1. ABP Sanjha Top 10, 21 May 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Morning Headlines, 21 May 2023: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  2. ABP Sanjha Top 10, 20 May 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Evening Headlines, 20 May 2023: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  3. 70 ਸਾਲਾ ਮੰਤਰੀ ਨੇ ਹਜ਼ਾਰਾਂ ਫੁੱਟ ਦੀ ਉਚਾਈ ਤੋਂ ਮਾਰੀ ਛਾਲ , ਆਸਟ੍ਰੇਲੀਆ 'ਚ ਸਕਾਈਡਾਈਵਿੰਗ ਦਾ ਲਿਆ ਮਜ਼ਾ

    TS Singh Deo Skydiving: ਛੱਤੀਸਗੜ੍ਹ ਦੇ 70 ਸਾਲਾ ਸਿਹਤ ਮੰਤਰੀ ਟੀਐਸ ਸਿੰਘ ਦਿਓ ਨੇ ਆਸਟ੍ਰੇਲੀਆ ਵਿੱਚ ਜ਼ਮੀਨ ਤੋਂ ਹਜ਼ਾਰਾਂ ਫੁੱਟ ਉੱਚੀ ਉਡਾਣ ਭਰਦੇ ਹੋਏ ਟਵਿੱਟਰ 'ਤੇ ਫ੍ਰੀਫਾਲ ਦਾ ਰੋਮਾਂਚ ਸਾਂਝਾ ਕੀਤਾ। Read More

  4. Switzerland Plane Crashes: ਸਵਿਟਜ਼ਰਲੈਂਡ 'ਚ ਹੋਇਆ ਭਿਆਨਕ ਜਹਾਜ਼ ਹਾਦਸਾ, 3 ਲੋਕਾਂ ਦੀ ਮੌਤ

    Plane Crashes In Switzerland: ਇਹ ਹਾਦਸਾ ਪੱਛਮੀ ਸਵਿਟਜ਼ਰਲੈਂਡ ਦੇ ਜੰਗਲੀ, ਪਹਾੜੀ ਖੇਤਰ ਵਿੱਚ ਉਸ ਸਮੇਂ ਵਾਪਰਿਆ ਜਦੋਂ ਇੱਕ ਯਾਤਰੀ ਜਹਾਜ਼ ਸੈਲਾਨੀਆਂ ਨੂੰ ਲੈ ਕੇ ਉਡਾਣ ਭਰ ਰਿਹਾ ਸੀ। ਪੁਲਿਸ ਨੇ ਇਸ ਘਟਨਾ ਦੀ ਪੁਸ਼ਟੀ ਕੀਤੀ ਹੈ। Read More

  5. ਟੀਵੀ ਅਦਾਕਾਰਾ ਦੀ ਟਰੱਕ ਦੀ ਲਪੇਟ 'ਚ ਆਉਣ ਨਾਲ ਦਰਦਨਾਕ ਮੌਤ, ਦੋਸ਼ੀ ਡਰਾਈਵਰ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ

    Suchandra Dasgupta Death: ਬੰਗਾਲੀ ਟੀਵੀ ਅਦਾਕਾਰਾ ਸੁਚੰਦਰਾ ਦਾਸ ਗੁਪਤਾ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ। ਉਹ ਸ਼ੂਟਿੰਗ ਤੋਂ ਬਾਅਦ ਬਾਈਕ 'ਤੇ ਘਰ ਜਾ ਰਹੀ ਸੀ, ਇਸ ਦੌਰਾਨ ਉਸ ਦੀ ਬਾਈਕ ਹਾਦਸੇ ਦਾ ਸ਼ਿਕਾਰ ਹੋ ਗਈ। Read More

  6. Sushmita Sen: ਸੁਸ਼ਮਿਤਾ ਸੇਨ ਨੂੰ ਮਿਸ ਯੂਨੀਵਰਸ ਬਣਿਆਂ ਹੋਏ 20 ਸਾਲ ਪੂਰੇ, ਅਦਾਕਾਰਾ ਨੇ ਇਸ ਸਵਾਲ ਦਾ ਜਵਾਬ ਦੇ ਕੇ ਜਿੱਤਿਆ ਸੀ ਖਿਤਾਬ

    29 Years of Sushmita Sen as Miss Universe: ਸੁਸ਼ਮਿਤਾ ਸੇਨ ਨੂੰ ਮਿਸ ਯੂਨੀਵਰਸ ਦਾ ਖਿਤਾਬ ਜਿੱਤੇ 29 ਸਾਲ ਹੋ ਗਏ ਹਨ। ਇਹ ਖਿਤਾਬ ਹਾਸਲ ਕਰਨ ਵਾਲੀ ਉਹ ਪਹਿਲੀ ਭਾਰਤੀ ਸੀ। ਉਨ੍ਹਾਂ ਨੇ ਇਹ ਖੁਸ਼ੀ ਆਪਣੇ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਹੈ। Read More

  7. IPL 2023: IPL 'ਚ ਧੋਨੀ ਦੀ ਟੀਮ ਚੇਨਈ ਸੁਪਰਕਿੰਗਜ਼ ਸਭ ਤੋਂ ਟੌਪ 'ਤੇ, ਪ੍ਰਸ਼ੰਸਕਾਂ ਨੇ ਇੱਕ ਵੀ ਮੈਚ ਨਹੀਂ ਕੀਤਾ ਮਿੱਸ, ਰਿਪੋਰਟ 'ਚ ਖੁਲਾਸਾ

    IPL: ਇਸ ਸੀਜ਼ਨ ਵਿੱਚ ਹੁਣ ਤੱਕ ਚੇਨਈ ਸੁਪਰ ਕਿੰਗਜ਼ ਟੀਮ ਨੂੰ ਲੈ ਕੇ ਪ੍ਰਸ਼ੰਸਕਾਂ ਦਾ ਕ੍ਰੇਜ਼ ਹਰ ਮੈਚ ਵਿੱਚ ਦੇਖਣ ਨੂੰ ਮਿਲਿਆ ਹੈ। ਇਸ ਕਾਰਨ ਟੀਵੀ 'ਤੇ ਸਭ ਤੋਂ ਵੱਧ ਦੇਖੇ ਜਾਣ ਵਾਲੇ ਟਾਪ-5 ਮੈਚਾਂ 'ਚ ਚੇਨਈ ਦੇ 3 ਮੈਚ ਹਨ। Read More

  8. Trials for players selection: ਖੇਡ ਵਿੰਗਾਂ ਵਿੱਚ ਖਿਡਾਰੀਆਂ ਦੇ ਦਾਖਲੇ ਲਈ ਟਰਾਇਲ 22 ਮਈ ਤੋਂ

    ਖੇਡ ਵਿਭਾਗ ਦੇ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਪੋਰਟਸ ਵਿੰਗ (ਰੈਜੀਡੈਂਸ਼ਲ) ਦੇ ਟਰਾਇਲਾਂ ਤਹਿਤ ਸਟੇਟ ਸਕੂਲ ਆਫ ਸਪੋਰਟਸ, ਜਲੰਧਰ ਵਿੱਚ ਅਥਲੈਟਿਕਸ, ਕੁਸ਼ਤੀ, ਜਿਮਨਾਸਟਿਕ, ਬਾਕਸਿੰਗ, ਤੈਰਾਕੀ... Read More

  9. ਕੀ ਨੀਂਦ ਨਾ ਆਉਣ ਦਾ ਘੜੀ ਨਾਲ ਕੋਈ ਸਬੰਧ ਹੋ ਸਕਦਾ ਹੈ? ਜਾਣੋ ਕੀ ਕਹਿੰਦੀ ਹੈ ਇਹ ਖੋਜ

    ਕੁਝ ਲੋਕਾਂ ਨੂੰ ਨੀਂਦ ਨਾ ਆਉਣ 'ਤੇ ਵਾਰ-ਵਾਰ ਘੜੀ ਵੱਲ ਦੇਖਣ ਦੀ ਆਦਤ ਹੁੰਦੀ ਹੈ। ਜੇਕਰ ਤੁਹਾਨੂੰ ਵੀ ਇਹ ਆਦਤ ਹੈ ਤਾਂ ਇਹ ਖਬਰ ਸਿਰਫ ਤੁਹਾਡੇ ਲਈ ਹੈ। ਆਓ ਜਾਣਦੇ ਹਾਂ ਇਸ ਆਦਤ ਦਾ ਤੁਹਾਡੇ 'ਤੇ ਕੀ ਪ੍ਰਭਾਵ ਪੈਂਦਾ ਹੈ। Read More

  10. ਆਮ ਜਨਤਾ ਨੂੰ ਵੱਡੀ ਰਾਹਤ, ਤੇਲ ਦੀਆਂ ਕੀਮਤਾਂ 'ਚ ਕਟੌਤੀ, ਤੁਰੰਤ ਜਾਣੋ ਤਾਜ਼ਾ ਰੇਟ

    Edible Oil Price: ਇਸ ਵਾਰ ਬ੍ਰਾਜ਼ੀਲ ਅਤੇ ਅਮਰੀਕਾ ਵਿੱਚ ਸੋਇਆਬੀਨ ਦੀ ਭਾਰੀ ਬਿਜਾਈ ਚੰਗੀ ਮਾਤਰਾ ਵਿੱਚ ਹੋਈ ਹੈ। ਇਸ ਦੇ ਉਤਪਾਦਨ ਦੇ ਆਉਣ ਤੋਂ ਬਾਅਦ ਤੇਲ ਬੀਜਾਂ ਦੀਆਂ ਕੀਮਤਾਂ 'ਤੇ ਦਬਾਅ ਲੰਬੇ ਸਮੇਂ ਤੱਕ ਬਣੇ ਰਹਿਣ ਦੀ ਸੰਭਾਵਨਾ ਹੈ... Read More