1. ABP Sanjha Top 10, 27 October 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Morning Headlines, 27 October 2023: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  2. ABP Sanjha Top 10, 26 October 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Afternoon Headlines, 26 October 2023: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  3. Kangana Ranaut: ਸੁਬਰਾਮਨੀਅਮ ਸਵਾਮੀ ਨੇ ਬਿਕਨੀ ਵਾਲੀ ਫੋਟੋ ਕੀਤੀ ਰੀ-ਸ਼ੇਅਰ ਤਾਂ ਭੜਕੀ ਕੰਗਣਾ ਰਣੌਤ, ਬੋਲੀ..ਤੁਸੀਂ ਕਿਵੇਂ ਕਹਿ ਸਕਦੇ ਮੈਂ ਰਾਜਨੀਤੀ 'ਚ...

    Kangana Ranaut: ਫਿਲਮ ਇੰਡਸਟਰੀ ਦੀ ਮਸ਼ਹੂਰ ਅਭਿਨੇਤਰੀ ਕੰਗਨਾ ਰਣੌਤ ਆਪਣੀਆਂ ਫਿਲਮਾਂ ਦੇ ਨਾਲ-ਨਾਲ ਵਿਵਾਦਾਂ ਲਈ ਵੀ ਜਾਣੀ ਜਾਂਦੀ ਹੈ। ਕੰਗਨਾ ਰਣੌਤ ਦੀ ਫਿਲਮ 'ਤੇਜਸ' 27 ਅਕਤੂਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਈ ਹੈ। Read More

  4. Israel Palestine War: 'ਇਸਰਾਈਲ ਦੇ ਹਵਾਈ ਹਮਲੇ 'ਚ 50 ਬੰਧਕਾਂ ਦੀ ਮੌਤ', ਹਮਾਸ ਦਾ ਵਫ਼ਦ ਪਹੁੰਚਿਆ ਰੂਸ, ਗਾਜ਼ਾ 'ਚ IDF ਨੇ ਕੀਤੀ ਛਾਪੇਮਾਰੀ

    Israel Palestine War: ਹਮਾਸ ਨੇ 7 ਅਕਤੂਬਰ ਦੀ ਸਵੇਰ ਨੂੰ ਦੱਖਣੀ ਇਜ਼ਰਾਈਲ 'ਤੇ ਅਚਾਨਕ ਹਮਲਾ ਕਰ ਦਿੱਤਾ ਸੀ, ਜਿਸ ਤੋਂ ਬਾਅਦ ਦੋਵਾਂ ਧਿਰਾਂ ਵਿਚਾਲੇ ਜੰਗ ਜਾਰੀ ਹੈ ਅਤੇ ਦਿਨ-ਬ-ਦਿਨ ਭਿਆਨਕ ਰੂਪ ਧਾਰਨ ਕਰ ਰਹੀ ਹੈ। Read More

  5. Ranveer Singh: ਰਣਵੀਰ ਸਿੰਘ ਦੀ ਲੋਕਾਂ ਨੇ ਖੋਲ੍ਹੀ ਪੋਲ, ਦੀਪਿਕਾ ਤੋਂ ਪਹਿਲਾਂ ਅਨੁਸ਼ਕਾ ਸ਼ਰਮਾ ਲਈ ਵੀ ਕਹੀ ਸੀ ਸੇਮ ਗੱਲ, ਵੀਡੀਓ ਵਾਇਰਲ

    Koffee With Karan 8 : ਦੀਪਿਕਾ ਪਾਦੂਕੋਣ ਅਤੇ ਰਣਵੀਰ ਸਿੰਘ ਕੌਫੀ ਵਿਦ ਕਰਨ 8 ਵਿੱਚ ਆਏ ਸਨ। ਸ਼ੋਅ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ, ਜਿਸ ਨੂੰ ਦੇਖ ਕੇ ਲੋਕ ਉਸ ਦੀਆਂ ਕਲਾਸਾਂ ਲੈ ਰਹੇ ਹਨ। Read More

  6. Ankita Lokhande: ਅੰਕਿਤਾ ਲੋਖੰਡੇ ਦੇ ਸਪੋਰਟ 'ਚ ਉੱਤਰੇ ਸਲਮਾਨ ਖਾਨ, ਪਤੀ ਵਿੱਕੀ ਜੈਨ ਦੀ ਰੱਜ ਕੇ ਲਾਈ ਕਲਾਸ, ਦੇਖੋ ਇਹ ਵੀਡੀਓ

    Bigg Boss 17: ਪ੍ਰਸ਼ੰਸਕ 'ਬਿੱਗ ਬੌਸ 17' ਦੇ ਦੂਜੇ ਵੀਕੈਂਡ ਦੀ ਜੰਗ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਸ ਵਾਰ ਭਾਈਜਾਨ ਵਿੱਕੀ ਜੈਨ ਨੂੰ ਜ਼ਬਰਦਸਤ ਕਲਾਸ ਦੇਣ ਜਾ ਰਹੇ ਹਨ, ਜਿਸ ਦੀ ਝਲਕ ਪ੍ਰੋਮੋ 'ਚ ਦੇਖਣ ਨੂੰ ਮਿਲੀ ਹੈ। Read More

  7. Paris Olympics 2024: ਨੀਰਜ ਚੋਪੜਾ ਸਮੇਤ ਕਈ ਐਥਲੀਟ ਨੇ ਕੀਤਾ ਪੈਰਿਸ ਓਲੰਪਿਕ ਲਈ ਕੁਆਲੀਫਾਈ, ਦੇਖੋ ਪੂਰੀ ਲਿਸਟ

    Olympics 2024: ਇਸ ਵਾਰ ਪੈਰਿਸ 'ਚ ਹੋਣ ਵਾਲੀਆਂ ਓਲੰਪਿਕ ਖੇਡਾਂ 'ਚ ਭਾਰਤ ਤੋਂ ਜਾਣ ਵਾਲੇ ਐਥਲੀਟਾਂ ਦੀ ਗਿਣਤੀ ਵਿੱਚ ਵਾਧਾ ਹੋਣ ਜਾ ਰਿਹਾ ਹੈ। ਆਓ ਅਸੀਂ ਤੁਹਾਨੂੰ ਉਨ੍ਹਾਂ ਖਿਡਾਰੀਆਂ ਦੀ ਸੂਚੀ ਦਿਖਾਉਂਦੇ ਹਾਂ ਜੋ ਹੁਣ ਤੱਕ ਕੁਆਲੀਫਾਈ ਕਰ ਚੁੱਕੇ ਹਨ। Read More

  8. Asian Para Games: ਏਸ਼ੀਅਨ ਪੈਰਾ ਖੇਡਾਂ 'ਚ ਭਾਰਤ ਦੀ ਬੱਲੇ-ਬੱਲੇ, ਮੁਰੁਗੇਸਨ ਥੁਲਸੀਮਾਥੀ ਨੇ ਮਹਿਲਾ ਸਿੰਗਲਜ਼ SU5 ਬੈਡਮਿੰਟਨ ਈਵੈਂਟ ਵਿੱਚ ਜਿੱਤਿਆ ਗੋਲਡ

    ਪੈਰਾ-ਬੈਡਮਿੰਟਨ ਖਿਡਾਰੀ ਨੇ ਯਕੀਨੀ ਬਣਾਇਆ ਕਿ ਏਸ਼ੀਅਨ ਪੈਰਾ ਖੇਡਾਂ ਦੇ ਇਸ ਐਡੀਸ਼ਨ ਵਿੱਚ ਭਾਰਤ ਦੀ ਤਗਮੇ ਦੀ ਗਿਣਤੀ ਵਧਦੀ ਰਹੇ। ਇਸ ਤੋਂ ਪਹਿਲਾਂ ਪ੍ਰਮੋਦ ਭਗਤ ਨੇ ਪੁਰਸ਼ ਸਿੰਗਲਜ਼ SL3 ਬੈਡਮਿੰਟਨ ਮੁਕਾਬਲੇ ਵਿੱਚ ਸੋਨ ਤਗ਼ਮਾ ਜਿੱਤਿਆ ਸੀ। Read More

  9. Bath in Winter: ਸਰਦੀਆਂ 'ਚ ਰੋਜਾਨਾ ਨਹਾਉਣ ਵਾਲੇ ਸਾਵਧਾਨ!  ਫਾਇਦੇ ਦੀ ਬਜਾਏ ਸਰੀਰ ਨੂੰ ਹੋ ਸਕਦਾ ਨੁਕਸਾਨ

    Winter Bath: ਦਰਅਸਲ, ਜੇਕਰ ਤੁਸੀਂ ਸਰਦੀ ਦੇ ਮੌਸਮ 'ਚ ਰੋਜ਼ਾਨਾ ਇਸ਼ਨਾਨ ਨਹੀਂ ਕਰਦੇ ਹੋ ਤਾਂ ਇਸ ਦੇ ਵੀ ਅਨੇਕਾਂ ਫਾਇਦੇ ਹਨ। ਜੀ ਹਾਂ, ਸਰਦੀਆਂ ਵਿੱਚ ਰੋਜ਼ਾਨਾ ਨਾ ਨਹਾਉਣ ਨਾਲ ਸਾਡੇ ਸਰੀਰ ਨੂੰ ਕਈ ਫਾਇਦੇ ਹੁੰਦੇ ਹਨ। ਆਓ ਜਾਣਦੇ ਹਾਂ- Read More

  10. Gold Silver Price: ਤਿਉਹਾਰਾਂ ਤੋਂ ਪਹਿਲਾਂ ਵੱਡਾ ਝਟਕਾ ! ਸੋਨਾ ਹੋਇਆ ਆਮ ਆਦਮੀ ਦੀ ਪਹੁੰਚ ਤੋਂ ਬਾਹਰ? ਚਾਂਦੀ ਦੇ ਭਾਅ ਵੀ ਚੜ੍ਹੇ ਅਸਮਾਨੀ

    Gold Silver Rate : ਸ਼ੁੱਕਰਵਾਰ ਨੂੰ ਸੋਨੇ ਤੋਂ ਇਲਾਵਾ ਚਾਂਦੀ ਦੀ ਚਮਕ ਵੀ ਵਧ ਰਹੀ ਹੈ। ਸ਼ੁਰੂਆਤੀ ਦੌਰ 'ਚ ਚਾਂਦੀ 71,745 ਰੁਪਏ ਪ੍ਰਤੀ ਕਿਲੋ ਦੇ ਪੱਧਰ 'ਤੇ ਖੁੱਲ੍ਹੀ। ਇਸ ਤੋਂ ਬਾਅਦ ਚਾਂਦੀ 'ਚ 10.15 ਮਿੰਟ ਤੱਕ ਹੋਰ ਵਾਧਾ ਦਰਜ ਕੀਤਾ ਗਿਆ ਹੈ Read More