ABP Sanjha Top 10, 28 October 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Afternoon Headlines, 28 October 2023: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ
ABP Sanjha Top 10, 28 October 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Morning Headlines, 28 October 2023: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
ABP Sanjha Top 10, 27 October 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Evening Headlines, 27 October 2023: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
Mukesh Ambani: ਮੁਕੇਸ਼ ਅੰਬਾਨੀ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਈਮੇਲ ਰਾਹੀਂ ਮੰਗੇ 20 ਕਰੋੜ ਰੁਪਏ
Reliance Industries Chairman Mukesh Ambani: ਦੇਸ਼ ਦੇ ਸਭ ਤੋਂ ਵੱਡੇ ਉਦਯੋਗਪਤੀਆਂ ਵਿੱਚੋਂ ਇੱਕ ਮੁਕੇਸ਼ ਅੰਬਾਨੀ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। Read More
Israel-Hamas War: ਇਜ਼ਰਾਇਲੀ ਫੌਜ ਨੇ ਜ਼ਮੀਨੀ ਅਤੇ ਹਵਾਈ ਹਮਲੇ ਕੀਤੇ ਤੇਜ਼, ਗਾਜ਼ਾ ਦਾ ਬਾਹਰੀ ਦੁਨੀਆ ਨਾਲ ਟੁੱਟਿਆ ਸੰਪਰਕ, ਇੰਟਰਨੈੱਟ-ਫੋਨ ਸੇਵਾਵਾਂ ਠੱਪ
Israel-Hamas: ਇਜ਼ਰਾਈਲੀ ਫੌਜ ਨੇ ਕਿਹਾ ਕਿ ਉਹ ਇਸ ਖੇਤਰ ਵਿੱਚ ਆਪਣੀ ਜ਼ਮੀਨੀ ਕਾਰਵਾਈ ਨੂੰ ਵਧਾ ਰਹੀ ਹੈ। Read More
Takeshi's Castle: 34 ਸਾਲਾਂ ਬਾਅਦ 'ਤਾਕੇਸ਼ੀ ਕਾਸਲ' ਦੀ ਟੀਵੀ 'ਤੇ ਵਾਪਸੀ, 90 ਦੇ ਦਹਾਕਿਆਂ ਦੇ ਲੋਕਾਂ ਨੂੰ ਯਾਦ ਆਵੇਗਾ ਬਚਪਨ, ਦੇਖੋ ਟਰੇਲਰ
Takeshi Castle Trailer: ਮਸ਼ਹੂਰ ਜਾਪਾਨੀ ਗੇਮ ਸ਼ੋਅ 'ਤਾਕੇਸ਼ੀ ਕਾਸਲ' ਇੱਕ ਵਾਰ ਫਿਰ ਦਰਸ਼ਕਾਂ ਦੇ ਸਾਹਮਣੇ ਆ ਰਿਹਾ ਹੈ। ਇਸ ਵਾਰ ਸ਼ੋਅ 'ਚ ਜਾਵੇਦ ਜਾਫਰੀ ਦੇ ਵਿਕਾਸ ਬੀਬੀ ਕੀ ਵਾਈਨਜ਼ ਫੇਮ ਭੁਵਨ ਬਾਮ ਕਮੈਂਟਰੀ ਕਰਦੇ ਨਜ਼ਰ ਆ ਰਹੇ ਹਨ । Read More
Shah Rukh Khan: ਸ਼ਾਹਰੁਖ ਖਾਨ ਤੇ ਸਲਮਾਨ ਖਾਨ ਨਹੀਂ, ਬਲਕਿ ਇਹ ਦੋ ਭਰਾ ਸੀ 'ਕਰਨ ਅਰਜੁਨ' ਫਿਲਮ ਲਈ ਮੇਕਰਸ ਦੀ ਪਹਿਲੀ ਪਸੰਦ
karan Arjun: ਸ਼ਾਹਰੁਖ ਖਾਨ ਅਤੇ ਸਲਮਾਨ ਖਾਨ ਦੀ ਫਿਲਮ ਕਰਨ ਅਰਜੁਨ ਨੇ ਸੁਨਾਮੀ ਲਿਆਂਦੀ ਸੀ। ਪਰ ਕੀ ਤੁਸੀਂ ਜਾਣਦੇ ਹੋ ਕਿ ਫਿਲਮ ਲਈ ਇਹ ਦੋਵੇਂ ਕਲਾਕਾਰ ਮੇਕਰਸ ਦੀ ਪਹਿਲੀ ਪਸੰਦ ਨਹੀਂ ਸਨ। Read More
World Cup 2023: 26 ਮੈਚਾਂ ਤੋਂ ਬਾਅਦ ਲਗਭਗ ਸਾਫ ਹੋ ਗਈ ਸੈਮੀ ਫਾਈਨਲ ਦੀ ਤਸਵੀਰ, ਇਨ੍ਹਾਂ ਚਾਰ ਟੀਮਾਂ ਦਾ ਪਹੁੰਚਣਾ ਤੈਅ!
Cricket World Cup 2023 : ਵਿਸ਼ਵ ਕੱਪ 'ਚ ਹੁਣ ਤੱਕ 26 ਮੈਚ ਹੋ ਚੁੱਕੇ ਹਨ ਅਤੇ ਇਨ੍ਹਾਂ 26 ਮੈਚਾਂ ਤੋਂ ਬਾਅਦ ਪਤਾ ਚੱਲਦਾ ਹੈ ਕਿ ਕਿਹੜੀਆਂ ਚਾਰ ਟੀਮਾਂ ਸੈਮੀਫਾਈਨਲ 'ਚ ਪਹੁੰਚ ਸਕਦੀਆਂ ਹਨ। ਆਓ ਤੁਹਾਨੂੰ ਦੱਸਦੇ ਹਾਂ। Read More
T20 Series: ਆਸਟਰੇਲੀਆ ਨੇ ਭਾਰਤ ਖਿਲਾਫ ਟੀ20 ਸੀਰੀਜ਼ ਲਈ ਕੀਤਾ ਟੀਮ ਦਾ ਐਲਾਨ, ਮੈਥਿਊ ਵੈਡ ਨੂੰ ਮਿਲੀ ਕਪਤਾਨੀ ਦੀ ਜ਼ਿੰਮੇਵਾਰੀ
IND vs AUS T20 Series: ਆਸਟ੍ਰੇਲੀਆ ਨੇ ਭਾਰਤ ਦੇ ਖਿਲਾਫ ਪੰਜ ਮੈਚਾਂ ਦੀ T20 ਸੀਰੀਜ਼ ਲਈ ਟੀਮ ਦਾ ਐਲਾਨ ਕਰ ਦਿੱਤਾ ਹੈ। ਇਸ ਸੀਰੀਜ਼ 'ਚ ਪੈਟ ਕਮਿੰਸ, ਮਿਸ਼ੇਲ ਮਾਰਸ਼ ਅਤੇ ਜੋਸ਼ ਹੇਜ਼ਲਵੁੱਡ ਨੂੰ ਆਰਾਮ ਦਿੱਤਾ ਗਿਆ ਹੈ। Read More
Air Pollution: ਕੁੜੀਆਂ ਹੋ ਰਹੀਆਂ ਸਮੇਂ ਤੋਂ ਪਹਿਲਾਂ ਜਵਾਨ, ਕੀ ਪ੍ਰਦੂਸ਼ਣ ਨਾਲ ਇਸ ਦਾ ਕੋਈ ਸਬੰਧ?
Air Pollution: ਹਰ ਸਾਲ ਵੱਧ ਰਿਹਾ ਹਵਾ ਪ੍ਰਦੂਸ਼ਣ ਨਾ ਸਿਰਫ ਦੁਨੀਆ 'ਚ ਲੱਖਾਂ ਲੋਕਾਂ ਦੀ ਜਾਨ ਲੈ ਰਿਹਾ ਹੈ, ਸਗੋਂ ਅਣਗਿਣਤ ਬੀਮਾਰੀਆਂ ਦਾ ਕਾਰਨ ਵੀ ਬਣ ਰਿਹਾ ਹੈ। ਹੁਣ ਇੱਕ ਅਧਿਐਨ 'ਚ ਇਸ ਸਬੰਧੀ ਇੱਕ ਹੋਰ ਵੱਡਾ ਖੁਲਾਸਾ ਹੋਇਆ ਹੈ। Read More
Petrol Diesel Price: ਕੱਚੇ ਤੇਲ ਵਿੱਚ ਵਾਧੇ ਦੇ ਬਾਵਜੂਦ ਲਖਨਊ, ਨੋਇਡਾ ਵਰਗੇ ਸ਼ਹਿਰਾਂ 'ਚ ਪੈਟਰੋਲ ਅਤੇ ਡੀਜ਼ਲ ਸਸਤਾ; ਜਾਣੋ ਨਵੀਆਂ ਦਰਾਂ
Petrol Diesel Price: ਸ਼ਨੀਵਾਰ ਨੂੰ ਕਈ ਸ਼ਹਿਰਾਂ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਬਦਲਾਅ ਹੋਇਆ ਹੈ। ਇਸ ਵਿੱਚ ਲਖਨਊ, ਨੋਇਡਾ ਵਰਗੇ ਸ਼ਹਿਰਾਂ ਦੇ ਨਾਂ ਵੀ ਸ਼ਾਮਲ ਹਨ। Read More