1. ABP Sanjha Top 10, 22 December 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Morning Headlines, 22 December 2022: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  2. ABP Sanjha Top 10, 21 December 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Evening Headlines, 21 December 2022: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  3. Coronavirus Update: ਕੋਵਿਡ ਦਾ ਖਤਰਾ! ਚੀਨ ਆਉਣ-ਜਾਣ ਵਾਲੀਆਂ ਉਡਾਣਾਂ ਮੁਅੱਤਲ ਹੋਣ: ਰਾਘਵ ਚੱਢਾ

    ਚੀਨ 'ਚ ਕੋਰੋਨਾ ਦਾ ਸਹਿਮ ਵਧਦਾ ਜਾ ਰਿਹੈ। ਇਸ ਨਾਲ ਭਾਰਤ ਅੰਦਰ ਵੀ ਹਲਚਲ ਸ਼ੁਰੂ ਹੋ ਗਈ ਹੈ। ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਕੋਵਿਡ ਦੇ ਖਤਰੇ ਦੇ ਮੱਦੇਨਜ਼ਰ ਚੀਨ ਆਉਣ-ਜਾਣ ਵਾਲੀਆਂ ਉਡਾਣਾਂ ਨੂੰ ਮੁਅੱਤਲ ਕਰਨ... Read More

  4. Elon Musk Will Resign : ਐਲੋਨ ਮਸਕ ਦਾ ਵੱਡਾ ਐਲਾਨ , ਜਲਦ ਹੀ ਟਵਿੱਟਰ CEO ਦੇ ਅਹੁਦੇ ਤੋਂ ਦੇਣਗੇ ਅਸਤੀਫਾ

     Elon Musk Will Resign : ਅਰਬਪਤੀ ਐਲੋਨ ਮਸਕ ਬਾਰੇ ਇੱਕ ਨਵੀਂ ਖਬਰ ਆਈ ਹੈ ਜੋ ਟਵਿੱਟਰ ਉਪਭੋਗਤਾਵਾਂ ਨੂੰ ਇੰਨਾ ਹੈਰਾਨ ਨਹੀਂ ਕਰੇਗੀ ਕਿਉਂਕ ਉਨ੍ਹਾਂ ਨੇ ਹੀ ਇਸ ਦੇ ਲਈ ਵੋਟ ਕੀਤਾ ਹੈ। Read More

  5. ‘ਪਠਾਨ’ ਫਿਲਮ ਦਾ ਦੂਜਾ ਗੀਤ ‘ਝੂਮੇ ਜੋ ਪਠਾਨ’ ਰਿਲੀਜ਼, ਦੇਖੋ ਸ਼ਾਹਰੁਖ ਖਾਨ ਦੀਪਿਕਾ ਪਾਦੂਕੋਣ ਦਾ ਜ਼ਬਰਦਸਤ ਡਾਂਸ

    Pathaan New Song: ਦੱਸ ਦੇਈਏ ਕਿ ਫਿਲਮ ਦੇ ਪਹਿਲੇ ਗੀਤ ਬੇਸ਼ਰਮਰੰਗ ਤੋਂ ਬਾਅਦ ਹੁਣ ਦੂਜਾ ਗੀਤ 'ਝੂਮੇ ਜੋ ਪਠਾਨ' ਰਿਲੀਜ਼ ਹੋ ਚੁੱਕਾ ਹੈ। Read More

  6. Year Ender 2022: ਇਹ ਹਨ 2022 ਦੇ ਸਭ ਤੋਂ ਵੱਧ ਚਰਚਿਤ ਪੰਜਾਬੀ ਕਲਾਕਾਰ, ਜਿਹੜੇ ਖੂਬ ਰਹੇ ਸੁਰਖੀਆਂ ‘ਚ 

    Most Popluar Punjabi Actros 2022: ਇਸ ਤੋਂ ਪਹਿਲਾਂ ਕਿ ਇਹ ਸਾਲ ਖਤਮ ਹੋਵੇ, ਆਓ ਇੱਕ ਨਜ਼ਰ ਮਾਰੀਏ ਉਨ੍ਹਾਂ ਪੰਜਾਬੀ ਕਲਾਕਾਰਾਂ ‘ਤੇ ਜਿਹੜੇ ਕਿਸੇ ਨਾ ਕਿਸੇ ਵਜ੍ਹਾ ਕਰਕੇ ਇਸ ਸਾਲ ਸੁਰਖੀਆਂ ‘ਚ ਬਣੇ ਰਹੇ। Read More

  7. Hockey World Cup: 24 ਦਸੰਬਰ ਨੂੰ ਰਾਏਪੁਰ ਪਹੁੰਚੇਗੀ ਹਾਕੀ ਵਿਸ਼ਵ ਕੱਪ ਦੀ ਟਰਾਫੀ, ਸ਼ਾਨਦਾਰ ਸਵਾਗਤ ਦੀਆਂ ਤਿਆਰੀਆਂ ਜ਼ੋਰਾਂ 'ਤੇ

    Hockey World Cup 2023: ਅਗਲੇ ਸਾਲ ਹੋਣ ਵਾਲੇ ਹਾਕੀ ਵਿਸ਼ਵ ਕੱਪ ਦੀ ਟਰਾਫੀ 24 ਦਸੰਬਰ ਨੂੰ ਰਾਏਪੁਰ ਪਹੁੰਚੇਗੀ, ਜਿੱਥੇ ਇਸ ਦਾ ਸ਼ਾਨਦਾਰ ਸਵਾਗਤ ਕੀਤਾ ਜਾਵੇਗਾ। ਜਿੱਥੇ ਸੀਐਮ ਬਘੇਲ ਟਰਾਫੀ ਦਾ ਉਦਘਾਟਨ ਕਰਨਗੇ। Read More

  8. FIFA WC 2022: ਕੀ 2026 ਦਾ ਵਿਸ਼ਵ ਕੱਪ ਵੀ ਖੇਡਣਗੇ ਮੇਸੀ? ਅਰਜਨਟੀਨਾ ਦੇ ਕੋਚ ਨੇ ਦਿੱਤਾ ਇਹ ਜਵਾਬ

    Lionel Messi's Last World Cup: ਲਿਓਨੇਲ ਮੇਸੀ ਦਾ ਇਹ ਪੰਜਵਾਂ ਵਿਸ਼ਵ ਕੱਪ ਸੀ। ਮੰਨਿਆ ਜਾ ਰਿਹੈ ਕਿ ਇਹ ਸ਼ਾਇਦ ਉਨ੍ਹਾਂ ਦੇ ਕਰੀਅਰ ਦਾ ਆਖਰੀ ਵਿਸ਼ਵ ਕੱਪ ਸੀ। Read More

  9. Coronavirus Alert : ਮਾਸਕ ਤੇ ਸਮਾਜਿਕ ਦੂਰੀ ਹੀ ਨਹੀਂ... ਇਨ੍ਹਾਂ ਗੱਲਾਂ ਦਾ ਧਿਆਨ ਰੱਖਣਾ ਵੀ ਜ਼ਰੂਰੀ ; ਸਰਕਾਰ ਨੇ ਜਾਰੀ ਕੀਤੀ ਐਡਵਾਈਜ਼ਰੀ

    ਦੁਨੀਆ ਦੇ ਕਈ ਦੇਸ਼ਾਂ ਵਿੱਚ ਇੱਕ ਵਾਰ ਫਿਰ ਤੋਂ ਕੋਰੋਨਾ ਵਾਇਰਸ ਦਾ ਖ਼ਤਰਾ ਮੰਡਰਾ ਰਿਹਾ ਹੈ। ਚੀਨ ਤੋਂ ਅਮਰੀਕਾ ਤੱਕ ਮਾਮਲੇ ਲਗਾਤਾਰ ਵੱਧ ਰਹੇ ਹਨ। ਸਥਿਤੀ ਇਹ ਹੈ ਕਿ ਕਈ ਦੇਸ਼ਾਂ ਨੇ ਵੀ ਪਾਬੰਦੀਆਂ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸ ਦੇ Read More

  10. FM on Freebies: ਬਜਟ ਹੋਵੇ ਤਾਂ ਮੁਫਤ ਸਕੀਮਾਂ 'ਤੇ ਕੋਈ ਸਵਾਲ ਨਹੀਂ ਉਠਾਉਂਦਾ, ਪਰ ਪਾਰਦਰਸ਼ੀ ਹੋਣਾ ਜ਼ਰੂਰੀ: ਵਿੱਤ ਮੰਤਰੀ

    'ਸਬਸਿਡੀ ਤੇ ਮੁਫਤ ਸਕੀਮਾਂ ਨੂੰ ਢੁਕਵਾਂ ਬਣਾਇਆ ਜਾਣਾ ਚਾਹੀਦੈ। ਇਨ੍ਹਾਂ ਸਕੀਮਾਂ 'ਤੇ ਸੂਬਾ ਸਰਕਾਰਾਂ ਬਾਰੇ ਉਨ੍ਹਾਂ ਕਿਹਾ ਕਿ, 'ਜੇ ਤੁਸੀਂ ਇਸ ਨੂੰ ਆਪਣੇ ਬਜਟ 'ਚ ਰੱਖ ਸਕਦੇ ਹੋ ਅਤੇ ਇਸ ਲਈ ਵਿਵਸਥਾ ਕਰ ਸਕਦੇ ਹੋ, ਜੇ ਤੁਹਾਡੇ ਕੋਲ ਮਾਲੀਆ ਹੈ' Read More