ABP Sanjha Top 10, 22 May 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Morning Headlines, 22 May 2023: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
ABP Sanjha Top 10, 21 May 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Evening Headlines, 21 May 2023: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
2000 Note Withdrawal Impact : ਮਿੰਨੀ ਨੋਟਬੰਦੀ ਦੀ ਕੀਮਤ ! ATM ਨਾਲ ਕਿੰਨੀ ਵਧੇਗੀ ਬੈਂਕਾਂ ਦੀ ਸਿਰਦਰਦੀ?
ਦੇਸ਼ ਵਿੱਚ ਸਭ ਤੋਂ ਵੱਧ ਪ੍ਰਚਲਿਤ ਕਰੰਸੀ 2000 ਰੁਪਏ ਦੇ ਨੋਟਾਂ ਨੂੰ ਵਾਪਸ ਲੈਣ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ। ਇਸ ਸਬੰਧੀ ਲੋਕ ਭਾਰਤੀ ਰਿਜ਼ਰਵ ਬੈਂਕ ਵੱਲੋਂ ਕੀਤੇ ਤਾਜ਼ਾ ਐਲਾਨ ਨੂੰ ਮਿੰਨੀ ਨੋਟਬੰਦੀ ਕਹਿ ਰਹੇ ਹਨ। ਕੇਂਦਰੀ ਬੈਂਕ ਦੇ ਇਸ ਐਲਾਨ ਤੋਂ ਬਾਅਦ ਕਈ ਬਦਲਾਅ ਨਜ਼ਰ Read More
Afghanistan Helicopter Crash: ਅਫ਼ਗ਼ਾਨਿਸਤਾਨ 'ਚ ਤਾਲਿਬਾਨ ਦਾ ਹੈਲੀਕਾਪਟਰ ਬਿਜਲੀ ਦੇ ਖੰਭੇ ਨਾਲ ਟਕਰਾਇਆ, ਦੋ ਪਾਇਲਟਾਂ ਦੀ ਮੌਤ
Afghanistan Helicopter Crash: ਜਾਣਕਾਰੀ ਮੁਤਾਬਕ ਇਹ ਹਾਦਸਾ ਸਮੰਗਾਨ ਸੂਬੇ ਦੇ ਖਲੁਮ ਜ਼ਿਲ੍ਹੇ ਵਿੱਚ ਵਾਪਰਿਆ ਹੈ। ਅਫਗਾਨਿਸਤਾਨ ਵਿੱਚ ਤਾਲਿਬਾਨ ਦੇ ਸੂਚਨਾ ਵਿਭਾਗ ਦੇ ਮੁਖੀ ਨੇ ਵੀ ਹਾਦਸੇ ਦੀ ਪੁਸ਼ਟੀ ਕੀਤੀ ਹੈ। Read More
Dwayne Johnson: ਹਾਲੀਵੁੱਡ ਅਦਾਕਾਰ ਡੀਵੇਨ ਜੌਨਸਨ ਹੋ ਚੁੱਕੇ ਡਿਪਰੈਸ਼ਨ ਦਾ ਸ਼ਿਕਾਰ, ਐਕਟਰ ਨੇ ਦੱਸੀ ਹੱਡਬੀਤੀ, ਬੋਲੇ- 'ਜਿਉਣਾ ਨਹੀਂ ਚਾਹੁੰਦਾ ਸੀ'
Deepika Padukone On Dwayne Johnson: ਹਾਲੀਵੁੱਡ ਸੁਪਰਸਟਾਰ ਡਵੇਨ ਜਾਨਸਨ ਨੇ ਦੱਸਿਆ ਕਿ ਉਨ੍ਹਾਂ ਨੂੰ ਡਿਪਰੈਸ਼ਨ ਦਾ ਸਾਹਮਣਾ ਕਰਨਾ ਪਿਆ ਹੈ। ਹੁਣ ਦੀਪਿਕਾ ਪਾਦੂਕੋਣ ਨੇ ਆਪਣੇ ਇਸ ਬਿਆਨ 'ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ Read More
Suhana Khan: ਸੁਹਾਨਾ ਖਾਨ ਨੂੰ ਪਸੰਦ ਨਹੀਂ ਸੀ ਪਿਤਾ ਸ਼ਾਹਰੁਖ ਖਾਨ ਦੀ ਪ੍ਰਸਿੱਧੀ, ਬਚਪਨ 'ਚ ਕਰ ਦਿੱਤੀ ਸੀ ਅਜਿਹੀ ਹਰਕਤ
Suhana Khan Birthday: ਮਸ਼ਹੂਰ ਸਟਾਰ ਕਿਡ ਸ਼ਾਹਰੁਖ ਖਾਨ ਦੀ ਬੇਟੀ ਸੁਹਾਨਾ ਖਾਨ ਅੱਜ ਆਪਣਾ ਜਨਮਦਿਨ ਮਨਾ ਰਹੀ ਹੈ। ਸੁਹਾਨਾ, ਜਿਸ ਦੀ ਆਪਣੇ ਪਿਤਾ ਨਾਲ ਸਟਰੌਂਗ ਬੌਂਡਿੰਗ ਹੈ, ਉਸ ਨੂੰ ਇੱਕ ਸਮੇਂ ਆਪਣੇ ਪਿਤਾ ਦੀ ਪ੍ਰਸਿੱਧੀ ਤੋਂ ਕਾਫੀ ਨਫਰਤ ਸੀ। Read More
Virat Kohli: IPL 'ਚ ਸਭ ਤੋਂ ਜ਼ਿਆਦਾ ਸੈਂਕੜੇ ਲਾਉਣ ਵਾਲੇ ਬੱਲੇਬਾਜ਼ ਬਣੇ ਕੋਹਲੀ, ਗੁਜਰਾਤ ਖਿਲਾਫ ਇੰਜ ਰਚਿਆ ਇਤਿਹਾਸ
Virat Kohli Century IPL 2023: ਵਿਰਾਟ ਕੋਹਲੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਗੁਜਰਾਤ ਟਾਈਟਨਸ ਖਿਲਾਫ ਸੈਂਕੜਾ ਲਗਾਇਆ। ਕੋਹਲੀ ਨੇ ਲਗਾਤਾਰ ਦੂਜਾ ਸੈਂਕੜਾ ਲਗਾਇਆ। ਇਸ ਸੈਂਕੜੇ ਦੀ ਬਦੌਲਤ ਉਸ ਨੇ ਕਈ ਰਿਕਾਰਡ ਤੋੜੇ। Read More
Rinku Singh: ਰਿੰਕੂ ਸਿੰਘ ਨੂੰ ਅਗਲੇ ਸੀਜ਼ਨ 'ਚ ਕਿੰਨੇ ਪੈਸੇ ਮਿਲਣਗੇ? ਕ੍ਰਿਸ ਗੇਲ ਨੇ ਦਿੱਤਾ ਮਜ਼ੇਦਾਰ ਜਵਾਬ
Rinku Singh Stats: : ਯੂਨੀਵਰਸ ਬੌਸ ਦੇ ਨਾਂ ਨਾਲ ਮਸ਼ਹੂਰ ਕ੍ਰਿਸ ਗੇਲ ਨੇ ਕਿਹਾ ਕਿ ਫਰੈਂਚਾਈਜ਼ੀ ਆਉਣ ਵਾਲੇ ਸੀਜ਼ਨ ਵਿੱਚ ਰਿੰਕੂ ਸਿੰਘ 'ਤੇ ਵੱਡੀ ਰਕਮ ਖਰਚ ਕਰੇਗੀ। ਰਿੰਕੂ ਸਿੰਘ ਨੇ IPL 2023 ਸੀਜ਼ਨ ਦੇ 14 ਮੈਚਾਂ ਵਿੱਚ 474 ਦੌੜਾਂ ਬਣਾਈਆਂ Read More
‘Water Fasting’ ਫਾਰਮੂਲਾ ਤੇਜ਼ੀ ਨਾਲ ਭਾਰ ਘਟਾਉਣ 'ਚ ਬਹੁਤ ਮਦਦਗਾਰ, ਜਾਣੋ ਇਸ ਦੇ ਫਾਇਦੇ ਅਤੇ ਨੁਕਸਾਨ
ਜੇਕਰ ਤੁਸੀਂ ਵੀ ਪਾਣੀ ਦਾ ਵਰਤ ਰੱਖ ਕੇ ਆਪਣਾ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਇਹ ਖਬਰ ਤੁਹਾਡੇ ਲਈ ਹੈ। ਪਰ ਭਾਰ ਘਟਾਉਣ ਦਾ ਕੋਈ ਵੀ ਫਾਰਮੂਲਾ ਅਪਣਾਉਣ ਤੋਂ ਪਹਿਲਾਂ ਇਸ ਦੇ ਫਾਇਦਿਆਂ ਦੇ ਨਾਲ-ਨਾਲ ਇਸ ਦੇ ਨੁਕਸਾਨ ਬਾਰੇ ਵੀ ਜਾਣ ਲੈਣਾ ਚਾਹੀਦਾ ਹੈ। Read More
"2000 ਰੁਪਏ ਦੇ ਨੋਟ ਲਿਆਉਣ ਦਾ ਮਕਸਦ ਪੂਰਾ ਹੋ ਗਿਆ', ਨੋਟ ਬੰਦ ਕੀਤੇ ਜਾਣ 'ਤੇ ਆਰਬੀਆਈ ਗਵਰਨਰ ਸ਼ਕਤੀਕਾਂਤ ਦਾਸ ਦਾ ਬਿਆਨ
2000 Rupees Notes: 2000 ਰੁਪਏ ਦੇ ਨੋਟ ਬੰਦ ਕੀਤੇ ਜਾਣ 'ਤੇ ਆਰਬੀਆਈ ਗਵਰਨਰ ਸ਼ਕਤੀਕਾਂਤ ਦਾਸ ਨੇ ਕਿਹਾ ਕਿ ਆਰਬੀਆਈ ਦਾ 2000 ਰੁਪਏ ਦੇ ਨੋਟ ਲਿਆਉਣ ਦਾ ਮਕਸਦ ਪੂਰਾ ਹੋ ਗਿਆ ਹੈ। ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ। Read More
ABP Sanjha Top 10, 22 May 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Updated at:
22 May 2023 03:01 PM (IST)
Check Top 10 ABP Sanjha Afternoon Headlines, 22 May 2023: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ
ABP Sanjha Top 10, 22 May 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
NEXT
PREV
Published at:
22 May 2023 03:00 PM (IST)
- - - - - - - - - Advertisement - - - - - - - - -