਮਲ 8 ਲੋਕਾਂ ਉੱਤੇ ਮੈਚ ਫਿਕਸਿੰਗ ਨਾਲ ਸਬੰਧਤ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਦਾ ਦੋਸ਼ ਲਗਾਇਆ ਹੈ। ਇਸ ਸੂਚੀ ਵਿੱਚ 3 ਭਾਰਤੀਆਂ ਦੇ ਨਾਂ ਵੀ ਸ਼ਾਮਲ ਹਨ। Read More

  9. Cardiac Arrest: ਜਿੰਮ 'ਚ ਵਰਕਆਊਟ ਕਰਦੇ ਸਮੇਂ ਕਿਉਂ ਹੋ ਜਾਂਦੀ ਹੈ ਮੌਤ, ਜਾਣੋ ਕਾਰਨ ਅਤੇ ਰੋਕਥਾਮ ਲਈ ਸੁਝਾਅ

    ਕਾਰਡਿਅਕ ਅਰੇਸਟ ਦਿਲ ਦੇ ਦੌਰੇ ਤੋਂ ਵੱਖਰਾ ਹੈ ਅਤੇ ਕਈ ਗੁਣਾ ਜ਼ਿਆਦਾ ਖ਼ਤਰਨਾਕ ਹੈ। ਹਸਪਤਾਲ ਦੇ ਬਾਹਰ ਦਿਲ ਦਾ ਦੌਰਾ ਪੈਣ ਦੇ 90 ਪ੍ਰਤੀਸ਼ਤ ਮਾਮਲਿਆਂ ਵਿੱਚ ਮਰੀਜ਼ ਦੀ ਮੌਤ ਹੋ ਜਾਂਦੀ ਹੈ। ਇਹ ਸਮੱਸਿਆ ਛੋਟੀ ਉਮਰ ਵਿੱਚ ਵੀ ਦੇਖਣ ਨੂੰ ਮਿਲ ਰਹੀ ਹੈ। Read More

  10. India-Canada Tension: ਭਾਰਤ ਤੇ ਕੈਨੇਡਾ ਦੇ ਰਿਸ਼ਤਿਆਂ 'ਚ ਖਟਾਸ ਦਾ ਇਨ੍ਹਾਂ ਕੰਪਨੀਆਂ 'ਤੇ ਪੈ ਸਕਦੈ ਅਸਰ, ਜਾਣੋ

    Canada Pension Fund: ਕੈਨੇਡਾ ਪੈਨਸ਼ਨ ਫੰਡ ਦਾ NSE ਅਤੇ BSE 'ਤੇ ਸੂਚੀਬੱਧ ਕਈ ਕੰਪਨੀਆਂ ਵਿੱਚ ਭਾਰੀ ਨਿਵੇਸ਼ ਹੈ, ਜਿਨ੍ਹਾਂ ਦਾ ਮੁੱਲ 1 ਲੱਖ ਕਰੋੜ ਰੁਪਏ ਤੋਂ ਵੱਧ ਹੈ। Read More