ਆਮ ਆਦਮੀ ਪਾਰਟੀ 'ਚ ਜਲਦ ਹੋ ਸਕਦਾ ਧਮਾਕਾ, ਕਾਂਗਰਸ ਨੇ ਕੀਤਾ ਵੱਡਾ ਦਾਅਵਾ
ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਫੇਰੀ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਗੁਣਗਾਨ ਕਰ ਰਹੇ ਸਨ, ਉਸ ਤੋਂ ਸਾਫ ਪਤਾ ਲੱਗਦਾ ਹੈ ਕਿ ਭਗਵੰਤ ਮਾਨ ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਏਕਨਾਥ ਸ਼ਿੰਦੇ ਬਣਨ ਜਾ ਰਹੇ ਹਨ। Read More
ਫਰਜ਼ੀ ਏਜੰਟਾਂ ਦਾ ਜਾਲ਼, 70 ਪੰਜਾਬ ਸਮੇਤ 400 ਔਰਤਾਂ UAE ਵਿੱਚ ਫਸੀਆਂ
ਓਬਰਾਏ ਨੇ ਦਾਅਵਾ ਕੀਤਾ ਕਿ 400 ਤੋਂ ਵੱਧ ਭਾਰਤੀ ਔਰਤਾਂ, ਜਿਨ੍ਹਾਂ ਵਿੱਚ 70 ਪੰਜਾਬ ਦੀਆਂ ਹਨ, ਯੂਏਈ ਅਤੇ ਓਮਾਨ ਵਿੱਚ ਫਸ ਗਈਆਂ ਹਨ Read More
ਪਿਆਕੜਾਂ ਲਈ ਖ਼ੁਸ਼ਖ਼ਬਰੀ ! ਮੋਬਾਇਲ ਐਪ 'ਤੇ ਮਿਲੇਗੀ ਸ਼ਰਾਬ...
1 ਸਤੰਬਰ ਤੋਂ ਗੂਗਲ ਪਲੇਅ ਸਟੋਰ ਤੇ ਇਹ ਐਪ ਲਾਂਚ ਹੋ ਗਈ ਹੈ ਜੋ ਸ਼ਰਾਬ ਦੇ ਠੇਕਿਆਂ ਦੀ ਲੋਕੇਸ਼ਨ ਤੇ ਸ਼ਰਾਬ ਦੀ ਪ੍ਰਮਾਣਕਾ ਬਾਰੇ ਸਪੱਸ਼ਟ ਜਾਣਕਾਰੀ ਦੇਵੇਗੀ। Read More
ਅਮਰੀਕਾ 'ਚ ਈਰਾਨ ਦੇ ਰਾਸ਼ਟਰਪਤੀ ਦੀ ਫਜ਼ੀਹਤ, ਇੰਟਰਵਿਊ ਮੌਕੇ ਐਂਕਰ ਨੇ ਹਿਜਾਬ ਪਾਉਣ ਤੋਂ ਕੀਤਾ ਇਨਕਾਰ, ਭੜਕੇ ਰਾਸ਼ਟਰਪਤੀ
ਈਰਾਨ ਦੇ ਰਾਸ਼ਟਰਪਤੀ ਇਬਰਾਹਿਮ ਰਾਇਸੀ ਦਾ ਪਹਿਲੀ ਵਾਰ ਅਮਰੀਕੀ ਧਰਤੀ 'ਤੇ ਇੰਟਰਵਿਊ ਹੋਣਾ ਸੀ। ਹਿਜਾਬ ਵਿਵਾਦ ਅਤੇ ਪਰਮਾਣੂ ਸਮਝੌਤੇ 'ਤੇ ਤਿੱਖੇ ਸਵਾਲਾਂ ਦੀ ਭਰਮਾਰ ਹੋਣੀ ਸੀ ਪਰ ਅਜਿਹਾ ਨਹੀਂ ਹੋ ਸਕਿਆ Read More
ਕੇਰਲ `ਚ ਕੁੱਤੇ ਨੂੰ ਜ਼ਿੰਦਾ ਸਾੜਨ ਤੇ ਪੰਜਾਬੀ ਅਦਾਕਾਰਾ ਵਾਮਿਕਾ ਗੱਬੀ ਦੁਖੀ, ਕਿਹਾ- ਵੀਡੀਓ ਨੇ ਮੈਨੂੰ ਅੰਦਰ ਤੱਕ ਹਿਲਾਤਾ
Wamiqa Gabbi: ਵਾਮਿਕਾ ਗੱਬੀ ਨੇ ਕੇਰਲਾ ਚ ਕੁੱਤੇ ਨੂੰ ਜ਼ਿੰਦਾ ਸਾੜਨ ਤੇ ਨਾਰਾਜ਼ਗੀ ਜਤਾਈ ਹੈ। ਸੋਸ਼ਲ ਮੀਡੀਆ ਤੇ ਲੰਬੀ ਚੌੜੀ ਪੋਸਟ ਸ਼ੇਅਰ ਅਦਾਕਾਰਾ ਨੇ ਆਪਣਾ ਗੁੱਸਾ ਕੱਢਿਆ। Read More
ਗੋਰੇ ਨੇ ਗਾਇਆ ਗੁਰਦਾਸ ਮਾਨ ਦਾ ਗਾਣਾ `ਦਿਲ ਦਾ ਮਾਮਲਾ`, ਸਿੰਗਰ ਨੇ ਸ਼ੇਅਰ ਕੀਤੀ ਵੀਡੀਓ, ਕੈਪਸ਼ਨ `ਚ ਲਿਖੀ ਇਹ ਗੱਲ
Gurdas Maan: ਗੁਰਦਾਸ ਮਾਨ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ਵਿੱਚ ਇੱਕ ਗੋਰਾ ਉਨ੍ਹਾਂ ਦਾ ਗਾਣਾ ਗਾਉਂਦੇ ਨਜ਼ਰ ਆ ਰਿਹਾ ਹੈ। ਮਾਨ ਨੇ ਇਸ ਵੀਡੀਓ ਨੂੰ ਸ਼ੇਅਰ ਕੈਪਸ਼ਨ `ਚ ਲਿਖਿਆ, "ਗੋਰਾ ਮਾਨ ਸਾਬ Read More
IND vs AUS 2nd T20: ਭਾਰਤੀ ਟੀਮ ਲਈ ਅੱਜ ਆਰ-ਪਾਰ ਦੀ ਲੜਾਈ, ਸਟੇਡੀਅਮ ਦਾ ਹੈ ਵੱਖਰਾ ਰਿਕਾਰਡ
ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਹੁਣ ਤੱਕ 24 ਟੀ-20 ਅੰਤਰਰਾਸ਼ਟਰੀ ਮੈਚ ਖੇਡੇ ਗਏ ਹਨ। ਇਨ੍ਹਾਂ ਵਿੱਚ ਭਾਰਤ ਦਾ ਹੱਥ ਸਭ ਤੋਂ ਉੱਪਰ ਹੈ। ਭਾਰਤ ਨੇ 13 ਮੈਚ ਜਿੱਤੇ ਹਨ ਜਦਕਿ ਆਸਟ੍ਰੇਲੀਆ ਨੇ 10 ਮੈਚ ਜਿੱਤੇ ਹਨ। Read More
Cristiano Ronaldo: ਫੁੱਟਬਾਲ ਫੈਨਜ਼ ਲਈ ਖੁਸ਼ਖ਼ਬਰੀ, ਯੂਰੋ 2024 ਤੱਕ ਨਹੀਂ ਲੈਣਗੇ ਰੋਨਾਲਡੋ ਸੰਨਿਆਸ
Cristiano Ronaldo: ਕ੍ਰਿਸਟੀਆਨੋ ਰੋਨਾਲਡੋ ਨੇ ਕਿਹਾ ਹੈ ਕਿ ਉਹ ਯੂਰੋ 2024 ਤੱਕ ਫੁੱਟਬਾਲ ਖੇਡਣਾ ਜਾਰੀ ਰੱਖਣਾ ਚਾਹੁੰਦਾ ਹੈ। Read More
Alcohol Addiction : ਰੋਜ਼ ਲਗਾਉਂਦੇ ਹੋ ਪੈੱਗ ਤਾਂ ਸਮਝ ਜਾਓ ਕਿ ਤੁਹਾਨੂੰ ਲੱਗ ਗਈ ਏ ਸ਼ਰਾਬ ਦੀ ਲਤ, ਇਸ ਤਰ੍ਹਾਂ ਪਾਓ ਛੁਟਕਾਰਾ
ਅਕਸਰ ਲੋਕ ਸ਼ੌਂਕ ਦੇ ਤੌਰ 'ਤੇ ਸ਼ਰਾਬ ਪੀਣ ਲੱਗ ਜਾਂਦੇ ਹਨ ਅਤੇ ਫਿਰ ਹੌਲੀ-ਹੌਲੀ ਰੋਜ਼ਾਨਾ ਸ਼ਰਾਬ ਪੀਣ ਲੱਗ ਜਾਂਦੇ ਹਨ। ਇੱਕ ਸਮਾਂ ਅਜਿਹਾ ਆਉਂਦਾ ਹੈ ਜਦੋਂ ਉਹ ਸ਼ਰਾਬ ਦੇ ਆਦੀ ਹੋ ਜਾਂਦੇ ਹਨ ਅਤੇ ਉਹ ਹਰ ਰੋਜ਼ ਪੀਤੇ ਬਿਨਾਂ ਨਹੀਂ ਰਹਿ ਸਕਦੇ। Read More
Petrol Diesel Rate: ਅੱਜ ਮਿਲੀ ਹੈ ਪੈਟਰੋਲ-ਡੀਜ਼ਲ ਦੇ ਰੇਟਾਂ 'ਚ ਰਾਹਤ ?
ਦੇਸ਼ 'ਚ ਤੇਲ ਮਾਰਕੀਟਿੰਗ ਕੰਪਨੀਆਂ ਨੇ 4 ਮਹੀਨਿਆਂ ਤੋਂ ਵਾਹਨਾਂ ਦੇ ਈਂਧਨ ਦੀ ਕੀਮਤ 'ਚ ਕੋਈ ਬਦਲਾਅ ਨਹੀਂ ਕੀਤਾ ਹੈ, ਪਰ ਖੁਦਰਾ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਕਟੌਤੀ ਨਹੀਂ ਕੀਤੀ ਹੈ। Read More
ABP Sanjha Top 10, 23 September 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
ਏਬੀਪੀ ਸਾਂਝਾ
Updated at:
23 Sep 2022 03:09 PM (IST)
Check Top 10 ABP Sanjha Afternoon Headlines, 23 September 2022: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ
ABP Sanjha Top 10, 23 September 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
NEXT
PREV
Published at:
23 Sep 2022 03:09 PM (IST)
- - - - - - - - - Advertisement - - - - - - - - -