ABP Sanjha Top 10, 24 April 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Afternoon Headlines, 24 April 2023: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
ABP Sanjha Top 10, 24 April 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Morning Headlines, 24 April 2023: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
Zoji La Pass: ਜ਼ੋਜੀਲਾ ਪਾਸ 'ਤੇ ਸ੍ਰੀਨਗਰ-ਕਾਰਗਿਲ ਸੜਕ ਲਗਾਤਾਰ 8ਵੇਂ ਦਿਨ ਬੰਦ, ਸੈਂਕੜੇ ਵਾਹਨ ਅਤੇ ਯਾਤਰੀ ਫਸੇ
Zojila Pass Remains Close: ਇੱਥੇ ਫਸੇ ਇੱਕ ਟਰੱਕ ਡਰਾਈਵਰ ਨੇ ਕਿਹਾ ਕਿ ਜੇਕਰ ਸੜਕ ਹੋਰ ਦਿਨ ਬੰਦ ਰਹੀ ਤਾਂ ਦਰਾਸ ਅਤੇ ਕਾਰਗਿਲ ਦੇ ਲੋਕਾਂ ਨੂੰ ਜ਼ਰੂਰੀ ਵਸਤਾਂ ਦੀ ਭਾਰੀ ਕਮੀ ਦਾ ਸਾਹਮਣਾ ਕਰਨਾ ਪਵੇਗਾ। Read More
ਇਸ ਖੂਬਸੂਰਤ ਸ਼ਹਿਰ 'ਚ ਸੈਲਫੀ ਲੈਣਾ ਅਪਰਾਧ, ਲੱਗੇਗਾ 25000 ਦਾ ਜੁਰਮਾਨਾ, ਹੈਰਾਨ ਕਰਨ ਵਾਲਾ ਕਾਰਨ
Italy Tourist Place: ਪੋਰਟੋਫਿਨੋ ਆਉਣ ਵਾਲੇ ਸੈਲਾਨੀ ਸੜਕਾਂ 'ਤੇ ਰੁਕ ਜਾਂਦੇ ਹਨ ਅਤੇ ਸੈਲਫੀ ਲੈਣਾ ਸ਼ੁਰੂ ਕਰ ਦਿੰਦੇ ਹਨ, ਜਿਸ ਨਾਲ ਟ੍ਰੈਫਿਕ ਜਾਮ ਹੋ ਜਾਂਦਾ ਹੈ। Read More
Sonam Bajwa: ਸੋਨਮ ਬਾਜਵਾ ਦੀ ਫਿਲਮ 'ਗੋਡੇ ਗੋਡੇ ਚਾਅ' ਦਾ ਪੋਸਟਰ ਰਿਲੀਜ਼, ਇਸ ਲੁੱਕ 'ਚ ਨਜ਼ਰ ਆਵੇਗੀ ਅਦਾਕਾਰਾ
Sonam Bajwa New Movie: ਸੋਨਮ ਬਾਜਵਾ ਨੇ ਫੈਨਜ਼ ਦੇ ਇੰਤਜ਼ਾਰ ਖਤਮ ਕਰਦਿਆਂ ਫਿਲਮ ਦੀ ਪਹਿਲੀ ਝਲਕ ਦਾ ਪੋਸਟਰ ਸ਼ੇਅਰ ਕਰ ਦਿੱਤਾ ਹੈ। ਦੱਸ ਦਈਏ ਕਿ ਫਿਲਮ 'ਚ ਸੋਨਮ ਬਾਜਵਾ ਚੁਲਬੁਲੀ ਕੁੜੀ ਰਾਣੀ ਦੇ ਕਿਰਦਾਰ 'ਚ ਨਜ਼ਰ ਆਉਣ ਵਾਲੀ ਹੈ। Read More
Gippy Grewal: ਗਿੱਪੀ ਗਰੇਵਾਲ ਦੇ ਛੋਟੇ ਨਵਾਬ ਗੁਰਬਾਜ਼ ਸਿੰਘ ਨੇ ਖਿੱਚਿਆ ਧਿਆਨ, ਕਿਊਟਨੈਸ 'ਤੇ ਫਿਦਾ ਹੋਏ ਫੈਨਜ਼
Gurbaaz Grewal New Video: ਗੁਰਬਾਜ਼ ਗਰੇਵਾਲ ਦੀ ਆਪਣੇ ਡੈਡੀ ਗਿੱਪੀ ਗਰੇਵਾਲ ਨਾਲ ਇੱਕ ਵੀਡੀਓ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਸ ਵੀਡੀਓ ਨੂੰ ਦੇਖ ਕੇ ਹਰ ਕੋਈ ਨੰਨ੍ਹੇ ਗੁਰਬਾਜ਼ ਦੀ ਕਿਊਟਨੈਸ 'ਤੇ ਫਿਦਾ ਹੋ ਰਿਹਾ ਹੈ। Read More
Sachin Tendulkar: ਆਸਟਰੇਲੀਆ 'ਚ ਸਚਿਨ ਤੇਂਦੁਲਕਰ ਦੇ ਨਾਂ 'ਤੇ ਰੱਖਿਆ ਕ੍ਰਿਕੇਟ ਗਰਾਊਂਡ ਦਾ ਨਾਂ, ਇੰਜ ਦਿੱਤਾ ਆਸਟਰੇਲੀਆ ਨੇ ਜਨਮਦਿਨ ਦਾ ਤੋਹਫਾ
Sachin Tendulkar B'Day: ਅੱਜ (24 ਅਪ੍ਰੈਲ) ਸਚਿਨ ਤੇਂਦੁਲਕਰ ਦਾ ਜਨਮ ਦਿਨ ਹੈ। ਇਸ ਖਾਸ ਮੌਕੇ 'ਤੇ ਕ੍ਰਿਕਟ ਆਸਟ੍ਰੇਲੀਆ ਨੇ ਮਾਸਟਰ ਬਲਾਸਟਰ ਨੂੰ ਇਕ ਖਾਸ ਤੋਹਫਾ ਦਿੱਤਾ ਹੈ। Read More
Sania Mirza: ਟੈਨਿਸ ਤੋਂ ਬਾਅਦ ਹੁਣ ਐਕਟਿੰਗ ਦੇ ਮੈਦਾਨ 'ਚ ਉੱਤਰਨ ਜਾ ਰਹੀ ਸਾਨੀਆ ਮਿਰਜ਼ਾ? ਇਸ ਐਕਟਰ ਨਾਲ ਆਵੇਗੀ ਨਜ਼ਰ
Sania Mirza Show: ਟੈਨਿਸ ਖਿਡਾਰਨ ਸਾਨੀਆ ਮਿਰਜ਼ਾ ਨੇ ਆਪਣੇ ਖੇਡ ਕਰੀਅਰ ਤੋਂ ਸੰਨਿਆਸ ਲੈ ਲਿਆ ਹੈ। ਹੁਣ ਉਨ੍ਹਾਂ ਦੀ ਅਦਾਕਾਰੀ ਦੀਆਂ ਚਰਚਾਵਾਂ ਹਨ। ਜਲਦ ਹੀ ਉਹ ਟੀਵੀ ਸਿਤਾਰਿਆਂ ਨਾਲ ਨਜ਼ਰ ਆਵੇਗੀ। Read More
ਕਦੇ ਦੇਖਿਆ ਹੈ ਕਪਲ ਟਾਇਲਟ, ਜਿਸ 'ਚ ਦੋ ਲੋਕ ਇਕੱਠਿਆਂ ਕਮੋਡ ਦੀ ਕਰ ਸਕਦੇ ਵਰਤੋਂ... ਇਦਾਂ ਦੀ ਹੈ ਬਣਾਵਟ
Couple Toilet Details: ਤੁਸੀਂ ਕਈ ਤਰ੍ਹਾਂ ਦੇ ਡਿਜ਼ਾਈਨਿੰਗ ਕਪਲਸ ਦੇਖੇ ਹੋਣਗੇ ਪਰ ਹੁਣ ਬਾਜ਼ਾਰ 'ਚ ਕਪਲ ਟਾਇਲਟ ਵੀ ਆ ਗਏ ਹਨ। ਇਸ ਵਿੱਚ ਕਪਲ ਇਕੱਠਿਆਂ ਟਾਇਲਟ ਦੀ ਵਰਤੋਂ ਕਰ ਸਕਦਾ ਹੈ। Read More
ਸਾਵਧਾਨ! ਕਿਤੇ ਗਲਤ ਥਾਂ 'ਤੇ ਤਾਂ ਨਹੀਂ ਵਰਤਿਆ ਗਿਆ ਤੁਹਾਡਾ ਆਧਾਰ ਕਾਰਡ, ਘਰ ਬੈਠੇ ਹੁਣੇ ਹੀ ਕਰੋ ਚੈੱਕ, ਨਹੀਂ ਤਾਂ ਪਏਗਾ ਪਛਤਾਉਣਾ
ਮੌਜੂਦਾ ਦੌਰ ਵਿੱਚ ਆਧਾਰ ਕਾਰਡ ਸਭ ਤੋਂ ਅਹਿਮ ਦਸਤਵੇਜ਼ ਬਣ ਗਿਆ ਹੈ। ਛੋਟੇ ਤੋਂ ਵੱਡੇ ਤੱਕ ਹਰ ਕੰਮ ਵਿੱਚ ਆਧਾਰ ਨੂੰ ਸਬੂਤ ਵਜੋਂ ਮੰਗਿਆ ਜਾਂਦਾ ਹੈ। ਇਸ ਲਈ ਆਧਾਰ ਕਾਰਡ ਨੂੰ ਸਰੱਖਿਅਤ ਰੱਖਣਾ ਵੀ ਲਾਜ਼ਮੀ ਹੋ ਗਿਆ ਹੈ... Read More
ABP Sanjha Top 10, 24 April 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Updated at:
24 Apr 2023 09:00 PM (IST)
Check Top 10 ABP Sanjha Evening Headlines, 24 April 2023: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ
ABP Sanjha Top 10, 24 April 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
NEXT
PREV
Published at:
24 Apr 2023 09:00 PM (IST)
- - - - - - - - - Advertisement - - - - - - - - -