Climate Catastrophe: ਅਗਲੇ 2 ਸਾਲਾਂ ‘ਚ ਦੁਨੀਆ ਹੋ ਜਾਵੇਗੀ ਤਬਾਹ? UN Climate ਚੀਫ ਨੇ ਕਰ ਦਿੱਤਾ ਦਾਅਵਾ

UN Climate Chief Warning: ਲੰਡਨ ਦੇ ਚੈਥਮ ਹਾਊਸ 'ਚ ਆਯੋਜਿਤ ਇਕ ਸਮਾਗਮ 'ਚ ਸੰਯੁਕਤ ਰਾਸ਼ਟਰ ਦੇ ਜਲਵਾਯੂ ਮੁਖੀ ਸਾਈਮਨ ਸਟਿਲ ਨੇ ਕਿਹਾ ਕਿ ਹਰ ਦੇਸ਼ ਨੂੰ ਨਵੀਂ ਯੋਜਨਾ ਪੇਸ਼ ਕਰਨੀ ਹੋਵੇਗੀ।

Big Alert for Climate Catastrophe: ਮੌਜੂਦਾ ਸਮੇਂ ਵਿੱਚ ਜਲਵਾਯੂ ਵਿੱਚ ਤਬਦੀਲੀ ਹੋਣਾ ਇੱਕ ਵੱਡੀ ਸਮੱਸਿਆ ਬਣਦੀ ਜਾ ਰਹੀ ਹੈ ਅਤੇ ਪੂਰੀ ਦੁਨੀਆ ਇਸ ਨਾਲ ਲੜਨ ਦੇ ਕਈ ਦਾਅਵੇ ਕਰ ਰਹੀ ਹੈ। ਇਸ ਦੌਰਾਨ ਸੰਯੁਕਤ ਰਾਸ਼ਟਰ ਦੇ ਜਲਵਾਯੂ ਮੁਖੀ ਸਾਈਮਨ ਸਟਿਲ ਨੇ

Related Articles