1. ABP Sanjha Top 10, 23 August 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Afternoon Headlines, 23 August 2022: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  2. UP Politics: ਮੰਤਰੀ ਅਜੈ ਮਿਸ਼ਰਾ ਟੈਨੀ ਵੱਲੋਂ 'ਦੋ ਕੋੜੀ' ਵਾਲੇ ਬਿਆਨ 'ਤੇ ਰਾਕੇਸ਼ ਟਿਕੈਤ ਨੇ ਕਿਹਾ- ਸਾਡਾ ਅੰਦੋਲਨ ਜਾਰੀ ਰਹੇਗਾ

    UP News: ਲਖੀਮਪੁਰ ਖੇੜੀ (Lakhimpur Kheri) ਤੋਂ ਸੰਸਦ ਮੈਂਬਰ ਅਤੇ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਟੈਨੀ (Ajay Mishra Teni) ਆਪਣੇ ਵਿਵਾਦਿਤ ਬਿਆਨ ਨੂੰ ਲੈ ਕੇ ਇੱਕ ਵਾਰ ਫਿਰ ਚਰਚਾ ਵਿੱਚ ਹਨ। Read More

  3. ਕਾਂਗਰਸ ਨੇ ਸੋਨਾਲੀ ਫੋਗਾਟ ਦੀ ਮੌਤ ਦੀ ਸੀਬੀਆਈ ਜਾਂਚ ਦੀ ਕੀਤੀ ਮੰਗ, ਅਦਾਕਾਰਾ ਦੀ ਭੈਣ ਨੇ ਜਤਾਇਆ ਕਤਲ ਦਾ ਸ਼ੱਕ

    ਸੋਨਾਲੀ ਫੋਗਾਟ ਦੀ ਵੱਡੀ ਭੈਣ ਰੇਮਨ ਫੋਗਾਟ ਨੇ ਦੱਸਿਆ ਕਿ ਰਾਤ 11 ਵਜੇ ਉਹ ਬੀਮਾਰ ਮਹਿਸੂਸ ਕਰ ਰਹੀ ਸੀ ਅਤੇ ਖਾਣੇ ਦੀ ਸ਼ਿਕਾਇਤ ਕੀਤੀ। ਰੇਮਨ ਨੇ ਦੱਸਿਆ ਕਿ ਸੋਨਾਲੀ ਦੀ ਮਾਂ ਨਾਲ ਫੋਨ 'ਤੇ ਗੱਲ ਹੋਈ ਸੀ। Read More

  4. Monkeypox: ਅਮਰੀਕਾ ਦੇ 50 ਸੂਬੇ monkeypox ਵਾਇਰਸ ਦੀ ਲਪੇਟ 'ਚ, ਇਕ ਹਫਤੇ 'ਚ ਦੁਨੀਆ ਦੇ ਸਭ ਤੋਂ ਜ਼ਿਆਦਾ ਮਾਮਲੇ ਯੂਐਸ 'ਚ ਮਿਲੇ

    22 ਅਗਸਤ ਨੂੰ ਵਾਇਮਿੰਗ ਰਾਜ ਵਿੱਚ ਪਹਿਲਾ ਕੇਸ ਪਾਏ ਜਾਣ ਦੇ ਨਾਲ ਮੌਕੀਪੌਕਸ ਵਾਇਰਸ ਅਮਰੀਕਾ ਦੇ ਸਾਰੇ 50 ਰਾਜਾਂ ਵਿੱਚ ਫੈਲ ਗਿਆ। ਵਾਇਮਿੰਗ ਦੇ ਸਿਹਤ ਵਿਭਾਗ ਨੇ ਇਹ ਜਾਣਕਾਰੀ ਦਿੱਤੀ। Read More

  5. SIdhu Moosewala: ਸਿੱਧੂ ਮੂਸੇਵਾਲਾ ਨੂੰ ਇਨਸਾਫ਼ ਦਿਵਾਉਣ ਲਈ ਮਾਨਸਾ `ਚ 25 ਅਗਸਤ ਨੂੰ ਕੈਂਡਲ ਮਾਰਚ

    ਸਿੱਧੂ ਮੂਸੇਵਾਲਾ ਨੂੰ ਇਨਸਾਫ਼ ਦਿਵਾਉਣ ਲਈ ਮਾਨਸਾ `ਚ 25 ਅਗਸਤ ਨੂੰ ਕੈਂਡਲ ਮਾਰਚ ਕੱਢਣ ਦਾ ਐਲਾਨ ਕੀਤਾ ਗਿਆ ਹੈ। ਜਿਸ ਨੂੰ ਪੰਜਾਬੀ ਇੰਡਸਟਰੀ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। Read More

  6. ਪੰਜਾਬੀ ਗਾਇਕ ਮਨਕੀਰਤ ਔਲਖ ਨੂੰ ਦਵਿੰਦਰ ਬੰਬੀਹਾ ਗੈਂਗ ਵੱਲੋਂ ਧਮਕੀ, ਫੇਸਬੁੱਕ 'ਤੇ ਪਾਈ ਇਹ ਪੋਸਟ

    ਸੁਲਤਾਨ ਦਵਿੰਦਰ ਬੰਬੀਹਾ ਗਰੁੱਪ ਨਾਂ ਦੇ ਫੇਸਬੁੱਕ ਪੇਜ ’ਤੇ ਇਕ ਪੋਸਟ ਸ਼ੇਅਰ ਕੀਤੀ ਗਈ ਹੈ।

    ਗੈਂਗਸਟਰ ਦਵਿੰਦਰ ਬੰਬੀਹਾ ਗਰੁੱਪ ਵਲੋਂ ਪੰਜਾਬੀ ਗਾਇਕ ਮਨਕੀਰਤ ਔਲਖ ਨੂੰ ਧਮਕੀ ਦਿੱਤੀ ਹੈ। Read More

  7. Asia Cup 2022: ਏਸ਼ੀਆ ਕੱਪ 2022 ਲਈ ਦੁਬਈ ਪਹੁੰਚੀ ਪਾਕਿਸਤਾਨ ਟੀਮ, 28 ਅਗਸਤ ਨੂੰ ਭਾਰਤ ਨਾਲ ਟੱਕਰ

    India vs Pakistan Asia Cup 2022: ਪਾਕਿਸਤਾਨ ਕ੍ਰਿਕਟ ਟੀਮ ਏਸ਼ੀਆ ਕੱਪ ਲਈ ਦੁਬਈ ਪਹੁੰਚ ਗਈ ਹੈ। PCB ਨੇ ਇਸਦੀ ਵੀਡੀਓ ਸ਼ੇਅਰ ਕੀਤੀ ਹੈ। Read More

  8. ਕ੍ਰਿਕੇਟਰ ਯੁਜ਼ਵੇਂਦਰ ਚਹਿਲ ਦੀ ਪਤਨੀ ਧਨਸ਼੍ਰੀ ਨਾਲ ਅਣਬਣ, ਪਤਨੀ ਬੋਲੀ- ਮੈਂ ਚੱਲੀ ਪੇਕੇ, ਜਾਣੋ ਕੀ ਹੈ ਮਾਮਲਾ?

    Dhanashree Yuzvendra: ਪਿਛਲੇ ਕੁਝ ਦਿਨਾਂ ਤੋਂ ਭਾਰਤੀ ਕ੍ਰਿਕਟਰ ਯੁਜਵੇਂਦਰ ਚਾਹਲ ਤੇ ਉਨ੍ਹਾਂ ਦੀ ਪਤਨੀ ਧਨਸ਼੍ਰੀ ਵਰਮਾ ਦੇ ਤਲਾਕ ਦੀ ਖਬਰਾਂ ਇੰਟਰਨੈੱਟ 'ਤੇ ਛਾਈਆਂ ਹੋਈਆਂ ਹਨ। ਇਸ ਦੌਰਾਨ ਦੋਵਾਂ ਦਾ ਵੀਡੀਓ ਵਾਇਰਲ ਹੋਣਾ ਸ਼ੁਰੂ ਹੋ ਗਿਆ ਹੈ। Read More

  9. Kitchen Hacks : ਮੂੰਗ ਤੋਂ ਲੈ ਕੇ ਉੜਦ ਤੇ ਰਾਜਮਾ ਤੋਂ  ਲੈ ਕੇ ਛੋਲਿਆਂ ਤਕ, ਜਾਣੋ ਕਿਹੜੀ ਦਾਲ ਨੂੰ ਕਿੰਨੀ ਦੇਰ ਤਕ ਭਿਉਂਣਾ ਚਾਹੀਦੈ

    ਸਾਡੇ ਸਾਰੇ ਘਰਾਂ ਵਿੱਚ, ਦਾਲਾਂ ਸਾਡੇ ਰੋਜ਼ਾਨਾ ਭੋਜਨ ਵਿੱਚ ਬਣਦੀਆਂ ਹਨ। ਇਸ ਤੋਂ ਇਲਾਵਾ ਰਾਜਮਾ, ਛੋਲੇ, ਮਟਰ ਜਾਂ ਕੋਈ ਹੋਰ ਅਜਿਹੀ ਸਬਜ਼ੀ ਹਫ਼ਤੇ ਵਿਚ 1-2 ਦਿਨ ਭਿੱਜ ਕੇ ਤਿਆਰ ਕੀਤੀ ਜਾਂਦੀ ਹੈ Read More

  10. Wheat Price Increase: ਤਿਉਹਾਰਾਂ 'ਤੇ ਮਹਿੰਗਾਈ ਦੀ ਸੱਟ! ਕਣਕ ਦੇ ਭਾਅ ਫਿਰ ਵਧੇ

    Wheat Price Increase: ਭਾਵੇਂ ਕੇਂਦਰ ਦੀ ਮੋਦੀ ਸਰਕਾਰ ਨੇ ਕਣਕ ਦਰਾਮਦ ਕਰਨ ਦੀਆਂ ਖ਼ਬਰਾਂ ਦਾ ਖੰਡਨ ਕੀਤਾ ਹੈ। ਪਰ ਘਰੇਲੂ ਮੰਡੀ 'ਚ ਕਣਕ ਦੀ ਪੈਦਾਵਾਰ ਘਟਣ ਤੋਂ ਬਾਅਦ ਕੀਮਤਾਂ 'ਚ ਫਿਰ ਤੋਂ ਉਛਾਲ ਦੇਖਣ ਨੂੰ ਮਿਲ ਰਿਹਾ ਹੈ। Read More