ਪੜਚੋਲ ਕਰੋ

ABP Sanjha Top 10, 30 May 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ

Check Top 10 ABP Sanjha Afternoon Headlines, 30 May 2023: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ

  1. ABP Sanjha Top 10, 30 May 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Morning Headlines, 30 May 2023: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  2. ABP Sanjha Top 10, 29 May 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Evening Headlines, 29 May 2023: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  3. Wrestlers Protest: ਆਰ-ਪਾਰ ਦੀ ਛਿੜੀ ਲੜਾਈ, ਗੰਗਾ ਵਿੱਚ ਓਲੰਪਿਕ ਮੈਡਲ ਵਹਾ ਕੇ ਮਰਨ ਵਰਤ ਉੱਤੇ ਬੈਠਣਗੇ ਪਹਿਲਵਾਨ

    Wrestlers Protest News: 38 ਦਿਨਾਂ ਤੱਕ ਜੰਤਰ-ਮੰਤਰ 'ਤੇ ਧਰਨਾ ਦੇਣ ਤੋਂ ਬਾਅਦ ਹੁਣ ਪਹਿਲਵਾਨਾਂ ਨੇ ਵੱਡਾ ਫੈਸਲਾ ਲਿਆ ਹੈ। ਵਿਨੇਸ਼ ਫੋਗਾਟ ਨੇ ਟਵਿਟਰ 'ਤੇ ਇਕ ਲੰਬੀ ਪੋਸਟ ਸ਼ੇਅਰ ਕਰਦੇ ਹੋਏ ਵੱਡਾ ਐਲਾਨ ਕੀਤਾ ਹੈ। Read More

  4. Gangster Amarpreet Samra Murder: ਗੈਂਗਸਟਰ ਅਮਰਪ੍ਰੀਤ ਸਮਰਾ ਦੇ ਕਤਲ ਮਗਰੋਂ ਪੁਲਿਸ ਵੱਲੋਂ ਅਹਿਮ ਖੁਲਾਸੇ, ਜੇਲ੍ਹ ਅਫਸਰ ਬਿਕਰਮਦੀਪ ਰੰਧਾਵਾ ਦੇ ਕਤਲ ਨਾਲ ਵੀ ਜੁੜੇ ਤਾਰ?

    ਮਈ 2021 ਵਿੱਚ ਮਾਰੇ ਗਏ ਜੇਲ੍ਹ ਅਫਸਰ ਬਿਕਰਮਦੀਪ ਰੰਧਾਵਾ ਦਾ ਘਰ ਅਮਰਪ੍ਰੀਤ ਸਮਰਾ ਦੇ ਗੁਆਂਢ ਵਿੱਚ ਹੋਣ ਕਰਕੇ ਪੁਲਿਸ ਨੂੰ ਸ਼ੱਕ ਸੀ ਕਿ ਉਸ ਦੇ ਕਤਲ ਪਿੱਛੇ ਸਮਰਾ ਦਾ ਹੀ ਹੱਥ ਸੀ। ਪੁਲਿਸ ਹੁਣ ਤਕ ਇਸ ਦੇ ਸਬੂਤ ਇਕੱਠੇ ਕਰ ਰਹੀ ਸੀ। Read More

  5. Javed Akhtar: ਜਾਵੇਦ ਅਖਤਰ ਨਾਲ ਖੂਬ ਹੁੰਦੀ ਹੈ ਸ਼ਬਾਨਾ ਆਜ਼ਮੀ ਦੀ ਲੜਾਈ, ਅਦਾਕਾਰਾ ਬੋਲੀ- 'ਇੱਕ ਦੂਜੇ ਨੂੰ ਮਾਰਨਾ ਚਾਹੁੰਦੇ ਹਾਂ...'

    Shabana Azmi: ਪਤੀ ਜਾਵੇਦ ਅਖਤਰ ਨਾਲ ਆਪਣੇ ਬੰਧਨ ਬਾਰੇ ਗੱਲ ਕਰਦੇ ਹੋਏ ਸ਼ਬਾਨਾ ਆਜ਼ਮੀ ਨੇ ਕਿਹਾ ਹੈ ਕਿ ਜਾਵੇਦ ਅਖਤਰ ਨਾਲ ਉਨ੍ਹਾਂ ਦੀ ਕਾਫੀ ਲੜਾਈ ਹੈ। ਦੋਵੇਂ ਸਿਰਫ਼ ਇੱਕ ਦੂਜੇ ਨੂੰ ਮਾਰਨਾ ਚਾਹੁੰਦੇ ਹਨ। Read More

  6. Anupama: ਮਾਇਆ-ਵਨਰਾਜ ਵਿਚਾਲੇ ਹੋਇਆ ਖੂਬ ਝਗੜਾ, ਅਨੁਜ-ਅਨੁਪਮਾ ਨੇ ਬਿਤਾਏ ਪਿਆਰ ਭਰੇ ਪਲ, ਕੀਤਾ ਪਿਆਰ ਦਾ ਇਜ਼ਹਾਰ

    Anupama Spoiler Alert: ਸ਼ੋਅ 'ਅਨੁਪਮਾ' 'ਚ ਇਨ੍ਹੀਂ ਦਿਨੀਂ ਕਾਫੀ ਟਵਿਸਟ ਅਤੇ ਟਰਨ ਦੇਖਣ ਨੂੰ ਮਿਲ ਰਹੇ ਹਨ, ਅਨੁਜ ਅਤੇ ਅਨੁਪਮਾ ਇਕ ਵਾਰ ਫਿਰ ਸ਼ੋਅ 'ਚ ਪਿਆਰੇ ਪਲ ਬਤੀਤ ਕਰਦੇ ਨਜ਼ਰ ਆ ਰਹੇ ਹਨ। Read More

  7. IPL: MS ਧੋਨੀ ਬਾਰੇ ਕਪਿਲ ਦੇਵ ਦਾ ਵੱਡਾ ਬਿਆਨ, ਬੋਲੇ- 'ਅਸੀਂ ਸਿਰਫ ਧੋਨੀ ਦੀ ਗੱਲ ਕਿਉਂ ਕਰ ਰਹੇ? ਉਹ ਪੂਰੀ ਜ਼ਿੰਦਗੀ...'

    MS Dhoni: IPL ਦੇ ਇਸ ਸੀਜ਼ਨ ਦੀ ਸ਼ੁਰੂਆਤ ਤੋਂ ਹੀ ਇਹ ਚਰਚਾ ਸੀ ਕਿ ਇਹ ਧੋਨੀ ਦਾ ਆਖਰੀ ਸੀਜ਼ਨ ਹੋਵੇਗਾ। ਹੁਣ ਸਾਬਕਾ ਭਾਰਤੀ ਕਪਤਾਨ ਕਪਿਲ ਦੇਵ ਨੇ ਵੀ ਇਸ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। Read More

  8. Hockey: ਹਾਕੀ ਟੂਰਨਾਮੈਂਟ 'ਚ ਭਾਰਤ ਨੇ ਕਰਵਾਈ ਬੱਲੇ-ਬੱਲੇ, ਥਾਈਲੈਂਡ ਨੂੰ ਕਰਾਰੀ ਮਾਤ ਦੇ ਸੈਮੀ ਫਾਈਨਲ 'ਚ ਬਣਾਈ ਜਗ੍ਹਾ

    Hockey Tournament: ਭਾਰਤ ਨੇ ਆਪਣੇ ਗਰੁੱਪ ਵਿੱਚ ਚੀਨੀ ਤਾਇਪੇ, ਜਾਪਾਨ ਅਤੇ ਥਾਈਲੈਂਡ ਨੂੰ ਹਰਾਇਆ, ਜਦਕਿ ਪਾਕਿਸਤਾਨ ਨਾਲ 1-1 ਨਾਲ ਡਰਾਅ ਰਿਹਾ। Read More

  9. ਸਾਵਧਾਨ! ਜਿਣਸੀ ਸਬੰਧਾਂ ਦੀ ਇੱਛਾ ਲੈ ਰਹੇ ਨਸ਼ੇ ਦਾ ਰੂਪ? ਇਹ ਲੱਛਣ ਵੇਖਦਿਆਂ ਹੀ ਹੋ ਜਾਓ ਅਲਰਟ

    ਜਦੋਂ ਅਜਿਹਾ ਹੁੰਦਾ ਹੈ, ਤਾਂ ਵਿਅਕਤੀ ਉਹ ਕੰਮ ਵੀ ਕਰਦਾ ਹੈ ਜੋ ਸ਼ਾਇਦ ਉਸ ਨੇ ਖੁਦ ਕਦੇ ਸੋਚਿਆ ਵੀ ਨਹੀਂ ਹੋਵੇਗਾ। ਇਹ ਬਿਮਾਰੀ ਦਾ ਰੂਪ ਵੀ ਲੈ ਸਕਦਾ ਹੈ, ਜਿਸ ਲਈ ਡਾਕਟਰ ਦੀ ਮਦਦ ਲੈਣੀ ਪੈ ਸਕਦੀ ਹੈ। Read More

  10. SBI Deposit 2000 Rupees Notes: ਹੁਣ ਤੱਕ SBI 'ਚ ਕਿੰਨੇ ਜਮ੍ਹਾ ਹੋਏ 2 ਹਜ਼ਾਰ ਦੇ ਨੋਟ ? ਚੇਅਰਮੈਨ ਨੇ ਦਿੱਤੀ ਜਾਣਕਾਰੀ

    ਸਟੇਟ ਬੈਂਕ ਆਫ਼ ਇੰਡੀਆ ਨੇ ਜਾਣਕਾਰੀ ਦਿੱਤੀ ਹੈ ਕਿ ਹੁਣ ਤੱਕ ਬੈਂਕ ਵੱਲੋਂ 2000 ਰੁਪਏ ਦੇ ਕਿੰਨੇ ਨੋਟ ਜਮ੍ਹਾਂ ਕਰਵਾਏ ਗਏ ਹਨ ਅਤੇ ਕੁੱਲ ਰਕਮ ਬਦਲੀ ਗਈ ਹੈ। Read More

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Power Cut In Punjab: ਪੰਜਾਬ 'ਚ ਅੱਜ ਫਿਰ ਲੱਗੇਗਾ ਬਿਜਲੀ ਦਾ ਲੰਬਾ ਕੱਟ, ਇਨ੍ਹਾਂ ਇਲਾਕਿਆਂ 'ਚ ਬੱਤੀ ਰਹੇਗੀ ਗੁੱਲ
ਪੰਜਾਬ 'ਚ ਅੱਜ ਫਿਰ ਲੱਗੇਗਾ ਬਿਜਲੀ ਦਾ ਲੰਬਾ ਕੱਟ, ਇਨ੍ਹਾਂ ਇਲਾਕਿਆਂ 'ਚ ਬੱਤੀ ਰਹੇਗੀ ਗੁੱਲ
ਐਕਸ ਨੇ ਨੋਟਿਸ ਭੇਜ ਕੇ ਅੰਬੇਡਕਰ ਨਾਲ ਜੁੜੇ ਪੋਸਟ ਹਟਾਉਣ ਦਾ ਬਣਾਇਆ ਦਬਾਅ, ਕਾਂਗਰਸ ਨੇ ਕੀਤੀ ਆਹ ਮੰਗ
ਐਕਸ ਨੇ ਨੋਟਿਸ ਭੇਜ ਕੇ ਅੰਬੇਡਕਰ ਨਾਲ ਜੁੜੇ ਪੋਸਟ ਹਟਾਉਣ ਦਾ ਬਣਾਇਆ ਦਬਾਅ, ਕਾਂਗਰਸ ਨੇ ਕੀਤੀ ਆਹ ਮੰਗ
Punjab News: ਸਰਕਾਰੀ ਮੁਲਾਜ਼ਮਾਂ ਲਈ ਰਾਹਤ ਭਰੀ ਖਬਰ, ਪੰਜਾਬ ਸਰਕਾਰ ਨੇ ਇਹ ਹੁਕਮ ਕੀਤੇ ਜਾਰੀ
Punjab News: ਸਰਕਾਰੀ ਮੁਲਾਜ਼ਮਾਂ ਲਈ ਰਾਹਤ ਭਰੀ ਖਬਰ, ਪੰਜਾਬ ਸਰਕਾਰ ਨੇ ਇਹ ਹੁਕਮ ਕੀਤੇ ਜਾਰੀ
ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਕਾਰ ਮੁਕਾਬਲਾ, ਪੰਜ ਅੱਤਵਾਦੀ ਢੇਰ,  2 ਸੁਰੱਖਿਆ ਬਲ ਜ਼ਖ਼ਮੀ
ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਕਾਰ ਮੁਕਾਬਲਾ, ਪੰਜ ਅੱਤਵਾਦੀ ਢੇਰ, 2 ਸੁਰੱਖਿਆ ਬਲ ਜ਼ਖ਼ਮੀ
Advertisement
ABP Premium

ਵੀਡੀਓਜ਼

ਗਾਇਕ ਬਾਦਸ਼ਾਹ ਨਾਲ ਹੋਈ ਮਾੜੀ , ਪੁਲਿਸ ਨੇ ਕੱਟਿਆ ਮੋਟਾ ਚਲਾਨਸ਼ਿਕਾਰਾ 'ਚ ਘੁੰਮ ਰਹੇ ਦਿਲਜੀਤ , ਉੱਥੇ ਵੀ ਮਿਲਿਆ ਦੋਸਾਂਝਵਾਲੇ ਨੂੰ ਪਿਆਰਬਾਦਸ਼ਾਹ ਤੇ ਕਰਨ ਔਜਲਾ ਦੀ ਜੁਗਲਬੰਦੀ ਵੇਖ , ਖੁਸ਼ ਹੋ ਜਾਏਗਾ ਤੁਹਾਡਾ ਮਨਮੈਨੂੰ ਸਿਰਫ ਚੰਡੀਗੜ੍ਹ Venue 'ਚ ਦਿੱਕਤ ਆਈ , ਦਿਲਜੀਤ ਦੋਸਾਂਝ ਨੇ ਸਾਫ ਕੀਤੀ ਗੱਲ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Power Cut In Punjab: ਪੰਜਾਬ 'ਚ ਅੱਜ ਫਿਰ ਲੱਗੇਗਾ ਬਿਜਲੀ ਦਾ ਲੰਬਾ ਕੱਟ, ਇਨ੍ਹਾਂ ਇਲਾਕਿਆਂ 'ਚ ਬੱਤੀ ਰਹੇਗੀ ਗੁੱਲ
ਪੰਜਾਬ 'ਚ ਅੱਜ ਫਿਰ ਲੱਗੇਗਾ ਬਿਜਲੀ ਦਾ ਲੰਬਾ ਕੱਟ, ਇਨ੍ਹਾਂ ਇਲਾਕਿਆਂ 'ਚ ਬੱਤੀ ਰਹੇਗੀ ਗੁੱਲ
ਐਕਸ ਨੇ ਨੋਟਿਸ ਭੇਜ ਕੇ ਅੰਬੇਡਕਰ ਨਾਲ ਜੁੜੇ ਪੋਸਟ ਹਟਾਉਣ ਦਾ ਬਣਾਇਆ ਦਬਾਅ, ਕਾਂਗਰਸ ਨੇ ਕੀਤੀ ਆਹ ਮੰਗ
ਐਕਸ ਨੇ ਨੋਟਿਸ ਭੇਜ ਕੇ ਅੰਬੇਡਕਰ ਨਾਲ ਜੁੜੇ ਪੋਸਟ ਹਟਾਉਣ ਦਾ ਬਣਾਇਆ ਦਬਾਅ, ਕਾਂਗਰਸ ਨੇ ਕੀਤੀ ਆਹ ਮੰਗ
Punjab News: ਸਰਕਾਰੀ ਮੁਲਾਜ਼ਮਾਂ ਲਈ ਰਾਹਤ ਭਰੀ ਖਬਰ, ਪੰਜਾਬ ਸਰਕਾਰ ਨੇ ਇਹ ਹੁਕਮ ਕੀਤੇ ਜਾਰੀ
Punjab News: ਸਰਕਾਰੀ ਮੁਲਾਜ਼ਮਾਂ ਲਈ ਰਾਹਤ ਭਰੀ ਖਬਰ, ਪੰਜਾਬ ਸਰਕਾਰ ਨੇ ਇਹ ਹੁਕਮ ਕੀਤੇ ਜਾਰੀ
ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਕਾਰ ਮੁਕਾਬਲਾ, ਪੰਜ ਅੱਤਵਾਦੀ ਢੇਰ,  2 ਸੁਰੱਖਿਆ ਬਲ ਜ਼ਖ਼ਮੀ
ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਕਾਰ ਮੁਕਾਬਲਾ, ਪੰਜ ਅੱਤਵਾਦੀ ਢੇਰ, 2 ਸੁਰੱਖਿਆ ਬਲ ਜ਼ਖ਼ਮੀ
Winter Vacation: ਸਕੂਲਾਂ 'ਚ 15 ਦਿਨਾਂ ਦੀਆਂ ਛੁੱਟੀਆਂ ਦਾ ਐਲਾਨ, ਜਾਣੋ ਇਸ ਵਾਰ ਕਿਉਂ ਖਾਸ ? ਵਿਦਿਆਰਥੀਆਂ ਸਣੇ ਅਧਿਆਪਕਾਂ ਨੂੰ ਲਾਭ...
ਸਕੂਲਾਂ 'ਚ 15 ਦਿਨਾਂ ਦੀਆਂ ਛੁੱਟੀਆਂ ਦਾ ਐਲਾਨ, ਜਾਣੋ ਇਸ ਵਾਰ ਕਿਉਂ ਖਾਸ ? ਵਿਦਿਆਰਥੀਆਂ ਸਣੇ ਅਧਿਆਪਕਾਂ ਨੂੰ ਲਾਭ...
NIA Raid: ਇਨ੍ਹਾਂ ਚਾਰ ਸੂਬਿਆਂ 'ਚ NIA ਨੇ ਮਾਰਿਆ ਛਾਪਾ, ਜਾਂਚ ਟੀਮ ਨੇ ਇੰਝ ਪਾਈਆਂ ਭਾਜੜਾਂ; 315 ਰਾਈਫਲਾਂ ਸਣੇ ਕਈ...
ਇਨ੍ਹਾਂ ਚਾਰ ਸੂਬਿਆਂ 'ਚ NIA ਨੇ ਮਾਰਿਆ ਛਾਪਾ, ਜਾਂਚ ਟੀਮ ਨੇ ਇੰਝ ਪਾਈਆਂ ਭਾਜੜਾਂ; 315 ਰਾਈਫਲਾਂ ਸਣੇ ਕਈ...
JPC for One Nation One Election: ਵਨ ਨੇਸ਼ਨ, ਵਨ ਇਲੈਕਸ਼ਨ 'ਤੇ ਕੇਂਦਰ ਨੇ ਬਣਾਈ JPC, ਪ੍ਰਿਅੰਕਾ ਗਾਂਧੀ, ਅਨੁਰਾਗ ਠਾਕੁਰ ਸਣੇ 31 ਸੰਸਦ ਮੈਂਬਰ ਕਰਨਗੇ ਵਿਚਾਰ
JPC for One Nation One Election: ਵਨ ਨੇਸ਼ਨ, ਵਨ ਇਲੈਕਸ਼ਨ 'ਤੇ ਕੇਂਦਰ ਨੇ ਬਣਾਈ JPC, ਪ੍ਰਿਅੰਕਾ ਗਾਂਧੀ, ਅਨੁਰਾਗ ਠਾਕੁਰ ਸਣੇ 31 ਸੰਸਦ ਮੈਂਬਰ ਕਰਨਗੇ ਵਿਚਾਰ
IMD Alert: ਇਨ੍ਹਾਂ ਇਲਾਕਿਆਂ 'ਚ ਲੌਕਡਾਊਨ ਦੇ ਹਾਲਾਤ! ਪ੍ਰਸ਼ਾਸਨ ਨੇ ਲੋਕਾਂ ਨੂੰ ਰਾਸ਼ਨ ਸਟੋਰ ਕਰਨ ਲਈ ਕਿਹਾ, ਜਾਣੋ ਕਿਉਂ ?
ਇਨ੍ਹਾਂ ਇਲਾਕਿਆਂ 'ਚ ਲੌਕਡਾਊਨ ਦੇ ਹਾਲਾਤ! ਪ੍ਰਸ਼ਾਸਨ ਨੇ ਲੋਕਾਂ ਨੂੰ ਰਾਸ਼ਨ ਸਟੋਰ ਕਰਨ ਲਈ ਕਿਹਾ, ਜਾਣੋ ਕਿਉਂ ?
Embed widget