ਪੜਚੋਲ ਕਰੋ

ਜਾਣੋ ਪੁਰਸ਼ਾਂ ਦੇ ਮੁਕਾਬਲੇ ਔਰਤਾਂ ਦੀ ਉਮਰ ਲੰਬੀ ਕਿਉਂ ਹੁੰਦੀ?

ਦੁਨੀਆ ‘ਚ 110 ਸਾਲ ਦੀ ਉਮਰ ਵਾਲੇ ਹਰ 10 ਲੋਕਾਂ ‘ਚ 9 ਮਹਿਲਾਵਾਂ ਹੁੰਦੀਆਂ ਹਨ, ਪਰ ਅਜਿਹਾ ਕਿਉਂ? ਅਜਿਹੇ ਸਵਾਲਾਂ ਦਾ ਜਵਾਬ ਲੱਭਣ ਵਾਲੀ ਵਿਗਿਆਨੀਆਂ ਦੀ ਇੱਕ ਟੀਮ ਨੇ ਰਿਸਰਚ ਨੂੰ ‘ਨੈਸ਼ਨਲ ਅਕੈਡਮੀ ਆਫ ਸਾਇੰਸਜ ‘ਚ ਪ੍ਰਕਾਸ਼ਿਤ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜਦ ਤੋਂ ਇਨਸਾਨਾਂ ਦੇ ਜਨਮ ਦੇ ਰਿਕਾਰਡ ਰੱਖਣ ਦਾ ਚਲਣ ਸ਼ੁਰੂ ਹੋਇਆ, ਉਸ ਵੇਲੇ ਤੋਂ ਦੇਖਣ ‘ਚ ਆਇਆ ਕਿ ਮਹਿਲਾਵਾਂ ਤੇ ਪੁਰਸ਼ਾਂ ਦੀ ਉਮਰ ‘ਚ ਫਰਕ ਹੈ।

ਨਵੀਂ ਦਿੱਲੀ: ਦੁਨੀਆ ‘ਚ 110 ਸਾਲ ਦੀ ਉਮਰ ਵਾਲੇ ਹਰ 10 ਲੋਕਾਂ ‘ਚ 9 ਮਹਿਲਾਵਾਂ ਹੁੰਦੀਆਂ ਹਨ, ਪਰ ਅਜਿਹਾ ਕਿਉਂ? ਅਜਿਹੇ ਸਵਾਲਾਂ ਦਾ ਜਵਾਬ ਲੱਭਣ ਵਾਲੀ ਵਿਗਿਆਨੀਆਂ ਦੀ ਇੱਕ ਟੀਮ ਨੇ ਰਿਸਰਚ ਨੂੰ ‘ਨੈਸ਼ਨਲ ਅਕੈਡਮੀ ਆਫ ਸਾਇੰਸਜ ‘ਚ ਪ੍ਰਕਾਸ਼ਿਤ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜਦ ਤੋਂ ਇਨਸਾਨਾਂ ਦੇ ਜਨਮ ਦੇ ਰਿਕਾਰਡ ਰੱਖਣ ਦਾ ਚਲਣ ਸ਼ੁਰੂ ਹੋਇਆ, ਉਸ ਵੇਲੇ ਤੋਂ ਦੇਖਣ ‘ਚ ਆਇਆ ਕਿ ਮਹਿਲਾਵਾਂ ਤੇ ਪੁਰਸ਼ਾਂ ਦੀ ਉਮਰ ‘ਚ ਫਰਕ ਹੈ। ਇੱਕ ਅਨੁਮਾਨ ਮੁਤਾਬਕ ਜਾਨਵਰਾਂ ‘ਚ ਵੀ ਅਜਿਹਾ ਮਾਮਲਾ ਦੇਖਣ ਨੂੰ ਮਿਲਿਆ ਹੈ। ਉਨ੍ਹਾਂ ਜਾਨਵਰਾਂ ਦੀਆਂ 101 ਪ੍ਰਜਾਤੀਆਂ ‘ਤੇ ਰਿਸਰਚ ਦੌਰਾਨ ਪਾਇਆ ਕਿ 60 ਫੀਸਦ ਜਾਨਵਰਾਂ ‘ਚ ਉਮਰ ਨਰ ਦੇ ਮੁਕਾਬਲੇ ਮਾਦਾ ਜਾਨਵਰਾਂ ਦੀ ਜ਼ਿਆਦਾ ਹੈ। ਨਰ ਦੇ ਮੁਕਾਬਲੇ ਮਾਦਾ ਜਾਨਵਰਾਂ ‘ਚ ਔਸਤ ਉਮਰ 18.6 ਫੀਸਦ ਜ਼ਿਆਦਾ ਪਾਈ ਗਈ ਹੈ। ਯੂਨੀਵਰਸਿਟੀ ਆਫ ਲਿਓਨ ਨਾਲ ਜੁੜੇ ਡਾਕਟਰ ਜਾਨ ਫਰਾਂਸਵਾ ਲੈਮੇਤਰ ਦਾ ਕਹਿਣਾ ਹੈ ਕਿ ਜਾਨਵਰਾਂ ‘ਚ ਉਮਰ ਦਾ ਫਰਕ ਵਾਤਾਵਰਣ ਤੇ ਉਨ੍ਹਾਂ ਦੇ ਲਿੰਗ ਜੇਨੇਟਿਕ ਅੰਤਰ ਕਾਰਨ ਹੁੰਦਾ ਹੈ। ਪੁਰਸ਼ਾਂ ਤੇ ਮਹਿਲਾਵਾਂ ਦੀਆਂ ਕੋਸ਼ਿਕਾਵਾਂ ‘ਚ ਕ੍ਰੋਮੋਸੋਮਸ ਹੁੰਦੇ ਹਨ। ਮਹਿਲਾਵਾਂ ‘ਚ ਦੋ ਐਕਸ ਕਰੋਮੋਸੋਮਸ ਜਦਕਿ ਪੁਰਸ਼ਾਂ ‘ਚ ਐਕਸ ਤੇ ਵਾਈ ਕਰੋਮੋਸੋਮਸ ਪਾਏ ਜਾਂਦੇ ਹਨ। ਐਕਸ ਕਰੋਮੋਸੋਮਸ ਮਹਿਲਾਵਾਂ ‘ਚ ਖਤਰਨਾਕ ਤਬਦੀਲੀਆਂ ਦੌਰਾਨ ਸੁਰੱਖਿਆ ਕਵਚ ਪ੍ਰਦਾਨ ਕਰਦਾ ਹੈ। ਜਾਨਵਰਾਂ ਨਾਲ ਵੀ ਅਜਿਹਾ ਹੁੰਦਾ ਹੈ। ਵਿਗਿਆਨੀਆਂ ਦਾ ਦਾਅਵਾ ਹੈ ਕਿ ਐਕਸ, ਐਕਸ ਕਰੋਮੋਸੋਮਸ ਦੇ ਚੱਕਰ ‘ਚ ਮਾਦਾ ਦੀ ਉਮਰ ਜ਼ਿਆਦਾ ਹੁੰਦੀ ਹੈ। ਇਹ ਵੀ ਪੜ੍ਹੋ : ਕੋਰੋਨਾ ਦੇ ਕਹਿਰ: ਆਖਰ ਮੋਦੀ ਨੇ ਮੰਗੀ ਦੇਸ਼ ਤੋਂ ਮੁਆਫੀ ਕੀ ਹਵਾ ਨਾਲ ਫੈਲਦਾ ਕੋਰੋਨਾਵਾਇਰਸ? WHO ਨੇ ਦੱਸੀ ਸੱਚਾਈ

Check out below Health Tools-
Calculate Your Body Mass Index ( BMI )

Calculate The Age Through Age Calculator

ਟਾਪ ਹੈਡਲਾਈਨ

Girls Hostel ਦੇ ਬਾਥਰੂਮ 'ਚ ਮਿਲਿਆ ਮੋਬਾਈਲ, ਕੈਮਰਾ ਸੀ ਆਨ... ਵਿਦਿਆਰਥਣਾਂ ਨੇ ਮਹਿਲਾ ਵਾਰਡਨ 'ਤੇ ਲਗਾਏ ਆਰੋਪ 
Girls Hostel ਦੇ ਬਾਥਰੂਮ 'ਚ ਮਿਲਿਆ ਮੋਬਾਈਲ, ਕੈਮਰਾ ਸੀ ਆਨ... ਵਿਦਿਆਰਥਣਾਂ ਨੇ ਮਹਿਲਾ ਵਾਰਡਨ 'ਤੇ ਲਗਾਏ ਆਰੋਪ 
Elections 2027: ਚੋਣਾਂ ਤੋਂ ਪਹਿਲਾਂ ਸਰਕਾਰ ਦਾ ਵੱਡਾ ਐਲਾਨ, ਔਰਤਾਂ ਦੇ ਖਾਤੇ 'ਚ 3 ਕਿਸ਼ਤਾਂ ਵਿੱਚ ਆਉਣਗੇ 1 ਲੱਖ ਰੁਪਏ; ਜਾਣੋ ਪਹਿਲੀ-ਦੂਜੀ ਅਤੇ ਤੀਜੀ ਕਿਸ਼ਤ 'ਚ ਕਿੰਨੇ ਹਜ਼ਾਰ...
ਚੋਣਾਂ ਤੋਂ ਪਹਿਲਾਂ ਸਰਕਾਰ ਦਾ ਵੱਡਾ ਐਲਾਨ, ਔਰਤਾਂ ਦੇ ਖਾਤੇ 'ਚ 3 ਕਿਸ਼ਤਾਂ ਵਿੱਚ ਆਉਣਗੇ 1 ਲੱਖ ਰੁਪਏ; ਜਾਣੋ ਪਹਿਲੀ-ਦੂਜੀ ਅਤੇ ਤੀਜੀ ਕਿਸ਼ਤ 'ਚ ਕਿੰਨੇ ਹਜ਼ਾਰ...
Tarn Taran 'ਚ ਸਹੁਰੇ ਨੇ ਨੂੰਹ ਦਾ ਗਲਾ ਘੁੱਟ ਕੇ ਕੀਤੀ ਹੱਤਿਆ ,ਤਿਰਪਾਲ 'ਚ ਲਪੇਟ ਕੇ ਲਾਸ਼ ਕੰਧ ਪਿੱਛੇ ਲੁਕਾਈ; ਧੀ ਨੂੰ ਲੱਭਦੀ ਰਹੀ ਮਾਂ
Tarn Taran 'ਚ ਸਹੁਰੇ ਨੇ ਨੂੰਹ ਦਾ ਗਲਾ ਘੁੱਟ ਕੇ ਕੀਤੀ ਹੱਤਿਆ ,ਤਿਰਪਾਲ 'ਚ ਲਪੇਟ ਕੇ ਲਾਸ਼ ਕੰਧ ਪਿੱਛੇ ਲੁਕਾਈ; ਧੀ ਨੂੰ ਲੱਭਦੀ ਰਹੀ ਮਾਂ
Punjab Elections 2027: ਪੰਜਾਬ ਚੋਣਾਂ ਤੋਂ ਪਹਿਲਾਂ 'ਆਪ' ਦਾ ਵੱਡਾ ਧਮਾਕਾ, CM ਮਾਨ ਅਤੇ ਹਰਪਾਲ ਚੀਮਾ ਨੂੰ ਮਿਲੀ ਅਹਿਮ ਜ਼ਿੰਮੇਵਾਰੀ, ਹੁਣ...
ਪੰਜਾਬ ਚੋਣਾਂ ਤੋਂ ਪਹਿਲਾਂ 'ਆਪ' ਦਾ ਵੱਡਾ ਧਮਾਕਾ, CM ਮਾਨ ਅਤੇ ਹਰਪਾਲ ਚੀਮਾ ਨੂੰ ਮਿਲੀ ਅਹਿਮ ਜ਼ਿੰਮੇਵਾਰੀ, ਹੁਣ...

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: 'ਦਿਓ ਮੈਨੂੰ ਅੰਦਰ, ਤੇਰੇ ਵਰਗੇ 50 SP ਵੇਖੇ' 'ਤੇ 'ਆਪ' ਆਗੂ ਦਾ ਸਪੱਸ਼ਟੀਕਰਨ, ਤਲਬੀਰ ਗਿੱਲ ਬੋਲੇ- ADCP ਨੇ ਬਿਨਾਂ ਗੱਲ ਸੁਣੇ ਮੈਨੂੰ ਅੰਦਰ ਦੇਣ ਨੂੰ ਕਿਹਾ, ਮੈਂ ਸ਼ਰਾਬ ਨਹੀਂ...
'ਦਿਓ ਮੈਨੂੰ ਅੰਦਰ, ਤੇਰੇ ਵਰਗੇ 50 SP ਵੇਖੇ' 'ਤੇ 'ਆਪ' ਆਗੂ ਦਾ ਸਪੱਸ਼ਟੀਕਰਨ, ਤਲਬੀਰ ਗਿੱਲ ਬੋਲੇ- ADCP ਨੇ ਬਿਨਾਂ ਗੱਲ ਸੁਣੇ ਮੈਨੂੰ ਅੰਦਰ ਦੇਣ ਨੂੰ ਕਿਹਾ, ਮੈਂ ਸ਼ਰਾਬ ਨਹੀਂ...
Political News: ਚੋਣਾਂ ਤੋਂ ਪਹਿਲਾਂ ਸਿਆਸੀ ਜਗਤ 'ਚ ਵੱਡਾ ਧਮਾਕਾ, ਸੀਨੀਅਰ ਆਗੂ ਨੂੰ ਪਾਰਟੀ 'ਚੋਂ ਕੱਢਿਆ ਗਿਆ ਬਾਹਰ! ਪ੍ਰਾਇਮਰੀ ਮੈਂਬਰਸ਼ਿਪ ਅਤੇ ਪਾਰਟੀ ਤੋਂ ਪੂਰੀ ਤਰ੍ਹਾਂ ਹਟਾਏ ਗਏ...
ਚੋਣਾਂ ਤੋਂ ਪਹਿਲਾਂ ਸਿਆਸੀ ਜਗਤ 'ਚ ਵੱਡਾ ਧਮਾਕਾ, ਸੀਨੀਅਰ ਆਗੂ ਨੂੰ ਪਾਰਟੀ 'ਚੋਂ ਕੱਢਿਆ ਗਿਆ ਬਾਹਰ! ਪ੍ਰਾਇਮਰੀ ਮੈਂਬਰਸ਼ਿਪ ਅਤੇ ਪਾਰਟੀ ਤੋਂ ਪੂਰੀ ਤਰ੍ਹਾਂ ਹਟਾਏ ਗਏ...
ਆਹ ਸਰਕਾਰੀ ਬੈਂਕ ਬਣਨ ਵਾਲਾ ਪ੍ਰਾਈਵੇਟ! ਕਿਤੇ ਤੁਹਾਡਾ ਵੀ ਤਾਂ ਨਹੀਂ ਇਸ ਬੈਂਕ 'ਚ ਖਾਤਾ?
ਆਹ ਸਰਕਾਰੀ ਬੈਂਕ ਬਣਨ ਵਾਲਾ ਪ੍ਰਾਈਵੇਟ! ਕਿਤੇ ਤੁਹਾਡਾ ਵੀ ਤਾਂ ਨਹੀਂ ਇਸ ਬੈਂਕ 'ਚ ਖਾਤਾ?
ਮਸਾਂ ਬਚੇ ਯੂਕਰੇਨ ਦੇ ਰਾਸ਼ਟਰਪਤੀ, ਜਹਾਜ਼ ਨਾਲ ਟਕਰਾਉਣ ਵਾਲਾ ਸੀ ਡਰੋਨ; ਸੁਰੱਖਿਆ 'ਚ ਵੱਡੀ ਚੂਕ
ਮਸਾਂ ਬਚੇ ਯੂਕਰੇਨ ਦੇ ਰਾਸ਼ਟਰਪਤੀ, ਜਹਾਜ਼ ਨਾਲ ਟਕਰਾਉਣ ਵਾਲਾ ਸੀ ਡਰੋਨ; ਸੁਰੱਖਿਆ 'ਚ ਵੱਡੀ ਚੂਕ
1199 ਡਾਲਰ ਦੀ ਕੀਮਤ ਨਾਲ ਲਾਂਚ ਹੋਇਆ iPhone 18 Pro ਅਤੇ Pro Max! ਜਾਣੋ ਫੀਚਰਸ
1199 ਡਾਲਰ ਦੀ ਕੀਮਤ ਨਾਲ ਲਾਂਚ ਹੋਇਆ iPhone 18 Pro ਅਤੇ Pro Max! ਜਾਣੋ ਫੀਚਰਸ
ਕਾਂਗਰਸ ਨੇ ਲਿਆ ਵੱਡਾ ਫੈਸਲਾ, ਹੁਣ ਇਸ ਵੱਡੇ ਆਗੂ ਨੂੰ ਸੌਂਪੀ ਅਹਿਮ ਜ਼ਿੰਮੇਵਾਰੀ
ਕਾਂਗਰਸ ਨੇ ਲਿਆ ਵੱਡਾ ਫੈਸਲਾ, ਹੁਣ ਇਸ ਵੱਡੇ ਆਗੂ ਨੂੰ ਸੌਂਪੀ ਅਹਿਮ ਜ਼ਿੰਮੇਵਾਰੀ
Punjab News: ਪੰਜਾਬ 'ਚ ਅੱਜ ਅੱਧੇ ਦਿਨ ਦੀ ਛੁੱਟੀ ਦਾ ਐਲਾਨ, ਜਾਣੋ ਪ੍ਰਸ਼ਾਸਨ ਨੇ ਅਚਾਨਕ ਕਿਉਂ ਲਿਆ ਅਜਿਹਾ ਫੈਸਲਾ...?
Punjab News: ਪੰਜਾਬ 'ਚ ਅੱਜ ਅੱਧੇ ਦਿਨ ਦੀ ਛੁੱਟੀ ਦਾ ਐਲਾਨ, ਜਾਣੋ ਪ੍ਰਸ਼ਾਸਨ ਨੇ ਅਚਾਨਕ ਕਿਉਂ ਲਿਆ ਅਜਿਹਾ ਫੈਸਲਾ...?
ਪੰਜਾਬ ਦੇ ਤਿੰਨ ਜ਼ਿਲ੍ਹਿਆਂ 'ਚ ਮੀਂਹ ਪੈਣ ਦੀ ਸੰਭਾਵਨਾ, ਤਾਪਮਾਨ ਆਮ ਨਾਲੋਂ ਜ਼ਿਆਦਾ; ਜਾਣੋ ਅਗਲੇ ਦਿਨਾਂ 'ਚ ਕਿਵੇਂ ਦਾ ਰਹੇਗਾ ਮੌਸਮ
ਪੰਜਾਬ ਦੇ ਤਿੰਨ ਜ਼ਿਲ੍ਹਿਆਂ 'ਚ ਮੀਂਹ ਪੈਣ ਦੀ ਸੰਭਾਵਨਾ, ਤਾਪਮਾਨ ਆਮ ਨਾਲੋਂ ਜ਼ਿਆਦਾ; ਜਾਣੋ ਅਗਲੇ ਦਿਨਾਂ 'ਚ ਕਿਵੇਂ ਦਾ ਰਹੇਗਾ ਮੌਸਮ
Embed widget