1. ABP Sanjha Top 10, 26 November 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Morning Headlines, 26 November 2022: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  2. ABP Sanjha Top 10, 25 November 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Evening Headlines, 25 November 2022: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  3. Modern india ! ਮਰੀਜ਼ ਨੂੰ ਲਜਾਂਦਿਆਂ ਐਂਬੂਲੈਂਸ ਦਾ ਮੁੱਕਿਆ ਤੇਲ, ਰਿਸ਼ਤੇਦਾਰਾਂ ਸਾਹਮਣੇ ਹੋਈ ਦਰਦਨਾਕ ਮੌਤ

    ਰਾਜਸਥਾਨ ਦੇ ਉਦੈਪੁਰ ਵਿੱਚ ਸਮੇਂ ਸਿਰ ਇਲਾਜ ਨਾ ਮਿਲਣ ਕਾਰਨ ਇੱਕ ਮਰੀਜ਼ ਦੀ ਮੌਤ ਹੋ ਗਈ। ਮਰੀਜ਼ ਨੂੰ ਹਸਪਤਾਲ ਲਿਜਾਂਦੇ ਸਮੇਂ ਐਂਬੂਲੈਂਸ ਦਾ ਡੀਜ਼ਲ ਖਤਮ ਹੋ ਗਿਆ ਅਤੇ ਮਰੀਜ਼ ਦਾ ਇਲਾਜ ਨਹੀਂ ਹੋ ਸਕਿਆ। Read More

  4. ਵਿਦੇਸ਼ੀ ਵਿਦਿਆਰਥੀਆਂ ਲਈ ਸਖ਼ਤ ਫ਼ੈਸਲਾ ਲੈ ਸਕਦੇ ਨੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ

    united Kingdom: 2021 ਵਿੱਚ ਯੂਕੇ ਵਿੱਚ ਦੂਜੇ ਦੇਸ਼ਾਂ ਤੋਂ ਆਉਣ ਵਾਲੇ ਵਿਦਿਆਰਥੀਆਂ ਦੀ ਗਿਣਤੀ 1.73 ਲੱਖ ਸੀ, ਜੋ 2022 ਵਿੱਚ ਵੱਧ ਕੇ 5.04 ਲੱਖ ਹੋ ਗਈ। ਯਾਨੀ ਇੱਕ ਸਾਲ ਵਿੱਚ ਇੱਕ ਵਾਰ ਵਿੱਚ 3.31 ਲੱਖ ਵਿਦਿਆਰਥੀਆਂ ਦਾ ਵਾਧਾ ਦਰਜ ਕੀਤਾ ਗਿਆ। Read More

  5. Vikram Gokhle: ਬਾਲੀਵੁੱਡ ਦੇ ਦਿੱਗਜ ਅਦਾਕਾਰ ਵਿਕਰਮ ਗੋਖਲੇ ਦਾ ਦੇਹਾਂਤ, 77 ਸਾਲ ਦੀ ਉਮਰ ‘ਚ ਦੁਨੀਆ ਨੂੰ ਕਿਹਾ ਅਲਵਿਦਾ

    Vikram Gokhle Death: ਬਾਲੀਵੁੱਡ ਅਦਾਕਾਰ ਵਿਕਰਮ ਗੋਖਲੇ ਦਾ ਦਿਹਾਂਤ ਹੋ ਗਿਆ ਹੈ। ਉਹ ਪਿਛਲੇ ਕਈ ਦਿਨਾਂ ਤੋਂ ਬਿਮਾਰ ਚੱਲ ਰਹੇ ਸਨ। ਇਸ ਦੇ ਨਾਲ ਹੀ ਅਦਾਕਾਰ ਦੀ ਮੌਤ ਕਾਰਨ ਸੈਲੇਬਸ ਅਤੇ ਸਾਰੇ ਪ੍ਰਸ਼ੰਸਕਾਂ 'ਚ ਸੋਗ ਦੀ ਲਹਿਰ ਦੌੜ ਗਈ ਹੈ। Read More

  6. Shehnaaz Gill: ਸ਼ਹਿਨਾਜ਼ ਗਿੱਲ ਨੂੰ ਫੈਨ ਨੇ ਸੋਨੇ ਦਾ ਕੜਾ ਕੀਤਾ ਗਿਫਟ, ਸ਼ਹਿਨਾਜ਼ ਨੇ ਦਿੱਤਾ ਇਹ ਰਿਐਸ਼ਕਨ, ਵੀਡੀਓ ਵਾਇਰਲ

    Shehnaaz Gill Fans: ਸ਼ਹਿਨਾਜ਼ ਗਿੱਲ ਫੈਨਜ਼ ਦਾ ਇਹ ਪਿਆਰ ਦੇਖ ਕਾਫੀ ਭਾਵੁਕ ਹੋ ਜਾਂਦੀ ਹੈ ਅਤੇ ਉਸ ਨੂੰ ਗਲ ਨਾਲ ਲਗਾ ਲੈਂਦੀ ਹੈ। ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ। ਦੇਖੋ ਵੀਡੀਓ: Read More

  7. FIFA WC 2022: ਹੈਰੀ ਮੈਗੁਇਰ ਨੇ ਪੂਰੇ ਕੀਤੇ ਇੰਗਲੈਂਡ ਲਈ 50 ਅੰਤਰਰਾਸ਼ਟਰੀ ਮੁਕਾਬਲੇ, ਵੇਨ ਰੂਨੀ ਨੇ ਖਾਸ ਤਰੀਕੇ ਨਾਲ ਦਿੱਤੀ ਵਧਾਈ

    Wayne Rooney: ਭਾਵੇਂ ਮੈਗੁਇਰ ਡਰਾਅ ਤੋਂ ਨਾਖੁਸ਼ ਦਿਖਾਈ ਦੇ ਰਿਹਾ ਸੀ, ਪਰ ਉਸ ਨੂੰ ਇੰਗਲੈਂਡ ਦੇ ਸਾਬਕਾ ਮਹਾਨ ਖਿਡਾਰੀ ਵੇਨ ਰੂਨੀ ਤੋਂ ਪ੍ਰਸ਼ੰਸਾ ਮਿਲੀ ਹੈ। Read More

  8. FIFA World Cup 'ਚ ਧੋਨੀ ਦਾ ਜਲਵਾ, ਜਰਸੀ ਪਹਿਨੇ ਫੈਨ ਦੀਆਂ ਤਸਵੀਰਾਂ ਹੋਈਆਂ ਸ਼ੋਸ਼ਲ ਮੀਡੀਆ 'ਤੇ ਵਾਇਰਲ

    FIFA World Cup 2022 :  ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ (MS Dhoni) ਸਿਰਫ ਭਾਰਤ 'ਚ ਸਗੋਂ ਪੂਰੀ ਦੁਨੀਆ 'ਚ ਮਸ਼ਹੂਰ ਹਨ। ਅਜਿਹਾ ਹੀ ਕੁਝ ਕਤਰ 'ਚ ਚੱਲ ਰਹੇ ਫੀਫਾ ਵਿਸ਼ਵ ਕੱਪ ਦੌਰਾਨ ਦੇਖਣ ਨੂੰ ਮਿਲਿਆ। Read More

  9. Health Tips : ਸਿਰਕੇ ਵਾਲੇ ਪਿਆਜ਼ ਨੂੰ ਮਾਮੂਲੀ ਨਾ ਸਮਝੋ, ਸੇਵਨ ਨਾਲ ਦੂਰ ਹੋ ਸਕਦੀਆਂ ਕਈ ਗੰਭੀਰ ਬਿਮਾਰੀਆਂ

    ਪਿਆਜ਼ ਦਾ ਭਾਰਤੀ ਭੋਜਨ ਵਿੱਚ ਬਹੁਤ ਵੱਡਾ ਯੋਗਦਾਨ ਹੈ। ਇਸ ਤੋਂ ਬਿਨਾਂ ਭੋਜਨ ਦਾ ਸਵਾਦ ਅਧੂਰਾ ਮੰਨਿਆ ਜਾਂਦਾ ਹੈ। ਪਿਆਜ਼ ਨਾ ਸਿਰਫ਼ ਸਾਨੂੰ ਸੁਆਦ ਦਿੰਦਾ ਹੈ ਸਗੋਂ ਇਹ ਕਈ ਤਰ੍ਹਾਂ ਨਾਲ ਫ਼ਾਇਦੇਮੰਦ ਵੀ ਹੁੰਦਾ ਹੈ। ਅਜਿਹੇ 'ਚ ਜੇਕਰ ਤੁਸੀਂ ਖਾਣੇ Read More

  10. Hero ਨੇ ਗਾਹਕਾਂ ਨੂੰ ਦਿੱਤਾ ਝਟਕਾ! ਆਪਣੇ ਮੋਟਰਸਾਈਕਲ ਤੇ ਸਕੂਟਰਾਂ ਦੀ ਕੀਮਤ 'ਚ ਕੀਤਾ ਵਾਧਾ, ਇਕ ਦਸੰਬਰ ਤੋਂ ਲਾਗੂ ਹੋਣਗੀਆਂ ਨਵੀਆਂ ਕੀਮਤਾਂ

    ਦੇਸ਼ ਦੀ ਸਭ ਤੋਂ ਪਸੰਦੀਦਾ ਵਾਹਨ ਨਿਰਮਾਤਾ ਕੰਪਨੀ ਹੀਰੋ ਨੇ ਇਕ ਵਾਰ ਫਿਰ ਆਪਣੀਆਂ ਕੀਮਤਾਂ ਵਧਾ ਕੇ ਗਾਹਕਾਂ ਨੂੰ ਹੈਰਾਨ ਕਰ ਦਿੱਤਾ ਹੈ। ਜੇ ਤੁਸੀਂ ਖੁਦ ਵੀ ਹੀਰੋ ਦਾ ਨਵਾਂ ਮੋਟਰਸਾਈਕਲ ਜਾਂ ਸਕੂਟਰ ਖਰੀਦਣ ਬਾਰੇ ਸੋਚ ਰਹੇ ਹੋ... Read More