ਪੜਚੋਲ ਕਰੋ
Advertisement
UPSC 2021 ਦਾ ਕੈਲੇਂਡਰ ਜਾਰੀ, ਸਿਵਲ ਸਰਵਿਸ ਦੀ ਪ੍ਰੀਖਿਆ ਹੋਵੇਗੀ 26 ਜੂਨ ਨੂੰ
ਸਿਵਲ ਸਰਵਿਸਿਜ਼ ਦੀ ਮੁੱਢਲੀ ਪ੍ਰੀਖਿਆ ਅਗਲੇ ਸਾਲ 26 ਜੂਨ ਨੂੰ ਹੋਵੇਗੀ। ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (UPSC) ਨੇ ਇਸ ਨੂੰ ਲੈ ਕੇ ਸੋਮਵਾਰ ਨੂੰ ਇਕ ਨੋਟੀਫਿਕੇਸ਼ਨ ਜਾਰੀ ਕੀਤਾ। ਪ੍ਰੀਖਿਆ ਫਾਰਮ 10 ਫਰਵਰੀ ਨੂੰ ਜਾਰੀ ਕੀਤੇ ਜਾਣਗੇ।
ਨਵੀਂ ਦਿੱਲੀ: ਸਿਵਲ ਸਰਵਿਸਿਜ਼ ਦੀ ਪ੍ਰੀ ਪ੍ਰੀਖਿਆ ਅਗਲੇ ਸਾਲ 27 ਜੂਨ ਨੂੰ ਹੋਵੇਗੀ। ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (UPSC) ਨੇ ਇਸ ਨੂੰ ਲੈ ਕੇ ਸੋਮਵਾਰ ਨੂੰ ਇਕ ਨੋਟੀਫਿਕੇਸ਼ਨ ਜਾਰੀ ਕੀਤਾ। ਪ੍ਰੀਖਿਆ ਫਾਰਮ 10 ਫਰਵਰੀ ਨੂੰ ਜਾਰੀ ਕੀਤੇ ਜਾਣਗੇ। ਫਾਰਮ 2 ਮਾਰਚ ਤੱਕ ਜਮ੍ਹਾ ਕੀਤੇ ਜਾ ਸਕਦੇ ਹਨ। ਮੁੱਖ ਪ੍ਰੀਖਿਆ ਸਤੰਬਰ ਵਿੱਚ ਹੋਵੇਗੀ।
ਲੌਕਡਾਊਨ ਮਗਰੋਂ ਪੰਜਾਬ ਵਿਧਾਨ ਸਭਾ ਦਾ ਪਹਿਲਾ ਸੈਸ਼ਨ ਬੁਲਾਉਣ ਦੀ ਤਿਆਰੀ
ਇਸ ਤੋਂ ਇਲਾਵਾ ਇੰਜੀਨੀਅਰਿੰਗ ਸਰਵਿਸਿਜ਼, ਕੰਬਾਈਨਡ ਜਿਓਲੋਜਿਸਟ ਸਰਵਿਸਿਜ਼, ਇੰਡੀਅਨ ਇਕੋਨੋਮਿਕ ਸਰਵਿਸ, ਇੰਡੀਅਨ ਸਟੈਟਿਸਟਿਕਲ ਸਰਵਿਸ, ਸੈਂਟਰਲ ਆਰਮਡ ਪੁਲਿਸ ਐਗਜਾਮੀਨੇਸ਼ਨ ਅਤੇ ਕੰਬਾਈਨਡ ਮੈਡੀਕਲ ਸਰਵਿਸਿਜ਼ ਪ੍ਰੀਖਿਆ ਦਿਨ ਵੀ ਐਲਾਨੇ ਗਏ ਹਨ।
ਪੰਜਾਬ 'ਚ ਪੰਜ IAS ਅਧਿਕਾਰੀਆਂ ਦਾ ਤਬਾਦਲਾ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
Education Loan Information:
Calculate Education Loan EMI
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਪੰਜਾਬ
Advertisement