Drinks Water In Winter: ਸਰਦੀਆਂ ਵਿੱਚ Dry skin ਤੋਂ ਬਚਣ ਲਈ ਰੋਜ਼ਾਨਾ ਕਿੰਨਾ ਪਾਣੀ ਪੀਣਾ ਚਾਹੀਦੈ?

skin dryness in winter: ਸਰਦੀ ਦੇ ਮੌਸਮ 'ਚ ਠੰਡ ਦੇ ਕਾਰਨ ਅਸੀਂ ਅਕਸਰ ਪਾਣੀ ਘੱਟ ਪੀਣਾ ਸ਼ੁਰੂ ਕਰ ਦਿੰਦੇ ਹਾਂ ਪਰ ਇਸ ਨਾਲ ਸਾਡੇ ਸਰੀਰ ਅਤੇ ਚਮੜੀ ਨੂੰ ਕਈ ਨੁਕਸਾਨ ਹੁੰਦੇ ਹਨ। ਆਓ ਜਾਣਦੇ ਹਾਂ ਦਿਨ 'ਚ ਕਿੰਨਾ ਪਾਣੀ ਪੀਣਾ ਚਾਹੀਦਾ ਹੈ।

Drinks Water In Winter: ਸਰਦੀਆਂ ਵਿੱਚ ਸਾਡੀ ਚਮੜੀ ਬਹੁਤ ਖੁਸ਼ਕ ਅਤੇ ਖੁਰਦਰੀ ਹੋ ਜਾਂਦੀ ਹੈ (skin dryness)। ਠੰਡ ਦੇ ਮੌਸਮ ਦੀ ਹਵਾ ਖੁਸ਼ਕ ਹੁੰਦੀ ਹੈ ਜੋ ਕਿ ਤੁਹਾਡੀ ਚਮੜੀ ਨੂੰ ਖੁਸ਼ਕ ਅਤੇ ਬੇਜਾਨ ਬਣਾ ਦਿੰਦੀ ਹੈ। ਇਸ ਕਾਰਨ ਚਮੜੀ ਵਾਰ-ਵਾਰ ਖੁਸ਼ਕ ਹੋ ਜਾਂਦੀ

Related Articles