1. Gippy Grewal: ਗਿੱਪੀ ਗਰੇਵਾਲ ਪੁੱਤਰ ਗੁਰਬਾਜ਼ ਨਾਲ ਪਾਰਕ `ਚ ਮਸਤੀ ਕਰਦੇ ਆਏ ਨਜ਼ਰ, ਦੇਖੋ ਵੀਡੀਓ

    Gippy Grewal Gurbaaz Grewal: ਗੁਰਬਾਜ਼ ਗਰੇਵਾਲ ਦੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ ਤੇ ਇੱਕ ਵੀਡੀਓ ਸ਼ੇਅਰ ਕੀਤੀ ਗਈ ਹੈ। ਜਿਸ ਵਿੱਚ ਗਿੱਪੀ ਗਰੇਵਾਲ ਤੇ ਗੁਰਬਾਜ਼ ਗਰੇਵਾਲ ਪਾਰਕ `ਚ ਮਸਤੀ ਕਰਦੇ ਨਜ਼ਰ ਆ ਰਹੇ ਹਨ Read More

  2. ABP Sanjha Top 10, 29 August 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Afternoon Headlines, 29 August 2022: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  3. Sonali Phogat Case: 'ਸੋਨਾਲੀ ਫੋਗਾਟ' ਮੌਤ ਮਾਮਲੇ 'ਚ CBI ਜਾਂਚ ਦੀ ਮੰਗ, ਖੱਟਰ ਨੇ ਗੋਆ ਦੇ ਸੀਐਮ ਨੂੰ ਲਿਖੀ ਚਿੱਠੀ

    ਹਰਿਆਣਾ ਸਰਕਾਰ ਨੇ ਸੋਨਾਲੀ ਫੋਗਾਟ ਦੇ ਕਤਲ ਮਾਮਲੇ ਨੂੰ ਲੈ ਕੇ ਗੋਆ ਦੇ ਮੁੱਖ ਮੰਤਰੀ ਪ੍ਰਮੋਦ ਸਾਵੰਤ ਨੂੰ ਪੱਤਰ ਲਿਖਿਆ ਹੈ। ਹਰਿਆਣਾ ਸਰਕਾਰ ਨੇ ਕਿਹਾ ਕਿ ਸੋਨਾਲੀ ਫੋਗਾਟ ਦੇ ਕਤਲ ਦੀ ਸੀਬੀਆਈ ਤੋਂ ਜਾਂਚ ਹੋਣੀ ਚਾਹੀਦੀ ਹੈ। Read More

  4.  ਪਾਕਿਸਤਾਨ 'ਚ ਹੜ੍ਹ ਸੰਕਟ  , 1035 ਲੋਕਾਂ ਦੀ ਮੌਤ, 110 ਜ਼ਿਲ੍ਹੇ ਪ੍ਰਭਾਵਿਤ, ਅਰਬਾਂ ਰੁਪਏ ਦਾ ਨੁਕਸਾਨ

    ਇਸ ਸਾਲ ਪਾਕਿਸਤਾਨ ਦੀਆਂ ਮੁਸੀਬਤਾਂ ਘੱਟ ਹੋਣ ਦਾ ਨਾਂ ਨਹੀਂ ਲੈ ਰਹੀਆਂ ਹਨ। ਪਹਿਲਾਂ ਸਿਆਸੀ ਸੰਕਟ, ਫਿਰ ਆਰਥਿਕ ਸੰਕਟ ਅਤੇ ਹੁਣ ਹੜ੍ਹ ਸੰਕਟ। ਇੱਥੋਂ ਦੇ ਲੋਕ ਲਗਾਤਾਰ ਇਨ੍ਹਾਂ ਸਮੱਸਿਆਵਾਂ ਨਾਲ ਜੂਝ ਰਹੇ ਹਨ Read More

  5. ਸਤਿੰਦਰ ਸਰਤਾਜ ਵੱਲੋਂ ਪੰਜਾਬ `ਚ ਮਿਊਜ਼ਿਕ ਕੰਸਰਟ ਕਰਨ ਦਾ ਐਲਾਨ, ਇਨ੍ਹਾਂ ਸ਼ਹਿਰਾਂ `ਚ ਹੋਣਗੇ ਸ਼ੋਅਜ਼, ਫ਼ੈਨਜ਼ ਹੋ ਜਾਣ ਤਿਆਰ

    Satinder Sartaj: ਸਤਿੰਦਰ ਸਰਤਾਜ ਨੇ ਪੰਜਾਬ `ਚ ਮਿਊਜ਼ਿਕ ਸ਼ੋਅ ਕਰਨ ਦਾ ਐਲਾਨ ਕਰ ਦਿਤਾ ਹੈ। ਸਰਤਾਜ ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ `ਤੇ ਇਸ ਬਾਰੇ ਪੋਸਟ ਸ਼ੇਅਰ ਕਰ ਜਾਣਕਾਰੀ ਦਿਤੀ ਹੈ। Read More

  6. Kaka Mitti De Tibbe: ਪੰਜਾਬੀ ਸਿੰਗਰ ਕਾਕਾ ਦੇ ਗੀਤ `ਮਿੱਟੀ ਦੇ ਟਿੱਬੇ` ਨੇ ਤੋੜਿਆ ਇੱਕ ਹੋਰ ਰਿਕਾਰਡ, ਭਾਰਤ ਦੀਆਂ ਟੌਪ 10 ਮਿਊਜ਼ਿਕ ਵੀਡੀਓ `ਚ ਸ਼ਾਮਲ

    Punjabi Singer Kaka: ਪੰਜਾਬੀ ਸਿੰਗਰ ਕਾਕਾ ਇੰਨੀਂ ਦਿਨੀ ਆਪਣੇ ਨਵੇਂ ਗੀਤ `ਮਿੱਟੀ ਦੇ ਟਿੱਬੇ` ਨੂੰ ਲੈਕੇ ਕਾਫ਼ੀ ਚਰਚਾ `ਚ ਹਨ। ਗੀਤ ਨੂੰ ਯੂਟਿਊਬ ਤੇ ਹੁਣ ਤੱਕ 38 ਮਿਲੀਅਨ ਯਾਨਿ 3 ਕਰੋੜ 80 ਲੱਖ ਲੋਕ ਦੇਖ ਚੁੱਕੇ ਹਨ। Read More

  7. ਜਲੰਧਰ 'ਚ 'ਖੇਡਾਂ ਵਤਨ ਪੰਜਾਬ ਦੀਆਂ 'ਅੱਜ ਤੋਂ ਸ਼ੁਰੂ ,CM ਭਗਵੰਤ ਮਾਨ ਸ਼ਾਮ 4 ਵਜੇ ਕਰਨਗੇ  ਉਦਘਾਟਨ , ਪ੍ਰਸਿੱਧ ਗਾਇਕ ਦਰਸ਼ਕਾਂ ਦਾ ਕਰਨਗੇ ਮਨੋਰੰਜਨ

    ਪੰਜਾਬ ਦੇ ਮੈਗਾ ਸਪੋਰਟਸ ਈਵੈਂਟ 'ਖੇਡਾਂ ਵਤਨ ਪੰਜਾਬ ਦੀਆ' ਦਾ ਉਦਘਾਟਨ ਅੱਜ ਸ਼ਾਮ 4 ਵਜੇ ਗੁਰੂ ਗੋਬਿੰਦ ਸਿੰਘ ਸਟੇਡੀਅਮ ਜਲੰਧਰ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਕਰਨਗੇ।  ਇਸ ਦੌਰਾਨ ਸਟੇਡੀਅਮ 'ਚ ਮਸ਼ਾਲ ਯਾਤਰਾ ਕੱਢੀ ਜਾਵੇਗੀ। Read More

  8. Neeraj Chopra: ਓਲੰਪਿਕ ਮਿਊਜ਼ੀਅਮ ਦੀ ਸ਼ੋਭਾ ਬਣੇਗਾ ਨੀਰਜ ਚੋਪੜਾ ਦਾ ਇਹ ਜੈਵਲਿਨ, ਤੋਹਫਾ ਦਿੰਦੇ ਹੋਏ ਭਾਰਤੀ ਅਥਲੀਟ ਨੇ ਕਹੀ ਇਹ ਖ਼ਾਸ ਗੱਲ

    Olympic Museum: ਨੀਰਜ ਚੋਪੜਾ ਨੇ ਆਪਣਾ ਟੋਕੀਓ 2020 ਗੋਲਡ ਮੈਡਲ ਜਿੱਤਣ ਵਾਲਾ ਜੈਵਲਿਨ ਓਲੰਪਿਕ ਮਿਊਜ਼ੀਅਮ ਨੂੰ ਤੋਹਫਾ ਦਿੱਤਾ ਹੈ। Read More

  9. Waste Detergent Powder Water : ਸੁੱਟੋ ਨਾ ਸਰਫ਼ ਦਾ ਬਚਿਆ ਹੋਇਆ ਪਾਣੀ, ਇਹਨਾਂ ਤਰੀਕਿਆਂ ਦੀ ਵਰਤੋਂ ਕਰਕੇ ਤੁਸੀਂ ਕਰ ਸਕਦੇ ਹੋ ਚੰਗੀ ਸੇਵਿੰਗ

    ਅਕਸਰ ਕੱਪੜੇ ਧੋਣ ਤੋਂ ਬਾਅਦ ਡਿਟਰਜੈਂਟ ਦਾ ਪਾਣੀ ਰਹਿ ਜਾਂਦਾ ਹੈ। ਬਹੁਤ ਸਾਰੇ ਲੋਕਾਂ ਨੂੰ ਸਮਝ ਨਹੀਂ ਆਉਂਦੀ ਕਿ ਇਸ ਬਚੇ ਹੋਏ ਡਿਟਰਜੈਂਟ ਵਾਲੇ ਪਾਣੀ ਦਾ ਕੀ ਕੀਤਾ ਜਾਵੇ। Read More

  10. Stock Market Opening: ਸ਼ੇਅਰ ਬਾਜ਼ਾਰ 'ਚ ਕੋਹਰਾਮ, ਸੈਂਸੈਕਸ 1466 ਅੰਕ ਡਿੱਗ ਕੇ 57367 'ਤੇ ਖੁੱਲ੍ਹਿਆ, ਨਿਫਟੀ 17200 ਤੋਂ ਹੇਠਾਂ ਖਿਸਕਿਆ

    ਭਾਰਤੀ ਸ਼ੇਅਰ ਬਾਜ਼ਾਰ ਵਿੱਚ ਅੱਜ ਇੰਨੀ ਵੱਡੀ ਗਿਰਾਵਟ ਨਾਲ ਕਾਰੋਬਾਰ ਸ਼ੁਰੂ ਹੋਇਆ ਹੈ ਕਿ ਦਲਾਲ ਸਟਰੀਟ ਲਾਲ ਹੋ ਗਈ ਹੈ। ਬਜ਼ਾਰ ਖੁੱਲ੍ਹਣ ਤੋਂ ਪਹਿਲਾਂ ਹੀ ਪ੍ਰੀ-ਓਪਨਿੰਗ 'ਚ ਇਹ 2 ਫੀਸਦੀ ਤੋਂ ਜ਼ਿਆਦਾ ਟੁੱਟ ਗਿਆ ਸੀ। Read More