#AmazonFires: ਦੋ ਹਫ਼ਤਿਆਂ ਤੋਂ ਧੁਖ਼ ਰਹੇ ਦੁਨੀਆ ਨੂੰ 20% ਆਕਸੀਜ਼ਨ ਦੇਣ ਵਾਲੇ 'ਧਰਤੀ ਦੇ ਫੇਫੜੇ'
ਅੱਗ ਇੰਨੀ ਭਿਆਨਕ ਹੈ ਕਿ ਇਸ ਦੇ ਸਿੱਟੇ ਵਜੋਂ ਬ੍ਰਾਜ਼ੀਲ ਦੇ ਸ਼ਹਿਰ ਅਮੇਜ਼ਨ, ਰੋਡਾਂਨਿਆ ਤੇ ਸਾਓ ਪਾਓਲਾ ਵਿੱਚ ਧੂੰਏਂ ਕਾਰਨ ਦਿਨੇ ਹੀ ਹਨੇਰਾ ਛਾ ਗਿਆ ਹੈ। ਇੰਨਾ ਹੀ ਨਹੀਂ ਇਹ ਅੱਗ ਪੁਲਾੜ ਵਿੱਚੋਂ ਵੀ ਦੇਖੀ ਜਾ ਸਕਦੀ ਹੈ।
ਅੱਗ ਇੰਨੀ ਭਿਆਨਕ ਹੈ ਕਿ ਇਸ ਦੇ ਸਿੱਟੇ ਵਜੋਂ ਬ੍ਰਾਜ਼ੀਲ ਦੇ ਸ਼ਹਿਰ ਅਮੇਜ਼ਨ, ਰੋਡਾਂਨਿਆ ਤੇ ਸਾਓ ਪਾਓਲਾ ਵਿੱਚ ਧੂੰਏਂ ਕਾਰਨ ਦਿਨੇ ਹੀ ਹਨੇਰਾ ਛਾ ਗਿਆ ਹੈ। ਇੰਨਾ ਹੀ ਨਹੀਂ ਇਹ ਅੱਗ ਪੁਲਾੜ ਵਿੱਚੋਂ ਵੀ ਦੇਖੀ ਜਾ ਸਕਦੀ ਹੈ। ਜੰਗਲਾਂ ਨੂੰ ਲੱਗੀ ਅੱਗ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਟਵਿੱਟਰ 'ਤੇ #PrayforAmazonas ਤੇ #AmazonFires ਨਾਂਅ ਦੇ ਹੈਸ਼ਟੈਗ ਟ੍ਰੈਂਡ ਕਰ ਰਹੇ ਹਨ।The Amazon Rainforest has been burning for the last three weeks at a record speed. Please help spread the word and pressure our government to do something about it. #savetheamazon #AmazonFires pic.twitter.com/gRCqLYPwrZ
— João Paulo Oliveira (@JPdeOliveira) August 22, 2019
ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਅੱਗਾਂ ਕਾਰਨ ਬ੍ਰਾਜ਼ੀਲ ਦਾ 2700 ਕਿਲੋਮੀਟਰ ਖੇਤਰ ਪ੍ਰਭਾਵਿਤ ਹੋਇਆ ਹੈ। ਜਦੋਂ ਦੁਨੀਆ ਆਲਮੀ ਤਪਸ਼ (ਗਲੋਬਲ ਵਾਰਮਿੰਗ) ਬਾਰੇ ਗੰਭੀਰ ਬਹਿਸ ਚੱਲ ਰਹੀ ਹੈ। ਅਜਿਹੇ ਵਿੱਚ ਅੱਗ ਦੇ ਭਿਆਨਕ ਮੰਜ਼ਰ ਨੇ ਲੋਕਾਂ ਦੇ ਦਿਲਾਂ ਵਿੱਚ ਸਹਿਮ ਪੈਦਾ ਕਰ ਦਿੱਤਾ ਹੈ।this tweet got deleted but i think it’s important to see the impact this is having on animal life in the amazon. this is what is happening because of big corporation. #PrayforAmazonia #AmazonFires pic.twitter.com/oLTNTwrTmE
— 🐉b (@vanillabai) August 23, 2019
ਅਮੇਜ਼ਨ ਦੇ ਇਹ ਜੰਗਲ ਕੁਦਰਤੀ ਖ਼ਜ਼ਨਾ ਤੇ ਵੱਖ-ਵੱਖ ਪੌਦਿਆਂ ਤੇ ਜੜੀਆਂ ਬੂਟੀਆਂ ਲਈ ਜਾਣਿਆ ਜਾਂਦਾ ਹੈ। ਇੱਥੇ ਤਕਰੀਬਨ 500 ਤੋਂ ਵੱਧ ਆਦੀਵਾਸੀ ਜਾਤੀਆਂ ਰਹਿੰਦੀਆਂ ਹਨ ਤੇ ਇਨ੍ਹਾਂ ਵਿੱਚੋਂ 250 ਤੋਂ ਵੱਧ ਦਾ ਬਾਹਰੀ ਦੁਨੀਆ ਨਾਲ ਕੋਈ ਸੰਪਰਕ ਹੀ ਨਹੀਂ।Please save the Amazon for our own health......
Stop #AmazonFires#AmazonRainforest pic.twitter.com/9udlPuIChZ — KHURSHID (@KHURSHI02820084) August 23, 2019
The largest rainforest in the world #AmazonFires. The forest produces 20% of the earth’s oxygen and home to one million indigenous people and home to millions of plants and animals. It is disheartening to know that it will impact the climate in a big way.#AmazonRainforest pic.twitter.com/vQ2ZuGNBfp
— Devineni Avinash (@DevineniAvi) August 23, 2019