1. ABP Sanjha Top 10, 25 November 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Morning Headlines, 25 November 2023: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  2. ABP Sanjha Top 10, 24 November 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Evening Headlines, 24 November 2023: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  3. PM Flies In Tejas: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੜਾਕੂ ਜਹਾਜ਼ ਤੇਜਸ 'ਚ ਭਰੀ ਉਡਾਣ, ਕਿਹਾ- ਅਸੀਂ ਕਿਸੇ ਤੋਂ ਘੱਟ ਨਹੀਂ

    Tejas Fighter Jet: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੜਾਕੂ ਜਹਾਜ਼ ਤੇਜਸ ਵਿੱਚ ਉਡਾਣ ਭਰੀ। ਤੇਜਸ ਇੱਕ ਸਵਦੇਸ਼ੀ ਲੜਾਕੂ ਜਹਾਜ਼ ਹੈ ਜੋ ਕਿਸੇ ਵੀ ਮੌਸਮ ਵਿੱਚ ਉੱਡ ਸਕਦਾ ਹੈ। Read More

  4. Pakistan Karachi Fire: ਕਰਾਚੀ ਦੇ ਸ਼ਾਪਿੰਗ ਮਾਲ 'ਚ ਲੱਗੀ ਭਿਆਨਕ ਅੱਗ, ਸੜ ਕੇ 9 ਲੋਕਾਂ ਦੀ ਦਰਦਨਾਕ ਮੌਤ, 1 ਜ਼ਖਮੀ

    ਪਾਕਿਸਤਾਨ ਦੇ ਕਰਾਚੀ 'ਚ ਰਾਸ਼ਿਦ ਮਿਨਹਾਸ ਰੋਡ 'ਤੇ ਸਥਿਤ ਆਰਜੇ ਮਾਲ 'ਚ ਅੱਜ ਯਾਨੀ ਸ਼ਨੀਵਾਰ (25 ਨਵੰਬਰ) ਨੂੰ ਅੱਗ ਲੱਗਣ ਕਾਰਨ ਘੱਟੋ-ਘੱਟ 9 ਲੋਕਾਂ ਦੀ ਮੌਤ ਹੋ ਗਈ ਅਤੇ ਇੱਕ ਜ਼ਖਮੀ ਹੋ ਗਿਆ। Read More

  5. Tiger 3: ਰਿਲੀਜ਼ ਦੇ ਦੋ ਹਫਤਿਆਂ ਬਾਅਦ ਵੀ ਕਰੋੜਾਂ ਕਮਾ ਰਹੀ ਸਲਮਾਨ ਖਾਨ ਦੀ 'ਟਾਈਗਰ 3', ਦੁਨੀਆ ਭਰ 'ਚ ਕਮਾਏ 400 ਕਰੋੜ

    Tiger 3 Box Office Collection: 'ਟਾਈਗਰ 3' ਯਸ਼ਰਾਜ ਸਪਾਈ ਯੂਨੀਵਰਸ ਦੀ ਟਾਈਗਰ ਫਰੈਂਚਾਈਜ਼ੀ ਦਾ ਤੀਜਾ ਸੀਕਵਲ ਹੈ। 'ਟਾਈਗਰ 3' ਨੇ ਘਰੇਲੂ ਬਾਕਸ ਆਫਿਸ 'ਤੇ 259 ਕਰੋੜ ਰੁਪਏ ਤੇ ਦੁਨੀਆ ਭਰ 'ਚ 400 ਕਰੋੜ ਰੁਪਏ ਤੋਂ ਜ਼ਿਆਦਾ ਦੀ ਕਮਾਏ ਹਨ। Read More

  6. Paris Hilton: ਇੱਕ ਵਾਰ ਫਿਰ ਮਾਂ ਬਣੀ ਪੈਰਿਸ ਹਿਲਟਨ, ਪਸੰਦੀਦਾ ਸ਼ਹਿਰ ਦੇ ਨਾਂ 'ਤੇ ਰੱਖਿਆ ਬੱਚੀ ਦਾ ਨਾਂਅ

    Paris Hilton Delivered A Girl: ਅਦਾਕਾਰਾ ਅਤੇ ਮਾਡਲ ਪੈਰਿਸ ਹਿਲਟਨ ਦੂਜੀ ਵਾਰ ਮਾਂ ਬਣ ਗਈ ਹੈ। ਉਸ ਨੇ ਆਪਣੇ ਪਤੀ ਕਾਰਟਰ ਰੇਮ ਨਾਲ ਸਰੋਗੇਸੀ ਰਾਹੀਂ ਬੇਟੀ ਨੂੰ ਜਨਮ ਦਿੱਤਾ ਹੈ। ਪੈਰਿਸ ਨੇ ਖੁਦ ਇਸ ਗੱਲ ਦੀ ਜਾਣਕਾਰੀ Read More

  7. World Cup: ਵਰਲਡ ਕੱਪ ਖਤਮ ਹੋਣ ਤੋਂ ਬਾਅਦ ਰਾਹੁਲ ਦ੍ਰਾਵਿੜ ਨਹੀਂ, ਤਾਂ ਕੌਣ ਬਣੇਗਾ ਟੀਮ ਇੰਡੀਆ ਦਾ ਹੈੱਡ ਕੋਚ? ਜਾਣੋ ਕਿਸ ਨੂੰ ਮਿਲੇਗੀ ਜ਼ਿੰਮੇਵਾਰੀ

    Rahul Dravid: ਵਨਡੇ ਵਿਸ਼ਵ ਕੱਪ ਦੇ ਖ਼ਤਮ ਹੋਣ ਦੇ ਨਾਲ ਹੀ ਰਾਹੁਲ ਦ੍ਰਾਵਿੜ ਦੀ ਕੋਚਿੰਗ ਦਾ ਸਮਾਂ ਵੀ ਖ਼ਤਮ ਹੋ ਗਿਆ ਹੈ ਅਤੇ ਉਹ ਹੁਣ ਹੋਰ ਜ਼ਿੰਮੇਵਾਰੀ ਲੈਣ ਲਈ ਤਿਆਰ ਨਹੀਂ ਹਨ। ਅਜਿਹੇ 'ਚ ਟੀਮ ਇੰਡੀਆ ਦਾ ਨਵਾਂ ਮੁੱਖ ਕੋਚ ਕੌਣ ਹੋਵੇਗਾ? Read More

  8. Ind VS Aus T20: ਭਾਰਤ-ਆਸਟਰੇਲੀਆ ਵਿਚਾਲੇ ਵਿਸ਼ਾਖਾਪਟਨਮ 'ਚ ਖੇਡਿਆ ਜਾਵੇਗਾ ਮੈਚ, ਪੜ੍ਹੋ ਮੌਸਮ ਦਾ ਲੇਟੈਸਟ ਅਪਡੇਟ

    IND vs AUS 1st T20: ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਟੀ20 ਸੀਰੀਜ਼ ਦਾ ਪਹਿਲਾ ਮੈਚ ਵਿਸ਼ਾਖਾਪਟਨਮ ਵਿੱਚ ਖੇਡਿਆ ਜਾਵੇਗਾ। ਇਸ ਮੈਚ ਦੌਰਾਨ ਮੀਂਹ ਪੈਣ ਦੀ ਸੰਭਾਵਨਾ ਹੈ। Read More

  9. Drinking Raisin Water: ਖਾਲੀ ਪੇਟ ਦਾਖਾਂ ਦਾ ਪਾਣੀ ਪੀਣ ਨਾਲ ਹੁੰਦੇ ਇਹ ਫਾਇਦੇ, ਸਰੀਰ 'ਚ ਕਦੇ ਵੀ ਨਹੀਂ ਹੋਵੇਗੀ ਖੂਨ ਦੀ ਕਮੀ

    Health Care: ਕਿਸ਼ਮਿਸ਼ ਅਜਿਹੇ ਸੁੱਕੇ ਮੇਵੇ ਹਨ ਜੋ ਕਈ ਗੁਣਾਂ ਨਾਲ ਭਰਪੂਰ ਹੁੰਦੇ ਹਨ। ਇਸ ਨੂੰ ਖਾਣ ਨਾਲ ਸਿਹਤ ਨੂੰ ਕਈ ਫਾਇਦੇ ਮਿਲ ਸਕਦੇ ਹਨ ਅਤੇ ਇਹ ਵੀ ਕਿਹਾ ਜਾਂਦਾ ਹੈ ਕਿ ਇਸ ਨੂੰ ਖਾਣ ਨਾਲ ਸਰੀਰ 'ਚ ਖੂਨ ਦੀ ਕਮੀ ਕਦੇ ਨਹੀਂ ਹੋਵੇਗੀ। Read More

  10. Farmer Agitation in Railway Track : ਟਰੇਨਾਂ 'ਤੇ ਪਿਆ ਪੰਜਾਬ 'ਚ ਚੱਲ ਰਹੇ ਕਿਸਾਨ ਅੰਦੋਲਨ ਦਾ ਅਸਰ, ਕੁੱਲ 118 ਟਰੇਨਾਂ ਪ੍ਰਭਾਵਿਤ, ਜਾਣੋ ਇੱਥੇ

    Railway Track : ਦਿੱਲੀ ਤੋਂ ਕਟੜਾ, ਜੰਮੂ ਅਤੇ ਅੰਮ੍ਰਿਤਸਰ ਦਾ ਰੂਟ ਪ੍ਰਭਾਵਿਤ ਹੋਣ ਕਾਰਨ ਯਾਤਰੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਾਲਾਂਕਿ ਰੇਲਵੇ ਮੁਤਾਬਕ ਕਿਸਾਨ ਪਟੜੀ ਤੋਂ ਦੂਰ ਚਲੇ ਗਏ ਹਨ, ਪਰ ਜਲਦੀ ਹੀ ਟਰੇਨਾਂ ਦਾ ਸੰਚਾਲਨ ਸ਼ੁਰੂ ਹੋ ਜਾਵੇਗਾ। Read More