ABP Sanjha Top 10, 4 March 2024: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Morning Headlines, 4 March 2024: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
ABP Sanjha Top 10, 3 March 2024: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Evening Headlines, 3 March 2024: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
Scientists flag erosion: 100 ਤੋਂ ਵੱਧ ਵਿਗਿਆਨੀਆਂ ਨੇ ਮੋਦੀ ਸਰਕਾਰ 'ਤੇ ਲਾਏ ਵੱਡੇ ਦੋਸ਼
Scientists flag erosion: 100 ਤੋਂ ਵੱਧ ਵਿਗਿਆਨੀਆਂ ਨੇ ਵਿਗਿਆਨ ਅਤੇ ਸਬੂਤ-ਆਧਾਰਿਤ ਸੋਚ ਪ੍ਰਤੀ ਭਾਰਤ ਸਰਕਾਰ ਦੇ 'ਵਿਰੋਧੀ ਰੁਖ' ਅਤੇ 'ਭਾਰਤ ਦੇ ਬਹੁਗਿਣਤੀਵਾਦੀ ਵਿਚਾਰਾਂ ਨੂੰ ਮੰਨਣ ਲਈ ਝੂਠੇ ਬਿਰਤਾਂਤਾਂ, ਬੇਬੁਨਿਆਦ ਵਿਚਾਰਾਂ ਅਤੇ ਧਾਰਮਿਕਤਾ ਦਾ ਪਹਿਰਾਵਾ' ਦੇ ਸਮਰਥਨ ਦੀ ਨਿੰਦਾ ਕੀਤੀ ਹੈ। Read More
Nikki Haley: ਨਿੱਕੀ ਹੈਲੀ ਨੇ ਸਿਰਜਿਆ ਇਤਿਹਾਸ! ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਹਰਾਇਆ
Nikki Haley: 2024 ਦੀ ਚੋਣ ਮੁਹਿੰਮ ਵਿੱਚ ਇਹ ਉਨ੍ਹਾਂ ਦੀ ਪਹਿਲੀ ਵੱਡੀ ਜਿੱਤ ਹੈ। ਇਸ ਦੌਰਾਨ ਉਨ੍ਹਾਂ ਨੇ ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਹਰਾਇਆ। ਇਸ ਦੇ ਨਾਲ ਹੀ ਭਾਰਤ ਮੂਲ ਦੀ ਨਿੱਕੀ ਹੈਲੀ ਇਤਿਹਾਸ ਸਿਰਜਣ ਵੱਲ ਵਧ ਰਹੀ ਹੈ। Read More
Karan Aujla: ਪੰਜਾਬੀ ਗਾਇਕ ਕਰਨ ਔਜਲਾ ਦੇ ਗਾਣੇ 'Nothing Lasts' ਦੀ ਵੀਡੀਓ ਹੋਈ ਰਿਲੀਜ਼, ਕੁੱਝ ਹੀ ਘੰਟਿਆਂ 'ਚ ਮਿਲੇ ਇੰਨੇਂ ਵਿਊਜ਼
Nothing Lasts Karan Aujla: ਕਰਨ ਔਜਲਾ ਦੀ ਐਲਬਮ 'ਸਟ੍ਰੀਟ ਡਰੀਮਜ਼' ਨੂੰ ਲੈਕੇ ਇੱਕ ਹੋਰ ਅਪਡੇਟ ਸ਼ੇਅਰ ਕਰਨ ਜਾ ਰਹੇ ਹਾਂ। ਇਸ ਐਲਬਮ ਦੇ ਗਾਣੇ 'ਨਥਿੰਗ ਲਾਸਟਸ' (Nothing Lasts) ਦੀ ਵੀਡੀਓ ਰਿਲੀਜ਼ ਕਰ ਦਿੱਤੀ ਗਈ ਹੈ। Read More
Rihanna: 11 ਹਜ਼ਾਰ ਕਰੋੜ ਜਾਇਦਾਦ ਦੀ ਮਾਲਕਣ ਰਿਹਾਨਾ, ਹੰਕਾਰ ਜ਼ਰਾ ਵੀ ਨਹੀਂ, ਪੁਲਿਸ ਵਾਲਿਆਂ ਨੂੰ ਗਲ ਲਾਇਆ, ਫੈਨਜ਼ ਨਾਲ ਖਿਚਵਾਈਆਂ ਤਸਵੀਰਾਂ, ਵੀਡੀਓ ਵਾਇਰਲ
Anant Ambani Radhika Merchant Pre Wedding: ਰਿਹਾਨਾ ਨੇ ਆਪਣੀ ਪਰਫਾਰਮੈਂਸ ਦਿੱਤੀ ਅਤੇ ਨਾਲ ਦੀ ਨਾਲ ਉਹ ਵਾਪਸ ਚਲੀ ਗਈ, ਪਰ ਉਸ ਦੇ ਕਈ ਵੀਡੀਓ ਸੋਸ਼ਲ ਮੀਡੀਆ 'ਤੇ ਨਾ ਸਿਰਫ ਵਾਇਰਲ ਹੋ ਰਹੇ ਹਨ, ਸਗੋਂ ਗਾਇਕਾ ਦੀ ਰੱਜ ਕੇ ਤਾਰੀਫ ਹੋ ਰਹੀ ਹੈ। Read More
IPL 2024: ਆਈਪੀਐਲ 'ਚ ਲਾਇਆ ਗਿਆ ਸੀ 30 ਗੇਂਦਾਂ 'ਚ ਸੈਂਕੜਾ, ਛੱਕਿਆਂ ਦੀ ਹੋਈ ਸੀ ਰੱਜ ਕੇ ਬਰਸਾਤ
IPL: IPL ਦੇ ਇਤਿਹਾਸ 'ਚ ਹਰ ਸਾਲ ਰਿਕਾਰਡ ਬਣਦੇ ਅਤੇ ਟੁੱਟਦੇ ਰਹਿੰਦੇ ਹਨ ਪਰ ਆਉਣ ਵਾਲੇ ਸਮੇਂ 'ਚ ਕ੍ਰਿਸ ਗੇਲ ਦਾ ਸਭ ਤੋਂ ਤੇਜ਼ ਸੈਂਕੜਾ ਲਗਾਉਣ ਦਾ ਰਿਕਾਰਡ ਸ਼ਾਇਦ ਹੀ ਕੋਈ ਤੋੜ ਸਕੇ। Read More
IND VS ENG: ਧਰਮਸ਼ਾਲਾ ਟੈਸਟ 'ਚ ਬਣੇਗਾ ਅਨੋਖਾ ਰਿਕਾਰਡ, 147 ਸਾਲਾਂ ਦੇ ਇਤਿਹਾਸ 'ਚ ਸਿਰਫ ਤੀਜੀ ਵਾਰ ਹੋਵੇਗਾ ਅਜਿਹਾ
Dharamshala Test: ਭਾਰਤ ਅਤੇ ਇੰਗਲੈਂਡ ਵਿਚਾਲੇ ਧਰਮਸ਼ਾਲਾ 'ਚ ਖੇਡਿਆ ਜਾਣ ਵਾਲਾ ਪੰਜਵਾਂ ਟੈਸਟ ਮੈਚ ਕਈ ਮਾਇਨਿਆਂ 'ਚ ਖਾਸ ਹੋਣ ਵਾਲਾ ਹੈ। ਟੈਸਟ ਕ੍ਰਿਕਟ ਦੇ 147 ਸਾਲਾਂ ਦੇ ਇਤਿਹਾਸ 'ਚ ਇਹ ਸਿਰਫ ਤੀਜੀ ਵਾਰ ਹੋਵੇਗਾ। Read More
Food Tricks: ਕੀ ਭੋਜਨ ਬਹੁਤ ਮਸਾਲੇਦਾਰ? ਘਬਰਾਓ ਨਹੀਂ, ਇੰਝ ਕਰੋ ਨਮਕ-ਮਿਰਚ ਨੂੰ ਬੈਲੰਸ ਕਰਨ ਲਈ ਅਪਣਾਓ ਇਹ ਟ੍ਰਿਕਸ
Healthy Food: ਅਸੀਂ ਤੁਹਾਨੂੰ ਇਸ ਤਿੱਖੇਪਣ ਨੂੰ ਘੱਟ ਕਰਨ ਦੇ ਕੁਝ ਉਪਾਅ ਦੱਸਣ ਜਾ ਰਹੇ ਹਾਂ। ਤੁਸੀਂ ਕੁਝ ਚੀਜ਼ਾਂ ਦੀ ਵਰਤੋਂ ਕਰਕੇ ਇਸ ਤਿੱਖੇਪਂ ਨੂੰ ਘਟਾ ਸਕਦੇ ਹੋ। ਇਸ ਨਾਲ ਭੋਜਨ ਨਾਰਮਨ ਹੋ ਜਾਏਗਾ ਤੇ ਬੱਚਿਆਂ ਤੱਕ ਸਵਾਦ ਨਾਲ ਖਾ ਸਕਣਗੇ। Read More
Second-Hand Car Business: ਭਾਰਤ 'ਚ ਸੈਕੰਡ ਹੈਂਡ ਕਾਰਾਂ ਦੀ ਵਧ ਰਹੀ ਮੰਗ, 10 ਸਾਲਾਂ 'ਚ 100 ਅਰਬ ਡਾਲਰ ਦਾ ਹੋਵੇਗਾ ਕਾਰੋਬਾਰ
Second-Hand Car Business: ਕਾਰਸ 24 ਦੇ ਸੀਈਓ ਵਿਕਰਮ ਚੋਪੜਾ ਦਾ ਦਾਅਵਾ ਹੈ ਕਿ ਅਗਲੇ 10 ਸਾਲਾਂ ਵਿੱਚ ਭਾਰਤੀ ਬਾਜ਼ਾਰ ਵਿੱਚ ਸੈਕਿੰਡ ਹੈਂਡ ਕਾਰਾਂ ਦੇ ਕਾਰੋਬਾਰ ਵਿੱਚ ਭਾਰੀ ਵਾਧਾ ਵੇਖਣ ਨੂੰ ਮਿਲੇਗਾ। Read More
ABP Sanjha Top 10, 4 March 2024: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Updated at:
04 Mar 2024 03:00 PM (IST)
Check Top 10 ABP Sanjha Afternoon Headlines, 4 March 2024: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ
ABP Sanjha Top 10, 4 March 2024: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
NEXT
PREV
Published at:
04 Mar 2024 03:00 PM (IST)
- - - - - - - - - Advertisement - - - - - - - - -