1. ABP Sanjha Top 10, 7 December 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Morning Headlines, 7 December 2022: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  2. ABP Sanjha Top 10, 6 December 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Evening Headlines, 6 December 2022: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  3. Delhi MCD Election Results : ਆਮ ਆਦਮੀ ਪਾਰਟੀ ਦਾ ਬੀਜੇਪੀ ਨੂੰ ਧੋਬੀ ਪਟਕਾ, MCD ਚੋਣਾਂ 'ਚ ਬਹੁਮਤ

    Delhi MCD Election Results: ਦਿੱਲੀ ਨਗਰ ਨਿਗਮ ਦੀਆਂ ਸਾਰੀਆਂ 250 ਸੀਟਾਂ ਵਿੱਚੋਂ 239 ਦੇ ਨਤੀਜੇ ਐਲਾਨੇ ਜਾ ਚੁੱਕੇ ਹਨ। ਇਸ ਵਿੱਚੋਂ ਆਮ ਆਦਮੀ ਪਾਰਟੀ ਨੇ 130 ਸੀਟਾਂ ਜਿੱਤੀਆਂ ਹਨ। ਦੂਜੇ ਪਾਸੇ ਭਾਜਪਾ ਨੂੰ 99 ਸੀਟਾਂ 'ਤੇ, ਕਾਂਗਰਸ ਨੂੰ 7 ਤੇ ਹੋਰਨਾਂ ਨੂੰ 3 ਸੀਟਾਂ 'ਤੇ ਸਫਲਤਾ ਮਿਲੀ ਹੈ। Read More

  4. ਦਿਲ ਗਲਤੀ ਕਰ ਬੈਠਾ ਹੈ ! ਸਾਬਕਾ ਪਤਨੀ ਰੇਹਮ ਨੇ ਇਮਰਾਨ ਖਾਨ ਨੂੰ ਪੁੱਛਿਆ - ਹੁਣ ਬੋਲ ਤੇਰਾ ਕੀ ਹੋਵੇਗਾ ?

    Reham Khan on Imran : ਪਾਕਿਸਤਾਨ ਵਿੱਚ ਸਰਕਾਰ ਡਿੱਗਣ ਤੋਂ ਬਾਅਦ ਹੀ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ (Imran Khan) ਦੀਆਂ ਮੁਸ਼ਕਿਲਾਂ ਕਾਫ਼ੀ ਵੱਧ ਗਈਆਂ ਹਨ। ਉਨ੍ਹਾਂ ਦੀ ਨਿੱਜੀ ਜ਼ਿੰਦਗੀ ਵੀ ਵਿਵਾਦਾਂ ਨਾਲ ਭਰੀ ਹੋਈ ਹੈ Read More

  5. Paresh Rawal: ਪਰੇਸ਼ ਰਾਵਲ ਦੇ ਬੰਗਾਲੀਆਂ ਨੂੰ ਲੈਕੇ ਬਿਆਨ ‘ਤੇ ਭਖਿਆ ਵਿਵਾਦ, FIR ਹੋਈ ਦਰਜ

    Paresh Rawal Bengal Controversy: ਪਰੇਸ਼ ਰਾਵਲ ਨੇ 2 ਦਸੰਬਰ ਨੂੰ ਆਪਣੇ ਵਿਵਾਦਿਤ ਬਿਆਨ ਲਈ ਮੁਆਫੀ ਮੰਗੀ ਸੀ। ਉਨ੍ਹਾਂ ਨੇ ਕਿਹਾ ਸੀ ਕਿ ਬਿਆਨ ਗੈਰ-ਕਾਨੂੰਨੀ 'ਬੰਗਲਾਦੇਸ਼ੀਆਂ ਅਤੇ ਰੋਹਿੰਗਿਆ' ਦੇ ਸੰਦਰਭ 'ਚ ਸੀ। Read More

  6. Katrina Kaif: ਮਾਂ ਬਣਨ ਵਾਲੀ ਹੈ ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫ? ਇਹ ਵੀਡੀਓ ਦੇਖ ਫੈਨਜ਼ ਲਗਾ ਰਹੇ ਅੰਦਾਜ਼ਾ

    Katrina Kaif News: ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਬਾਲੀਵੁੱਡ ਦੀ ਪਿਆਰੀ ਜੋੜੀ ਹੈ। ਉਨ੍ਹਾਂ ਦੇ ਵਿਆਹ ਨੂੰ ਇੱਕ ਸਾਲ ਹੋਣ ਵਾਲਾ ਹੈ। ਇਸ ਸਭ ਦੇ ਵਿਚਕਾਰ ਕੈਟਰੀਨਾ ਕੈਫ ਦੇ ਪ੍ਰੈਗਨੈਂਸੀ ਦੀਆਂ ਅਫਵਾਹਾਂ ਵੀ ਚਰਚਾ 'ਚ ਹਨ। Read More

  7. Mirabai Chanu Wins Silver : ਮੀਰਾਬਾਈ ਚਾਨੂ ਨੇ ਰਚਿਆ ਇਤਿਹਾਸ , ਵੇਟਲਿਫਟਿੰਗ ਵਿਸ਼ਵ ਚੈਂਪੀਅਨਸ਼ਿਪ 'ਚ ਜਿੱਤਿਆ ਚਾਂਦੀ ਦਾ ਤਗਮਾ

    Weightlifting World Championships : ਓਲੰਪਿਕ ਚਾਂਦੀ ਦਾ ਤਗਮਾ ਜੇਤੂ ਮੀਰਾਬਾਈ ਚਾਨੂ ਨੇ ਵੇਟਲਿਫਟਿੰਗ ਵਿਸ਼ਵ ਚੈਂਪੀਅਨਸ਼ਿਪ ਵਿੱਚ ਇਤਿਹਾਸ ਰਚ ਦਿੱਤਾ ਹੈ। ਉਸਨੇ ਵੇਟਲਿਫਟਿੰਗ ਵਿਸ਼ਵ ਚੈਂਪੀਅਨਸ਼ਿਪ ਵਿੱਚ ਕੁੱਲ 200 ਕਿਲੋ ਭਾਰ ਚੁੱਕ ਕੇ ਚਾਂਦੀ ਦਾ ਤਗਮਾ ਜਿੱਤਿਆ ਹੈ।  Read More

  8. FIFA WC 2022: Kylian Mbappe ਨੇ ਪੇਲੇ ਤੇ ਰੋਨਾਲਡੋ ਵਰਗੇ ਦਿੱਗਜਾਂ ਦੇ ਤੋੜੇ ਰਿਕਾਰਡ, ਮੈਸੀ ਦੀ ਕੀਤੀ ਬਰਾਬਰੀ

    Kylian Mbappe: ਫਰਾਂਸ ਦੇ ਸਟਾਰ ਖਿਡਾਰੀ ਕਾਇਲੀਨ ਐਮਬਾਪੇ ਨੇ ਬ੍ਰਾਜ਼ੀਲ ਦੇ ਮਹਾਨ ਖਿਡਾਰੀ ਪੇਲੇ ਦਾ 60 ਸਾਲ ਪੁਰਾਣਾ ਰਿਕਾਰਡ ਤੋੜ ਦਿੱਤਾ ਹੈ। Read More

  9. Pomegranate Peels : ਮਹਿੰਗੀਆਂ ਦਵਾਈਆਂ ਦੀ ਨਹੀਂ ਪਵੇਗੀ ਲੋੜ ! ਪੀਓ ਅਨਾਰ ਦੇ ਛਿਲਕਿਆਂ ਦੀ ਚਾਹ.... ਫਿਰ ਨੋਟ ਕਰੋ ਫਾਇਦੇ

    ਅਸੀਂ ਸਾਰੇ ਜਾਣਦੇ ਹਾਂ ਕਿ ਫਲ ਅਤੇ ਸਬਜ਼ੀਆਂ ਐਂਟੀਆਕਸੀਡੈਂਟ ਅਤੇ ਪੌਸ਼ਟਿਕ ਤੱਤ ਨਾਲ ਭਰਪੂਰ ਹੁੰਦੀਆਂ ਹਨ ਜੋ ਸਾਡੇ ਸਰੀਰ ਲਈ ਲਾਭਦਾਇਕ ਹਨ। ਪਰ, ਕੀ ਤੁਸੀਂ ਜਾਣਦੇ ਹੋ ਕਿ ਇਨ੍ਹਾਂ ਦੇ ਛਿਲਕੇ ਜਿਨ੍ਹਾਂ ਨੂੰ ਅਸੀਂ ਅਕਸਰ ਸੁੱਟ ਦਿੰਦੇ ਹਾਂ, ਉਹ Read More

  10. RBI Monetary Policy: RBI ਨੇ ਰੈਪੋ ਰੇਟ 0.35% ਵਧਾ ਕੇ 6.25% ਕੀਤਾ, ਆਮ ਆਦਮੀ ਨੂੰ ਝਟਕਾ, ਵੱਧ ਜਾਵੇਗੀ EMI

    Bank Increased Repo Rate: ਭਾਰਤੀ ਰਿਜ਼ਰਵ ਬੈਂਕ ਨੇ ਅੱਜ ਆਪਣੀ MPC ਮੀਟਿੰਗ ਦੀ ਸਮੀਖਿਆ ਜਾਰੀ ਕੀਤੀ ਹੈ ਅਤੇ ਰੈਪੋ ਰੇਟ ਵਿੱਚ 0.35 ਫੀਸਦੀ ਦਾ ਵਾਧਾ ਕੀਤਾ ਹੈ। ਜਾਣੋ ਇਸ ਦਾ ਤੁਹਾਡੇ 'ਤੇ ਕੀ ਅਸਰ ਹੋਵੇਗਾ। Read More