ABP Sanjha Top 10, 7 March 2024: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Morning Headlines, 7 March 2024: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
ABP Sanjha Top 10, 6 March 2024: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Evening Headlines, 6 March 2024: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
Bomb Threat Delhi University: DU ਦੇ ਰਾਮ ਲਾਲ ਆਨੰਦ ਕਾਲਜ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ, ਮੱਚੀ ਭਾਜੜ
ਦਿੱਲੀ ਯੂਨੀਵਰਸਿਟੀ ਦੇ ਰਾਮ ਲਾਲ ਆਨੰਦ ਕਾਲਜ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ ਜਿਸ ਤੋਂ ਬਾਅਦ ਸਾਰੇ ਪਾਸੇ ਭਾਜੜ ਮਚ ਗਈ ਹੈ। ਜਾਣਕਾਰੀ ਮਿਲ ਤੋਂ ਬਾਅਦ ਪੁਲਿਸ ਮੌਕੇ ਉੱਤੇ ਪਹੁੰਚ ਗਈ। Read More
Bullet Train Deal: ਜਾਪਾਨ ਤੋਂ 6 ਬੁਲੇਟ ਟਰੇਨ ਖ਼ਰੀਦਣ ਜਾ ਰਿਹਾ ਭਾਰਤ, ਮਾਰਚ 'ਚ ਹੋ ਜਾਵੇਗੀ Deal Done
ਅਹਿਮਦਾਬਾਦ ਤੇ ਮੁੰਬਈ ਦੇ ਵਿਚਾਲੇ ਬਣਾਏ ਜਾ ਰਹੇ 508 ਕਿਲੋਮੀਟਰ ਲੰਬੇ ਬੁਲੇਟ ਟਰੇਨ ਲਾਂਘੇ ਵਿੱਚ ਲਿਮਟਿਡ ਸਟਾਪ ਤੇ ਆਲ ਸਟਾਪ ਜਿਹੀ ਸਰਵਿਸ ਹੋਵੇਗੀ। ਲਿਮਟਿਡ ਸਟਾਪ ਵਾਲੀ ਟਰੇਨ ਮੁੰਬਈ ਤੋਂ ਅਹਿਮਦਾਬਾਦ ਤੋਂ ਦੂਰੀ ਮਹਿਜ਼ 2 ਘੰਟਿਆਂ ਵਿੱਚ ਤੈਅ ਕਰੇਗੀ। Read More
Shah Rukh Khan: ਅੰਬਾਨੀਆਂ ਦੇ ਫੰਕਸ਼ਨ 'ਚ ਪਰਫਾਰਮ ਕਰਨ ਲਈ ਸ਼ਾਹਰੁਖ, ਸਲਮਾਨ ਤੇ ਆਮਿਰ ਖਾਨ ਨੇ ਲਏ ਕਰੋੜਾਂ ਰੁਪਏ? ਜਾਣੋ ਸੱਚਾਈ
Anant-Radhika Pre Wedding: ਅਨੰਤ ਅਤੇ ਰਾਧਿਕਾ ਦੀ ਪ੍ਰੀ-ਵੈਡਿੰਗ ਵਿੱਚ ਸ਼ਾਹਰੁਖ, ਸਲਮਾਨ ਅਤੇ ਆਮਿਰ ਦੇ ਪਰਫਾਰਮੈਂਸ ਦੀ ਕਾਫੀ ਚਰਚਾ ਹੋਈ ਸੀ। ਹੁਣ ਇਨ੍ਹਾਂ ਤਿੰਨਾਂ ਖਾਨਾਂ ਦੀ ਫੀਸ ਨੂੰ ਲੈ ਕੇ ਇੱਕ ਖਬਰ ਸਾਹਮਣੇ ਆਈ ਹੈ। Read More
Gal Gadot: 'ਵੰਡਰ ਵੂਮੈਨ' ਦੇ ਘਰ ਆਈਆਂ ਖੁਸ਼ੀਆਂ, 38 ਦੀ ਉਮਰ 'ਚ ਚੌਥੀ ਵਾਰ ਮਾਂ ਬਣੀ ਹਾਲੀਵੁੱਡ ਅਦਾਕਾਰਾ ਗੈਲ ਗੈਡਟ, ਦੇਖੋ ਤਸਵੀਰ
Gal gadot welcomes her 4th baby: ਗੈਲ ਗੈਡਟ ਨੇ ਆਪਣੇ ਪ੍ਰਸ਼ੰਸਕਾਂ ਨਾਲ ਇੱਕ ਖੁਸ਼ਖਬਰੀ ਸਾਂਝੀ ਕੀਤੀ ਹੈ। 'ਵੰਡਰ ਵੂਮੈਨ' ਫੇਮ ਅਦਾਕਾਰਾ ਨੇ ਹਾਲ ਹੀ 'ਚ ਆਪਣੇ ਚੌਥੇ ਬੱਚੇ ਦਾ ਸਵਾਗਤ ਕੀਤਾ ਹੈ। Read More
IND Vs ENG: ਭਾਰਤ ਦੌਰੇ 'ਤੇ ਆਈ ਇੰਗਲੈਂਡ ਕ੍ਰਿਕੇਟ ਟੀਮ ਨੇ ਦਲਾਈ ਲਾਮਾ ਨਾਲ ਕੀਤੀ ਮੁਲਾਕਾਤ, ਚੀਨ ਨੂੰ ਲੱਗੀਆਂ ਮਿਰਚਾਂ!
ਇੰਗਲੈਂਡ ਦੀ ਕ੍ਰਿਕਟ ਟੀਮ ਅਤੇ ਪ੍ਰਬੰਧਕਾਂ ਨੇ ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ਵਿੱਚ ਦਲਾਈ ਲਾਮਾ ਨਾਲ ਉਨ੍ਹਾਂ ਦੀ ਰਿਹਾਇਸ਼ 'ਤੇ ਮੁਲਾਕਾਤ ਕੀਤੀ। ਭਾਰਤ ਅਤੇ ਇੰਗਲੈਂਡ ਵਿਚਾਲੇ 5ਵਾਂ ਟੈਸਟ ਮੈਚ 7 ਮਾਰਚ ਤੋਂ ਧਰਮਸ਼ਾਲਾ 'ਚ ਖੇਡਿਆ ਜਾਣਾ ਹੈ। Read More
IND vs ENG: ਧਰਮਸ਼ਾਲਾ ਟੈਸਟ 'ਚ ਮੀਂਹ ਬਣੇਗਾ ਵਿਲਨ? ਸਾਹਮਣੇ ਆਈ ਇਹ ਡਰਾਉਣ ਵਾਲੀ ਖਬਰ!
IND vs ENG 5th Test: ਮੌਸਮ ਵਿਭਾਗ ਦੇ ਅਨੁਸਾਰ, ਧਰਮਸ਼ਾਲਾ ਵਿੱਚ ਵੱਧ ਤੋਂ ਵੱਧ ਤਾਪਮਾਨ 1 ਡਿਗਰੀ ਦੇ ਆਸਪਾਸ ਰਹੇਗਾ। ਨਾਲ ਹੀ ਘੱਟੋ-ਘੱਟ ਤਾਪਮਾਨ -4 ਡਿਗਰੀ ਸੈਲਸੀਅਸ ਰਹਿਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਮੀਂਹ ਪੈਣ ਦੀ ਸੰਭਾਵਨਾ ਹੈ। Read More
Women and Alcohol: ਸ਼ਰਾਬ ਪੀਣ ਦੇ ਮਾਮਲੇ 'ਚ ਔਰਤਾਂ ਦਿੰਦੀਆਂ ਮਰਦਾਂ ਨੂੰ ਮਾਤ! ਜਾਣੋ ਕਿੰਨੀ ਹੁੰਦੀ ਪੀਣ ਦੀ ਲਿਮਿਟ?
Womens Day 2024: ਪਿਛਲੇ ਕੁੱਝ ਸਮੇਂ ਤੋਂ ਸ਼ਰਾਬ ਪੀਣ ਦਾ ਕਾਫੀ ਰੁਝਾਨ ਵੱਧ ਗਿਆ ਹੈ। ਔਰਤਾਂ ਵੀ ਸ਼ਰਾਬ ਪੀਣ ਦੇ ਮਾਮਲੇ ਵਿੱਚ ਪਿੱਛੇ ਨਹੀਂ ਹਨ। ਆਓ ਜਾਣਦੇ ਹਾਂ ਔਰਤਾਂ ਦੀ ਲਿਮਿਟ ਮਰਦਾਂ ਦੀ ਪੀਣ ਵਾਲੀ ਲਿਮਟ ਤੋਂ ਜ਼ਿਆਦਾ ਹੁੰਦੀ ਹੈ... Read More
Paytm ਗਾਹਕਾਂ ਲਈ ਆਈ ਖੁਸ਼ਖਬਰੀ, 15 ਮਾਰਚ ਤੋਂ ਬਾਅਦ ਵੀ ਇਹ ਯੂਜ਼ਰਜ਼ ਇਸਤੇਮਾਲ ਕਰ ਸਕਣਗੇ Wallet
RBI governor on Paytm: ਜੇ ਤੁਸੀਂ ਵੀ Paytm ਯੂਜ਼ਰ ਹੋ ਤਾਂ ਤੁਹਾਨੂੰ 15 ਮਾਰਚ ਤੋਂ ਬਾਅਦ ਜ਼ਿਆਦਾ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਵਾਲਿਟ ਦੀ ਵਰਤੋਂ ਕਰਨ ਵਾਲੇ 85 ਫੀਸਦੀ ਗਾਹਕ 15 ਮਾਰਚ ਤੋਂ ਬਾਅਦ ਵੀ ਆਸਾਨੀ ਨਾਲ ਇਸ ਦੀ ਵਰਤੋਂ ਕਰ ਸਕਦੇ ਹਨ। Read More
ABP Sanjha Top 10, 7 March 2024: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Updated at:
07 Mar 2024 03:00 PM (IST)
Check Top 10 ABP Sanjha Afternoon Headlines, 7 March 2024: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ
ABP Sanjha Top 10, 7 March 2024: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
NEXT
PREV
Published at:
07 Mar 2024 03:00 PM (IST)
- - - - - - - - - Advertisement - - - - - - - - -