ਪੜਚੋਲ ਕਰੋ
Advertisement
10 ਸਾਲ ਦੇ 'ਜਲੰਧਰੀਏ' ਨੇ ਫੁੰਡਿਆ ਦੁਨੀਆ ਦਾ ਸਰਬੋਤਮ ਫ਼ੋਟੋਗ੍ਰਾਫੀ ਐਵਾਰਡ
ਜਲੰਧਰ: ਸਿਰਫ਼ 10 ਦੀ ਉਮਰ ਵਿੱਚ ਹੀ ਜਲੰਧਰ ਦੇ ਅਰਸ਼ਦੀਪ ਸਿੰਘ ਨੇ ਅਜਿਹਾ ਕਾਰਨਾਮਾ ਕੀਤਾ ਹੈ, ਜਿਸ ਨੂੰ ਕਈ ਲੋਕ ਵਡੇਰੀ ਉਮਰ ਵਿੱਚ ਵੀ ਨਹੀਂ ਕਰ ਸਕਦੇ। ਅਰਸ਼ਦੀਪ ਨੇ 10 ਸਾਲ ਉਮਰ ਵਰਗ ਵਿੱਚ 2018 ਦਾ ਵਾਈਲਡ ਲਾਈਫ਼ ਫ਼ੋਟੋਗ੍ਰਾਫਰ ਆਫ਼ ਦ ਈਅਰ ਸਨਮਾਨ ਜਿੱਤਿਆ ਹੈ।
ਅਰਸ਼ਦੀਪ ਨੇ ਇੱਕ ਪਾਈਪ ਵਿੱਚ 'ਪੱਠੇ' ਯਾਨੀ ਕਿ ਬੱਚੇ ਨਾਲ ਬੈਠੇ ਉੱਲੂ ਦੀ ਤਸਵੀਰ ਖਿੱਚੀ ਸੀ, ਜਿਸ ਬਦਲੇ ਉਸ ਨੂੰ ਇਹ ਵੱਕਾਰੀ ਸਨਮਾਨ ਮਿਲਿਆ ਹੈ। ਵਾਈਲਡ ਫ਼ੋਟੋਗ੍ਰਾਫਰ ਆਫ਼ ਦ ਈਅਰ ਦਾ ਮੰਨਣਾ ਹੈ ਕਿ ਆਪਣੀ ਦੇਖਣ-ਪਰਖਣ ਦੀਆਂ ਸਮਰੱਥਾਵਾਂ ਸਦਕਾ ਅਰਸ਼ਦੀਪ ਨੇ ਇਹ ਸੁੰਦਰ ਤਸਵੀਰ ਖਿੱਚੀ।
ਵੇਖੋ ਅਰਸ਼ਦੀਪ ਵੱਲੋਂ ਖਿੱਚੀ ਗਈ ਤਸਵੀਰ-
Our youngest category winner, in 10 Years and Under, is Arshdeep Singh from India with 'Pipe Owls'. After his keen observational skills helped him see these spotted owlets Arshdeep waited patiently for the birds to peep out from their hiding place to get this winning shot.#WPY54 pic.twitter.com/utLSEXt3qW
— Wildlife Photographer of the Year (@NHM_WPY) 16 October 2018
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਟ੍ਰੈਂਡਿੰਗ
Advertisement