1. ABP Sanjha Top 10, 26 December 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Morning Headlines, 26 December 2023: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  2. ABP Sanjha Top 10, 25 December 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Evening Headlines, 25 December 2023: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  3. 'ਡੰਡਿਆਂ ਨਾਲ ਕੁੱਟਿਆ, ਜ਼ਖ਼ਮਾਂ 'ਤੇ ਰਗੜੀਆਂ ਲਾਲ ਮਿਰਚਾਂ', ਪੁਣਛ ਦੇ ਨਾਗਰਿਕਾਂ ਨੇ ਸੁਰੱਖਿਆ ਬਲਾਂ 'ਤੇ ਤਸ਼ੱਦਦ ਦੇ ਲਾਏ ਦੋਸ਼

    ਪੁੰਛ ਦੇ ਨਾਗਰਿਕਾਂ ਦਾ ਕਹਿਣਾ ਹੈ ਕਿ ਪੁੱਛਗਿੱਛ ਦੌਰਾਨ ਉਨ੍ਹਾਂ ਨੂੰ ਜੋ ਤਸ਼ੱਦਦ ਸਹਿਣਾ ਪਿਆ, ਉਸ ਨੇ ਉਨ੍ਹਾਂ ਨੂੰ ਇੰਨਾ ਡਰਾਇਆ ਕਿ ਉਨ੍ਹਾਂ ਦੀ ਨੀਂਦ ਉੱਡ ਗਈ। Read More

  4. ਪ੍ਰਿਓਨ ਕੀ ਹੈ? ਜਾਣੋ ਕਿਵੇਂ ਜੌਂਬੀ ਹਿਰਨ ਰੋਗ ਦਾ ਮਨੁੱਖਾਂ ਵਿੱਚ ਫੈਲਣ ਦਾ ਡਰ

    Zombie Deer disease: ਵਿਗਿਆਨੀ ਇੱਕ 'ਜੌਂਬੀ ਡੀਅਰ ਡਿਜ਼ੀਜ਼' ਉਰਫ਼ ਕ੍ਰੋਨਿਕ ਵੇਸਟਿੰਗ ਡਿਜ਼ੀਜ਼ (CWD) ਬਾਰੇ ਚਿੰਤਤ ਹਨ ਜੋ ਪ੍ਰਿਓਨ ਦੇ ਵਿਕਾਸ ਨਾਲ ਫੈਲਦੇ ਹਨ। Read More

  5. Ronit Roy: ਪ੍ਰਸਿੱਧ ਐਕਟਰ ਰੋਨਿਤ ਰਾਏ ਨੇ 58 ਦੀ ਉਮਰ 'ਚ ਦੂਜੀ ਵਾਰ ਕੀਤਾ ਵਿਆਹ, ਰਸਮ 'ਚ ਬੇਟਾ ਵੀ ਹੋਇਆ ਸ਼ਾਮਲ, ਦੇਖੋ ਵੀਡੀਓ

    Ronit Roy Wedding: ਇਸ 58 ਸਾਲਾ ਮਸ਼ਹੂਰ ਅਦਾਕਾਰ ਨੇ ਇਕ ਵਾਰ ਫਿਰ ਆਪਣੀ ਪਤਨੀ ਨਾਲ ਵਿਆਹ ਕਰਵਾ ਲਿਆ ਹੈ। ਸੋਸ਼ਲ ਮੀਡੀਆ 'ਤੇ ਵਿਆਹ ਦੀਆਂ ਕਈ ਵੀਡੀਓਜ਼ ਸਾਹਮਣੇ ਆ ਚੁੱਕੀਆਂ ਹਨ, ਜਿਸ 'ਚ ਉਹ ਰੀਤੀ-ਰਿਵਾਜਾਂ ਨਾਲ ਵਿਆਹ ਕਰਦੇ ਨਜ਼ਰ ਆ ਰਹੇ ਹਨ। Read More

  6. Kaka: ਪੰਜਾਬੀ ਸਿੰਗਰ ਕਾਕੇ ਦੀ ਜ਼ਿੰਦਗੀ 'ਚ ਫਿਰ ਹੋਈ ਪਿਆਰ ਦੀ ਐਂਟਰੀ? ਗਾਇਕ ਨੇ ਖੁਦ ਸ਼ੇਅਰ ਕੀਤਾ ਰੋਮਾਂਟਿਕ ਵੀਡੀਓ

    Punjabi Singer Kaka Video: ਵੀਡੀਓ 'ਚ ਲੜਕੀ ਦਾ ਚਿਹਰਾ ਤਾਂ ਨਜ਼ਰ ਆ ਰਿਹਾ ਹੈ, ਪਰ ਵੀਡੀਓ ਨੂੰ ਦੇਖ ਇੰਨੀਂ ਗੱਲ ਤਾਂ ਸਮਝ ਆਉਂਦੀ ਹੈ ਕਿ ਗਾਇਕ ਦੀ ਜ਼ਿੰਦਗੀ 'ਚ ਫਿਰ ਤੋਂ ਪਿਆਰ ਦੀ ਐਂਟਰੀ ਹੋਈ ਹੈ। Read More

  7. Hardik Pandya: ਹਾਰਦਿਕ ਪਾਂਡਿਆ ਦੀ ਵਾਪਸੀ 'ਤੇ ਆਇਆ ਵੱਡਾ ਅਪਡੇਟ, ਜਾਣੋ ਅਫਗਾਨਿਸਤਾਨ ਸੀਰੀਜ਼ ਤੇ IPL 'ਚ ਖੇਡਣਗੇ ਜਾਂ ਨਹੀਂ

    IND vs AFG: ਭਾਰਤੀ ਪ੍ਰਸ਼ੰਸਕਾਂ ਤੋਂ ਇਲਾਵਾ, ਮੁੰਬਈ ਇੰਡੀਅਨਜ਼ ਲਈ ਚੰਗੀ ਖ਼ਬਰ ਆ ਰਹੀ ਹੈ। ਦਰਅਸਲ ਹਾਰਦਿਕ ਪੰਡਯਾ ਜਲਦ ਹੀ ਵਾਪਸੀ ਕਰਨ ਜਾ ਰਹੇ ਹਨ। ਹਾਰਦਿਕ ਪੰਡਯਾ ਭਾਰਤ-ਅਫਗਾਨਿਸਤਾਨ ਸੀਰੀਜ਼ 'ਚ ਕਪਤਾਨੀ ਕਰਦੇ ਨਜ਼ਰ ਆਉਣਗੇ। Read More

  8. Mitchell Starc: ਮਿਚੇਲ ਸਟਾਰਕ ਨੂੰ 8 ਸਾਲ IPL ਤੋਂ ਦੂਰ ਰਹਿਣ ਦਾ ਨਹੀਂ ਹੈ ਅਫਸੋਸ, ਬੋਲੇ- 'ਪੈਸਾ ਹਮੇਸ਼ਾ ਚੰਗਾ ਹੁੰਦਾ ਹੈ, ਪਰ....'

    ਆਸਟ੍ਰੇਲੀਆ ਦੇ ਤੇਜ਼ ਗੇਂਦਬਾਜ਼ ਮਿਸ਼ੇਲ ਸਟਾਰਕ 8 ਸਾਲ ਦੇ ਲੰਬੇ ਵਕਫੇ ਤੋਂ ਬਾਅਦ ਇੰਡੀਅਨ ਪ੍ਰੀਮੀਅਰ ਲੀਗ 'ਚ ਖੇਡਦੇ ਨਜ਼ਰ ਆਉਣਗੇ। ਆਈਪੀਐਲ 2024 ਲਈ ਕੇਕੇਆਰ ਨੇ ਸਟਾਰਕ ਨੂੰ 24 ਕਰੋੜ 75 ਲੱਖ ਰੁਪਏ ਵਿੱਚ ਖਰੀਦਿਆ ਹੈ। Read More

  9. Drinks Water In Winter: ਸਰਦੀਆਂ ਵਿੱਚ Dry skin ਤੋਂ ਬਚਣ ਲਈ ਰੋਜ਼ਾਨਾ ਕਿੰਨਾ ਪਾਣੀ ਪੀਣਾ ਚਾਹੀਦੈ?

    skin dryness in winter: ਸਰਦੀ ਦੇ ਮੌਸਮ 'ਚ ਠੰਡ ਦੇ ਕਾਰਨ ਅਸੀਂ ਅਕਸਰ ਪਾਣੀ ਘੱਟ ਪੀਣਾ ਸ਼ੁਰੂ ਕਰ ਦਿੰਦੇ ਹਾਂ ਪਰ ਇਸ ਨਾਲ ਸਾਡੇ ਸਰੀਰ ਅਤੇ ਚਮੜੀ ਨੂੰ ਕਈ ਨੁਕਸਾਨ ਹੁੰਦੇ ਹਨ। ਆਓ ਜਾਣਦੇ ਹਾਂ ਦਿਨ 'ਚ ਕਿੰਨਾ ਪਾਣੀ ਪੀਣਾ ਚਾਹੀਦਾ ਹੈ। Read More

  10. Share Market Opening: ਸਾਲ ਦੇ ਆਖਰੀ ਕਾਰੋਬਾਰੀ ਹਫਤੇ ਸ਼ੇਅਰ ਬਾਜ਼ਾਰ ਦਾ ਜਾਣੋ ਹਾਲ...ਗਰੀਨ ਸਿਗਨਲ ਨਾਲ ਸ਼ੁਰੂਆਤ

    Share Market Opening: ਕ੍ਰਿਸਮਸ ਦੀਆਂ ਛੁੱਟੀਆਂ ਤੋਂ ਬਾਅਦ ਭਾਰਤੀ ਸ਼ੇਅਰ ਬਾਜ਼ਾਰ ਮੰਗਲਵਾਰ ਨੂੰ ਸਾਲ ਦੇ ਆਖਰੀ ਕਾਰੋਬਾਰੀ ਹਫਤੇ 'ਚ ਮਿਲੇ-ਜੁਲੇ ਰੁਝਾਨ ਨਾਲ ਖੁੱਲ੍ਹੇ। ਬੀਐਸਈ ਦੇ ਸੈਂਸੈਕਸ ਤੇ ਐਨਐਸਈ ਦੇ ਨਿਫਟੀ ਦੀ ਸ਼ੁਰੂਆਤ ਵੀ ਸਕਾਰਾਤਮਕ Read More