1. ABP Sanjha Top 10, 4 January 2024: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Morning Headlines, 4 January 2024: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  2. ABP Sanjha Top 10, 3 January 2024: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Evening Headlines, 3 January 2024: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  3. Divya Pahuja murder: ਗੁਰੂਗ੍ਰਾਮ ਦੇ ਹੋਟਲ ‘ਚ ਸਾਬਕਾ ਮਾਡਲ ਦਿਵਿਆ ਪਾਹੁਜਾ ਦਾ ਕਤਲ, CCTV ਫੁਟੇਜ ਆਈ ਸਾਹਮਣੇ, 3 ਗ੍ਰਿਫ਼ਤਾਰ

    Divya Pahuja murder: ਗੁਰੂਗ੍ਰਾਮ ਦੇ ਇਕ ਹੋਟਲ 'ਚ 27 ਸਾਲਾ ਮਾਡਲ ਦਾ ਕਥਿਤ ਤੌਰ 'ਤੇ ਸ਼ੱਕੀ ਹਾਲਾਤਾਂ 'ਚ ਕਤਲ ਕਰ ਦਿੱਤਾ ਗਿਆ। ਪੀੜਤਾ ਦੀ ਪਛਾਣ ਦਿਵਿਆ ਪਾਹੂਜਾ ਵਜੋਂ ਹੋਈ ਹੈ। Read More

  4. Explosions in Iran: ਈਰਾਨ 'ਚ ਕਾਸਿਮ ਸੁਲੇਮਾਨੀ ਦੀ ਕਬਰ ਨੇੜੇ ਜ਼ਬਰਦਸਤ ਧਮਾਕਾ, 100 ਤੋਂ ਵੱਧ ਲੋਕਾਂ ਦੀ ਮੌਤ

    Iran Blasts News: ਈਰਾਨ 'ਚ ਬੁੱਧਵਾਰ (03 ਜਨਵਰੀ) ਨੂੰ ਜਨਰਲ ਕਾਸਿਮ ਸੁਲੇਮਾਨੀ ਦੀ ਕਬਰ ਨੇੜੇ ਧਮਾਕਾ ਹੋਇਆ, ਜਿਸ 'ਚ 50 ਤੋਂ ਵੱਧ ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ। Read More

  5. ਅਨਮੋਲ ਕਵਾਤਰਾ ਨੂੰ ਆਇਆ ਗੁੱਸਾ, ਲਾਈਵ ਹੋ ਸੁਣਾਈਆਂ ਖਰੀਆਂ-ਖਰੀਆਂ, ਕਿਹਾ- 'ਜਿੰਨਾਂ ਅੰਦਰ ਇਨਸਾਨੀਅਤ ਨਵੀਂ ਨਵੀਂ ਜਾਗਦੀ...'

    Anmol Kwatra Angry Post: ਪਹਿਲੀ ਵਾਰ ਅਨਮੋਲ ਕਵਾਤਰਾ ਗੁੱਸੇ 'ਚ ਨਜ਼ਰ ਆ ਰਿਹਾ ਹੈ। ਅਨਮੋਲ ਕਵਾਤਰਾ ਇੰਸਟਾਗ੍ਰਾਮ 'ਤੇ ਲਾਈਵ ਹੋਇਆ, ਇੱਥੇ ਉਸ ਨੇ ਰੱਜ ਕੇ ਆਪਣੀ ਭੜਾਸ ਕੱਢੀ। Read More

  6. Shah Rukh Khan: ਸ਼ਾਹਰੁਖ ਖਾਨ ਦੀ 'ਡੰਕੀ' ਨੇ ਬਣਾਇਆ ਇੱਕ ਹੋਰ ਰਿਕਾਰਡ, ਰਿਲੀਜ਼ ਦੇ 14 ਦਿਨਾਂ 'ਚ ਹੀ ਕਰ ਲਈ ਇੰਨੀਂ ਕਮਾਈ, ਜਾਣੋ ਕਲੈਕਸ਼ਨ

    Dunki Box Office Collection: ਸ਼ਾਹਰੁਖ ਖਾਨ ਸਟਾਰਰ ਡੰਕੀ ਆਪਣੀ ਰਿਲੀਜ਼ ਦੇ 14 ਦਿਨ ਬਾਅਦ ਵੀ ਦੁਨੀਆ ਭਰ ਦੇ ਸਿਨੇਮਾਘਰਾਂ ਵਿੱਚ ਹੈ। ਫਿਲਮ ਨੂੰ ਦਰਸ਼ਕਾਂ ਵੱਲੋਂ ਚੰਗਾ ਹੁੰਗਾਰਾ ਮਿਲ ਰਿਹਾ ਹੈ। Read More

  7. IND Vs SA: ਚੰਗੀ ਸ਼ੁਰੂਆਤ ਤੋਂ ਬਾਅਦ ਤਾਸ਼ ਦੇ ਪੱਤਿਆਂ ਵਾਂਗ ਖਿੱਲਰੀ ਭਾਰਤ ਦੀ ਪਾਰੀ, ਕੋਹਲੀ ਤੇ ਰੋਹਿਤ ਕਰਕੇ ਬਚੀ ਇੱਜ਼ਤ

    IND vs SA 2nd Test: ਭਾਰਤੀ ਪਾਰੀ 153 ਦੌੜਾਂ 'ਤੇ ਸਿਮਟ ਗਈ। ਜਦੋਂ ਭਾਰਤ ਦਾ ਪੰਜਵਾਂ ਬੱਲੇਬਾਜ਼ ਪੈਵੇਲੀਅਨ ਪਰਤਿਆ ਤਾਂ ਟੀਮ ਦਾ ਸਕੋਰ 153 ਦੌੜਾਂ ਸੀ। ਪਰ ਅਗਲੇ 5 ਬੱਲੇਬਾਜ਼ 1 ਦੌੜ ਵੀ ਨਹੀਂ ਜੋੜ ਸਕੇ। Read More

  8. Rohit Sharma: ਰੋਹਿਤ ਸ਼ਰਮਾ ਨੂੰ 2024 ਟੀ20 ਵਰਲਡ ਕੱਪ 'ਚ ਨਹੀਂ ਮਿਲਣੀ ਚਾਹੀਦੀ ਜਗ੍ਹਾ? 5 ਸਾਲਾਂ ਤੋਂ ਨਹੀਂ ਕਰ ਪਾਏ ਕੋਈ ਕਮਾਲ

    T20 World Cup 2024: ਰੋਹਿਤ ਸ਼ਰਮਾ ਨੂੰ ਟੀ-20 ਵਿਸ਼ਵ ਕੱਪ 2024 ਲਈ ਭਾਰਤੀ ਟੀਮ 'ਚ ਸ਼ਾਮਲ ਕੀਤਾ ਜਾਵੇਗਾ ਜਾਂ ਨਹੀਂ, ਇਹ ਅਜੇ ਵੀ ਸਵਾਲ ਬਣਿਆ ਹੋਇਆ ਹੈ। ਪਰ ਪਿਛਲੇ ਪੰਜ ਸਾਲਾਂ ਵਿੱਚ ਉਸਦਾ ਟੀ-20 ਰਿਕਾਰਡ ਬਹੁਤ ਖਰਾਬ ਹੈ। Read More

  9. Winter Tips For Skin: ਜੇਕਰ High Neck ਸਵੈਟਰ ਪਹਿਨਣ ਕਾਰਨ ਹੁੰਦੀ ਖੁਜਲੀ ਤਾਂ ਇਸ ਤਰ੍ਹਾਂ ਕਰੋ ਬਚਾਅ

    Winter: ਕੜਾਕੇ ਦੀ ਠੰਢ ਵਿੱਚ ਲੋਕ ਵੱਖ-ਵੱਖ ਤਰ੍ਹਾਂ ਦੇ ਗਰਮ ਕੱਪੜੇ ਪਹਿਨਦੇ ਹਨ। ਠੰਡ ਦੇ ਦਿਨਾਂ ਵਿਚ ਲੋਕ ਊੱਨੀ ਸਵੈਟਰ ਅਤੇ ਉੱਚੀ ਗਰਦਨ ਯਾਨੀਕਿ ਹਾਈ ਨੇਕ ਜ਼ਿਆਦਾ ਪਹਿਨਦੇ ਹਨ। Read More

  10. Indigo Fuel Charge Cut: ਸਸਤੀ ਹੋਵੇਗੀ ਹਵਾਈ ਯਾਤਰਾ, ਇੰਡੀਗੋ ਨੇ Fuel Charge ਲਾਉਣ ਦੇ ਫ਼ੈਸਲੇ ਨੂੰ ਲਿਆ ਵਾਪਸ

    Indigo Fuel Charge: ਅੰਤਰਰਾਸ਼ਟਰੀ ਬਾਜ਼ਾਰ 'ਚ ਕੱਚੇ ਤੇਲ ਦੀ ਕੀਮਤ 75 ਡਾਲਰ ਪ੍ਰਤੀ ਬੈਰਲ ਦੇ ਆਸ-ਪਾਸ ਕਾਰੋਬਾਰ ਕਰ ਰਹੀ ਹੈ। ਇਸ ਕਾਰਨ ਹਵਾਬਾਜ਼ੀ ਈਂਧਨ ਦੀਆਂ ਕੀਮਤਾਂ ਘਟੀਆਂ ਹਨ। Read More