ਕੈਬਨਿਟ ਮੰਤਰੀ ਅਮਨ ਅਰੋੜਾ ਨੇ ਸੁਨਾਮ ਵਿਖੇ ਮਾਡਰਨ ਵੈਂਡਿੰਗ ਜ਼ੋਨ ਦੇ ਚੱਲ ਰਹੇ ਨਿਰਮਾਣ ਕਾਰਜਾਂ ਦਾ ਮੁੜ ਲਿਆ ਜਾਇਜ਼ਾ
Sangrur News : ਪੰਜਾਬ ਦੇ ਸੂਚਨਾ ਤੇ ਲੋਕ ਸੰਪਰਕ, ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ, ਨਵੀਂ ਤੇ ਨਵਿਆਉਣਯੋਗ ਊਰਜਾ ਸਰੋਤ ਅਤੇ ਪ੍ਰਿੰਟਿੰਗ ਤੇ ਸਟੇਸ਼ਨਰੀ ਮੰਤਰੀ ਅਮਨ ਅਰੋੜਾ ਵੱਲੋਂ ਅੱਜ ਮੁੜ ਸੁਨਾਮ ਸ਼ਹਿਰ ਦੀ ਪੁਰਾਣੀ ਸਬਜ਼ੀ ਮੰਡੀ ਵਿਖੇ ਬਣਾਈ ਜਾ ਰਹੀ ਮਾਡਰਨ ਵੈਂਡਿੰਗ ਜ਼ੋਨ ਦੇ ਨਿਰਮਾਣ Read More
ABP Sanjha Top 10, 29 January 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Afternoon Headlines, 29 January 2023: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
PM Modi Mann Ki Baat: ਪੀਐਮ ਮੋਦੀ ਨੇ ਕੀਤੀ ਦੇਸ਼ ਵਾਸੀਆਂ ਨਾਲ 'ਮਨ ਕੀ ਬਾਤ'
ਲੋਕਾਂ ਨੇ ਕਰਤੱਵ ਪੱਥ ’ਤੇ ਹੋਏ ਗਣਤੰਤਰ ਦਿਵਸ ਸਮਾਗਮ ਬਾਰੇ ਆਪਣੇ ਵਿਚਾਰ ਦੱਸੇ ਹਨ। ਉਨ੍ਹਾਂ ਕਿਹਾ ਕਿ ਗਣਤੰਤਰ ਦਿਵਸ ਸਮਾਰੋਹ ਦੀ ਕਈ ਪੱਖਾਂ ਤੋਂ ਪ੍ਰਸ਼ੰਸਾ ਕੀਤੀ ਜਾ ਰਹੀ ਹੈ। Read More
ਚੀਨ ਦੀ GDP ‘ਚ ਆਈ ਭਾਰੀ ਗਿਰਾਵਟ, ਮੰਦੀ ਦੁਨੀਆ ਦੇ 70 ਦੇਸ਼ਾਂ ਨੂੰ ਕਰ ਸਕਦੀ ਹੈ ਪ੍ਰਭਾਵਿਤ
China economy: ਚੀਨ ਵਿੱਚ ਕੋਵਿਡ-19 ਮਹਾਮਾਰੀ ਨੇ ਦੇਸ਼ ਦੀ ਵਿਕਾਸ ਦਰ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਅਕਤੂਬਰ 2022 ਵਿੱਚ ਆਈਐਮਐਫ ਦੁਆਰਾ ਪ੍ਰਕਾਸ਼ਿਤ ਰਿਪੋਰਟ ਦੇ ਅਨੁਸਾਰ, ਚੀਨ ਦੀ ਜੀਡੀਪੀ ਵਿਕਾਸ ਦਰ ਘੱਟ ਸੀ। Read More
'ਹੁਮਾ ਕੁਰੈਸ਼ੀ ਦਾ ਵਿਆਹ ਨਹੀਂ ਹੋ ਰਿਹਾ', ਕਪਿਲ ਸ਼ਰਮਾ ਦੇ ਸ਼ੋਅ 'ਤੇ ਮਨੋਜ ਬਾਜਪਾਈ ਨੇ ਕੀਤਾ ਕੁਮੈਂਟ ਤਾਂ ਅਦਾਕਾਰਾ ਨੇ ਵੀ ਦਿੱਤਾ ਜਵਾਬ
ਕਪਿਲ ਸ਼ਰਮਾ ਦੇ ਸ਼ੋਅ 'ਚ 'ਗੈਂਗਸ ਆਫ ਵਾਸੇਪੁਰ' ਦੀ ਸਟਾਰ ਕਾਸਟ ਪਹੁੰਚੀ। ਕਪਿਲ ਨੇ ਪੁੱਛਿਆ, ਕੀ ਹੁਮਾ ਦੀ ਤਾਰੀਫ ਕਰਨਾ ਗਲਤ ਹੈ? ਇਸ 'ਤੇ ਮਨੋਜ ਵਾਜਪਾਈ ਨੇ ਕੁਝ ਅਜਿਹਾ ਕਿਹਾ, ਜਿਸ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ। Read More
Watch : ਥੀਏਟਰ ਹਾਊਸਫੁੱਲ, ਪਠਾਨ ਦੇ ਗੀਤਾਂ 'ਤੇ ਫੈਨਜ਼ ਨੇ ਕੀਤਾ ਜ਼ਬਰਦਸਤ ਡਾਂਸ, ਅਜਿਹੀ ਵੀਡੀਓ ਪਹਿਲਾਂ ਕਦੇ ਨਹੀਂ ਦੇਖੀ ਹੋਵੇਗੀ
ਸੋਸ਼ਲ ਮੀਡੀਆ 'ਤੇ ਕੁਝ ਅਜਿਹੀਆਂ ਵੀਡੀਓਜ਼ ਵੀ ਸਾਹਮਣੇ ਆਈਆਂ ਹਨ, ਜਿਨ੍ਹਾਂ 'ਚ ਸ਼ਾਹਰੁਖ ਖਾਨ ਦੇ ਫੈਨਜ਼ ਸਿਨੇਮਾ ਘਰਾਂ 'ਚ ਖੂਬ ਡਾਂਸ ਕਰਦੇ ਨਜ਼ਰ ਆ ਰਹੇ ਹਨ। Read More
ਭਾਰਤ ਨੇ ਇੰਗਲੈਂਡ ਨੂੰ 7 ਵਿਕਟਾਂ ਨਾਲ ਹਰਾ ਕੇ ਇਤਿਹਾਸ ਰਚਿਆ, ਪਹਿਲਾ U19 T20 ਵਿਸ਼ਵ ਕੱਪ ਜਿੱਤਿਆ
U-19 Women’s WC: ਭਾਰਤ ਨੇ ਇੰਗਲੈਂਡ ਨੂੰ 7 ਵਿਕਟਾਂ ਨਾਲ ਹਰਾ ਕੇ ਇਤਿਹਾਸ ਰਚਿਆ, ਪਹਿਲਾ U19 T20 ਵਿਸ਼ਵ ਕੱਪ ਜਿੱਤਿਆ Read More
ਸਾਨੀਆ ਮਿਰਜ਼ਾ ਦੇ ਆਖਰੀ ਮੈਚ 'ਤੇ ਸ਼ੋਏਬ ਮਲਿਕ ਦਾ ਭਾਵੁਕ ਟਵੀਟ, ਕੀ ਸਟਾਰ ਜੋੜੇ ਵਿਚਾਲੇ ਤਲਾਕ ਸਿਰਫ ਅਫਵਾਹ?
Shoiab Malik Twit: ਸਾਨੀਆ ਮਿਰਜ਼ਾ ਦੇ ਪਿਛਲੇ ਮੈਚ ਤੋਂ ਬਾਅਦ ਸ਼ੋਏਬ ਮਲਿਕ ਨੇ ਇੱਕ ਭਾਵੁਕ ਟਵੀਟ ਕੀਤਾ ਹੈ। ਸਾਨੀਆ ਨੇ ਆਪਣਾ ਆਖਰੀ ਮੈਚ ਆਸਟਰੇਲੀਅਨ ਓਪਨ 'ਚ ਰੋਹਨ ਬੋਪੰਨਾ ਨਾਲ ਖੇਡਿਆ ਸੀ। Read More
ਮੁੰਡਿਆਂ ਨੂੰ ਕੁੜੀਆਂ ਦੀ ਇਹ ਆਦਤਾਂ ਬਿਲਕੁਲ ਪਸੰਦ ਨਹੀਂ, 'ਬ੍ਰੇਕਅਪ' ਦਾ ਕਾਰਨ ਬਣ ਸਕਦੀਆਂ ਇਹ ਆਦਤਾਂ
ਕੁੜੀਆਂ ਨੂੰ ਲੱਗਦਾ ਹੈ ਕਿ ਮੁੰਡੇ ਉਨ੍ਹਾਂ ਦੀ ਸ਼ਖਸੀਅਤ (personality) ਅਤੇ ਉਨ੍ਹਾਂ ਦੇ ਗੱਲ ਕਰਨ ਦੇ ਤਰੀਕੇ ਵੱਲ ਧਿਆਨ ਨਹੀਂ ਦਿੰਦੇ। ਹਾਲਾਂਕਿ ਅਜਿਹਾ ਬਿਲਕੁਲ ਨਹੀਂ ਹੈ। ਮੁੰਡੇ ਤੁਹਾਡੀ ਹਰ ਗੱਲ ਦਾ ਧਿਆਨ ਰੱਖਦੇ ਹਨ। Read More
ਆਟੇ ਨੇ ਵਧਾਈ ਸਰਕਾਰ ਦੀ ਟੈਨਸ਼ਨ, 1 ਸਾਲ 'ਚ 40 ਫ਼ੀਸਦੀ ਵਧੀ ਕੀਮਤ; ਜਾਣੋ ਕੀ ਹੈ ਕਾਰਨ?
ਪਿਛਲੇ ਸਾਲ ਦੇ ਮੁਕਾਬਲੇ ਆਟੇ ਦੀਆਂ ਕੀਮਤਾਂ 'ਚ 40 ਫ਼ੀਸਦੀ ਤੱਕ ਦਾ ਵਾਧਾ ਹੋਇਆ ਹੈ। ਜਨਵਰੀ 2022 'ਚ ਖੁੱਲ੍ਹੇ ਆਟੇ ਦੀ ਕੀਮਤ 25-27 ਰੁਪਏ ਪ੍ਰਤੀ ਕਿਲੋ ਸੀ, ਜਦਕਿ ਪੈਕ ਬ੍ਰਾਂਡਿਡ ਆਟਾ 35 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿੱਕ ਰਿਹਾ ਸੀ। Read More
ABP Sanjha Top 10, 29 January 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Updated at:
29 Jan 2023 09:00 PM (IST)
Check Top 10 ABP Sanjha Evening Headlines, 29 January 2023: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ
ABP Sanjha Top 10, 29 January 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
NEXT
PREV
Published at:
29 Jan 2023 09:00 PM (IST)
- - - - - - - - - Advertisement - - - - - - - - -