ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਜ਼ੀਰਕਪੁਰ 'ਚ ਖ਼ੁਫ਼ੀਆ ਵਿਭਾਗ ਦੀ ਰੇਡ, AK47-ਸਨਾਈਪਰ ਤੇ ਨਕਦੀ ਸਣੇ 'ਸਿਕੰਦਰ' ਕਾਬੂ
ਪੰਜਾਬ ਦੇ ਜ਼ੀਰਕਪੁਰ ਤੋਂ ਵੱਡੀ ਖਬਰ ਸਾਹਮਣੇ ਆਈ ਹੈ, ਜਿੱਥੇ ਖ਼ੁਫ਼ੀਆ ਵਿਭਾਗ ਦੇ ਅਧਿਕਾਰੀਆਂ ਨੇ ਰੇਡ ਕੀਤੀ ਹੈ। ਇੱਥੋਂ ਦੀ ਐਮੀਨੈਂਸ ਸੋਸਾਇਟੀ 'ਚ ਮਾਰੇ ਛਾਪੇ ਦੌਰਾਨ ਸੁਰਿੰਦਰ ਸਿੰਘ ਉਰਫ਼ ਸਿਕੰਦਰ ਨਾਮ ਦੇ ਵਿਅਕਤੀ ਨੂੰ ਕਾਬੂ ਕੀਤਾ ਹੈ
![ਜ਼ੀਰਕਪੁਰ 'ਚ ਖ਼ੁਫ਼ੀਆ ਵਿਭਾਗ ਦੀ ਰੇਡ, AK47-ਸਨਾਈਪਰ ਤੇ ਨਕਦੀ ਸਣੇ 'ਸਿਕੰਦਰ' ਕਾਬੂ Weapons recovered from Zirakpur ਜ਼ੀਰਕਪੁਰ 'ਚ ਖ਼ੁਫ਼ੀਆ ਵਿਭਾਗ ਦੀ ਰੇਡ, AK47-ਸਨਾਈਪਰ ਤੇ ਨਕਦੀ ਸਣੇ 'ਸਿਕੰਦਰ' ਕਾਬੂ](https://static.abplive.com/wp-content/uploads/sites/5/2020/02/08190617/BREAKING-NEWS.jpg?impolicy=abp_cdn&imwidth=1200&height=675)
ਜ਼ੀਰਕਪੁਰ: ਪੰਜਾਬ ਦੇ ਜ਼ੀਰਕਪੁਰ ਤੋਂ ਵੱਡੀ ਖਬਰ ਸਾਹਮਣੇ ਆਈ ਹੈ, ਜਿੱਥੇ ਖ਼ੁਫ਼ੀਆ ਵਿਭਾਗ ਦੇ ਅਧਿਕਾਰੀਆਂ ਨੇ ਰੇਡ ਕੀਤੀ ਹੈ। ਇੱਥੋਂ ਦੀ ਐਮੀਨੈਂਸ ਸੋਸਾਇਟੀ 'ਚ ਮਾਰੇ ਛਾਪੇ ਦੌਰਾਨ ਸੁਰਿੰਦਰ ਸਿੰਘ ਉਰਫ਼ ਸਿਕੰਦਰ ਨਾਮ ਦੇ ਵਿਅਕਤੀ ਨੂੰ ਕਾਬੂ ਕੀਤਾ ਹੈ ਜਿਸ ਪਾਸੋਂ ਏ.ਕੇ. 47, ਸਨਾਈਪਰ ਰਾਈਫਲ, ਪਿਸਟਲ ਅਤੇ ਨਕਦੀ ਬਰਾਮਦ ਹੋਈ ਹੈ। ਕਾਬੂ ਕੀਤਾ ਵਿਅਕਤੀ ਆਪਣੀ ਪਤਨੀ ਤੇ ਦੋ ਬੱਚਿਆਂ ਨਾਲ ਇਥੇ ਰਹਿ ਰਿਹਾ ਸੀ।
ਖੁਫੀਆ ਤੰਤਰ ਦੀ ਇਸ ਕਾਰਵਾਈ ਨੂੰ ਵੱਡੀ ਸਫਲਤਾ ਮੰਨਿਆ ਜਾ ਰਿਹਾ ਹੈ। ਸੂਤਰਾਂ ਮੁਤਾਬਕ ਕਾਬੂ ਕੀਤੇ ਦੋਸ਼ੀ ਦੇ ਨਾਮਵਰ ਅਪਰਾਧੀਆਂ ਨਾਲ ਲਿੰਕ ਸਾਹਮਣੇ ਆ ਸਕਦੇ ਹਨ। ਫਿਲਹਾਲ ਇਲਾਕੇ 'ਚ ਦਹਿਸ਼ਤ ਵਾਲਾ ਮਾਹੌਲ ਬਣਿਆ ਹੋਇਆ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਸਿੱਖਿਆ
ਦੇਸ਼
ਪੰਜਾਬ
ਲੁਧਿਆਣਾ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)