ਪੜਚੋਲ ਕਰੋ
Advertisement
ਅਲਾਸਕਾ ‘ਚ 7.0 ਤੀਬਰਤਾ ਦੇ ਭੂਚਾਲ ਨੇ ਮਚਾਈ ਤਬਾਹੀ, ਸੁਨਾਮੀ ਦਾ ਅਲਰਟ
ਲਾਸ ਏਂਜਲਸ: ਅਲਾਸਕਾ ਦੇ ਦੱਖਣੀ ਕੇਨਾਈ ਪ੍ਰਾਇਦੀਪ ‘ਚ 7.0 ਤੀਬਰਤਾ ਦੇ ਭੂਚਾਲ ਨੇ ਭਾਰੀ ਨੁਕਾਸਨ ਕੀਤਾ ਹੈ। ਇਸ ਤੋਂ ਬਾਅਦ ਇਲਾਕੇ ‘ਚ ਸੁਨਾਮੀ ਦਾ ਅਲਰਟ ਜਾਰੀ ਕੀਤਾ ਗਿਆ ਹੈ। ‘ਨੈਸ਼ਨਲ ਓਸ਼ੀਅਨਿਕ ਐਂਡ ਐਟਮੋਸਫੇਅਰਿਕ ਐਡਮਿਨਿਸਟ੍ਰੇਸ਼ਨ’ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਹਾਲਾਂਕਿ ਕੁਝ ਹੀ ਦੇਰ ਬਾਅਦ ਇਸ ਚੇਤਾਵਨੀ ਨੂੰ ਰੱਦ ਵੀ ਕਰ ਦਿੱਤਾ ਗਿਆ।
ਏਜੰਸੀ ਦੇ ਯੂਐਸ ਸੁਨਾਮੀ ਵਾਰਨਿੰਗ ਸਿਸਟਮ ਦੇ ਬੁਲੇਟਿਨ ‘ਚ ਕਿਹਾ ਗਿਆ ਕਿ ਉੱਤਰੀ ਅਮਰੀਕਾ ‘ਚ ਅਮਰੀਕੀ ਅਤੇ ਕੈਨੇਡੀਆਈ ਪ੍ਰਸ਼ਾਂਤ ਸਮੁੰਦਰੀ ਇਲਾਕਿਆਂ ਲਈ, ਸੁਨਾਮੀ ਦੇ ਖ਼ਤਰੇ ਦੇ ਪੱਧਰ ਦਾ ਮੁਲਾਂਕਣ ਕੀਤਾ ਜਾ ਰਿਹਾ ਹੈ। ਪ੍ਰਸ਼ਾਂਤ ਮਹਾਸਾਗਰ ਸੁਨਾਮੀ ਚੇਤਾਵਨੀ ਕੇਂਦਰ ਨੇ ਕਿਹਾ ਕਿ ਹਵਾਈ ਦੀਪ ਨੂੰ ਕੋਈ ਖ਼ਤਰਾ ਨਹੀਂ ਹੈ। ਨਿਊਜ਼ ਏਜੰਸੀ ਏਪੀ ਦੀ ਰਿਪੋਰਟ ਮੁਤਾਬਕ ਜ਼ਬਰਦਸਤ ਭੂਚਾਲ ਤੋਂ ਬਾਅਦ ਅਧਿਕਾਰੀਆਂ ਨੇ ਅਲਾਸਕਾ ‘ਚ ਜਾਰੀ ਕੀਤੀ ਸੁਨਾਮੀ ਅਲਰਟ ਨੂੰ ਰੱਦ ਕਰ ਦਿੱਤਾ ਹੈ।7.2 earthquake here in Anchorage, Alaska. This is a video my dad took from the Minnesota exit ramp from international. ???????? pic.twitter.com/1yOGj3yz9q
— sarah m (@sarahh_mars) November 30, 2018
ਅਲਾਸਕਾ ਦਾ ਦੱਖਣੀ ਕੈਨੇਡੀਆਈ ਪ੍ਰਾਇਦੀਪ 7 ਤੀਬਰਤਾ ਵਾਲੇ ਇਸ ਭੂਚਾਲ ਨੇ ਸਭ ਨੂੰ ਹਿਲਾ ਕੇ ਰੱਖ ਦਿੱਤਾ। ਭੂਚਾਲ ਇੰਨਾ ਜ਼ਬਰਦਸਤ ਸੀ ਕੀ ਸੜਕਾਂ ‘ਚ ਦਰਾਰਾਂ ਪੈ ਗਈਆਂ, ਪੁਲ ਟੁੱਟ ਗਏ। ਇਸ ਭੂਚਾਲ ਨੇ 40 ਤੋਂ ਜ਼ਿਆਦਾ ਵਾਰ ਧਤਰੀ ਹਿਲਾਈ। ਇਸ ਭੂਚਾਲ ਦਾ ਕੇਂਦਰ ਸਭ ਤੋਂ ਵੱਡਾ ਸ਼ਹਿਰ ਏਂਕੋਰੇਜ ਰਿਹਾ।This is what happened on the 6th floor of the Nesbett Courthouse during the Anchorage #earthquake. Both attorneys jumped under their desks. Evacuated the building after the shaking stopped. pic.twitter.com/dqHGPCv6XO
— Heather Hintze (@HeatherHintze) November 30, 2018
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਪੰਜਾਬ
Advertisement