ABP Sanjha Top 10, 22 February 2024: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Morning Headlines, 22 February 2024: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
ABP Sanjha Top 10, 21 February 2024: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Evening Headlines, 21 February 2024: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
Lok Sabha Election 2024: ਜਲਦ ਹੋ ਰਿਹਾ ਲੋਕ ਸਭਾ ਚੋਣਾਂ ਦਾ ਐਲਾਨ, ਦੇਸ਼ ਭਰ ਵਿੱਚ ਲੱਗ ਜਾਏਗਾ ਚੋਣ ਜ਼ਾਬਤਾ
Lok Sabha Election 2024: ਸੂਤਰਾਂ ਮੁਤਾਬਕ ਲੋਕ ਸਭਾ ਚੋਣਾਂ ਦਾ ਪ੍ਰੋਗਰਾਮ ਕਿਸੇ ਵੀ ਸਮੇਂ ਆ ਸਕਦਾ ਹੈ, ਜਦਕਿ ਮਾਰਚ ਦੀ ਸ਼ੁਰੂਆਤ ਤੋਂ ਹੀ ਪੀਐਮ ਨਰਿੰਦਰ ਮੋਦੀ ਇਲੈਕਸ਼ਨ ਮੋਡ ਵਿੱਚ ਨਜ਼ਰ ਆਉਣਗੇ। Read More
Pakistan elections 2024: ਪਾਕਿਸਤਾਨ 'ਚ ਬਣੇਗੀ ਸ਼ਾਹਬਾਜ਼ ਸ਼ਰੀਫ ਦੀ ਸਰਕਾਰ, PML-N ਤੇ PPP ਵਿਚਾਲੇ ਸਮਝੌਤਾ
ਪਾਕਿਸਤਾਨ ਵਿੱਚ ਮੰਗਲਵਾਰ ਦੇਰ ਰਾਤ ਸਰਕਾਰ ਬਣਾਉਣ ਲਈ ਨਵਾਜ਼ ਸ਼ਰੀਫ਼ ਦੀ ਪੀਐਮਐਲ-ਐਨ ਅਤੇ ਬਿਲਾਵਲ ਭੁੱਟੋ ਜ਼ਰਦਾਰੀ ਦੀ ਪਾਰਟੀ ਪੀਪੀਪੀ ਵਿਚਾਲੇ ਸਮਝੌਤਾ ਹੋਇਆ। Read More
Ajay Devgan: ਬੇਟੀ ਲਈ ਸ਼ੈਤਾਨੀ ਤਾਕਤਾਂ ਨਾਲ ਅਜੈ ਦੇਵਗਨ ਨੇ ਲਈ ਟੱਕਰ, ਫਿਲਮ 'ਸ਼ੈਤਾਨ' ਦਾ ਦਮਦਾਰ ਟਰੇਕਰ ਰਿਲੀਜ਼, ਦੇਖੋ
Shaitaan Trailer: ਅਜੇ ਦੇਵਗਨ ਅਤੇ ਆਰ ਮਾਧਵਨ ਸਟਾਰਰ ਫਿਲਮ ਸ਼ੈਤਾਨ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਟ੍ਰੇਲਰ ਵਿੱਚ, ਅਜੇ ਆਪਣੇ ਪਰਿਵਾਰ ਨੂੰ ਇੱਕ ਸ਼ੈਤਾਨੀ ਤਾਕਤਾਂ ਤੋਂ ਬਚਾਉਂਦੇ ਹੋਏ ਦਿਖਾਈ ਦੇ ਰਹੇ ਹਨ। Read More
Farmers Protest: ਕਿਸਾਨ ਅੰਦੋਲਨ ਨੂੰ ਮਿਲਿਆ ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਸਾਥ, ਸ਼੍ਰੀ ਬਰਾੜ ਨੇ ਰਿਲੀਜ਼ ਕੀਤਾ 'ਕਿਸਾਨ ਐਂਥਮ 3'
Shree Brar Kisaan Anthem 3 : ਸ਼੍ਰੀ ਬਰਾੜ ਦੀ ਗੱਲ ਕਰੀਏ ਤਾਂ ਉਸ ਨੇ ਅੱਜ ਯਾਨਿ 22 ਫਰਵਰੀ ਨੂੰ 'ਕਿਸਾਨ ਐਂਥਮ 3' ਗਾਣਾ ਰਿਲੀਜ਼ ਕੀਤਾ ਹੈ। ਇਹ ਇੱਕ ਮਿੰਟ 12 ਸਕਿੰਟ ਦਾ ਗਾਣਾ ਤੁਹਾਨੂੰ ਪੂਰੀ ਤਰ੍ਹਾਂ ਜੋਸ਼ ਨਾਲ ਭਰ ਦਿੰਦਾ ਹੈ। Read More
Sachin Tendulkar: ਸਚਿਨ-ਸਚਿਨ ਦੇ ਨਾਅਰਿਆਂ ਨਾਲ ਗੂੰਜ ਉੱਠੀ ਫਲਾਈਟ, ਦੇਖੋ ਮਾਸਟਰ ਬਲਾਸਟਰ ਤੇਂਦੁਲਕਰ ਦਾ ਇਹ ਵਾਇਰਲ ਵੀਡੀਓ
Sachin Tendulkar Video: ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਸਚਿਨ ਫਲਾਈਟ ਚ ਇਕਾਨਮੀ ਕਲਾਸ 'ਚ ਸਫਰ ਕਰ ਰਹੇ ਸਨ, ਜਿਸ ਤੋਂ ਬਾਅਦ ਫਲਾਈਟ ਸਚਿਨ-ਸਚਿਨ ਦੇ ਨਾਅਰਿਆਂ ਨਾਲ ਗੂੰਜ ਉੱਠੀ Read More
Ranji Trophy: ਹਰ ਖਿਡਾਰੀ ਨੂੰ 1 ਕਰੋੜ ਨਕਦ ਤੇ BMW ਕਾਰ, ਰਣਜੀ ਟਰੌਫੀ ਜਿੱਤਣ 'ਤੇ ਇਸ ਟੀਮ ਨੂੰ ਮਿਲੇਗਾ ਗਿਫਟ
Ranji Trophy 2024: ਹੈਦਰਾਬਾਦ ਕ੍ਰਿਕਟ ਟੀਮ ਦੇ ਖਿਡਾਰੀਆਂ ਨੂੰ ਲੈ ਕੇ ਵੱਡਾ ਐਲਾਨ ਕੀਤਾ ਗਿਆ ਹੈ। ਰਣਜੀ ਟਰਾਫੀ ਜਿੱਤਣ 'ਤੇ ਟੀਮ ਦੇ ਹਰ ਖਿਡਾਰੀ ਨੂੰ 1 ਕਰੋੜ ਰੁਪਏ ਅਤੇ BMW ਕਾਰ ਤੋਹਫੇ 'ਚ ਦਿੱਤੀ ਜਾਵੇਗੀ। Read More
Dried Lemon Benefits: ਭੁੱਲ ਕੇ ਵੀ ਨਾ ਸੁੱਟੋ ਸੁੱਕੇ ਨਿੰਬੂ, ਹੈਰਾਨ ਕਰ ਦੇਣਗੇ ਇਸ ਦੇ ਫਾਇਦੇ
Tips: ਗਰਮੀ ਦੇ ਮੌਸਮ ਵਿੱਚ ਲੋਕ ਅਕਸਰ ਨਿੰਬੂ ਨੂੰ ਥੋਕ ਵਿੱਚ ਹੀ ਖਰੀਦ ਲੈਂਦੇ ਹਨ ਪਰ ਲੰਬੇ ਸਮੇਂ ਤੱਕ ਸਟੋਰੇਜ ਕਾਰਨ ਇਹ ਸੁੱਕ ਜਾਂਦੇ ਹਨ। ਲੋਕ ਸੁੱਕੇ ਨਿੰਬੂਆਂ ਨੂੰ ਬੇਕਾਰ ਸਮਝ ਕੇ ਸੁੱਟ ਦਿੰਦੇ ਹਨ। Read More
Accounts Suspended By X: ਕਿਸਾਨ ਅੰਦੋਲਨ ਨਾਲ ਜੁੜੇ ਕਈ X Accounts ਕੀਤੇ ਗਏ Suspended, ਭਾਰਤ ਸਰਕਾਰ ਦਾ ਹੁਕਮਾਂ ਮੰਨਿਆ ਪਰ ਪ੍ਰਗਟਾਈ 'ਅਸਹਿਮਤੀ'
Accounts Suspended By X: ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਗ੍ਰਹਿ ਮੰਤਰਾਲੇ ਦੀ ਬੇਨਤੀ 'ਤੇ 177 ਸੋਸ਼ਲ ਮੀਡੀਆ ਖਾਤਿਆਂ ਤੇ ਵੈੱਬ ਲਿੰਕਾਂ ਨੂੰ ਅਸਥਾਈ ਤੌਰ 'ਤੇ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਗਏ ਸਨ। Read More
ABP Sanjha Top 10, 22 February 2024: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Updated at:
22 Feb 2024 03:00 PM (IST)
Check Top 10 ABP Sanjha Afternoon Headlines, 22 February 2024: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ
ABP Sanjha Top 10, 22 February 2024: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
NEXT
PREV
Published at:
22 Feb 2024 03:00 PM (IST)
- - - - - - - - - Advertisement - - - - - - - - -