ABP Sanjha Top 10, 11 November 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Morning Headlines, 11 November 2023: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
ABP Sanjha Top 10, 10 November 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Evening Headlines, 10 November 2023: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
Deepotsav: ਦੀਵਾਲੀ ਤੋਂ ਪਹਿਲਾਂ ਅਯੁੱਧਿਆ 'ਚ ਅੱਜ ਮੁੜ ਬਣਨ ਜਾ ਰਿਹਾ ਵਿਸ਼ਵ ਰਿਕਾਰਡ
Deepotsav: ਅਯੁੱਧਿਆ ਵਿੱਚ 7ਵੀਂ ਵਾਰ 11 ਨਵੰਬਰ ਯਾਨੀ ਸ਼ਨੀਵਾਰ ਨੂੰ ਦੀਪ ਉਤਸਵ ਦਾ ਆਯੋਜਨ ਕੀਤਾ ਜਾਵੇਗਾ। ਰਾਮ ਕੀ ਪੌੜੀ ਦੇ 51 ਘਾਟਾਂ 'ਤੇ 24 ਲੱਖ ਦੀਵੇ ਜਗਾਏ ਜਾਣਗੇ। ਇਸ ਵਿੱਚੋਂ 21 ਲੱਖ ਦੀਵੇ ਜਗਾਉਣ ਦਾ ਵਿਸ਼ਵ ਰਿਕਾਰਡ ਬਣਾਇਆ ਜਾਵੇਗਾ। Read More
Air Pollution: ਭਾਰਤ ਹੀ ਨਹੀਂ, ਪਾਕਿਸਤਾਨ ਦੀ ਹਵਾ ਵੀ ਹੋਈ 'ਜ਼ਹਿਰੀਲੀ', ਕੀ ਉੱਥੇ ਵੀ ਪੰਜਾਬ ਹੀ ਹੈ ਜ਼ਿੰਮੇਵਾਰ ?
Lahore Air Pollution: ਭਾਰਤ ਵਾਂਗ ਪਾਕਿਸਤਾਨ ਨੂੰ ਵੀ ਹਵਾ ਪ੍ਰਦੂਸ਼ਣ ਕਾਰਨ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਾਲਾਤ ਇਹ ਹਨ ਕਿ ਲਾਹੌਰ ਵਰਗੇ ਸ਼ਹਿਰਾਂ ਵਿੱਚ ਤਾਲਾਬੰਦੀ ਲਗਾ ਦਿੱਤੀ ਗਈ ਹੈ। Read More
Bigg Brother: ਵਿਦੇਸ਼ 'ਚ ਸਿੱਖ ਨੌਜਵਾਨ ਨੇ ਰਚਿਆ ਇਤਿਹਾਸ, ਅਮਰੀਕੀ ਸ਼ੋਅ ਬਿੱਗ ਬ੍ਰਦਰ ਦਾ ਜਿੱਤਿਆ ਖਿਤਾਬ, ਇਨਾਮ 'ਚ ਮਿਲੇ ਕਰੋੜਾਂ
ਬਿੱਗ ਬ੍ਰਦਰ ਦੇ ਘਰ 'ਚ ਜੱਗ ਦੇ ਸਫਰ ਦੀ ਗੱਲ ਕਰੀਏ ਤਾਂ ਉਸ ਨੇ ਘਰ 'ਚ 100 ਦਿਨਾਂ ਦਾ ਸਮਾਂ ਬਤੀਤ ਕੀਤਾ ਅਤੇ ਸਾਰੀਆਂ ਪਰੇਸ਼ਾਨੀਆਂ ਤੇ ਟਾਸਕ ਪਾਰ ਕਰਨ ਤੋਂ ਬਾਅਦ ਉਸ ਨੂੰ ਇਹ ਮੁਕਾਮ ਮਿਲਿਆ। Read More
Neeru Bajwa: ਨੀਰੂ ਬਾਜਵਾ ਨੇ 43 ਦੀ ਉਮਰ 'ਚ ਜ਼ੀਰੋ ਫਿੱਗਰ ਬਣਾ ਕੇ ਸਭ ਨੂੰ ਕੀਤਾ ਹੈਰਾਨ, ਤਸਵੀਰਾਂ ਦੇਖ ਅਦਾਕਾਰਾ 'ਤੇ ਫਿਦਾ ਹੋਏ ਫੈਨਜ਼
Neeru Bajwa Pics: ਨੀਰੂ ਨੇ ਆਪਣੀਆਂ ਨਵੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆ ਹਨ, ਜੋ ਕਿ ਇੰਟਰਨੈੱਟ 'ਤੇ ਜ਼ਬਰਦਸਤ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ। ਇਨ੍ਹਾਂ ਤਸਵੀਰਾਂ 'ਚ ਨੀਰੂ ਆਪਣਾ ਜ਼ੀਰੋ ਫਿੱਗਰ ਫਲੌਂਟ ਕਰਦੀ ਨਜ਼ਰ ਆ ਰਹੀ ਹੈ। Read More
World Cup 2023: ਵਾਨਖੇੜੇ ਸਟੇਡੀਅਮ 'ਚ ਹੋਵੇਗਾ ਟੀਮ ਇੰਡੀਆ ਦਾ ਸੈਮੀ ਫਾਈਨਲ ਮੁਕਾਬਲਾ, ਅਜਿਹੇ ਰਹੇ ਹਨ ਮੈਦਾਨ ਦੇ A ਟੂ Z ਅੰਕੜੇ
Team India World Cup 2023 Semi-Final: ਟੀਮ ਇੰਡੀਆ ਵਿਸ਼ਵ ਕੱਪ 2023 ਦੀ ਅੰਕ ਸੂਚੀ ਵਿੱਚ ਪਹਿਲੇ ਸਥਾਨ 'ਤੇ ਹੈ। ਸੈਮੀਫਾਈਨਲ 'ਚ ਇਸ ਦਾ ਸਾਹਮਣਾ ਅੰਕ ਸੂਚੀ 'ਚ ਚੌਥੇ ਸਥਾਨ 'ਤੇ ਕਾਬਜ਼ ਟੀਮ ਨਾਲ ਹੋਵੇਗਾ। Read More
World Cup: ਪਹਿਲੀ ਬਾਲ ਸੁੱਟੇ ਬਿਨਾਂ ਹੀ ਵਰਲਡ ਕੱਪ ਤੋਂ ਬਾਹਰ ਹੋ ਸਕਦੀ ਹੈ ਪਾਕਿਸਤਾਨ ਦੀ ਟੀਮ, ਪੜ੍ਹੋ ਕੀ ਹੈ ਇਸ ਦੀ ਵਜ੍ਹਾ
World Cup 2023: ਪਾਕਿਸਤਾਨ ਅਤੇ ਇੰਗਲੈਂਡ ਵਿਚਾਲੇ ਵਿਸ਼ਵ ਕੱਪ 2023 ਦਾ 44ਵਾਂ ਮੈਚ ਕੋਲਕਾਤਾ ਦੇ ਈਡਨ ਗਾਰਡਨ 'ਚ ਖੇਡਿਆ ਜਾਵੇਗਾ। ਪਾਕਿਸਤਾਨ ਲਈ ਇਹ ਮੈਚ ਕਾਫੀ ਮੁਸ਼ਕਲ ਹੋਣ ਵਾਲਾ ਹੈ। Read More
Health News: ਖਾਲੀ ਪੇਟ ਗਲਤੀ ਨਾਲ ਵੀ ਨਾ ਖਾਓ ਇਹ 5 ਭੋਜਨ, ਦਿਨ ਭਰ ਮੂਡ ਰਹੇਗਾ ਖ਼ਰਾਬ, ਸਿਹਤ 'ਤੇ ਪਵੇਗਾ ਬੁਰਾ ਅਸਰ
Food: ਨਾਸ਼ਤਾ ਦਿਨ ਦਾ ਸਭ ਤੋਂ ਮਹੱਤਵਪੂਰਨ ਭੋਜਨ ਹੈ। ਇਸ ਲਈ, ਤੁਸੀਂ ਬਜ਼ੁਰਗਾਂ ਤੋਂ ਸੁਣਿਆ ਹੋਵੇਗਾ ਕਿ ਨਾਸ਼ਤਾ ਬਹੁਤ ਵਧੀਆ ਅਤੇ ਸਿਹਤਮੰਦ ਹੋਣਾ ਚਾਹੀਦਾ ਹੈ ਕਿਉਂਕਿ ਇਹ ਪੂਰੇ ਦਿਨ ਦਾ ਪਹਿਲਾ ਭੋਜਨ ਹੈ। Read More
Gold Silver Price Today: ਦੀਵਾਲੀ ਤੋਂ ਪਹਿਲਾਂ ਸੋਨੇ ਦੀਆਂ ਕੀਮਤਾਂ ਆਈ ਗਿਰਾਵਟ, ਚਾਂਦੀ ਵੀ ਚਮਕੀ, ਜਾਣੋ ਨਵੇਂ ਭਾਅ
Gold Silver Price Today: ਦੀਵਾਲੀ ਦਾ ਤਿਉਹਾਰ ਸ਼ੁਰੂ ਹੋ ਚੁੱਕਾ ਹੈ। ਇਸ ਤਿਉਹਾਰ ਦੇ ਦੌਰਾਨ ਲਗਾਤਾਰ ਡਿੱਗਣ ਤੋਂ ਬਾਅਦ ਹੁਣ ਸੋਨੇ ਦੀਆਂ ਕੀਮਤਾਂ 'ਚ ਸਥਿਰਤਾ ਆ ਗਈ ਹੈ। ਯੂਪੀ ਦੇ ਵਾਰਾਣਸੀ 'ਚ ਸ਼ਨੀਵਾਰ ਨੂੰ ਸੋਨੇ ਦੀ ਕੀਮਤ 'ਚ ਕੋਈ ਬਦਲਾਅ ਨਹੀਂ ਹੋਇਆ। Read More
ABP Sanjha Top 10, 11 November 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Updated at:
11 Nov 2023 03:00 PM (IST)
Check Top 10 ABP Sanjha Afternoon Headlines, 11 November 2023: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ
ABP Sanjha Top 10, 11 November 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
NEXT
PREV
Published at:
11 Nov 2023 03:00 PM (IST)
- - - - - - - - - Advertisement - - - - - - - - -