ABP Sanjha Top 10, 27 August 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Evening Headlines, 27 August 2022: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ
ABP Sanjha Top 10, 27 August 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Afternoon Headlines, 27 August 2022: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
ABP Sanjha Top 10, 27 August 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Morning Headlines, 27 August 2022: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
Sonali Phogat Case: ਸੋਨਾਲੀ ਫੋਗਾਟ ਮੌਤ ਮਾਮਲੇ 'ਚ ਵੱਡੀ ਕਾਰਵਾਈ, ਕਲੱਬ ਮਾਲਕ ਹਿਰਾਸਤ 'ਚ, ਬਾਥਰੂਮ 'ਚੋਂ ਨਸ਼ੀਲੇ ਪਦਾਰਥ ਬਰਾਮਦ
Sonali Phogat Case: ਟਿਕ ਟਾਕ ਸਟਾਰ ਅਤੇ ਭਾਜਪਾ ਨੇਤਾ ਸੋਨਾਲੀ ਫੋਗਾਟ ਦੀ ਮੌਤ 'ਤੇ ਗੋਆ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ। ਪੁਲਿਸ ਨੇ ਗੋਆ ਵਿੱਚ ਕਰਲੀ ਕਲੱਬ ਦੇ ਮਾਲਕ ਨੂੰ ਗ੍ਰਿਫ਼ਤਾਰ ਕਰ ਲਿਆ ਹੈ। Read More
Pakistan Flood: ਪਾਕਿਸਤਾਨ 'ਚ ਹੜ੍ਹ ਨੇ ਮਚਾਈ ਤਬਾਹੀ, ਹੁਣ ਬਚਾਅ ਕਾਰਜ ਲਈ ਫੌਜ ਤਾਇਨਾਤ
ਸਿੰਧ ਅਤੇ ਬਲੋਚਿਸਤਾਨ ਇਸ ਆਫ਼ਤ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੋਏ ਹਨ ਅਤੇ ਪਾਕਿਸਤਾਨ ਰੇਲਵੇ ਨੇ ਕਈ ਥਾਵਾਂ 'ਤੇ ਸੇਵਾਵਾਂ ਨੂੰ ਮੁਅੱਤਲ ਕਰ ਦਿੱਤਾ ਹੈ। Read More
ਸ਼ਾਹਰੁਖ ਖਾਨ ਦੇ ਬੰਗਲੇ `ਮੰਨਤ` ਤੇ ਸੀ ਸਲਮਾਨ ਦੀ ਅੱਖ, ਪਿਤਾ ਦੀ ਵਜ੍ਹਾ ਕਰਕੇ ਟੁੱਟ ਗਈ ਸੀ ਬੰਗਲੇ ਦੀ ਡੀਲ
Shah Rukh Khan Bungalow Offered Salman Khan: ਸ਼ਾਹਰੁਖ ਖਾਨ ਦਾ ਘਰ ਮੰਨਤ ਬਹੁਤ ਆਲੀਸ਼ਾਨ ਮੰਨਿਆ ਜਾਂਦਾ ਹੈ ਪਰ ਬਹੁਤ ਘੱਟ ਲੋਕ ਜਾਣਦੇ ਹੋਣਗੇ ਕਿ ਉਨ੍ਹਾਂ ਦਾ ਆਫਰ ਸਭ ਤੋਂ ਪਹਿਲਾਂ ਸਲਮਾਨ ਖਾਨ ਨੂੰ ਮਿਲਿਆ ਸੀ। Read More
Laal Singh Chaddha: ਲਾਲ ਸਿੰਘ ਚੱਢਾ ਲਈ ਆਮਿਰ ਖਾਨ ਤੇ ਕਰੀਨਾ ਕਪੂਰ ਨੇ ਲਈ ਮੋਟੀ ਫ਼ੀਸ
Laal Singh Chaddha Actors Fees: 'ਲਾਲ ਸਿੰਘ ਚੱਢਾ' ਬਾਕਸ ਆਫਿਸ 'ਤੇ ਫਲਾਪ ਸਾਬਤ ਹੋਈ ਹੈ, ਪਰ ਇਸ ਫਿਲਮ ਲਈ ਅਦਾਕਾਰਾਂ ਨੇ ਭਾਰੀ ਫੀਸ ਵਸੂਲੀ ਹੈ। ਨਿਰਮਾਤਾਵਾਂ ਨੂੰ ਬਹੁਤ ਵੱਡਾ ਨੁਕਸਾਨ ਹੋਇਆ ਹੋਵੇਗਾ। Read More
Asia Cup 2022: ਅੱਜ ਤੋਂ ਏਸ਼ੀਆ ਕੱਪ ਲਈ ਮੁਕਾਬਲਿਆਂ ਦਾ ਆਗਾਜ਼, 6 ਟੀਮਾਂ ਵਿਚਾਲੇ ਹੋਣਗੇ 13 ਮੈਚ, ਪੜ੍ਹੋ 15 ਦਿਨ ਚੱਲਣ ਵਾਲੇ ਏਸ਼ੀਆ ਕੱਪ ਨਾਲ ਜੁੜੀਆਂ ਸਾਰੀਆਂ ਅਹਿਮ ਗੱਲਾਂ
Asia Cup Format & History: ਏਸ਼ੀਆ ਕੱਪ 2022 ਦੇ ਮੈਚ ਅੱਜ ਤੋਂ ਸ਼ੁਰੂ ਹੋਣ ਜਾ ਰਹੇ ਹਨ। ਭਾਰਤ ਅਤੇ ਪਾਕਿਸਤਾਨ ਦੀਆਂ ਟੀਮਾਂ (IND ਬਨਾਮ PAK 2022) 28 ਅਗਸਤ ਨੂੰ ਦੁਬਈ ਅੰਤਰਰਾਸ਼ਟਰੀ ਸਟੇਡੀਅਮ ਵਿੱਚ ਆਹਮੋ-ਸਾਹਮਣੇ ਹੋਣਗੀਆਂ Read More
Neeraj Chopra Lausanne League: ਨੀਰਜ ਚੋਪੜਾ ਨੇ ਰਚਿਆ ਇੱਕ ਹੋਰ ਇਤਿਹਾਸ, ਡਾਇਮੰਡ ਲੀਗ ਮੀਟ ਹਾਸਲ ਕਰਨ ਵਾਲੇ ਬਣੇ ਪਹਿਲੇ ਭਾਰਤੀ
Neeraj Chopra Lausanne League: ਓਲੰਪਿਕ ਚੈਂਪੀਅਨ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਨੇ ਸ਼ੁੱਕਰਵਾਰ ਨੂੰ ਇੱਕ ਵਾਰ ਫਿਰ ਇਤਿਹਾਸ ਰਚ ਦਿੱਤਾ ਅਤੇ ਉਹ ਡਾਇਮੰਡ ਲੀਗ ਮੀਟ ਦੇ ਲੁਸਾਨੇ ਪੜਾਅ ਦਾ ਖਿਤਾਬ ਜਿੱਤਣ ਵਾਲੇ ਪਹਿਲਾ ਭਾਰਤੀ ਬਣ ਗਏ ਹਨ। Read More
Baking Soda Hacks: ਕੀ ਤੁਸੀਂ ਜਾਣਦੇ ਹੋ... ਸਿਰਫ ਬੇਕਿੰਗ ਸੋਡੇ ਨਾਲ ਹੀ ਚਮਕਾਈਆਂ ਜਾ ਸਕਦੀਆਂ ਘਰ ਦੀਆਂ ਇਹ 4 ਚੀਜ਼ਾਂ, ਜਾਣੋ ਤਰੀਕਾ
ਬੇਕਿੰਗ ਸੋਡਾ ਦੀ ਵਰਤੋਂ ਸਿਰਫ ਬੇਕਿੰਗ 'ਚ ਹੀ ਨਹੀਂ ਕੀਤੀ ਜਾਂਦੀ ਸਗੋਂ ਤੁਸੀਂ ਇਸ ਦੀ ਵਰਤੋਂ ਰਾਜਮਾ, ਛੋਲੇ ਜਾਂ ਉੜਦ ਨੂੰ ਜਲਦੀ ਬਣਾਉਣ 'ਚ ਵੀ ਕਰ ਸਕਦੇ ਹੋ। Read More
Lanco Amarkantak News : ਕਰਜ਼ੇ 'ਚ ਡੁੱਬੀ ਥਰਮਲ ਪਾਵਰ ਕੰਪਨੀ ਨੂੰ ਖਰੀਦਣ ਲਈ ਅਡਾਨੀ-ਅੰਬਾਨੀ ਉਤਰੇ, ਦੇਖੋ ਕਿਸਨੇ ਦਿੱਤਾ ਕਿੰਨਾ ਆਫਰ
Lanco Amarkantak ਦੇ ਲਈ ਰਿਲਾਇੰਸ ਨੇ 1,960 ਕਰੋੜ ਰੁਪਏ, ਅਡਾਨੀ ਪਾਵਰ ਨੇ 1,800 ਕਰੋੜ ਰੁਪਏ ਦੀ ਬੋਲੀ ਲਾਈ। ਇਸ ਤੋਂ ਇਲਾਵਾ ਪਾਵਰ ਫਾਈਨਾਂਸ-ਆਰਈਸੀ ਕੰਸੋਰਟੀਅਮ ਨੇ 3,400 ਕਰੋੜ ਰੁਪਏ ਦੀਆਂ ਬੋਲੀਆਂ ਦਿੱਤੀਆਂ ਹਨ। Read More