ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਅੰਤਰਰਾਸ਼ਟਰੀ ਨਗਰ ਕੀਤਰਨ ਤੋਂ ਪਹਿਲਾਂ ਚਾਵਲਾ ਤੇ ਸਿਰਸਾ ਦੀ 'ਜੱਫੀ' ਨੇ ਪਾਇਆ ਕਲੇਸ਼, ਵੀਡੀਓ ਵਾਇਰਲ
ਗੋਪਾਲ ਚਾਵਲਾ ਨੇ ਵੀ ਵੀਡੀਓ ਜਾਰੀ ਕਰਕੇ ਕਿਹਾ ਕਿ ਸਿਰਸਾ ਨਾਲ ਉਨ੍ਹਾਂ ਦੀ ਮੁਲਾਕਾਤ ਵੀ ਹੋਈ ਹੈ ਤੇ ਇਸ ਦੌਰਾਨ ਦੋਵਾਂ ਨੇ ਜੱਫੀ ਵੀ ਪਾਈ।
![ਅੰਤਰਰਾਸ਼ਟਰੀ ਨਗਰ ਕੀਤਰਨ ਤੋਂ ਪਹਿਲਾਂ ਚਾਵਲਾ ਤੇ ਸਿਰਸਾ ਦੀ 'ਜੱਫੀ' ਨੇ ਪਾਇਆ ਕਲੇਸ਼, ਵੀਡੀਓ ਵਾਇਰਲ controversy over sgpc chief s photo with khalistan supporter ਅੰਤਰਰਾਸ਼ਟਰੀ ਨਗਰ ਕੀਤਰਨ ਤੋਂ ਪਹਿਲਾਂ ਚਾਵਲਾ ਤੇ ਸਿਰਸਾ ਦੀ 'ਜੱਫੀ' ਨੇ ਪਾਇਆ ਕਲੇਸ਼, ਵੀਡੀਓ ਵਾਇਰਲ](https://static.abplive.com/wp-content/uploads/sites/5/2019/07/31104157/chawla-sirsa.jpg?impolicy=abp_cdn&imwidth=1200&height=675)
ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੁਲਤਾਨਪੁਰ ਲੋਧੀ ਤਕ ਕੱਢੇ ਜਾਣ ਵਾਲੇ ਪਹਿਲੇ ਕੌਮਾਂਤਰੀ ਨਗਰ ਕੀਰਤਨ ਤੋਂ ਪਹਿਲਾਂ ਮੰਗਲਵਾਰ ਨੂੰ ਵੱਡਾ ਵਿਵਾਦ ਸਾਹਮਣੇ ਆਇਆ ਹੈ। ਐਸਜੀਪੀਸੀ ਜਥੇ ਨਾਲ ਪਾਕਿ ਗਏ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਤੇ ਖ਼ਾਲਿਸਤਾਨ ਸਮਰਥਕ ਗੋਪਾਲ ਚਾਵਲਾ ਦੀ ਇਕੱਠਿਆਂ ਫੋਟੋ ਤੇ ਵੀਡੀਓ ਸਾਹਮਣੇ ਆਈ ਹੈ।
ਮਾਮਲੇ ਦੀ ਗੰਭੀਰਤਾ ਨੂੰ ਵੇਖਦਿਆਂ ਸਿਰਸਾ ਨੇ ਨਨਕਾਣਾ ਸਾਹਿਬ ਤੋਂ 46 ਸੈਕਿੰਡਸ ਦੀ ਵੀਡੀਓ ਬਣਾ ਕੇ ਆਪਣੀ ਸਫ਼ਾਈ ਦਿੱਤੀ ਹੈ। ਸਿਰਸਾ ਨੇ ਇਸ ਨੂੰ ਚਾਵਲਾ ਦੀ ਸਾਜ਼ਿਸ਼ ਕਰਾਰ ਦਿੰਦਿਆਂ ਇਸ ਨੂੰ ਪਿੱਛਿਓਂ ਖਿੱਚੀ ਹੋਈ ਤਸਵੀਰ ਦੱਸਿਆ।
ਉੱਧਰ ਉਨ੍ਹਾਂ ਦੀ ਵੀਡੀਓ ਤੋਂ ਪੌਣੇ ਕੁ ਘੰਟੇ ਬਾਅਦ ਗੋਪਾਲ ਚਾਵਲਾ ਨੇ ਵੀ ਵੀਡੀਓ ਜਾਰੀ ਕਰਕੇ ਕਿਹਾ ਕਿ ਸਿਰਸਾ ਨਾਲ ਉਨ੍ਹਾਂ ਦੀ ਮੁਲਾਕਾਤ ਵੀ ਹੋਈ ਹੈ ਤੇ ਇਸ ਦੌਰਾਨ ਦੋਵਾਂ ਨੇ ਜੱਫੀ ਵੀ ਪਾਈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਜਲੰਧਰ
ਵਿਸ਼ਵ
ਸਿੱਖਿਆ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)