Indian House Crows: ਭਿਆਨਕ ਗਰਮੀ 'ਚ 10 ਲੱਖ ਕਾਂਵਾਂ ਦਾ ਹੋਣ ਜਾ ਰਿਹਾ ਹੈ ਕਤਲ, ਕਾਰਨ ਜਾਣ ਕੇ ਰਹਿ ਜਾਓਗੇ ਹੈਰਾਨ

ਅਫਰੀਕੀ ਦੇਸ਼ ਕੀਨੀਆ (Kenya) ਲਈ ਭਾਰਤੀ ਕਾਂ (Indian house crows) ਜੀ ਦਾ ਜੰਜਾਲ ਬਣ ਗਏ ਹਨ । ਕੀਨੀਆ ਇਨ੍ਹਾਂ ਕਾਂਵਾਂ ਦੀ ਵਧਦੀ ਆਬਾਦੀ ਤੋਂ ਇੰਨਾ ਤੰਗ ਆ ਚੁੱਕਾ ਹੈ ਕਿ ਉਹ ਇਨ੍ਹਾਂ ਦੇ ਖਿਲਾਫ ਜੰਗੀ ਪੱਧਰ 'ਤੇ ਕਾਰਵਾਈ ਕਰਨ ਜਾ ਰਿਹਾ ਹੈ।

Crows menace in kenya: ਸਾਡੀ ਪਰੰਪਰਾ ਵਿਚ, ਜੇ ਕਾਂ ਦੀ ਆਵਾਜ਼ ਬਨੇਰੇ 'ਤੇ ਸੁਣਾਈ ਦਿੰਦੀ ਹੈ, ਤਾਂ ਕਿਹਾ ਜਾਂਦਾ ਹੈ ਕਿ ਇਹ ਕਿਸੇ ਮਹਿਮਾਨ ਦੇ ਆਉਣ ਦੀ ਸੂਚਨਾ ਹੈ। ਯਾਨੀ ਉਨ੍ਹਾਂ ਨੂੰ ਨੁਕਸਾਨਦੇਹ ਪੰਛੀ ਨਹੀਂ ਮੰਨਿਆ ਜਾਂਦਾ ਹੈ ਤੇ ਮਨੁੱਖਾਂ ਦੇ ਸਾਥੀ

Related Articles