1. `ਦ ਕਪਿਲ ਸ਼ਰਮਾ ਸ਼ੋਅ` `ਚ ਚੰਦੂ ਦੀ ਹੋਈ ਵਾਪਸੀ? ਸ਼ੋਅ ਦੇ ਪਹਿਲੇ ਐਪੀਸੋਡ `ਚ ਨਜ਼ਰ ਆਇਆ ਸੀ ਕਮੇਡੀਅਨ

    Chandan Prabhakar In TKSS: ਚੰਦਨ ਪ੍ਰਭਾਕਰ ਕਾਮੇਡੀ ਸ਼ੋਅ 'ਦਿ ਕਪਿਲ ਸ਼ਰਮਾ ਸ਼ੋਅ' ਦੇ ਪਹਿਲੇ ਐਪੀਸੋਡ ਵਿੱਚ ਨਜ਼ਰ ਆਏ, ਜਿਸ ਤੋਂ ਬਾਅਦ ਉਨ੍ਹਾਂ ਦੀ ਵਾਪਸੀ ਦੀਆਂ ਕਿਆਸਅਰਾਈਆਂ ਲੱਗ ਰਹੀਆਂ ਹਨ। Read More

  2. ABP Sanjha Top 10, 14 September 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Morning Headlines, 14 September 2022: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  3. ਮਿੰਨੀ ਬੱਸ ਭਿਆਨਕ ਹਾਦਸੇ ਦਾ ਸ਼ਿਕਾਰ, 11 ਵਿਅਕਤੀਆਂ ਦੀ ਮੌਤ

    ਜੰਮੂ ਕਸ਼ਮੀਰ ਦੇ ਪੁਣਛ ਜ਼ਿਲ੍ਹੇ ਵਿੱਚ ਬੁੱਧਵਾਰ ਨੂੰ ਇੱਕ ਮਿੰਨੀ ਬੱਸ ਡੂੰਘੀ ਖੱਡ ਵਿੱਚ ਡਿੱਗ ਗਈ। ਇਸ ਕਾਰਨ 11 ਵਿਅਕਤੀਆਂ ਦੀ ਮੌਤ ਹੋ ਗਈ ਤੇ 25 ਹੋਰ ਜ਼ਖ਼ਮੀ ਹੋ ਗਏ। Read More

  4. ਸਪੀਕਰ ਸੰਧਵਾਂ ਨੇ ਕੈਨੇਡਾ 'ਚ ਆਪਣੇ ਹਮ-ਜਮਾਤੀਆਂ ਤੋਂ ਮੰਗਿਆ ਪੰਜਾਬ ਦੇ ਵਿਕਾਸ 'ਚ ਯੋਗਦਾਨ

    ਕੈਨੇਡਾ ਦੇ ਦੌਰੇ ’ਤੇ ਗਏ ਸੰਧਵਾਂ ਨੇ ਬੀਤੀ ਸ਼ਾਮ ਆਪਣੇ ਹਮ-ਜਮਾਤੀਆਂ ਨਾਲ ਮਿਲਣੀ ਕੀਤੀ। ਇਸ ਦੌਰਾਨ ਉਨਾਂ ਨੇ ਵਿਦਿਆਰਥੀ ਜੀਵਨ ਤੇ ਵਿਦਿਆਰਥੀ ਸੰਘਰਸ਼ਾਂ ਦੀਆ ਪੁਰਾਣੀਆਂ ਯਾਦਾਂ ਤਾਜੀਆਂ ਕੀਤੀਆਂ। Read More

  5. 200 ਕਰੋੜ ਧੋਖਾਧੜੀ ਮਾਮਲੇ `ਚ ਜੈਕਲੀਨ ਫ਼ਰਨਾਂਡੀਜ਼ ਤੋਂ ਪੁੱਛਗਿੱਛ, EOW ਦੇ ਦਫ਼ਤਰ ਪਹੁੰਚੀ ਅਦਾਕਾਰਾ

    200 ਕਰੋੜ ਦੀ ਠੱਗੀ ਦੇ ਮਾਮਲੇ `ਚ ਜੈਕਲੀਨ ਫ਼ਰਨਾਂਡੀਜ਼ ਤੋਂ ਪੁੱਛਗਿੱਛ ਸ਼ੁਰੂ ਹੋ ਚੁੱਕੀ ਹੈ। ਉਹ ਈਓਡਬਲਿਊ ਦੇ ਦਫ਼ਤਰ ਪਹੁੰਚ ਚੁੱਕੀ ਹੈ Read More

  6. Gurnam Bhullar: ਗੁਰਨਾਮ ਭੁੱਲਰ ਨੇ ਕੀਤਾ ਵਰਲਡ ਟੂਰ ਦਾ ਐਲਾਨ, 2023 `ਚ ਇਨ੍ਹਾਂ ਦੇਸ਼ਾਂ `ਚ ਹੋਣਗੇ ਸ਼ੋਅ

    Gurnam Bhullar: ਗੁਰਨਾਮ ਭੁੱਲਰ ਨੇ ਇਸ ਬਾਰੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਸ਼ੇਅਰ ਕੀਤੀ। ਜਿਸ ਵਿੱਚ ਉਨ੍ਹਾਂ ਦੇ ਵਰਲਡ ਟੂਰ ਦਾ ਵੇਰਵਾ ਹੈ। ਇਹ ਟੂਰ 2023 `ਚ ਅਪ੍ਰੈਲ ਮਹੀਨੇ ਤੋਂ ਸ਼ੁਰੂ ਹੋਣ ਜਾ ਰਿਹਾ ਹੈ Read More

  7. SL vs PAK: ਸ਼੍ਰੀਲੰਕਾ ਨੇ ਏਸ਼ੀਆ ਕੱਪ 'ਤੇ ਕੀਤਾ ਕਬਜ਼ਾ, ਜਾਣੋ ਫਾਈਨਲ 'ਚ ਪਾਕਿਸਤਾਨ ਦੀ ਹਾਰ ਦੇ ਵੱਡੇ ਕਾਰਨ

    ਏਸ਼ੀਆ ਕੱਪ 2022 'ਚ ਸ਼੍ਰੀਲੰਕਾ ਨੇ ਪਾਕਿਸਤਾਨ ਨੂੰ 23 ਦੌੜਾਂ ਨਾਲ ਹਰਾ ਕੇ ਛੇਵੀਂ ਵਾਰ ਏਸ਼ੀਆ ਕੱਪ ਦਾ ਖਿਤਾਬ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। Read More

  8. Asia Cup Final: ਅੱਠ ਸਾਲ ਬਾਅਦ ਸ਼੍ਰੀਲੰਕਾ ਨੇ ਜਿੱਤਿਆ ਏਸ਼ੀਆ ਕੱਪ ਦਾ ਖਿਤਾਬ, ਪਾਕਿਸਤਾਨ ਨੂੰ 23 ਦੌੜਾਂ ਨਾਲ ਹਰਾਇਆ

    ਦੁਬਈ 'ਚ ਖੇਡੇ ਗਏ ਏਸ਼ੀਆ ਕੱਪ 2022 ਦੇ ਫਾਈਨਲ 'ਚ ਸ਼੍ਰੀਲੰਕਾ ਨੇ ਪਾਕਿਸਤਾਨ ਨੂੰ 23 ਦੌੜਾਂ ਨਾਲ ਹਰਾ ਦਿੱਤਾ। ਫਾਈਨਲ ਮੈਚ ਵਿੱਚ ਸ੍ਰੀਲੰਕਾ ਨੇ ਪਹਿਲਾਂ ਖੇਡਦਿਆਂ 20 ਓਵਰਾਂ ਵਿੱਚ 170 ਦੌੜਾਂ ਬਣਾਈਆਂ।ਜਵਾਬ 'ਚ ਪਾਕਿਸਤਾਨ ਦੀ ਟੀਮ 147 ਦੌੜਾਂ ਹੀ ਬਣਾ ਸਕੀ। Read More

  9. Pregnancy Bra : ਮੈਟਰਨਿਟੀ ਬ੍ਰਾ ਬਾਰੇ ਜ਼ਰੂਰ ਜਾਣੋ ਇਹ ਗੱਲਾਂ, ਪ੍ਰੈਗਨੈਂਸੀ ਦੌਰਾਨ ਰਹੇਗਾ ਬਹੁਤ ਆਰਾਮਦਾਇਕ

    ਗਰਭ ਅਵਸਥਾ ਦੌਰਾਨ ਹਰ ਔਰਤ ਨੂੰ ਆਪਣਾ ਨਵਾਂ ਰੂਪ ਮਿਲਦਾ ਹੈ। ਤੁਹਾਡਾ ਸਰੀਰ ਵਧ ਰਿਹਾ ਹੈ, ਫੈਲ ਰਿਹਾ ਹੈ ਅਤੇ ਸਮੇਂ ਦੇ ਨਾਲ ਤੁਹਾਡਾ ਮੂਡ ਬਦਲਦਾ ਹੈ। ਹਾਲਾਂਕਿ ਗਰਭ ਅਵਸਥਾ ਦੌਰਾਨ ਔਰਤਾਂ ਦੇ ਸਰੀਰ 'ਚ ਜ਼ਿਆਦਾਤਰ ਹਾਰਮੋਨ ਬਣਦੇ ਹਨ Read More

  10. LPG Cylinder: ਸਿਰਫ਼ 750 ਰੁਪਏ 'ਚ ਮਿਲ ਰਿਹੈ ਇੰਡੇਨ ਦਾ ਇਹ ਗੈਸ ਸਿਲੰਡਰ! ਇੰਝ ਕਰੋ ਫਟਾਫਟ ਬੁਕਿੰਗ

    Composite Gas Cylinder: ਗੈਸ ਸਿਲੰਡਰ ਸਿਰਫ 750 ਰੁਪਏ ਵਿੱਚ ਮਿਲ ਸਕਦਾ ਹੈ। ਅਜਿਹੇ 'ਚ ਤੁਹਾਨੂੰ ਆਮ ਸਿਲੰਡਰ ਤੋਂ 300 ਰੁਪਏ ਘੱਟ ਦੇਣੇ ਪੈਣਗੇ। ਆਓ ਜਾਣਦੇ ਹਾਂ ਕਿਵੇਂ... Read More