Punjab Breaking News LIVE: ਪੰਜਾਬ ਵਿੱਚ ਅੱਤਵਾਦੀ ਅਲਰਟ, ਧਰਮਸੋਤ ਤੇ ਗਿਲਜੀਆਂ 'ਤੇ ਈਡੀ ਦਾ ਸ਼ਿਕੰਜਾ, ਇੱਕੋ ਪਰਿਵਾਰ ਦੇ ਛੇ ਜੀਆਂ ਦੀਆਂ ਮਿਲੀਆਂ ਲਾਸ਼ਾਂ, ਸਿੱਧੂ ਮੂਸੇਵਾਲਾ ਕਤਲ ਕੇਸ 'ਚ ਪੁਲਿਸ ਵੱਲੋਂ ਵੱਡੀ ਕਾਰਵਾਈ..ਵੱਡੀਆਂ ਖਬਰਾਂ
Punjab Breaking News, 26 August 2022 LIVE Updates: ਪੰਜਾਬ 'ਚ ਅੱਤਵਾਦੀ ਅਲਰਟ, ਧਰਮਸੋਤ ਤੇ ਗਿਲਜੀਆਂ 'ਤੇ ਈਡੀ ਦਾ ਸ਼ਿਕੰਜਾ, ਪਰਿਵਾਰ ਦੇ ਛੇ ਜੀਆਂ ਦੀਆਂ ਮਿਲੀਆਂ ਲਾਸ਼ਾਂ, ਸਿੱਧੂ ਮੂਸੇਵਾਲਾ ਕਤਲ ਕੇਸ 'ਚ ਪੁਲਿਸ ਵੱਲੋਂ ਵੱਡੀ ਕਾਰਵਾਈ Read More
ABP Sanjha Top 10, 26 August 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Morning Headlines, 26 August 2022: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
ਇੱਕੋ ਪਰਿਵਾਰ ਦੇ ਛੇ ਲੋਕਾਂ ਦੀ ਮੌਤ ਬਾਰੇ ਵੱਡਾ ਖੁਲਾਸਾ, ਮ੍ਰਿਤਕ ਸੁਖਵਿੰਦਰ ਨੇ ਸੁਸਾਈਡ ਨੋਟ 'ਚ ਲਿਖਿਆ ਦੋ ਵਿਅਕਤੀਆਂ ਦਾ ਨਾਂ
ਸੁਸਾਈਡ ਨੋਟ ਵਿੱਚ ਮ੍ਰਿਤਕ ਸੁਖਵਿੰਦਰ ਨੇ ਲਿਖਿਆ ਹੈ ਕਿ ਬਾਲਕਿਸ਼ਨ ਉਸਦਾ ਬੌਸ ਹੈ ਅਤੇ ਉਸ ਨੂੰ ਗਰੀਬ ਹੋਣ ਕਾਰਨਤੰਗ ਪ੍ਰੇਸ਼ਾਨ ਕਰਦਾ ਸੀ। ਅਤੇ ਉਸ ਨੂੰ ਗੋਲੀ ਮਾਰਨ ਦੀ ਧਮਕੀ ਦਿੱਤੀ। Read More
ਸ਼ਰਮਨਾਕ! ਅਮਰੀਕਾ 'ਚ ਭਾਰਤੀ ਮੂਲ ਦੀਆਂ 4 ਮਹਿਲਾਵਾਂ 'ਤੇ ਨਸਲੀ ਹਮਲਾ, ਮੈਕਸੀਕਨ-ਅਮਰੀਕਨ ਮਹਿਲਾ ਬੋਲੀ I hate you, go back
ਟੈਕਸਾਸ- ਅਮਰੀਕਾ 'ਚ ਭਾਰਤੀ ਮੂਲ ਦੀਆਂ ਔਰਤਾਂ 'ਤੇ ਨਸਲੀ ਹਮਲੇ ਦਾ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ। ਅਮਰੀਕੀ-ਮੈਕਸੀਨ ਔਰਤ ਨੇ ਟੈਕਸਾਸ ਦੀਆਂ ਸੜਕਾਂ 'ਤੇ ਘੁੰਮ ਰਹੀਆਂ 4 ਭਾਰਤੀ ਔਰਤਾਂ ਨਾਲ ਨਾ ਸਿਰਫ ਦੁਰਵਿਵਹਾਰ ਕੀਤਾ Read More
ਸਿੱਧੂ ਮੂਸੇਵਾਲਾ ਦੇ ਗੀਤ `ਜਾਂਦੀ ਵਾਰ` ਰਿਲੀਜ਼ ਕਰਨ ਨੂੰ ਲੈਕੇ ਵਿਵਾਦ, ਮੂਸੇਵਾਲਾ ਦੇ ਪਿਤਾ ਨੇ ਕਿਹਾ, ਲੋੜ ਪਈ ਤਾਂ ਕਾਨੂੰਨ ਦਾ ਸਹਾਰਾ ਲਵਾਂਗੇ
ਇਹ ਗੀਤ 2 ਸਤੰਬਰ ਨੂੰ ਰਿਲੀਜ਼ ਕਰਨ ਦੀ ਗੱਲ ਸਲੀਮ ਮਰਚੈਟ ਵਲੋਂ ਕੱਲ੍ਹ ਕਹੀ ਗਈ ਸੀ। ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਅਤੇ ਤਾਏ ਚਮਕੌਰ ਸਿੰਘ ਸਿੱਧੂ ਨੇ ਦੱਸਿਆ ਕਿ ਗੀਤ ਰਿਲੀਜ਼ ਕਰਨ ਸਬੰਧੀ ਉਨ੍ਹਾਂ ਤੋਂ ਕੋਈ ਆਗਿਆ ਨਹੀਂ ਲਈ ਗਈ Read More
ਬ੍ਰਹਿਮਸਤਰ ਦੀ ਪ੍ਰਮੋਸ਼ਨ ਦੌਰਾਨ ਆਲੀਆ ਭੱਟ ਨੇ ਬੇਬੀ ਬੰਪ ਨਾਲ ਸ਼ੇਅਰ ਕੀਤੀ ਤਸਵੀਰ, ਕਰੀਨਾ ਕਪੂਰ ਨੇ ਕਹੀ ਇਹ ਗੱਲ
Alia Bhatt: ਆਲੀਆ ਨੇ ਨਵੀਂ ਤਸਵੀਰਾਂ ਇੰਸਟਾਗ੍ਰਾਮ `ਤੇ ਸ਼ੇਅਰ ਕੀਤੀਆਂ ਹਨ। ਜਿਨ੍ਹਾਂ ਵਿੱਚ ਉਹ ਬੇਬੀ ਪਿੰਕ ਰੰਗ ਦੇ ਕੱਪੜਿਆਂ `ਚ ਨਜ਼ਰ ਆ ਰਹੀ ਹੈ। ਉਨ੍ਹਾਂ ਨੇ ਆਪਣੇ ਬੇਬੀ ਬੰਪ ਦੇ ਨਾਲ ਖੂਬਸੂਰਤ ਪੋਜ਼ ਦਿੱਤਾ ਹੈ। Read More
Watch: ਸੁਰੱਖਿਆ ਕਰਮਚਾਰੀਆਂ ਦੇ ਰੋਕਣ ਦੇ ਬਾਵਜੂਦ ਵਿਰਾਟ ਕੋਹਲੀ ਨੇ ਪਾਕਿਸਤਾਨੀ ਫੈਨ ਨਾਲ ਲਈ ਸੈਲਫੀ , ਵੀਡੀਓ ਵਾਇਰਲ
Virat Kohli Viral Video: ਭਾਰਤੀ ਬੱਲੇਬਾਜ਼ ਵਿਰਾਟ ਕੋਹਲੀ ਭਲੇ ਹੀ ਖ਼ਰਾਬ ਫਾਰਮ ਤੋਂ ਗੁਜ਼ਰ ਰਹੇ ਹੋਣ ਪਰ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਸਾਬਕਾ ਭਾਰਤੀ ਕਪਤਾਨ ਇੱਕ ਮੈਗਾ ਸਟਾਰ ਹੈ। Read More
UEFA Champions League Group Stage Draw : ਬਾਇਰਨ ਚੈਂਪੀਅਨਜ਼ ਲੀਗ ਵਿੱਚ ਬਾਰਸੀਲੋਨਾ ਨਾਲ ਖੇਡੇਗੀ
ਇਸਤਾਂਬੁਲ ਵਿੱਚ ਯੂਈਐਫਏ ਚੈਂਪੀਅਨਜ਼ ਲੀਗ ਦੇ ਗਰੁੱਪ ਪੜਾਅ ਲਈ ਵੀਰਵਾਰ ਨੂੰ ਡਰਾਅ ਵਿੱਚ ਬਾਇਰਨ ਮਿਊਨਿਖ ਨੂੰ ਬਾਰਸੀਲੋਨਾ ਦੇ ਸਮਾਨ ਭਾਗ ਵਿੱਚ ਰੱਖਿਆ ਗਿਆ ਸੀ, ਜਦੋਂ ਕਿ ਲਿਵਰਪੂਲ ਖੇਡੇਗੀ। Read More
Baking Soda Hacks: ਕੀ ਤੁਸੀਂ ਜਾਣਦੇ ਹੋ... ਸਿਰਫ ਬੇਕਿੰਗ ਸੋਡੇ ਨਾਲ ਹੀ ਚਮਕਾਈਆਂ ਜਾ ਸਕਦੀਆਂ ਘਰ ਦੀਆਂ ਇਹ 4 ਚੀਜ਼ਾਂ, ਜਾਣੋ ਤਰੀਕਾ
ਬੇਕਿੰਗ ਸੋਡਾ ਦੀ ਵਰਤੋਂ ਸਿਰਫ ਬੇਕਿੰਗ 'ਚ ਹੀ ਨਹੀਂ ਕੀਤੀ ਜਾਂਦੀ ਸਗੋਂ ਤੁਸੀਂ ਇਸ ਦੀ ਵਰਤੋਂ ਰਾਜਮਾ, ਛੋਲੇ ਜਾਂ ਉੜਦ ਨੂੰ ਜਲਦੀ ਬਣਾਉਣ 'ਚ ਵੀ ਕਰ ਸਕਦੇ ਹੋ। Read More
Insurance Policy: ਇੰਸ਼ੋਰੈਂਸ ਪਾਲਿਸੀ ਸਮੇਂ ਤੋਂ ਪਹਿਲਾਂ ਬੰਦ ਹੋਣ 'ਤੇ ਹੋ ਸਕਦੈ ਵੱਡਾ ਨੁਕਸਾਨ! ਜਾਣੋ Details
Policy Surrender Process: ਜ਼ਿਆਦਾਤਰ ਲੋਕ ਆਪਣੇ ਜੀਵਨ ਦੇ ਰੋਜ਼ਾਨਾ ਖਰਚਿਆਂ ਤੋਂ ਬਾਅਦ ਹੀ ਜੀਵਨ ਬੀਮਾ ਪਾਲਿਸੀ ਰੱਖਦੇ ਹਨ। ਲੋਕ ਮਾੜੀ ਵਿੱਤੀ ਸਥਿਤੀਆਂ ਵਿੱਚ ਜੀਵਨ ਬੀਮਾ ਪ੍ਰੀਮੀਅਮ ਦਾ ਭੁਗਤਾਨ ਕਰਨਾ ਬੰਦ ਕਰ ਦਿੰਦੇ ਹਨ। Read More
ABP Sanjha Top 10, 26 August 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
ਏਬੀਪੀ ਸਾਂਝਾ
Updated at:
26 Aug 2022 03:09 PM (IST)
Check Top 10 ABP Sanjha Afternoon Headlines, 26 August 2022: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ
ABP Sanjha Top 10, 26 August 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
NEXT
PREV
Published at:
26 Aug 2022 03:09 PM (IST)
- - - - - - - - - Advertisement - - - - - - - - -