ABP Sanjha Top 10, 20 September 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Afternoon Headlines, 20 September 2023: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ
ABP Sanjha Top 10, 20 September 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Morning Headlines, 20 September 2023: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
ABP Sanjha Top 10, 19 September 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Evening Headlines, 19 September 2023: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
India vs Canada: ਭਾਰਤ ਉੱਤੇ ਕੈਨੇਡਾ ਵੱਲੋਂ ਲਾਏ ਦੋਸ਼ਾਂ 'ਤੇ ਅਮਰੀਕਾ ਨੇ ਪ੍ਰਗਟਾਈ ਚਿੰਤਾ
India vs Canada: ਭਾਰਤੀ ਵਿਦੇਸ਼ ਮੰਤਰਾਲੇ ਨੇ ਕੈਨੇਡਾ ਦੇ ਦੋਸ਼ਾਂ ਨੂੰ ਬੇਤੁਕਾ ਤੇ ਪ੍ਰੇਰਿਤ ਕਰਾਰ ਦਿੱਤਾ ਹੈ। ਉੱਧਰ ਅਮਰੀਕਾ ਨੇ ਇਸ ਮੁੱਦੇ ਨੂੰ ਲੈ ਕੇ ਚਿੰਤਾ ਪ੍ਰਗਟਾਈ ਹੈ। Read More
Canada Crisis: ਜਸਟਿਨ ਟਰੂਡੋ ਹੀ ਨਹੀਂ, ਉਨ੍ਹਾਂ ਦੇ ਪਿਤਾ ਵੀ ਸਨ ਖਾਲਿਸਤਾਨੀ ਸਮਰਥਕਾਂ ਦੇ ਸਮਰਥਕ, ਇੰਦਰਾ ਗਾਂਧੀ ਨਾਲ ਵੀ ਇਸ ਮਾਮਲੇ 'ਤੇ ਹੋਈ ਸੀ ਤਲਖ਼ੀ
Canada: ਇੰਦਰਾ ਗਾਂਧੀ ਨੇ 1983 ਵਿੱਚ ਕੈਨੇਡਾ ਦੇ ਤਤਕਾਲੀ ਪ੍ਰਧਾਨ ਮੰਤਰੀ ਪੀਅਰੇ ਟਰੂਡੋ ਤੋਂ ਖਾਲਿਸਤਾਨੀ ਸਮਰਥਕ ਤਲਵਿੰਦਰ ਸਿੰਘ ਪਰਮਾਰ ਦੀ ਹਵਾਲਗੀ ਦੀ ਮੰਗ ਕੀਤੀ ਸੀ ਪਰ ਟਰੂਡੋ ਦੀ ਸਰਕਾਰ ਨੇ ਇਸ ਤੋਂ ਇਨਕਾਰ ਕਰ ਦਿੱਤਾ ਸੀ। Read More
Soma Laishram: ਮਣੀਪੁਰ ਦੀ ਇਸ ਮਸ਼ਹੂਰ ਅਦਾਕਾਰਾ 'ਤੇ ਲੱਗਿਆ ਬੈਨ, 3 ਸਾਲ ਫਿਲਮਾਂ 'ਚ ਨਹੀਂ ਕਰ ਸਕੇਗੀ ਕੰਮ, ਵਜ੍ਹਾ ਕਰੇਗੀ ਹੈਰਾਨ
Manipur: ਮਨੀਪੁਰ ਦੀ ਮਸ਼ਹੂਰ ਅਦਾਕਾਰਾ ਸੋਮਾ ਲੈਸ਼ਰਾਮ 'ਤੇ ਤਿੰਨ ਸਾਲ ਤੱਕ ਫਿਲਮਾਂ 'ਚ ਕੰਮ ਕਰਨ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਇਹ ਪਾਬੰਦੀ ਇੰਫਾਲ ਸਥਿਤ ਇਕ ਸੰਗਠਨ ਨੇ ਲਗਾਈ ਹੈ। Read More
Mastaney Film Release: 'ਮਸਤਾਨੇ' ਨੇ ਤੋੜਿਆ 'ਕੈਰੀ ਆਨ ਜੱਟਾ 3' ਦਾ ਰਿਕਾਰਡ, ਪੂਰੀ ਦੁਨੀਆ 'ਚ 136 ਕਰੋੜ ਦੀ ਕਮਾਈ, ਸਿੰਮੀ ਚਾਹਲ ਨੇ ਸ਼ੇਅਰ ਕੀਤੀ ਪੋਸਟ
Mastaney Film : ਫਿਲਮ ਦੀ ਮੁੱਖ ਅਦਾਕਾਰਾ ਸਿੰਮੀ ਚਾਹਲ ਨੇ ਸੋਸ਼ਲ ਮੀਡੀਆ 'ਤੇ ਪੋਸਟ ਸ਼ੇਅਰ ਕੀਤੀ ਹੈ। ਉਸ ਨੇ ਲਿਿਖਿਆ, 'ਮਸਤਾਨੇ ਨੇ ਪੂਰੀ ਦੁਨੀਆ 'ਚ 136 ਕਰੋੜ ਦੀ ਕਮਾਈ ਕਰ ਲਈ ਹੈ ਅਤੇ ਇਹ ਅੰਕੜਾ ਹਾਲੇ ਵੀ ਜਾਰੀ ਹੈ। Read More
World Cup 2023: ਵਰਲਡ ਕੱਪ ਤੋਂ ਪਹਿਲਾਂ ਕ੍ਰਿਕੇਟਰ ਮੁਹੰਮਦ ਸ਼ਮੀ ਨੂੰ ਵੱਡੀ ਰਾਹਤ, ਪਤਨੀ ਨਾਲ ਵਿਵਾਦ ਮਾਮਲੇ 'ਚ ਮਿਲੀ ਜ਼ਮਾਨਤ
Team India: ਭਾਰਤੀ ਟੀਮ ਦੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੂੰ ਪਤਨੀ ਨਾਲ ਝਗੜੇ ਦੇ ਮਾਮਲੇ ਵਿੱਚ 19 ਸਤੰਬਰ ਨੂੰ ਵੱਡੀ ਰਾਹਤ ਮਿਲੀ ਹੈ। ਅਦਾਲਤ ਨੇ ਉਸ ਦੀ ਜ਼ਮਾਨਤ ਪਟੀਸ਼ਨ ਮਨਜ਼ੂਰ ਕਰ ਲਈ। Read More
Match Fixing: ICC ਨੇ ਕੀਤਾ ਮੈਚ ਫਿਕਸਿੰਗ ਗਿਰੋਹ ਦਾ ਖੁਲਾਸਾ, ਤਿੰਨ ਭਾਰਤੀ ਸਮੇਤ 8 ਲੋਕ ਗਿਰੋਹ 'ਚ ਸ਼ਾਮਲ
ਆਈਸੀਸੀ ਨੇ ਅਮੀਰਾਤ ਟੀ 10 ਲੀਗ ਵਿੱਚ ਸ਼ਾਮਲ 8 ਲੋਕਾਂ ਉੱਤੇ ਮੈਚ ਫਿਕਸਿੰਗ ਨਾਲ ਸਬੰਧਤ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਦਾ ਦੋਸ਼ ਲਗਾਇਆ ਹੈ। ਇਸ ਸੂਚੀ ਵਿੱਚ 3 ਭਾਰਤੀਆਂ ਦੇ ਨਾਂ ਵੀ ਸ਼ਾਮਲ ਹਨ। Read More
Cardiac Arrest: ਜਿੰਮ 'ਚ ਵਰਕਆਊਟ ਕਰਦੇ ਸਮੇਂ ਕਿਉਂ ਹੋ ਜਾਂਦੀ ਹੈ ਮੌਤ, ਜਾਣੋ ਕਾਰਨ ਅਤੇ ਰੋਕਥਾਮ ਲਈ ਸੁਝਾਅ
ਕਾਰਡਿਅਕ ਅਰੇਸਟ ਦਿਲ ਦੇ ਦੌਰੇ ਤੋਂ ਵੱਖਰਾ ਹੈ ਅਤੇ ਕਈ ਗੁਣਾ ਜ਼ਿਆਦਾ ਖ਼ਤਰਨਾਕ ਹੈ। ਹਸਪਤਾਲ ਦੇ ਬਾਹਰ ਦਿਲ ਦਾ ਦੌਰਾ ਪੈਣ ਦੇ 90 ਪ੍ਰਤੀਸ਼ਤ ਮਾਮਲਿਆਂ ਵਿੱਚ ਮਰੀਜ਼ ਦੀ ਮੌਤ ਹੋ ਜਾਂਦੀ ਹੈ। ਇਹ ਸਮੱਸਿਆ ਛੋਟੀ ਉਮਰ ਵਿੱਚ ਵੀ ਦੇਖਣ ਨੂੰ ਮਿਲ ਰਹੀ ਹੈ। Read More
Schemes for Farmers: ਕਿਸਾਨਾਂ 'ਤੇ ਮੋਦੀ ਸਰਕਾਰ ਮਿਹਰਬਾਨ, ਤਿਉਹਾਰਾਂ ਤੋਂ ਪਹਿਲਾਂ ਤੋਹਫ਼ਿਆਂ ਦੀ ਵਰਖਾ, ਬੇਹੱਦ ਕੰਮ ਦੇ ਨੇ ਇਹ 4 ਐਲਾਨ
New Farmer Schemes 2023: ਕੇਂਦਰ ਸਰਕਾਰ ਨੇ ਕਿਸਾਨਾਂ ਦੀ ਮਦਦ ਲਈ ਨਵੀਆਂ ਪਹਿਲਕਦਮੀਆਂ ਦਾ ਐਲਾਨ ਕੀਤਾ ਹੈ। ਇਨ੍ਹਾਂ ਪਹਿਲਕਦਮੀਆਂ ਤਹਿਤ ਦੇਸ਼ ਭਰ ਦੇ ਕਿਸਾਨਾਂ ਨੂੰ ਸਸਤੀਆਂ ਦਰਾਂ 'ਤੇ ਕਰਜ਼ੇ ਮੁਹੱਈਆ ਕਰਵਾਏ ਜਾਣਗੇ। Read More