ABP Sanjha Top 10, 17 April 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Morning Headlines, 17 April 2023: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
ABP Sanjha Top 10, 16 April 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Evening Headlines, 16 April 2023: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
Shyam Rangeela: PM ਮੋਦੀ ਦੀ ਨਕਲ ਕਰਨਾ ਸਿਆਮ ਰੰਗੀਲਾ ਨੂੰ ਪਿਆ ਮਹਿੰਗਾ, ਭੇਜਿਆ ਨੋਟਿਸ
ਝਾਲਾਨਾ 'ਚ ਸਫਾਰੀ ਦੌਰਾਨ ਸ਼ਿਆਮ ਰੰਗੀਲਾ ਨੇ ਨੀਲਗਾਈ ਦੇ ਕੋਲ ਜਾ ਕੇ ਉਸ ਨੂੰ ਖੁਆਇਆ ਸੀ। ਜਿਸ ਤੋਂ ਬਾਅਦ ਉਸ ਨੂੰ ਜੰਗਲੀ ਜੀਵ ਸੁਰੱਖਿਆ ਐਕਟ ਦੀ ਉਲੰਘਣਾ ਕਰਨ ਦਾ ਨੋਟਿਸ ਦਿੱਤਾ ਗਿਆ ਹੈ। Read More
ISIS Killed Syrians: ਖੁੰਬਾਂ ਲੈਣ ਗਏ ਸੀ...ISIS ਨੇ ਮਾਰ ਦਿੱਤੇ 31 ਲੋਕ, ਜਾਣੋ ਪੂਰਾ ਮਾਮਲਾ
ISIS ਫ਼ਰਵਰੀ ਤੋਂ ਹੁਣ ਤੱਕ ਸੀਰੀਆ ਦੇ 200 ਤੋਂ ਵੱਧ ਲੋਕਾਂ ਦੀ ਜਾਨ ਲੈ ਚੁੱਕਿਆ ਹੈ। ਇਹ ਰੇਗਿਸਤਾਨ ਵਿੱਚ ਲੁਕ ਕੇ ਰਹਿੰਦੇ ਹਨ ਤੇ ਉਨ੍ਹਾਂ ਦਾ ਜਾਨਲੇਵਾ ਹਮਲਾ ਕਰਨ ਅਜੇ ਵੀ ਜਾਰੀ ਹੈ। Read More
Baani Sandhu: ਬਾਣੀ ਸੰਧੂ ਦੀ ਫਿਲਮ 'ਮੈਡਲ' ਦਾ ਪੋਸਟਰ ਰਿਲੀਜ਼, ਇਸ ਲੁੱਕ 'ਚ ਨਜ਼ਰ ਆਵੇਗੀ ਬਾਣੀ, ਚੈੱਕ ਕਰੋ ਰਿਲੀਜ਼ ਡੇਟ
Baani Sandhu New Movie: ਬਾਣੀ ਸੰਧੂ 'ਮੈਡਲ' ਫਿਲਮ ਨਾਲ ਪੰਜਾਬੀ ਫਿਲਮ ਇੰਡਸਟਰੀ 'ਚ ਡੈਬਿਊ ਕਰਨ ਜਾ ਰਹੀ ਹੈ। ਬਾਣੀ ਨੇ ਇਸ ਫਿਲਮ ਦੀ ਪਹਿਲੀ ਝਲਕ ਫੈਨਜ਼ ਨਾਲ ਸਾਂਝੀ ਕੀਤੀ ਹੈ। Read More
Kili Paul: ਕਿਲੀ ਪੌਲ ਨੇ ਭੈਣ ਨੀਮਾ ਨਾਲ ਮੂਸੇਵਾਲਾ ਦੇ ਗਾਣੇ 'ਮੇਰਾ ਨਾਂ' 'ਤੇ ਬਣਾਈ ਰੀਲ, ਦਿੱਤੀ ਸ਼ਰਧਾਂਜਲੀ, ਨਾਲ ਹੀ ਕਹੀ ਇਹ ਗੱਲ
Kili Paul Neema Paul Tribute To Sidhu Moose Wala: ਕਿਲੀ ਪੌਲ ਤੇ ਉਸ ਦੀ ਭੈਣ ਨੀਮਾ ਪੌਲ ਨੇ ਰੀਲ ਬਣਾਈ ਹੈ। ਨਾਲ ਹੀ ਬੇਹੱਦ ਖਾਸ ਤਰੀਕੇ ਨਾਲ ਸਿੱਧੂ ਨੂੰ ਸ਼ਰਧਾਂਜਲੀ ਦਿੱਤੀ ਹੈ। Read More
Nicholas Pooran: ਕਾਰ ਐਕਸੀਡੈਂਟ 'ਚ ਟੁੱਟਿਆ ਕ੍ਰਿਕੇਟਰ ਦਾ ਪੈਰ, 18 ਮਹੀਨੇ ਰਿਹਾ ਮੈਦਾਨ ਤੋਂ ਦੂਰ, ਮੁਸ਼ਕਲ ਸਮੇਂ 'ਚ ਪ੍ਰੇਮਿਕਾ ਨੇ ਦਿੱਤਾ ਸਾਥ
ਨਿਕੋਲਸ ਪੂਰਨ ਆਈਪੀਐਲ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰ ਰਹੇ ਹਨ। ਉਸ ਨੇ ਹਾਲ ਹੀ ਚ RCB ਖ਼ਿਲਾਫ਼ 15 ਗੇਂਦਾਂ ਚ ਅਰਧ ਸੈਂਕੜਾ ਜੜਿਆ ਸੀ। ਨਿਕੋਲਸ ਪੂਰਨ ਕਾਰ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ। ਇਸ ਹਾਦਸੇ ਵਿੱਚ ਉਸ ਦੀਆਂ ਦੋਵੇਂ ਲੱਤਾਂ ਟੁੱਟ ਗਈਆਂ। Read More
Hardik Pandya: ਪੰਜਾਬ ਖਿਲਾਫ ਜਿੱਤ ਦੇ ਬਾਵਜੂਦ ਗੁਜਰਾਤ ਦੇ ਕਪਤਾਨ ਹਾਰਦਿਕ ਪੰਡਯਾ 'ਤੇ ਲੱਗਿਆ ਜੁਰਮਾਨਾ, ਜਾਣੋ ਕਿਉਂ ਮਿਲੀ ਸਜ਼ਾ?
ਪੰਜਾਬ ਖਿਲਾਫ ਮੈਚ 'ਚ ਗੁਜਰਾਤ ਦੀ ਟੀਮ 20 ਓਵਰਾਂ ਦਾ ਆਪਣਾ ਕੋਟਾ ਨਿਰਧਾਰਤ ਸਮੇਂ 'ਚ ਪੂਰਾ ਨਹੀਂ ਕਰ ਸਕੀ, ਜਿਸ ਕਾਰਨ ਕਪਤਾਨ ਹਾਰਦਿਕ ਪੰਡਯਾ 'ਤੇ 12 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ। Read More
Roti Ka Samosa: ਬਚੀਆਂ ਹੋਈਆਂ ਰੋਟੀਆਂ ਤੋਂ ਮਿੰਟਾਂ 'ਚ ਬਣਾਓ ਸੁਆਦੀ ਸਮੋਸੇ, ਭੁੱਲ ਜਾਵੋਗੇ ਮੈਦੇ ਵਾਲੇ ਸਮੋਸੇ ਦਾ ਸਵਾਦ
Samosa Recipe : ਕੁਝ ਲੋਕ ਮੈਦੇ ਦੇ ਸਮੋਸੇ ਨਹੀਂ ਖਾਂਦੇ। ਅਜਿਹੇ 'ਚ ਜੇਕਰ ਤੁਸੀਂ ਬਚੀ ਹੋਈ ਰੋਟੀਆਂ ਤੋਂ ਸਮੋਸੇ ਬਣਾਉਂਦੇ ਹੋ ਤਾਂ ਇਹ ਖਾਣ 'ਚ ਸਵਾਦ ਲੱਗੇਗਾ ਅਤੇ ਇਸ ਨਾਲ ਕੋਈ ਨੁਕਸਾਨ ਵੀ ਨਹੀਂ ਹੋਵੇਗਾ। Read More
WPI: ਥੋਕ ਮਹਿੰਗਾਈ ਤੋਂ ਵੱਡੀ ਰਾਹਤ, ਮਾਰਚ 'ਚ ਘਟ ਕੇ 1.34 ਫੀਸਦੀ 'ਤੇ ਆਈ; 29 ਮਹੀਨੇ ਦੇ ਹੇਠਲੇ ਪੱਧਰ 'ਤੇ
Wholesale Price Index: ਦੇਸ਼ ਵਿਚ ਥੋਕ ਮਹਿੰਗਾਈ ਦਰ ਵਿਚ ਚੰਗੀ ਗਿਰਾਵਟ ਦਰਜ ਕੀਤੀ ਗਈ ਹੈ ਤੇ ਇਹ ਮਾਰਚ ਵਿਚ ਡਿੱਗ ਕੇ 1.34 ਫੀਸਦੀ 'ਤੇ ਆ ਗਈ ਹੈ। ਇਸ ਤੋਂ ਪਿਛਲੇ ਮਹੀਨੇ ਫਰਵਰੀ 2023 ਵਿਚ ਥੋਕ ਮਹਿੰਗਾਈ ਦਰ 3.85 ਫੀਸਦੀ 'ਤੇ ਆਈ ਸੀ। Read More
ABP Sanjha Top 10, 17 April 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Updated at:
17 Apr 2023 03:00 PM (IST)
Check Top 10 ABP Sanjha Afternoon Headlines, 17 April 2023: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ
ABP Sanjha Top 10, 17 April 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
NEXT
PREV
Published at:
17 Apr 2023 03:00 PM (IST)
- - - - - - - - - Advertisement - - - - - - - - -