ABP Sanjha Top 10, 16 March 2024: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Afternoon Headlines, 16 March 2024: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ
ABP Sanjha Top 10, 16 March 2024: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Morning Headlines, 16 March 2024: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
ABP Sanjha Top 10, 15 March 2024: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Evening Headlines, 15 March 2024: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
Gramin Dak Sevaks: ਡਾਕ ਸੇਵਕਾਂ ਲਈ ਵਿੱਤੀ ਅਪਗ੍ਰੇਡੇਸ਼ਨ ਸਕੀਮ ਸ਼ੁਰੂ, ਜਾਣੋ ਪੂਰਾ ਵੇਰਵਾ
Union Minister Ashwini Vaishnaw: ਸੰਚਾਰ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਡਾਕ ਵਿਭਾਗ ਵਿੱਚ ਕੰਮ ਕਰਦੇ 2.56 ਲੱਖ ਗ੍ਰਾਮੀਣ ਡਾਕ ਸੇਵਕਾਂ ਲਈ ਵਿੱਤੀ ਅਪਗ੍ਰੇਡੇਸ਼ਨ ਯੋਜਨਾ ਦੀ ਸ਼ੁਰੂਆਤ ਕੀਤੀ। Read More
Turkey news: ਤੁਰਕੀ ਦੇ ਤੱਟ ‘ਤੇ ਪ੍ਰਵਾਸੀਆਂ ਨਾਲ ਲੱਦੀ ਕਿਸ਼ਤੀ ਡੁੱਬੀ, 16 ਲੋਕਾਂ ਦੀ ਹੋਈ ਦਰਦਨਾਕ ਮੌਤ
Turkey Latest News: ਕਿਹਾ ਜਾ ਰਿਹਾ ਹੈ ਕਿ ਮਰਨ ਵਾਲਿਆਂ ਦੀ ਗਿਣਤੀ ਵੱਧ ਸਕਦੀ ਹੈ ਕਿਉਂਕਿ ਕਿਸ਼ਤੀ ਵਿੱਚ ਪ੍ਰਵਾਸੀਆਂ ਦੀ ਗਿਣਤੀ ਕਾਫ਼ੀ ਜ਼ਿਆਦਾ ਸੀ। Read More
Vindu Dara Singh: ਦਾਰਾ ਸਿੰਘ ਨੇ ਬੇਟੇ ਵਿੰਦੂ ਨੂੰ ਮੁਸਲਿਮ ਲੜਕੀ ਨਾਲ ਵਿਆਹ ਕਰਨ ਤੋਂ ਪਹਿਲਾਂ ਦਿੱਤੀ ਸੀ ਇਹ ਵਾਰਨਿੰਗ, ਇੰਝ ਟੁੱਟਿਆ ਸੀ ਪਹਿਲਾ ਵਿਆਹ
ਵਿੰਦੂ ਦਾਰਾ ਸਿੰਘ ਨੇ ਹਾਲ ਹੀ ਵਿੱਚ ਦਿੱਤੇ ਇੱਕ ਇੰਟਰਵਿਊ ਵਿੱਚ ਆਪਣੇ ਪਿਛਲੇ ਵਿਆਹ ਬਾਰੇ ਇਹ ਖੁਲਾਸੇ ਕੀਤੇ ਹਨ। ਅਦਾਕਾਰ ਨੇ ਦੱਸਿਆ ਹੈ ਕਿ ਫਰਾਹ ਨਾਜ਼ ਨਾਲ ਵਿਆਹ ਕਰਨ ਤੋਂ ਪਹਿਲਾਂ ਉਨ੍ਹਾਂ ਦੇ ਪਿਤਾ ਨੇ ਉਨ੍ਹਾਂ ਨੂੰ ਚਿਤਾਵਨੀ ਦਿੱਤੀ ਸੀ। Read More
Pulkit Samrat: ਅਦਾਕਾਰ ਪੁਲਕਿਤ ਸਮਰਾਟ ਤੇ ਕਿਰਤੀ ਖਰਬੰਦਾ ਦੇ ਵਿਆਹ ਦੀ ਪਹਿਲੀ ਤਸਵੀਰ ਆਈ ਸਾਹਮਣੇ, ਮਿੰਟਾਂ 'ਚ ਮਿਲੇ ਇੰਨੇਂ ਲਾਈਕ
Kirti-Pulkit Wedding: ਪੁਲਕਿਤ ਸਮਰਾਟ ਅਤੇ ਕ੍ਰਿਤੀ ਖਰਬੰਦਾ ਨੇ ਸੱਤ ਫੇਰਿਆਂ ਤੋਂ ਬਾਅਦ ਕੱਲ੍ਹ ਵਿਆਹ ਕਰਵਾ ਲਿਆ। ਅੱਜ ਇਸ ਜੋੜੇ ਨੇ ਪ੍ਰਸ਼ੰਸਕਾਂ ਲਈ ਆਪਣੇ ਵਿਆਹ ਦੀਆਂ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ। Read More
Matthew Wade: ਟੀ20 ਵਰਲਡ ਕੱਪ ਤੋਂ ਪਹਿਲਾਂ ਇਸ ਆਸਟਰੇਲੀਆਈ ਦਿੱਗਜ ਨੇ ਲਿਆ ਸੰਨਿਆਸ, ਸ਼ਾਹੀਨ ਅਫਰੀਦੀ ਦੀ ਨੱਕ 'ਚ ਕੀਤਾ ਸੀ ਦਮ
Matthew Wade Retirement: ਆਸਟ੍ਰੇਲੀਆ ਦੇ ਵਿਕਟਕੀਪਰ ਬੱਲੇਬਾਜ਼ ਮੈਥਿਊ ਵੇਡ ਨੇ ਅਚਾਨਕ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਵੇਡ ਨੇ 2021 ਟੀ-20 ਵਿਸ਼ਵ ਕੱਪ 'ਚ ਪਾਕਿਸਤਾਨ ਦੇ ਸ਼ਾਹੀਨ ਅਫਰੀਦੀ ਨੂੰ ਹਰਾਇਆ ਸੀ। Read More
Cricket News: ਕ੍ਰਿਕੇਟਰਾਂ 'ਤੇ ਸਖਤ ਹੋਈ ICC, ਵਕਤ ਬਰਬਾਦ ਕਰਨ ਦੇ ਬਹਾਨੇ ਵਾਲਿਆਂ ਦੀ ਨਹੀਂ ਹੋਵੇਗੀ ਖੈਰ, ਲੱਗੇਗੀ ਪੈਨਲਟੀ
ਜੇਕਰ ਫੀਲਡਿੰਗ ਟੀਮ ਓਵਰ ਪੂਰਾ ਹੋਣ ਦੇ 60 ਸਕਿੰਟਾਂ ਤੱਕ ਨਵੇਂ ਓਵਰ ਦੀ ਪਹਿਲੀ ਗੇਂਦ ਨੂੰ ਸੁੱਟਣ ਵਿੱਚ ਅਸਫਲ ਰਹਿੰਦੀ ਹੈ, ਤਾਂ ਬੱਲੇਬਾਜ਼ੀ ਕਰਨ ਵਾਲੀ ਟੀਮ ਨੂੰ ਪੈਨਲਟੀ ਵਜੋਂ 5 ਦੌੜਾਂ ਮਿਲਣਗੀਆਂ। Read More
Hair Loss in Men: ਸਿਰ ਦੇ ਵਿਚਕਾਰੋਂ ਕਿਉਂ ਝੜ ਜਾਂਦੇ ਵਾਲ? ਇਨ੍ਹਾਂ ਨੂੰ ਝੜਨ ਤੋਂ ਰੋਕਣ ਲਈ ਪੁਰਸ਼ ਅਪਣਾਉਣ ਇਹ ਟਿਪਸ
Hair Loss: ਅੱਜ ਕੱਲ੍ਹ ਬਹੁਤ ਸਾਰੇ ਮਰਦ ਵੀ ਵਾਲਾਂ ਦੇ ਝੜਨ ਤੋਂ ਪ੍ਰੇਸ਼ਾਨ ਹਨ। ਆਓ ਜਾਣਦੇ ਹਾਂ ਮਰਦਾਂ ਵਿੱਚ ਵਾਲਾਂ ਦੇ ਝੜਨ ਦੀ ਸਮੱਸਿਆ ਦੇ ਪਿੱਛੇ ਕਿਹੜੇ-ਕਿਹੜੇ ਕਾਰਨ ਹਨ। Read More
Byju Crisis: ਬੀਜੂ ਨੂੰ ਇੱਕ ਹੋਰ ਝਟਕਾ, 53 ਕਰੋੜ ਡਾਲਰ ਤੋਂ ਜ਼ਿਆਦਾ ਦੀ ਰਕਮ ਹੋਈ ਫਰੀਜ਼
Byju Court Case: ਅਦਾਲਤ ਨੇ ਬੀਜੂ ਰਵਿੰਦਰਨ ਦੇ ਭਰਾ ਅਤੇ ਕੰਪਨੀ ਦੇ ਡਾਇਰੈਕਟਰ ਰਿਜੂ ਰਵਿੰਦਰਨ ਨੂੰ ਕਿਹਾ ਹੈ ਕਿ ਉਹ ਜਲਦੀ ਤੋਂ ਜਲਦੀ ਪੈਸੇ ਦੀ ਸਥਿਤੀ ਦਾ ਪਤਾ ਲਾਉਣ। Read More