ਪੜਚੋਲ ਕਰੋ

ਔਰਤ ਨੇ ਕੇਕ 'ਤੇ ਬਣਾਇਆ ਮਨੁੱਖੀ ਪ੍ਰਾਈਵੇਟ ਪਾਰਟਸ ਦਾ ਡਿਜ਼ਾਈਨ, ਪੁਲਿਸ ਨੇ ਕੀਤਾ ਗ੍ਰਿਫਤਾਰ

ਮਿਸਰ ਵਿੱਚ ਇੱਕ ਔਰਤ ਨੂੰ ਜਨਮ ਦਿਨ ਦੇ ਕੇਕ 'ਤੇ ਕਲਾਕਾਰੀ ਦਿਖਾਉਣੀ ਬਹੁਤ ਮਹਿੰਗੀ ਪਈ। ਪੁਲਿਸ ਨੇ ਉਸ ਨੂੰ ਕੇਕ 'ਤੇ ਅਸ਼ਲੀਲ ਡਿਜਾਈਨ ਬਣਾਉਣ ਦੇ ਦੋਸ਼ ਵਿੱਚ ਗ੍ਰਿਫਤਾਰ ਕਰ ਲਿਆ। ਲੇਡੀ ਸ਼ੈੱਫ ਦੀ ਗ੍ਰਿਫਤਾਰੀ ਉਸ ਦੇ ਘਰ ਤੋਂ ਹੋਈ।

ਮਿਸਰ ਵਿੱਚ ਇੱਕ ਔਰਤ ਨੂੰ ਜਨਮ ਦਿਨ ਦੇ ਕੇਕ 'ਤੇ ਕਲਾਕਾਰੀ ਦਿਖਾਉਣੀ ਬਹੁਤ ਮਹਿੰਗੀ ਪਈ। ਪੁਲਿਸ ਨੇ ਉਸ ਨੂੰ ਕੇਕ 'ਤੇ ਅਸ਼ਲੀਲ ਡਿਜਾਈਨ ਬਣਾਉਣ ਦੇ ਦੋਸ਼ ਵਿੱਚ ਗ੍ਰਿਫਤਾਰ ਕਰ ਲਿਆ। ਲੇਡੀ ਸ਼ੈੱਫ ਦੀ ਗ੍ਰਿਫਤਾਰੀ ਉਸ ਦੇ ਘਰ ਤੋਂ ਹੋਈ। ਪਾਰਟੀ 'ਚ ਆਏ ਸਾਰੇ ਮੈਂਬਰਾਂ ਨੇ ਔਰਤ ਦੇ ਡਿਜ਼ਾਈਨ ਕੀਤੇ ਕੇਕ ਦੀ ਤਸਵੀਰ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਸੀ। ਅਸ਼ਲੀਲ ਕੇਕ ਦੇ ਵਾਇਰਲ ਹੋਣ ਤੋਂ ਬਾਅਦ ਇਹ ਮਾਮਲਾ ਬਹੁਤ ਮਸ਼ਹੂਰ ਹੋਇਆ। ਇਹ ਕਿਹਾ ਜਾਂਦਾ ਹੈ ਕਿ ਜਨਮ ਦਿਨ ਦਾ ਕੇਕ ਮਨੁੱਖ ਦੇ ਨਿੱਜੀ ਅੰਗਾਂ ਦੀ ਸ਼ਕਲ ਵਿੱਚ ਬਣਾਇਆ ਗਿਆ ਸੀ।
ਸਥਾਨਕ ਮੀਡੀਆ ਮੁਤਾਬਕ ਸੁਰੱਖਿਆ ਅਧਿਕਾਰੀਆਂ ਨੇ ਗਵਾਹਾਂ ਦੇ ਬਿਆਨ ਲਏ। ਉਨ੍ਹਾਂ ਦੇ ਬਿਆਨ ਦੇ ਅਧਾਰ 'ਤੇ ਔਰਤ ਦੀ ਪਛਾਣ ਕੀਤੀ ਗਈ ਤੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਜਦੋਂ ਖੇਡ ਤੇ ਯੁਵਾ ਮੰਤਰੀ ਦਾ ਧਿਆਨ ਇਸ ਮਾਮਲੇ 'ਤੇ ਪਿਆ ਤਾਂ ਇਸ ਕੇਸ ਨੇ ਤੂਲ ਫੜ ਲਈ। ਡਾ. ਅਸ਼ਰਫ ਸ਼ੋਭੇ ਨੇ ਕਿਹਾ ਕਿ ਵਿਭਾਗ ਇਸ ਘਟਨਾ ਦੀ ਜਾਂਚ ਲਈ ਇਕ ਕਮੇਟੀ ਦਾ ਗਠਨ ਕਰੇਗਾ ਤੇ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।
ਇੱਕ ਅਖਬਾਰ ਨੇ ਦੱਸਿਆ ਕਿ ਪੇਸਟ ਬਣਾਉਣ ਵਾਲੀ ਔਰਤ ਦੀਆਂ ਅੱਖਾਂ 'ਚ ਹੰਝੂ ਸੀ ਜਦੋਂ ਉਹ ਕਾਹਿਰਾ ਦੇ ਇਸਤਗਾਸਾ ਦਫ਼ਤਰ ਪਹੁੰਚੀ। ਪੁੱਛਗਿੱਛ ਦੌਰਾਨ ਔਰਤ ਨੇ ਦੋਸ਼ਾਂ ਤੋਂ ਇਨਕਾਰ ਕੀਤਾ। ਉਸ ਨੇ ਜਾਂਚਕਰਤਾਵਾਂ ਨੂੰ ਦੱਸਿਆ ਕਿ ਸਪੋਰਟਸ ਕਲੱਬ ਦੇ ਮੈਂਬਰ ਸਟੋਰ ‘ਤੇ ਆਏ ਸੀ। ਉਨ੍ਹਾਂ ਨੇ ਉਸ ਨੂੰ ਮਨੁੱਖੀ ਅੰਗਾਂ ਦੀ ਤਸਵੀਰ ਸੌਂਪ ਦਿੱਤੀ ਤੇ ਕਿਹਾ ਕਿ ਕੇਕ ਨੂੰ ਉਸੇ ਸ਼ਕਲ ਵਿੱਚ ਬਣਾਇਆ ਜਾਵੇ। ਪੁੱਛਗਿੱਛ ਤੋਂ ਬਾਅਦ ਔਰਤ ਸ਼ੈੱਫ ਨੂੰ ਜਾਂਚਕਰਤਾਵਾਂ ਨੇ ਜ਼ਮਾਨਤ ‘ਤੇ ਰਿਹਾ ਕਰ ਦਿੱਤਾ।
ਅਧਿਕਾਰੀਆਂ ਨੇ ਇਸ ਘਟਨਾ ਵਿੱਚ ਸ਼ਾਮਲ ਤਿੰਨ ਹੋਰ ਲੋਕਾਂ ਦੀ ਵੀ ਪਛਾਣ ਕੀਤੀ ਹੈ। ਅਲ-ਵਤਨ ਅਖਬਾਰ ਅਨੁਸਾਰ ਅਧਿਕਾਰੀਆਂ ਨੇ ਘਟਨਾ ਦੀ ਬਜਾਏ ਸਪੋਰਟਸ ਕਲੱਬ ਦੇ ਮੁੱਖ ਦਫਤਰ ਦਾ ਮੁਆਇਨਾ ਕੀਤਾ ਹੈ। ਮਨੁੱਖੀ ਅਧਿਕਾਰ ਕਾਰਕੁਨ ਨੇ ਕੇਕ ਦੀ ਘਟਨਾ ਦੀ ਨਿੰਦਾ ਕੀਤੀ ਹੈ। ਉਨ੍ਹਾਂ ਦਾ ਦੋਸ਼ ਹੈ ਕਿ ਮਿਸਰ ਦੇ ਪਰਿਵਾਰ ਦੀਆਂ ਕਦਰਾਂ ਕੀਮਤਾਂ ਦੀ ਰਾਖੀ ਕਰਨ ਦੀ ਬਜਾਏ ਦੇਸ਼ 'ਚ ਨਿਜੀ ਆਜ਼ਾਦੀ ਬਦਲੀ ਜਾ ਰਹੀ ਹੈ।
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Shambhu Border: ਸ਼ੰਭੂ ਬਾਰਡਰ ਨਾ ਖੋਲ੍ਹ ਕੇ ਕਸੂਤੀ ਘਿਰੀ ਹਰਿਆਣਾ ਸਰਕਾਰ, ਕੋਰਟ ਦੀ ਹੁਕਮ ਅਦੂਲੀ ਦਾ ਨੋਟਿਸ

Crime News: ਲੁਧਿਆਣਾ ਦੀ ਡਾਂਸਰ ਨਾਲ ਬਿਹਾਰ 'ਚ ਗੈਂਗਰੇਪ: ਛੇ ਲੋਕਾਂ ਨੇ ਸ਼ਰਾਬ ਪਿਲਾ ਕੇ ਕੀਤਾ ਬਲਾਤਕਾਰ

Hindu Leader Amit Arora: ਹੁਣ ਅਬੂ ਬਕਰ ਦੇ ਨਿਸ਼ਾਨੇ 'ਤੇ ਹਿੰਦੂ ਨੇਤਾ ਅਮਿਤ ਅਰੋੜਾ, ਗੁਜਰਾਤ ਪੁਲਿਸ ਨੇ ਕੀਤਾ ਖੁਲਾਸਾ

Amritpal Singh: ਪੁਲਿਸ ਲੈਣਾ ਚਾਹੁੰਦੀ ਅੰਮ੍ਰਿਤਪਾਲ ਸਿੰਘ ਦੇ ਭਰਾ ਦਾ ਰਿਮਾਂਡ, ਮੁੜ ਅਦਾਲਤ ਦਾ ਰੁਖ਼
Amritpal Singh: ਪੁਲਿਸ ਲੈਣਾ ਚਾਹੁੰਦੀ ਅੰਮ੍ਰਿਤਪਾਲ ਸਿੰਘ ਦੇ ਭਰਾ ਦਾ ਰਿਮਾਂਡ, ਮੁੜ ਅਦਾਲਤ ਦਾ ਰੁਖ਼
Advertisement
ABP Premium

ਵੀਡੀਓਜ਼

ਮਾਪਿਆਂ ਦੇ ਇਕਲੌਤੇ ਪੁੱਤ ਦੀ ਕੈਨੇਡਾ 'ਚ ਮੌਤ, ਮਾਂ ਦਾ ਰੋ ਰੋ ਬੁਰਾ ਹਾਲHoshiarpur | School ਤੋਂ ਆ ਰਹੇ Student 'ਤੇ ਕੀਤਾ ਜਾਨਲੇਵਾ ਹਮਲਾਚੰਡੀਗੜ੍ਹ ਚ ਪੰਜਾਬੀ ਭਾਸ਼ਾ ਨੂੰ ਮਿਲੀ ਤਵੱਜੋ  ਬੋਰਡ ਬਦਲਕੇ ਕੀਤੇ ਪੰਜਾਬੀ ਚਹਿੰਦੂ ਨੇਤਾ ਅਮਿਤ ਅਰੌੜਾ ਨੂੰ ਮਾਰਨ ਲਈ ਦਿੱਤੀ 1 ਕਰੋੜ ਦੀ ਸੁਪਾਰੀ, ਗੁਜਰਾਤ ਪੁਲਿਸ ਨੇ ਕੀਤੇ ਵੱਡੇ ਖੁਲਾਸੇ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Shambhu Border: ਸ਼ੰਭੂ ਬਾਰਡਰ ਨਾ ਖੋਲ੍ਹ ਕੇ ਕਸੂਤੀ ਘਿਰੀ ਹਰਿਆਣਾ ਸਰਕਾਰ, ਕੋਰਟ ਦੀ ਹੁਕਮ ਅਦੂਲੀ ਦਾ ਨੋਟਿਸ
Shambhu Border: ਸ਼ੰਭੂ ਬਾਰਡਰ ਨਾ ਖੋਲ੍ਹ ਕੇ ਕਸੂਤੀ ਘਿਰੀ ਹਰਿਆਣਾ ਸਰਕਾਰ, ਕੋਰਟ ਦੀ ਹੁਕਮ ਅਦੂਲੀ ਦਾ ਨੋਟਿਸ
Crime News: ਲੁਧਿਆਣਾ ਦੀ ਡਾਂਸਰ ਨਾਲ ਬਿਹਾਰ 'ਚ ਗੈਂਗਰੇਪ: ਛੇ ਲੋਕਾਂ ਨੇ ਸ਼ਰਾਬ ਪਿਲਾ ਕੇ ਕੀਤਾ ਬਲਾਤਕਾਰ
Crime News: ਲੁਧਿਆਣਾ ਦੀ ਡਾਂਸਰ ਨਾਲ ਬਿਹਾਰ 'ਚ ਗੈਂਗਰੇਪ: ਛੇ ਲੋਕਾਂ ਨੇ ਸ਼ਰਾਬ ਪਿਲਾ ਕੇ ਕੀਤਾ ਬਲਾਤਕਾਰ
Hindu Leader Amit Arora: ਹੁਣ ਅਬੂ ਬਕਰ ਦੇ ਨਿਸ਼ਾਨੇ 'ਤੇ ਹਿੰਦੂ ਨੇਤਾ ਅਮਿਤ ਅਰੋੜਾ, ਗੁਜਰਾਤ ਪੁਲਿਸ ਨੇ ਕੀਤਾ ਖੁਲਾਸਾ
Hindu Leader Amit Arora: ਹੁਣ ਅਬੂ ਬਕਰ ਦੇ ਨਿਸ਼ਾਨੇ 'ਤੇ ਹਿੰਦੂ ਨੇਤਾ ਅਮਿਤ ਅਰੋੜਾ, ਗੁਜਰਾਤ ਪੁਲਿਸ ਨੇ ਕੀਤਾ ਖੁਲਾਸਾ
Amritpal Singh: ਪੁਲਿਸ ਲੈਣਾ ਚਾਹੁੰਦੀ ਅੰਮ੍ਰਿਤਪਾਲ ਸਿੰਘ ਦੇ ਭਰਾ ਦਾ ਰਿਮਾਂਡ, ਮੁੜ ਅਦਾਲਤ ਦਾ ਰੁਖ਼
Amritpal Singh: ਪੁਲਿਸ ਲੈਣਾ ਚਾਹੁੰਦੀ ਅੰਮ੍ਰਿਤਪਾਲ ਸਿੰਘ ਦੇ ਭਰਾ ਦਾ ਰਿਮਾਂਡ, ਮੁੜ ਅਦਾਲਤ ਦਾ ਰੁਖ਼
Bikram Majithia: ਐਸਆਈਟੀ ਸਾਹਮਣੇ ਪੇਸ਼ ਨਹੀਂ ਹੋਣਗੇ ਬਿਕਰਮ ਮਜੀਠੀਆ, ਚਿੱਠੀ ਲਿਖ ਕੇ ਮੰਗਿਆ ਸਮਾਂ

Crime: ਨਿਹੰਗ ਸਿੰਘ ਨੇ 20 ਸਾਲਾ ਨੌਜਵਾਨ 'ਤੇ ਕੀਤਾ ਤਲਵਾਰ ਨਾਲ ਹਮਲਾ, ਹੋਈ ਮੌਤ

Punjab Breaking News Live 18 July 2024: ਪੰਜਾਬ ਦੇ 9 ਜ਼ਿਲ੍ਹਿਆਂ ਚ ਮੀਂਹ ਦੀ ਚੇਤਾਵਨੀ, ਨਿਹੰਗ ਸਿੰਘ ਨੇ 20 ਸਾਲਾ ਨੌਜਵਾਨ ਦਾ ਕੀਤਾ ਕਤਲ, ਅੰਮ੍ਰਿਤਸਰ ਤੋਂ ਬੱਬਰ ਖਾਲਸਾ ਇੰਟਰਨੈਸ਼ਨਲ ਦਾ ਮੈਂਬਰ ਗ੍ਰਿਫਤਾਰ

Fire in Mall: ਸ਼ਾਪਿੰਗ ਮਾਲ 'ਚ ਲੱਗੀ ਭਿਆਨਕ ਅੱਗ, 16 ਲੋਕਾਂ ਦੀ ਸੜ ਕੇ ਹੋਈ ਮੌਤ

Embed widget