1. ABP Sanjha Top 10, 3 August 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Afternoon Headlines, 3 August 2022: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  2. ABP Sanjha Top 10, 3 August 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Morning Headlines, 3 August 2022: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  3. ਸੀਚੇਵਾਲ ਦੀ ਪਹਿਲੀ ਸਪੀਚ ਦੇ ਕਾਇਲ ਹੋਏ ਰਾਜ ਸਭਾ ਚੇਅਰਮੈਨ ਵੈਂਕਿਆ ਨਾਇਡੂ, ਪੰਜਾਬੀ 'ਚ ਬੋਲੇ, ਤੁਸੀਂ ਚੰਗਾ ਬੋਲਿਆ, ਤੁਹਾਡਾ ਅਭਿਨੰਦਨ

    Venkaiah Naidu on Seechewal: ਰਾਜ ਸਭਾ ਦੇ ਚੇਅਰਮੈਨ ਐਮ ਵੈਂਕਈਆ ਨਾਇਡੂ ਨੇ ਬੁੱਧਵਾਰ ਨੂੰ ਪੰਜਾਬੀ ਵਿੱਚ ਪੰਜਾਬ ਦੇ ਸੰਸਦ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੂੰ ਵਧਾਈ ਦਿੱਤੀ । Read More

  4. Pakistan: ਪਾਕਿਸਤਾਨੀ ਫੌਜ ਦੇ ਹੈਲੀਕਾਪਟਰ ਨੂੰ ਡੇਗਣ ਦੇ ਮਾਮਲੇ 'ਚ ਇਸ ਸੰਗਠਨ ਨੇ ਲਈ ਜ਼ਿੰਮੇਵਾਰੀ, ਕੀਤਾ ਇਹ ਵੱਡਾ ਦਾਅਵਾ

    ਬਲੋਚ ਸੰਗਠਨ ਨੇ ਪਾਕਿਸਤਾਨੀ ਫੌਜ ਦੇ ਹੈਲੀਕਾਪਟਰ ਨੂੰ ਗੋਲੀ ਮਾਰਨ ਦੇ ਮਾਮਲੇ ਦੀ ਪੂਰੀ ਜ਼ਿੰਮੇਵਾਰੀ ਲਈ ਹੈ। ਬਲੋਚ ਸੰਗਠਨ ਨੇ ਕਿਹਾ ਕਿ ਉਨ੍ਹਾਂ ਦੇ ਲੜਾਕਿਆਂ ਨੇ ਇਸ ਹੈਲੀਕਾਪਟਰ ਨੂੰ ਸਟ੍ਰਿੰਗਰ ਮਿਜ਼ਾਈਲ ਨਾਲ ਡੇਗ ਦਿੱਤਾ। Read More

  5. Manmohan Waris Birthday: ਪੰਜਾਬੀ ਗਾਇਕ ਮਨਮੋਹਨ ਵਾਰਿਸ ਦਾ 55ਵਾਂ ਜਨਮਦਿਨ, ਪੰਜਾਬੀ ਇੰਡਸਟਰੀ ਨੇ ਵਾਰਿਸ ਨੂੰ ਕੀਤਾ ਵਿਸ਼

    ਮਨਮੋਹਨ ਵਾਰਿਸ (Manmohan Waris) ਅੱਜ ਯਾਨਿ 3 ਅਗਸਤ ਨੂੰ ਆਪਣਾ 55ਵਾਂ ਜਨਮਦਿਨ ਮਨਾ ਰਹੇ ਹਨ। ਉਨ੍ਹਾਂ ਦਾ ਜਨਮ 3 ਅਗਸਤ 1967 ਨੂੰ ਹੁਸ਼ਿਆਰਪੁਰ `ਚ ਹੋਇਆ ਸੀ। ਵਾਰਿਸ ਦਾ ਨਾਂ ਪੰਜਾਬ ਦੇ ਟੌਪ ਲੋਕ ਗਾਇਕਾਂ ਵਿੱਚ ਗਿਣਿਆ ਜਾਂਦਾ ਹੈ। Read More

  6. ਕਰਨ ਔਜਲਾ ਨੇ ਸਿੱਧੂ ਮੂਸੇਵਾਲਾ ਦੀ ਮਾਂ ਲਈ ਗਾਇਆ ਗਾਣਾ, ਮੂਸੇਵਾਲਾ ਦੇ ਫ਼ੈਨਜ਼ ਹੋਏ ਇਮੋਸ਼ਨਲ

    Karan Aujla Tribute To SIdhu Moosewala: ਕਰਨ ਔਜਲਾ ਨੇ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਦੇਣ ਲਈ ਗੀਤ ਗਾਇਆ ਹੈ। ਦਰਅਸਲ, ਇਹ ਗੀਤ ਔਜਲਾ ਨੇ ਸਿੱਧੂ ਦੀ ਮਾਂ ਲਈ ਗਾਇਆ ਹੈ। ਗੀਤ ਦੇ ਬੋਲ ਹਨ "ਮਾਂ ਬੋਲਦੀ ਆਂ"। Read More

  7. ਭਾਰਤੀ ਮਹਿਲਾ ਹਾਕੀ ਟੀਮ ਨੇ ਜਿੱਤਿਆ ਕਰੋ ਜਾਂ ਮਰੋ ਦਾ ਮੈਚ, ਸੈਮੀਫਾਈਨਲ 'ਚ ਬਣਾਈ ਥਾਂ, ਕੈਨੇਡਾ ਨੂੰ ਦਿੱਤੀ ਮਾਤ

    CWG 2022: ਭਾਰਤ ਨੇ ਕਰੋ ਜਾਂ ਮਰੋ ਦਾ ਮੈਚ ਜਿੱਤ ਲਿਆ ਹੈ। ਭਾਰਤ ਦੀ ਮਹਿਲਾ ਹਾਕੀ ਟੀਮ ਸੈਮੀਫਾਈਨਲ 'ਚ ਪਹੁੰਚ ਗਈ ਹੈ। ਭਾਰਤ ਨੇ ਬਹੁਤ ਹੀ ਮਹੱਤਵਪੂਰਨ ਮੈਚ ਵਿੱਚ ਕੈਨੇਡਾ ਨੂੰ 3-2 ਨਾਲ ਹਰਾਇਆ। Read More

  8. Commonwealth Games 2022: ਪੁਰਸ਼ ਹਾਕੀ ਵਿੱਚ ਭਾਰਤ ਨੇ ਕੈਨੇਡਾ ਨੂੰ ਬੁਰੀ ਤਰ੍ਹਾਂ ਹਰਾਇਆ, 8-0 ਮੈਚ ਜਿੱਤ ਕੇ ਸੈਮੀਫਾਈਨਲ 'ਚ ਥਾਂ ਕੀਤੀ ਪੱਕੀ

    Commonwealth Games 2022 India: ਰਾਸ਼ਟਰਮੰਡਲ ਖੇਡਾਂ 2022 ਦੇ ਛੇਵੇਂ ਦਿਨ, ਭਾਰਤ ਪੁਰਸ਼ਾਂ ਹਾਕੀ ਟੀਮ ਨੇ ਕੈਨੇਡਾ ਦੇ ਖਿਲਾਫ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਜਿੱਤ ਦਰਜ ਕੀਤੀ। Read More

  9. Rakshabandhan :  ਰੱਖੜੀ ਦੇ ਤਿਉਹਾਰ 'ਤੇ ਭੈਣ ਨੂੰ ਦਿਓ ਇਹ ਖਾਸ ਤੋਹਫਾ, ਹੋਰ ਖਾਸ ਬਣ ਜਾਵੇਗਾ ਰਿਸ਼ਤਿਆਂ ਦਾ ਤਿਉਹਾਰ

    ਰੱਖੜੀ ਦਾ ਅਰਥ ਹੈ ਭਰਾ ਅਤੇ ਭੈਣ ਦੇ ਪਿਆਰ ਦਾ ਦਿਨ। ਜਿਸ ਦਿਨ ਭੈਣ ਆਪਣੇ ਭਰਾ ਦੇ ਗੁੱਟ 'ਤੇ ਰੱਖਿਆ ਦਾ ਧਾਗਾ ਬੰਨ੍ਹਦੀ ਹੈ। ਬਦਲੇ ਵਿਚ, ਭਰਾ ਨਾ ਸਿਰਫ ਸੁਰੱਖਿਆ ਦਾ ਵਾਅਦਾ ਕਰਦਾ ਹੈ, ਨਾਲ ਹੀ ਇਕ ਪਿਆਰਾ ਤੋਹਫਾ ਵੀ ਭੈਣ ਨੂੰ ਦਿੰਦਾ ਹੈ। Read More

  10. ਇੱਕ ਵਾਰ ਲਗਾਓ ਪੈਸਾ ਤੇ ਪਾਓ ਚੰਗੀ ਆਮਦਨ, ਜਾਣੋ SBI ਤੇ ਪੋਸਟ ਆਫਿਸ ਦੀ ਕਿਹੜੀ ਸਕੀਮ ਹੈ ਤੁਹਾਡੇ ਲਈ ਬਿਹਤਰ, ਜਾਣਕਾਰੀ ਲਈ ਪੜ੍ਹੋ ਪੂਰੀ ਖ਼ਬਰ

    SBI ਦਾ ਜ਼ਿਕਰ ਇਸ ਲਈ ਕੀਤਾ ਗਿਆ ਹੈ ਕਿਉਂਕਿ ਦੇਸ਼ ਦਾ ਸਭ ਤੋਂ ਵੱਡਾ ਜਨਤਕ ਖੇਤਰ ਦਾ ਬੈਂਕ ਹੋਣ ਕਰਕੇ ਜ਼ਿਆਦਾਤਰ ਲੋਕ SBI 'ਤੇ ਭਰੋਸਾ ਕਰਦੇ ਹਨ। SBI ਕਈ ਤਰ੍ਹਾਂ ਦੀਆਂ FD ਸਕੀਮਾਂ ਚਲਾਉਂਦਾ ਹੈ, ਜੋ ਚੰਗਾ ਰਿਟਰਨ ਦਿੰਦੀਆਂ ਹਨ। Read More