ਪੜਚੋਲ ਕਰੋ

ਵਟਸਐਪ 'ਤੇ ਲਾਈ ਪਾਬੰਦੀ, ਅਫਗਾਨਿਸਤਾਨ ਸਰਕਾਰ ਦਾ ਇਹ ਤਰਕ

ਕਾਬੁਲ: ਚੀਨ ਵੱਲੋਂ ਕਈ ਮਸ਼ਹੂਰ ਇੰਸਟੈਂਟ ਮੈਸੇਜਿੰਗ ਐਪ 'ਤੇ ਪਾਬੰਦੀ ਲਾਉਣ ਤੋਂ ਕਰੀਬ ਮਹੀਨੇ ਬਾਅਦ ਅਫਗਾਨਿਸਤਾਨ ਨੇ ਵੀ ਵਟਸਐਪ 'ਤੇ 20 ਦਿਨਾਂ ਲਈ ਰੋਕ ਲਾ ਦਿੱਤੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਅਫਗਾਨਿਸਤਾਨ ਸਰਕਾਰ ਨੇ ਕਈ ਪ੍ਰਾਈਵੇਟ ਟੈਲੀਕਾਮ ਕੰਪਨੀਆਂ ਨੂੰ ਮੁਲਕ 'ਚ ਵਾਟਸਐਪ ਤੇ ਟੈਲੀਗ੍ਰਾਮ ਨੂੰ ਸਸਪੈਂਡ ਕਰਨ ਲਈ ਕਿਹਾ ਹੈ। ਇਸ ਨੂੰ ਆਜ਼ਾਦੀ 'ਤੇ ਹਮਲੇ ਦੇ ਰੂਪ 'ਚ ਵੇਖਿਆ ਜਾ ਰਿਹਾ ਹੈ। ਰਿਪੋਰਟ ਮੁਤਾਬਕ, ਸਲਾਮ ਟੈਲੀਕਾਮ ਦੇ ਗਾਹਕਾਂ ਲਈ ਵਟਸਐਪ ਤੇ ਟੈਲੀਗ੍ਰਾਮ ਦੋਵੇਂ ਹੀ ਕੰਮ ਨਹੀਂ ਕਰ ਰਹੇ। ਸਲਾਮ ਸਰਕਾਰੀ ਟੈਲੀਕਾਮ ਕੰਪਨੀ ਹੈ। ਅਫਗਾਨਿਸਤਾਨ ਦੇ ਲੋਕਾਂ ਨੇ ਇਸ ਨੂੰ ਕਦਮ ਨੂੰ ਗਲਤ ਤੇ ਗੈਰ ਕਾਨੂੰਨੀ ਕਰਾਰ ਦਿੱਤਾ ਹੈ। ਵਟਸਐਪ ਤੇ ਟੈਲੀਗ੍ਰਾਮ 'ਤੇ ਪਾਬੰਦੀ ਦੇ ਕਾਰਨਾਂ ਦਾ ਸਾਫ-ਸਾਫ ਪਤਾ ਨਹੀਂ ਲੱਗ ਸਕਿਆ। ਟੈਲੀਕਾਮ 'ਤੇ ਕੰਟਰੋਲ ਰੱਖਣ ਵਾਲੀ ਸੰਸਥਾ ਨੇ ਦੱਸਿਆ ਕਿ ਅਜਿਹਾ ਸੁਰੱਖਿਆ ਕਾਰਨਾਂ ਕਰਕੇ ਕੀਤਾ ਗਿਆ ਹੈ। ਵਟਸਐਪ ਤੇ ਟੈਲੀਗ੍ਰਾਮ ਅਕਸਰ ਤਾਲਿਬਾਨ ਤੇ ਹੋਰ ਅੱਤਵਾਦੀ ਸਮੂਹਾਂ ਵੱਲੋਂ ਸਰਕਾਰੀ ਨਿਗਰਾਨੀ ਤੋਂ ਬਚਣ ਲਈ ਇਸਤੇਮਾਲ ਕੀਤੇ ਜਾਂਦੇ ਹਨ। ਅਫਗਾਨਿਸਤਾਨ ਸਰਕਾਰ ਨੇ ਕਿਹਾ ਕਿ ਇਹ ਨਵੀਂ ਤਕਨੀਕ ਸ਼ੁਰੂ ਕਰਨ ਲਈ ਇਨ੍ਹਾਂ ਗਰੁੱਪਾਂ ਲਈ ਕੁਝ ਸਮੇਂ ਲਈ ਪਾਬੰਦੀ ਲਾਈ ਗਈ ਹੈ ਕਿਉਂਕਿ ਲੋਕਾਂ ਨੇ ਇਸ ਬਾਰੇ ਸ਼ਿਕਾਇਤਾਂ ਵੀ ਕੀਤੀਆਂ ਹਨ। ਪਿਛਲੇ ਮਹੀਨੇ ਵੀਡੀਓ, ਵਾਇਸ ਚੈਟ ਤੇ ਵਟਸਐਪ ਇਮੇਜ਼ ਨੂੰ ਬੰਦ ਕਰਨ ਤੋਂ ਬਾਅਦ ਚੀਨ ਨੇ ਵਟਸਐਪ 'ਤੇ ਮੈਸੇਜ ਭੇਜਣ 'ਤੇ ਵੀ ਪਾਬੰਦੀ ਲਾ ਦਿੱਤੀ ਗਈ ਹੈ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Canada 'ਚ ਤਰਨਤਾਰਨ ਦੇ 2 ਨੌਜਵਾਨਾਂ ਦੀ ਦਰਦਨਾਕ ਮੌਤ, ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

Canada 'ਚ ਪੰਜਾਬੀ ਮੂਲ ਦੀ Youtuber ਨੈਨਸੀ ਗਰੇਵਾਲ ਦੀ ਹੱਤਿਆ, ਘਰ 'ਚ ਵੜ ਕੇ ਮਾਰੇ ਚੂਕੇ, ਲਹੂ-ਲੁਹਾਨ ਛੱਡ ਹੋਏ ਫਰਾਰ

US-Israel Attack Iran: ਈਰਾਨ-ਅਮਰੀਕਾ ਦੀ ਜੰਗ ਵਿਚਾਲੇ ਭਾਰਤ ਦਾ ਵੱਡਾ ਨੁਕਸਾਨ, ਬੰਦਰਗਾਹ 'ਤੇ ਫਸੇ 1000 ਕੰਟੇਨਰ

US Military Strike: ਵੱਡਾ ਹਮਲਾ, ਭਾਰਤ ਆ ਰਹੀ ਈਰਾਨੀ ਵਾਰਸ਼ਿੱਪ ਨੂੰ ਅਮਰੀਕਾ ਨੇ ਡੁਬੋਇਆ, 87 ਲੋਕਾਂ ਦੀ ਮੌਤ

ਵੀਡੀਓਜ਼

“ਵਿਕਸਿਤ ਭਾਰਤ ਨਹੀਂ, ਰਹਿਣ ਜੋਗ ਭਾਰਤ ਬਣਾਓ!” — ਮੋਦੀ ਸਰਕਾਰ ‘ਤੇ ਤੰਜ
“ਅਦਾਲਤ ਦਾ ਫੈਸਲਾ BJP ਲਈ ਝਟਕਾ!” — ਵੱਡਾ ਸਿਆਸੀ ਮੋੜ
“AAP ਨੂੰ ਤੋੜਣ ਦੀ ਕੋਸ਼ਿਸ਼?” — BJP ‘ਤੇ ਗੰਭੀਰ ਦੋਸ਼ਾਂ ਦਾ ਧਮਾਕਾ
“ਪੰਜਾਬੀਆਂ ਦੀ ਵਿਰੋਧੀ BJP?” — ਸਿਆਸੀ ਮੰਚ ਤੋਂ ਤਿੱਖਾ ਹਮਲਾ
“ਧਰਮ ਦੇ ਨਾਮ ‘ਤੇ ਸਿਆਸਤ!” — BJP ‘ਤੇ ਵੱਡਾ ਇਲਜ਼ਾਮ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਈਰਾਨ 'ਤੇ ਅਮਰੀਕਾ ਦੇ ਹਮਲੇ ਵਿਚਾਲੇ ਧੜੰਮ ਕਰਕੇ ਡਿੱਗੀਆਂ ਕੀਮਤਾਂ, ਚਾਂਦੀ ਵੀ ਹੋਈ ਸੁਸਤ, ਜਾਣੋ ਤਾਜ਼ਾ ਕੀਮਤਾਂ

IND VS ENG Semifinal: ਭਾਰਤੀ ਟੀਮ ਲਈ ਖਤਰਾ ਬਣ ਸਕਦੇ ਇੰਗਲੈਂਡ ਦੇ ਆਹ 5 ਖਿਡਾਰੀ, ਸੈਮੀਫਾਈਨਲ 'ਚ ਤੋੜ ਸਕਦੇ ਕਈਆਂ ਦੇ ਦਿਲ

ਪੁਰਾਣੀ ਰੰਜਿਸ਼ ਕਾਰਨ ਪਰਿਵਾਰ 'ਤੇ ਹਮਲਾ, ਹਮਲਾਵਰਾਂ ਨੇ ਸੁੱਟੀਆਂ ਪੈਟਰੋਲ ਦੀਆਂ ਬੋਤਲਾਂ; ਮੱਚਿਆ ਚੀਕ ਚੀਹਾੜਾ

ਹੋਲੀ 'ਤੇ ਵਾਪਰੀ ਵੱਡੀ ਵਾਰਦਾਤ, 9 ਸਾਲ ਦੇ ਬੱਚੇ ਨੂੰ ਲੱਗੀ ਗੋਲੀ; ਮੱਚਿਆ ਹੜਕੰਪ

ਮੋਹਾਲੀ 'ਚ WhatsApp 'ਤੇ ਧੋਖਾਧੜੀ, 800% ਰਿਟਰਨ ਦਾ ਲਾਲਚ, 1.30 ਕਰੋੜ ਦਾ ਨੁਕਸਾਨ!

Embed widget