ਪੜਚੋਲ ਕਰੋ

ਅਮਰੀਕਾ 'ਚ ਗੋਲੀਬਾਰੀ ਦਾ ਕਹਿਰ ਜਾਰੀ, ਯੂਨੀਵਰਸਿਟੀ 'ਚ ਫਾਇਰਿੰਗ ਦੌਰਾਨ ਦੋ ਮਰੇ

ਅਮਰੀਕਾ ਵਿੱਚ ਗੋਲੀਬਾਰੀ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ। ਯੂਨੀਵਰਸਿਟੀ ਆਫ ਨੌਰਥ ਕੈਰੋਲੀਨਾ ਦੇ ਸ਼ਾਰਲੋਟ ਕੰਪਲੈਕਸ ‘ਚ ਮੰਗਲਵਾਰ ਨੂੰ ਹੋਈ ਗੋਲ਼ੀਬਾਰੀ ‘ਚ ਦੋ ਲੋਕਾਂ ਦੀ ਮੌਤ ਹੋ ਗਈ। ਇਸ ਘਟਨਾ ‘ਚ ਚਾਰ ਲੋਕਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ।

ਸ਼ਾਰਲੋਟ: ਅਮਰੀਕਾ ਵਿੱਚ ਗੋਲੀਬਾਰੀ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ। ਯੂਨੀਵਰਸਿਟੀ ਆਫ ਨੌਰਥ ਕੈਰੋਲੀਨਾ ਦੇ ਸ਼ਾਰਲੋਟ ਕੰਪਲੈਕਸ ‘ਚ ਮੰਗਲਵਾਰ ਨੂੰ ਹੋਈ ਗੋਲ਼ੀਬਾਰੀ ‘ਚ ਦੋ ਲੋਕਾਂ ਦੀ ਮੌਤ ਹੋ ਗਈ। ਇਸ ਘਟਨਾ ‘ਚ ਚਾਰ ਲੋਕਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ। ਐਤਵਾਰ ਨੂੰ ਇੱਕ ਪੰਜਾਬੀ ਪਰਿਵਾਰ ਦੇ ਚਾਰ ਜੀਆਂ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਇਸ ਤੋਂ ਪਹਿਲਾਂ ਇੱਕ ਯਹੂਦੀ ਪ੍ਰਾਥਨਾ ਸਭਾ ਨੂੰ ਨਿਸ਼ਾਨਾ ਬਣਾਇਆ ਗਿਆ ਸੀ।

ਯੂਨੀਵਰਸੀਟੀ ਦੇ ਐਮਰਜੈਂਸੀ ਪ੍ਰਬੰਧਨ ਦਫਤਰ ਨੇ ਟਵੀਟ ਕਰ ਸਭ ਨੂੰ ਇਸ ਦੀ ਜਾਣਕਾਰੀ ਦਿੱਤੀ। ਇਸ ਅਕਾਦਮਿਕ ਸੈਸ਼ਨ ਦੇ ਆਖਰੀ ਦਿਨ ਕਲਾਸਾਂ ਖ਼ਤਮ ਹੋਣ ਤੋਂ ਠੀਕ ਇੱਕ ਸ਼ਾਮ ਪਹਿਲਾਂ ਛੇ ਵਜੇ ਗੋਲ਼ੀਬਾਰੀ ਹੋਈ। ਵਿਭਾਗ ਨੇ ਟਵੀਟ ਕੀਤਾ, “ਭੱਜੋ, ਲੁੱਕੋ, ਲੜੋ, ਖੁਦ ਨੂੰ ਤੁਰੰਤ ਸੁਰੱਖਿਅਤ ਕਰੋ।” ਸਥਾਨਕ ਐਮਰਜੈਂਸੀ ਸੇਵਾਵਾਂ ਦਾ ਕਹਿਣਾ ਹੈ ਕਿ ਦੋ ਲੋਕਾਂ ਦੀ ਮੌਤ ਹੋ ਗਈ ਹੈ ਜਦਕਿ ਦੋ ਲੋਕਾਂ ਦੀ ਹਾਲਤ ਗੰਭੀਰ ਹੈ। ਹੋਰ ਦੋ ਲੋਕਾਂ ਦੀ ਹਾਲਤ ਠੀਕ ਹੈ। ਐਨਬੀਸੀ ਸ਼ਾਰਲੋਟ ਨੇ ਗੋਲੀ ਚਲਾਉਣ ਵਾਲੇ ਦੀ ਪਛਾਣ 22 ਸਾਲ ਵਿਦਿਆਰਥੀ ਵਜੋਂ ਕੀਤੀ ਹੈ। ਪੁਲਿਸ ਨੇ ਇਸ ਦੀ ਪੁਸ਼ਟੀ ਕੀਤੀ ਹੈ। ਵਿਦਿਆਰਥੀ ਨੂੰ ਹਿਰਾਸਤ ‘ਚ ਲੈ ਲਿਆ ਗਿਆ ਹੈ। ਸ਼ਾਰਲੋਟ ਦੀ ਮੇਅਰ ਵੀ ਲਿਲਜ ਨੇ ਘਟਨਾ ‘ਤੇ ਸ਼ੋਕ ਜਤਾਉਂਦੇ ਹੋਏ ਪੀੜਤ ਪਰਿਵਾਰਾਂ ਪ੍ਰਤੀ ਦੁਖ ਜਾਹਿਰ ਕੀਤਾ ਹੈ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Surrey 'ਚ ਪੰਜਾਬੀ ਮੂਲ ਦੇ ਨੌਜਵਾਨ ਦੀ ਗੋਲੀਆਂ ਮਾਰ ਕੇ ਕੀਤੀ ਹੱਤਿਆ , ਜਾਣੋ ਪੂਰਾ ਮਾਮਲਾ  
Surrey 'ਚ ਪੰਜਾਬੀ ਮੂਲ ਦੇ ਨੌਜਵਾਨ ਦੀ ਗੋਲੀਆਂ ਮਾਰ ਕੇ ਕੀਤੀ ਹੱਤਿਆ , ਜਾਣੋ ਪੂਰਾ ਮਾਮਲਾ  
Big Blast: ਵੱਡਾ ਧਮਾਕਾ! ਡਰ ਨਾਲ ਦਹਿਲਿਆ ਪੂਰਾ ਇਲਾਕਾ, ਗੈਸ ਪਾਈਪਲਾਈਨ ਦੇ ਉੱਡੇ ਪਰਖੱਚੇ; ਜਾਣੋ ਕਈ ਜ਼ਿਲ੍ਹਿਆਂ 'ਚ ਸਪਲਾਈ ਕਿਵੇਂ ਹੋਈ ਠੱਪ?
ਵੱਡਾ ਧਮਾਕਾ! ਡਰ ਨਾਲ ਦਹਿਲਿਆ ਪੂਰਾ ਇਲਾਕਾ, ਗੈਸ ਪਾਈਪਲਾਈਨ ਦੇ ਉੱਡੇ ਪਰਖੱਚੇ; ਜਾਣੋ ਕਈ ਜ਼ਿਲ੍ਹਿਆਂ 'ਚ ਸਪਲਾਈ ਕਿਵੇਂ ਹੋਈ ਠੱਪ?
Israel US Iran War: ਅਮਰੀਕਾ ਨੇ ਈਰਾਨ ਦੀਆਂ ਤਿੰਨ ਰਿਹਾਇਸ਼ੀ ਇਮਾਰਤਾਂ 'ਤੇ ਦਾਗੇ ਗੋਲੇ, 11 ਦੀ ਮੌਤ
Israel US Iran War: ਅਮਰੀਕਾ ਨੇ ਈਰਾਨ ਦੀਆਂ ਤਿੰਨ ਰਿਹਾਇਸ਼ੀ ਇਮਾਰਤਾਂ 'ਤੇ ਦਾਗੇ ਗੋਲੇ, 11 ਦੀ ਮੌਤ
ਈਰਾਨ 'ਚ ਵੱਡੇ ਧਮਾਕੇ! ਇਸਫਾਹਨ 'ਚ 2000 ਪੌਂਡ ਦੇ ਬੰਕਰ ਬਸਟਰ 'ਤੇ ਸੁੱਟੇ ਬੰਬ
ਈਰਾਨ 'ਚ ਵੱਡੇ ਧਮਾਕੇ! ਇਸਫਾਹਨ 'ਚ 2000 ਪੌਂਡ ਦੇ ਬੰਕਰ ਬਸਟਰ 'ਤੇ ਸੁੱਟੇ ਬੰਬ

ਵੀਡੀਓਜ਼

ਸੁਖਬੀਰ ਬਾਦਲ ‘ਤੇ ਭੜਕੇ CM ਮਾਨ! ਤਿੱਖੇ ਸ਼ਬਦਾਂ ‘ਚ ਕੀਤਾ ਹਮਲਾ
ਖੇਤਾਂ ‘ਚ ਲੱਗੇ ਖੰਭਿਆਂ ‘ਤੇ CM ਮਾਨ ਦਾ ਵੱਡਾ ਬਿਆਨ! ਕੀ ਕਿਹਾ ਸੁਣੋ
ਹੁਣ AI ਨਾਲ ਚੱਲੇਗੀ ਪੰਜਾਬ ਪੁਲਿਸ! CM ਮਾਨ ਦਾ ਨਵਾਂ ਪਲਾਨ
ਹਰ ਕਿਸੇ ਨੂੰ ਨਹੀਂ ਮਿਲੇਗੀ ਗੱਡੀ! CM ਮਾਨ ਨੇ ਬਣਾਇਆ ਨਵਾਂ ਨਿਯਮ
ਕੀ SSF ਬਣੀ ਦੇਸ਼ ਦੀ ਸਭ ਤੋਂ ਵਧੀਆ ਫੋਰਸ? CM ਮਾਨ ਦਾ ਵੱਡਾ ਦਾਅਵਾ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Yoga Teacher Marriage Scam : ਬਾਰਾਤ ਲੈ ਕੇ ਨਹੀਂ ਪਹੁੰਚਿਆ ਲਾੜਾ , ਦੁਲਹਣ ਕਰਦੀ ਰਹੀ ਇੰਤਜ਼ਾਰ, ਕਈ ਵਾਰ ਸਬੰਧ ਬਣਾਏ
Yoga Teacher Marriage Scam : ਬਾਰਾਤ ਲੈ ਕੇ ਨਹੀਂ ਪਹੁੰਚਿਆ ਲਾੜਾ , ਦੁਲਹਣ ਕਰਦੀ ਰਹੀ ਇੰਤਜ਼ਾਰ, ਕਈ ਵਾਰ ਸਬੰਧ ਬਣਾਏ
Actress Priyanka Chopra ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਈ ਨਤਮਸਤਕ, ਲੰਗਰ ਹਾਲ 'ਚ ਭਾਂਡੇ ਧੋਣ ਦੀ ਕੀਤੀ ਸੇਵਾ 
Actress Priyanka Chopra ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਈ ਨਤਮਸਤਕ, ਲੰਗਰ ਹਾਲ 'ਚ ਭਾਂਡੇ ਧੋਣ ਦੀ ਕੀਤੀ ਸੇਵਾ 
Punjab Fraud Case : ਵਿਦੇਸ਼ ਭੇਜਣ ਦੇ ਨਾਂ 'ਤੇ 4 ਲੱਖ ਰੁਪਏ ਦੀ ਠੱਗੀ , ਆਰੋਪੀ ਨੇ ਕਿਸ਼ਤਾਂ 'ਚ ਵਸੂਲੇ ਪੈਸੇ , ਮਾਮਲਾ ਦਰਜ 
Punjab Fraud Case : ਵਿਦੇਸ਼ ਭੇਜਣ ਦੇ ਨਾਂ 'ਤੇ 4 ਲੱਖ ਰੁਪਏ ਦੀ ਠੱਗੀ , ਆਰੋਪੀ ਨੇ ਕਿਸ਼ਤਾਂ 'ਚ ਵਸੂਲੇ ਪੈਸੇ , ਮਾਮਲਾ ਦਰਜ 
 Mohali Clash News :  ਦਿਨ-ਦਿਹਾੜੇ ਦੋ ਗੁੱਟਾਂ 'ਚ ਝੜਪ , ਡੰਡਿਆਂ ਨਾਲ ਇੱਕ ਦੂਜੇ 'ਤੇ ਹਮਲਾ, ਕਈ ਗੰਭੀਰ ਜ਼ਖਮੀ
 Mohali Clash News :  ਦਿਨ-ਦਿਹਾੜੇ ਦੋ ਗੁੱਟਾਂ 'ਚ ਝੜਪ , ਡੰਡਿਆਂ ਨਾਲ ਇੱਕ ਦੂਜੇ 'ਤੇ ਹਮਲਾ, ਕਈ ਗੰਭੀਰ ਜ਼ਖਮੀ
AAP ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਅਤੇ 7 ਹੋਰ ਬਰੀ, ਜਲਦ ਆਉਣਗੇ ਜੇਲ੍ਹ ਤੋਂ ਬਾਹਰ, ਜਾਣੋ ਪੂਰਾ ਮਾਮਲਾ
AAP ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਅਤੇ 7 ਹੋਰ ਬਰੀ, ਜਲਦ ਆਉਣਗੇ ਜੇਲ੍ਹ ਤੋਂ ਬਾਹਰ, ਜਾਣੋ ਪੂਰਾ ਮਾਮਲਾ
Weather Report: ਤੇਜ਼-ਤੂਫ਼ਾਨ, ਮੀਂਹ ਸਣੇ ਗੜ੍ਹੇਮਾਰੀ ਦਾ ਅਲਰਟ, 17 ਸੂਬਿਆਂ 'ਤੇ ਭਾਰੀ ਪਏਗਾ ਬਦਲਦਾ ਮੌਸਮ; ਲੋਕਾਂ ਨੂੰ ਸਾਵਧਾਨ ਰਹਿਣ ਦੀ ਸਲਾਹ...
ਤੇਜ਼-ਤੂਫ਼ਾਨ, ਮੀਂਹ ਸਣੇ ਗੜ੍ਹੇਮਾਰੀ ਦਾ ਅਲਰਟ, 17 ਸੂਬਿਆਂ 'ਤੇ ਭਾਰੀ ਪਏਗਾ ਬਦਲਦਾ ਮੌਸਮ; ਲੋਕਾਂ ਨੂੰ ਸਾਵਧਾਨ ਰਹਿਣ ਦੀ ਸਲਾਹ...
Toll Rates Increase: ਵਾਹਨ ਚਾਲਕਾਂ ਨੂੰ ਵੱਡਾ ਝਟਕਾ, ਸੂਬਾ ਸਰਕਾਰ ਵੱਲੋਂ ਟੋਲ ਦਰਾਂ 'ਚ 5% ਵਾਧਾ; ਅੱਜ ਰਾਤ ਤੋਂ ਮਹਿੰਗਾ ਹੋਵੇਗਾ ਹਾਈਵੇਅ ਦਾ ਸਫ਼ਰ...
ਵਾਹਨ ਚਾਲਕਾਂ ਨੂੰ ਵੱਡਾ ਝਟਕਾ, ਸੂਬਾ ਸਰਕਾਰ ਵੱਲੋਂ ਟੋਲ ਦਰਾਂ 'ਚ 5% ਵਾਧਾ; ਅੱਜ ਰਾਤ ਤੋਂ ਮਹਿੰਗਾ ਹੋਵੇਗਾ ਹਾਈਵੇਅ ਦਾ ਸਫ਼ਰ...
Hoshiarpur ਦੇ ਨੂਰਪੁਰ ਜੱਟਾਂ 'ਚ ਸ਼ਰਾਰਤੀ ਅਨਸਰਾਂ ਵੱਲੋਂ ਡਾ. ਅੰਬੇਡਕਰ ਦੇ ਬੁੱਤ ਦੀ ਕੀਤੀ ਗਈ ਭੰਨਤੋੜ , ਮਾਹੌਲ ਤਣਾਅਪੂਰਨ
Hoshiarpur ਦੇ ਨੂਰਪੁਰ ਜੱਟਾਂ 'ਚ ਸ਼ਰਾਰਤੀ ਅਨਸਰਾਂ ਵੱਲੋਂ ਡਾ. ਅੰਬੇਡਕਰ ਦੇ ਬੁੱਤ ਦੀ ਕੀਤੀ ਗਈ ਭੰਨਤੋੜ , ਮਾਹੌਲ ਤਣਾਅਪੂਰਨ
Embed widget