'ਵਿਸ਼ਵ ਗੁਰੂ' ਦੀ ਫਜ਼ੀਹਤ ਕਰਵਾਉਣ ਵਾਲਾ ਪੁਲ਼ ! 900 ਅਰਬ ਰੁਪਏ ਦੀ ਲਾਗਤ ਨਾਲ ਬਣਿਆ ਪਰ ਕਿਤੇ ਨਹੀਂ ਜੁੜਦਾ

ਅਮਰੀਕਾ ਦੇ ਕੈਲੀਫੋਰਨੀਆ ਵਿੱਚ ਇੱਕ ਪੁਲ ਕਾਰਨ ਉਥੋਂ ਦੀ ਸਰਕਾਰ ਦਾ ਮਜ਼ਾਕ ਉਡਾਇਆ ਜਾ ਰਿਹਾ ਹੈ। ਅਮਰੀਕਾ ਦੇ ਆਪਣੇ ਸਨਅਤਕਾਰ ਅਤੇ ਆਮ ਲੋਕ ਸਰਕਾਰ ਦੇ ਇਸ ਪ੍ਰੋਜੈਕਟ ਦੀ ਚੁਟਕੀ ਲੈ ਰਹੇ ਹਨ। ਅਜਿਹਾ ਕਿਉਂ ਹੈ ?

ਅਮਰੀਕਾ ਦੇ ਕੈਲੀਫੋਰਨੀਆ ਵਿੱਚ ਇੱਕ ਪੁਲ ਕਾਰਨ ਉਥੋਂ ਦੀ ਸਰਕਾਰ ਦਾ ਮਜ਼ਾਕ ਉਡਾਇਆ ਜਾ ਰਿਹਾ ਹੈ। ਅਮਰੀਕਾ ਦੇ ਆਪਣੇ ਸਨਅਤਕਾਰ ਅਤੇ ਆਮ ਲੋਕ ਸਰਕਾਰ ਦੇ ਇਸ ਪ੍ਰੋਜੈਕਟ ਦੀ ਚੁਟਕੀ ਲੈ ਰਹੇ ਹਨ। ਦਰਅਸਲ, 9 ਸਾਲ ਪਹਿਲਾਂ ਕੈਲੀਫੋਰਨੀਆ

Related Articles