ਪੜਚੋਲ ਕਰੋ

ਓਵਰਡੋਜ਼ ਲੈ ਕੇ ਬੰਦੇ ਨੇ ਲਾਇਆ ਰੇਡੀਓ ’ਤੇ ਫੋਨ, ਇੰਝ ਬਚਾਈ ਜਾਨ

ਚੰਡੀਗੜ੍ਹ: ਦੱਖਣ-ਪੱਛਮੀ ਇੰਗਲੈਂਡ ਦੇ ਰੇਡੀਓ ਪ੍ਰੇਜ਼ੈਂਟੇਟਰ ਨੇ ਇੱਕ ਸਰੋਤੇ ਦੀ ਜਾਨ ਬਚਾਈ। ਰੇਡੀਓ ਹੋਸਟ ਇਆਨ ਲੀ ਨੂੰ ਸੁਣ ਰਹੇ ਕਾਲਰ ਨੇ ਦੱਸਿਆ ਕਿ ਉਸ ਨੇ ਕਈ ਦਵਾਈਆਂ ਦੇ ਮਿਸ਼ਰਣ ਦਾ ਓਵਰਡੋਜ਼ ਲੈ ਲਿਆ ਹੈ। ਅਜਿਹੇ ਵਿੱਚ ਇਆਨ ਉਸ ਬੰਦੇ ਨਾਲ ਉਦੋਂ ਤਕ ਗੱਲ ਕਰਦਾ ਰਿਹਾ ਜਦੋਂ ਤਕ ਐਮਰਜੈਂਸੀ ਸੇਵਾ ਵਾਲੇ ਉਸ ਕੋਲ ਨਹੀਂ ਪੁੱਜ ਗਏ। ਕਾਲਰ ਦੀ ਉਮਰ 60 ਸਾਲ ਸੀ ਤੇ ਉਹ ਇੱਕ ਸਾਲ ਤੋਂ ਇਆਨ ਦਾ ਸ਼ੋਅ ਸੁਣ ਰਿਹਾ ਸੀ। ਬ੍ਰਿਟਿਸ਼ ਮੀਡੀਆ ‘ਦ ਗਾਰਡੀਅਨ’ ਵਿੱਚ ਛਪੀ ਖ਼ਬਰ ਮੁਤਾਬਕ ਜਦੋਂ ਇਆਨ ਨੂੰ ਪਤਾ ਲੱਗਾ ਕਿ ਕਾਲਰ ਨੇ ਕਈ ਦਵਾਈਆਂ ਦਾ ਮਿਸ਼ਰਣ ਖਾ ਲਿਆ ਹੈ ਤਾਂ ਉਸ ਨੇ ਕਾਲਰ ਤੋਂ ਕਈ ਸਵਾਲ ਪੁੱਛੇ। ਇਨ੍ਹਾਂ ਸਵਾਲਾਂ ਤੋਂ ਹੀ ਉਸ ਨੇ ਚਤੁਰਾਈ ਨਾਲ ਕਾਲਰ ਦਾ ਪਤਾ ਜਾਣ ਲਿਆ। ਕਾਲਰ ਨੇ ਇਆਨ ਨੂੰ ਦੱਸਿਆ ਕਿ ਉਹ ਤਣਾਓ ਦਾ ਸ਼ਿਕਾਰ ਸੀ ਤੇ ਇਸ ਲਈ ਉਹ ਮਰਨਾ ਚਾਹੁੰਦਾ ਸੀ। ਇਆਨ ਨੇ ਕਾਲਰ ਨੂੰ ਕਿਹਾ ਕਿ ਉਹ ਜਾਣਦਾ ਹੈ ਕਿ ਉਹ (ਕਾਲਰ) ਮਰਨਾ ਚਾਹੁੰਦਾ ਹੈ, ਪਰ ਉਹ ਉਸ ਨੂੰ ਪਿਆਰ ਕਰਦਾ ਹੈ। ਉਸ ਨੇ ਕਿਹਾ ਕਿ ਭਾਵੇਂ ਤੂੰ ਮਰਨਾ ਚਾਹੁੰਦਾ ਹੈਂ ਪਰ ਉਹ ਉਸ ਨਾਲ ਕੱਲ੍ਹ ਗੱਲ ਕਰਨਾ ਚਾਹੁੰਦਾ ਹੈ। ਜਦੋਂ ਇਆਨ ਬੰਦੇ ਨਾਲ ਗੱਲ ਕਰ ਰਿਹਾ ਸੀ ਤਾਂ ਪਿੱਛੇ ਉਸ ਦੇ ਪ੍ਰੋਡਿਊਸਰ ਨੇ ਐਮਰਜੈਂਸੀ ਨੂੰ ਫੋਨ ਲਾਇਆ ਤੇ ਕਾਲਰ ਦੀ ਥਾਂ ਪਹੁੰਚਣ ਲਈ ਕਿਹਾ। ਇਆਨ ਖ਼ੁਦ ਵੀ ਤਣਾਓ ਦੀ ਸ਼ਿਕਾਰ ਰਹਿ ਚੁੱਕਾ ਸੀ। ਉਸ ਨੇ ਉਸੇ ਸ਼ੋਅ ਦੌਰਾਨ ਆਪਣੇ ਸਰੋਤਿਆਂ ਨੂੰ ਵੀ ਦੱਸਿਆ ਕਿ ਕਿਵੇਂ ਉਸ ਨੇ ਦਵਾਈਆਂ ਨਾਲ ਤਣਾਓ ਤੋਂ ਖਹਿੜਾ ਛੁਡਵਾਇਆ ਤੇ ਜ਼ਿੰਦਗੀ ਅੱਗੇ ਤੋਰੀ। ਉਸ ਨੇ ਦੱਸਿਆ ਕਿ ਦਵਾਈ ਛੱਡਣ ਬਾਅਦ ਉਸ ਨੂੰ ਵੀ ਖ਼ੁਦਕੁਸ਼ੀ ਦੇ ਖ਼ਿਆਲ ਆਉਂਦੇ ਸੀ।
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

FCI ਖਿਲਾਫ ਕਾਨੂੰਨੀ ਲੜਾਈ ਲਈ ਮਾਨ ਸਰਕਾਰ ਤਿਆਰ, ਅੱਜ ਦੀ ਮੀਟਿੰਗ 'ਚ ਕੀਤਾ ਵੱਡਾ ਐਲਾਨ

Chandigarh Airport: ਵਿਦੇਸ਼ ਜਾਣ ਵਾਲਿਆਂ ਲਈ ਖੁਸ਼ਖਬਰੀ! ਦਿੱਲੀ ਨਹੀਂ ਸਗੋਂ ਚੰਗੀਗੜ੍ਹ ਤੋਂ ਹੀ ਮਿਲੇਗੀ ਸਿੱਧੀ ਫਲਾਇਟ

Punjab Cabinet Meeting: ਪੰਚਾਇਤੀ ਚੋਣਾਂ ਤੋਂ ਠੀਕ ਪਹਿਲਾਂ ਸੀਐਮ ਭਗਵੰਤ ਮਾਨ ਨੇ ਬੁਲਾਈ ਕੈਬਨਿਟ ਮੀਟਿੰਗ 

Sports Breaking: ਨਿਊਜ਼ੀਲੈਂਡ ਟੈਸਟ ਸੀਰੀਜ਼ ਤੋਂ ਸੰਨਿਆਸ ਲੈ ਰਿਹਾ ਟੀਮ ਇੰਡੀਆ ਦਾ ਦਿੱਗਜ ਖਿਡਾਰੀ ? IPL 2025 ਲਈ ਬਣੇ ਇਸ ਟੀਮ ਦੇ ਕੋਚ
ਨਿਊਜ਼ੀਲੈਂਡ ਟੈਸਟ ਸੀਰੀਜ਼ ਤੋਂ ਸੰਨਿਆਸ ਲੈ ਰਿਹਾ ਟੀਮ ਇੰਡੀਆ ਦਾ ਦਿੱਗਜ ਖਿਡਾਰੀ ? IPL 2025 ਲਈ ਬਣੇ ਇਸ ਟੀਮ ਦੇ ਕੋਚ
Advertisement
ABP Premium

ਵੀਡੀਓਜ਼

SKM ਵਲੋਂ CM ਹਾਊਸ ਦਾ ਘਿਰਾਓ! | Farmers | Paddy | SKM | Bhagwant MaanAadti | ਆੜਤੀਆ ਲਈ ਵੱਡੀ ਖ਼ੁਸ਼ਖ਼ਬਰੀ! CM Maan ਦਾ ਵੱਡਾ ਐਲਾਨ ! | Farmers | Bhagwant Maanਕਿਸਾਨਾਂ ਲਈ ਵੱਡੀ ਖ਼ੁਸ਼ਖ਼ਬਰੀ | ਕਾਲੇ ਤੇਲੇ ਦਾ ਲੱਭਿਆ ਹੱਲ ! | farmers | Abp Sanjha| AAP | BJP ਦੇ ਤੋਤਾ ਮੈਂਨਾ ਦਾ ਨਵਾਂ ਕਾਂਡ ! - Manish Sisodia

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
FCI ਖਿਲਾਫ ਕਾਨੂੰਨੀ ਲੜਾਈ ਲਈ ਮਾਨ ਸਰਕਾਰ ਤਿਆਰ, ਅੱਜ ਦੀ ਮੀਟਿੰਗ 'ਚ ਕੀਤਾ ਵੱਡਾ ਐਲਾਨ
FCI ਖਿਲਾਫ ਕਾਨੂੰਨੀ ਲੜਾਈ ਲਈ ਮਾਨ ਸਰਕਾਰ ਤਿਆਰ, ਅੱਜ ਦੀ ਮੀਟਿੰਗ 'ਚ ਕੀਤਾ ਵੱਡਾ ਐਲਾਨ
Chandigarh Airport: ਵਿਦੇਸ਼ ਜਾਣ ਵਾਲਿਆਂ ਲਈ ਖੁਸ਼ਖਬਰੀ! ਦਿੱਲੀ ਨਹੀਂ ਸਗੋਂ ਚੰਗੀਗੜ੍ਹ ਤੋਂ ਹੀ ਮਿਲੇਗੀ ਸਿੱਧੀ ਫਲਾਇਟ
Chandigarh Airport: ਵਿਦੇਸ਼ ਜਾਣ ਵਾਲਿਆਂ ਲਈ ਖੁਸ਼ਖਬਰੀ! ਦਿੱਲੀ ਨਹੀਂ ਸਗੋਂ ਚੰਗੀਗੜ੍ਹ ਤੋਂ ਹੀ ਮਿਲੇਗੀ ਸਿੱਧੀ ਫਲਾਇਟ
Punjab Cabinet Meeting: ਪੰਚਾਇਤੀ ਚੋਣਾਂ ਤੋਂ ਠੀਕ ਪਹਿਲਾਂ ਸੀਐਮ ਭਗਵੰਤ ਮਾਨ ਨੇ ਬੁਲਾਈ ਕੈਬਨਿਟ ਮੀਟਿੰਗ 
Punjab Cabinet Meeting: ਪੰਚਾਇਤੀ ਚੋਣਾਂ ਤੋਂ ਠੀਕ ਪਹਿਲਾਂ ਸੀਐਮ ਭਗਵੰਤ ਮਾਨ ਨੇ ਬੁਲਾਈ ਕੈਬਨਿਟ ਮੀਟਿੰਗ 
Sports Breaking: ਨਿਊਜ਼ੀਲੈਂਡ ਟੈਸਟ ਸੀਰੀਜ਼ ਤੋਂ ਸੰਨਿਆਸ ਲੈ ਰਿਹਾ ਟੀਮ ਇੰਡੀਆ ਦਾ ਦਿੱਗਜ ਖਿਡਾਰੀ ? IPL 2025 ਲਈ ਬਣੇ ਇਸ ਟੀਮ ਦੇ ਕੋਚ
ਨਿਊਜ਼ੀਲੈਂਡ ਟੈਸਟ ਸੀਰੀਜ਼ ਤੋਂ ਸੰਨਿਆਸ ਲੈ ਰਿਹਾ ਟੀਮ ਇੰਡੀਆ ਦਾ ਦਿੱਗਜ ਖਿਡਾਰੀ ? IPL 2025 ਲਈ ਬਣੇ ਇਸ ਟੀਮ ਦੇ ਕੋਚ
ਹੁਣ ਸਕਿੰਟਾਂ 'ਚ ਪੜ੍ਹ ਸਕੋਗੇ WhatsApp 'ਤੇ ਡਿਲੀਟ ਕੀਤੇ ਗਏ ਮੈਸੇਜ, ਫੋਨ ਦੀ ਸੈਟਿੰਗ 'ਚ ਕਰਨਾ ਹੋਵੇਗਾ ਇਹ ਛੋਟਾ ਜਿਹਾ ਕੰਮ

Liquor Shops Closed: 4 ਦਿਨ ਬੰਦ ਰਹਿਣਗੀਆਂ ਸ਼ਰਾਬ ਦੀਆਂ ਦੁਕਾਨਾਂ, ਦੇਖੋ ਪੂਰੀ ਸੂਚੀ

Pakistani Cricketer: ਸਾਨੀਆ ਤੋਂ ਬਾਅਦ ਹੁਣ ਇਹ ਭਾਰਤੀ ਮਹਿਲਾ ਪਾਕਿਸਤਾਨੀ ਕ੍ਰਿਕਟਰ ਨਾਲ ਕਰੇਗੀ ਵਿਆਹ, ਇਸਲਾਮ ਕਬੂਲ ਕਰਨ ਲਈ ਹੋਈ ਤਿਆਰ 
ਸਾਨੀਆ ਤੋਂ ਬਾਅਦ ਹੁਣ ਇਹ ਭਾਰਤੀ ਮਹਿਲਾ ਪਾਕਿਸਤਾਨੀ ਕ੍ਰਿਕਟਰ ਨਾਲ ਕਰੇਗੀ ਵਿਆਹ, ਇਸਲਾਮ ਕਬੂਲ ਕਰਨ ਲਈ ਹੋਈ ਤਿਆਰ 
Brain Stroke: ਨੌਜਵਾਨਾਂ 'ਚ ਕਿਉਂ ਤੇਜ਼ੀ ਨਾਲ ਵਧ ਰਹੀ ਹੈ ਬ੍ਰੇਨ ਸਟ੍ਰੋਕ ਦੀ ਬਿਮਾਰੀ?, ਜਾਣੋ ਕਿਵੇਂ ਕਰ ਸਕਦੇ ਹਾਂ ਇਸ ਤੋਂ ਬਚਾਅ

Embed widget