ABP Sanjha Top 10, 1 April 2024: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Morning Headlines, 1 April 2024: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
ABP Sanjha Top 10, 31 March 2024: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Evening Headlines, 31 March 2024: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
Farmer Protest: ਸ਼ੁਭਕਰਨ ਸਿੰਘ ਦਾ ਮਾਮਲਾ ਪਹੁੰਚਿਆ ਸੁਪਰੀਮ ਕੋਰਟ, ਹਰਿਆਣਾ ਸਰਕਾਰ ਨੂੰ ਲੱਗਿਆ ਝਟਕਾ
ਸੁਪਰੀਮ ਕੋਰਟ ਨੇ ਕਿਹਾ ਕਿ ਰਿਟਾਇਡ ਹਾਈ ਕੋਰਟ ਦੇ ਜੱਜ ਦੀ ਅਗਵਾਈ ਵਿੱਚ ਜੋ ਕਮੇਟੀ ਬਣੀ ਹੈ ਉਸ ਵਿੱਚ ਹਰਿਆਣਾ ਤੇ ਪੰਜਾਬ ਦੋਵਾਂ ਦੇ ADGP ਰੈਂਕ ਦੇ ਅਧਿਕਾਰੀ ਸ਼ਾਮਲ ਹਨ ਜਿਸ ਨਾਲ ਲੋਕਾਂ ਦਾ ਕਾਨੂੰਨ ਵਿੱਚ ਭਰੋਸਾ ਮਜਬੂਤ ਹੋਵੇਗਾ। Read More
Meningococcal Disease: ਕੋਰੋਨਾ ਨਾਲੋਂ ਵੀ ਖਤਰਨਾਕ ਬਿਮਾਰੀ ਦਾ ਖਤਰਾ! ਅਮਰੀਕਾ 'ਚ ਅਲਰਟ
Meningococcal Disease: ਕੋਰੋਨਾ ਤੋਂ ਬਾਅਦ ਅਮਰੀਕਾ ਦੇ ਕਈ ਸ਼ਹਿਰਾਂ ਵਿੱਚ ਇੱਕ ਹੋਰ ਗੰਭੀਰ ਬੀਮਾਰੀ ਦੇ ਮਾਮਲੇ ਸਾਹਮਣੇ ਆ ਰਹੇ ਹਨ, ਜਿਸ ਨੇ ਮਾਹਿਰਾਂ ਦੀ ਚਿੰਤਾ ਵਧਾ ਦਿੱਤੀ ਹੈ। ਇਸ ਨੂੰ ਕੋਰੋਨਾ ਨਾਲੋਂ ਜ਼ਿਆਦਾ ਘਾਤਕ ਦੱਸਿਆ ਜਾਂਦਾ ਹੈ। Read More
April Fool: 60 ਸਾਲ ਪਹਿਲਾਂ ਆਈ ਸੀ 'ਅਪ੍ਰੈਲ ਫੂਲ' 'ਤੇ ਬਣੀ ਸੀ ਫਿਲਮ, ਬਾਕਸ ਆਫਿਸ 'ਤੇ ਛਾਪੇ ਸੀ ਨੋਟ, ਗਾਣਾ ਵੀ ਹੋਇਆ ਸੀ ਸੁਪਰਹਿੱਟ
April Fool Movie: 1 ਅਪ੍ਰੈਲ ਨੂੰ ਮਜ਼ਾਕ ਦਾ ਮਾਹੌਲ ਬਣਾਇਆ ਜਾਂਦਾ ਹੈ। ਇਸ ਦਿਨ ਲੋਕ ਇਕ-ਦੂਜੇ ਨੂੰ 'ਅਪ੍ਰੈਲ ਫੂਲ' ਬਣਾ ਕੇ ਮਜ਼ਾਕ ਕਰਦੇ ਹਨ ਪਰ ਸ਼ਾਇਦ ਹੀ ਤੁਸੀਂ ਜਾਣਦੇ ਹੋਵੋਗੇ ਕਿ ਇਸ 'ਤੇ ਪੂਰੀ ਫਿਲਮ ਬਣੀ ਹੈ। Read More
April Fool 2024: ਟਾਈਗਰ ਸ਼ਰੌਫ ਨੇ ਅਕਸ਼ੈ ਕੁਮਾਰ ਨੂੰ ਇੰਝ ਬਣਾਇਆ ਅਪ੍ਰੈਲ ਫੂਲ, ਮਜ਼ੇਦਾਰ ਵੀਡੀਓ ਦੇਖ ਨਹੀਂ ਰੋਕ ਪਾਓਗੇ ਹਾਸਾ
April Fool: ਟਾਈਗਰ ਸ਼ਰਾਫ ਅਤੇ ਅਕਸ਼ੈ ਕੁਮਾਰ ਆਪਣੀ ਫਿਲਮ ਬਡੇ ਮੀਆਂ ਛੋਟੇ ਮੀਆਂ ਦੇ ਪ੍ਰਮੋਸ਼ਨ 'ਚ ਰੁੱਝੇ ਹੋਏ ਹਨ। ਅੱਜ ਅਪ੍ਰੈਲ ਫੂਲ ਦੇ ਮੌਕੇ 'ਤੇ ਟਾਈਗਰ ਨੇ ਅਕਸ਼ੈ ਨਾਲ ਪ੍ਰੈਂਕ ਕੀਤਾ। Read More
IPL 2024: ਰੋਹਿਤ ਸ਼ਰਮਾ ਨੂੰ ਸੰਭਾਲਣੀ ਪਈ ਮੁੰਬਈ ਇੰਡੀਅਨਜ਼ ਦੀ ਕਪਤਾਨੀ! ਪਾਂਡਿਆ ਨੂੰ ਬਾਊਂਡਰੀ 'ਤੇ ਭੇਜਿਆ, ਵੀਡੀਓ ਵਾਇਰਲ
MI vs SRH: ਸਨਰਾਈਜ਼ਰਜ਼ ਹੈਦਰਾਬਾਦ ਨੇ ਮੁੰਬਈ ਇੰਡੀਅਨਜ਼ ਦੇ ਖਿਲਾਫ 20 ਓਵਰਾਂ ਵਿੱਚ 3 ਵਿਕਟਾਂ 'ਤੇ 277 ਦੌੜਾਂ ਬਣਾਈਆਂ। ਇਹ ਆਈਪੀਐਲ ਇਤਿਹਾਸ ਦਾ ਸਭ ਤੋਂ ਵੱਡਾ ਸਕੋਰ ਹੈ। ਇਸ ਦੇ ਨਾਲ ਹੀ ਪੈਟ ਕਮਿੰਸ ਦੀ ਟੀਮ 31 ਦੌੜਾਂ ਨਾਲ ਜੇਤੂ ਰਹੀ। Read More
IND vs PAK: ਭਾਰਤ ਤੇ ਪਾਕਿਸਤਾਨ ਵਿਚਾਲੇ ਖੇਡੀ ਜਾਵੇਗੀ ਸੀਰੀਜ਼? ਕ੍ਰਿਕੇਟ ਆਸਟਰੇਲੀਆ ਨੇ ਜਤਾਈ ਇਹ ਸਪੈਸ਼ਲ ਇੱਛਾ
India vs Pakistan: ਆਖਰੀ ਦੁਵੱਲੀ ਲੜੀ ਭਾਰਤ ਅਤੇ ਪਾਕਿਸਤਾਨ ਵਿਚਾਲੇ 2012-13 ਵਿੱਚ ਖੇਡੀ ਗਈ ਸੀ। ਉਦੋਂ ਤੋਂ ਲੈ ਕੇ ਹੁਣ ਤੱਕ ਦੋਵੇਂ ਟੀਮਾਂ ਕਿਸੇ ਨਾ ਕਿਸੇ ਮੁਕਾਬਲੇ ਵਿੱਚ ਆਹਮੋ-ਸਾਹਮਣੇ ਆਈਆਂ ਹਨ। Read More
Fashion Tips: ਕੀ ਤੁਹਾਡੀ ਜੀਂਸ ਵੀ ਹੋ ਗਈ ਪੁਰਾਣੀ? ਤਾਂ ਇਸ ਤਰੀਕੇ ਨਾਲ ਕਰੋ ਬਿਲਕੁਲ ਨਵੀਂ, ਜਾਣੋ
Fashion tips: ਕਈ ਵਾਰ ਲੋਕ ਘਰ ਵਿੱਚ ਪਈ ਪੁਰਾਣੀ ਜੀਂਸ ਨੂੰ ਸੁੱਟ ਦਿੰਦੇ ਹਨ ਜਾਂ ਕਿਸੇ ਨੂੰ ਦੇ ਦਿੰਦੇ ਹਨ। ਪਰ ਹੁਣ ਤੁਹਾਨੂੰ ਅਜਿਹਾ ਨਹੀਂ ਕਰਨਾ ਪਵੇਗਾ, ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਤੁਸੀਂ ਪੁਰਾਣੀ ਜੀਂਸ ਦੀ ਕਿਵੇਂ ਮੁੜ ਵਰਤੋਂ ਕਰ ਸਕਦੇ ਹੋ। Read More
Petrol Diesel Price Today: ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਹੋਏ ਬਦਲਾਅ, ਕਈ ਸੂਬਿਆਂ 'ਚ ਘਟੀਆਂ ਕੀਮਤਾਂ, ਜਾਣੋ ਰੇਟ
Petrol Diesel Price Today: ਸਰਕਾਰੀ ਤੇਲ ਕੰਪਨੀਆਂ ਨੇ ਅੱਜ ਯਾਨੀ 1 ਅਪ੍ਰੈਲ 2024 ਲਈ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਜਾਰੀ ਕਰ ਦਿੱਤੀਆਂ ਹਨ। ਜਿਸਦੇ ਮੁਤਾਬਕ ਅੱਜ ਦੇਸ਼ ਦੇ ਕਈ ਸੂਬਿਆਂ 'ਚ ਪੈਟਰੋਲ Read More
ABP Sanjha Top 10, 1 April 2024: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Updated at:
01 Apr 2024 03:00 PM (IST)
Check Top 10 ABP Sanjha Afternoon Headlines, 1 April 2024: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ
ABP Sanjha Top 10, 1 April 2024: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
NEXT
PREV
Published at:
01 Apr 2024 03:00 PM (IST)
- - - - - - - - - Advertisement - - - - - - - - -