ਪੜਚੋਲ ਕਰੋ
Advertisement
ਗੋਲਡਨ ਗਲੋਬਲ ਐਵਾਰਡ ‘ਚ ਹਾਲੀਵੁੱਡ ਸਿਤਾਰਿਆਂ ਦੀ ਧੂਮ
ਮੁੰਬਈ: ਹਰ ਸਾਲ ਹਾਲੀਵੁੱਡ ਫਾਰੇਨ ਪ੍ਰੈੱਸ ਐਸੋਸੀਏਸ਼ਨ ਗੋਲਡਨ ਗਲੋਬ ਐਵਾਰਡ ਦਾ ਇੰਤਜ਼ਾਮ ਕਰਦੀ ਹੈ ਜਿਸ ’ਚ ਦੇਸ਼-ਵਿਦੇਸ਼ ਦੀ ਐਂਟਰਟੇਨਮੈਂਟ ਇੰਡਸਟਰੀ ਨਾਲ ਜੁੜੇ ਲੋਕਾਂ ਨੂੰ ਉਨ੍ਹਾਂ ਦੇ ਬਿਹਤਰੀਨ ਕੰਮ ਲਈ ਸਨਮਾਨਤ ਕੀਤਾ ਜਾਂਦਾ ਹੈ। ਹਾਲ ਹੀ ‘ਚ ਸਾਲ 2019 ਦੇ ਹਾਲੀਵੁੱਡ ‘ਚ ਐਵਾਰਡ ਨਾਈਟ ਕੀਤੀ ਗਈ।
ਇਸ ਐਵਾਰਡ ਨਾਈਟ ਨੂੰ ਬੇਵਰਲੀ ਹਿਲਟਨ ਬੌਲਰੂਮ ‘ਚ ਕਰਵਾਇਆ ਗਿਆ। ਇਸ ਇਵੈਂਟ ਨੂੰ ਐਕਟਰਸ ਸੈਂਡ੍ਰਾ ਓਹ ਤੇ ਫੇਮਸ ਐਕਟਰ ਕਾਮੇਡੀਅਨ ਸੈਮਬਰਗ ਨੇ ਹੋਸਟ ਕੀਤਾ। ਇਸ ’ਚ ਕਈ ਕੈਟਾਗਿਰੀਆਂ ‘ਚ ਕਈ ਫ਼ਿਲਮਾਂ ਤੇ ਕਲਾਕਾਰਾਂ ਨੂੰ ਐਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ।View this post on InstagramShallow winning best original song at the 2019 Golden Globes
ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਕੀ ਹਾਲੀਵੁੱਡ ‘ਚ ਮੰਨਿਆ ਜਾਂਦਾ ਹੈ ਕਿ ਜਿਸ ਵੀ ਐਕਟਰ-ਐਕਟਰਸ ਨੂੰ ਗੋਲਡਨ ਗਲੋਬ ਐਵਾਰਡ ਮਿਲਦਾ ਹੈ, ਉਸ ਦੀ ਆਸਕਰ ਜਿੱਤਣ ਦੀ ਉਮੀਦ ਹੋਰ ਵੀ ਵਧ ਜਾਂਦੀ ਹੈ।That's a wrap on the 76th #GoldenGlobes! Thank you all for tuning in, and we already can't wait to see you next year! pic.twitter.com/w0f4qoYQKJ
— Golden Globe Awards (@goldenglobes) January 7, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਅੰਮ੍ਰਿਤਸਰ
ਪੰਜਾਬ
ਚੰਡੀਗੜ੍ਹ
ਲੁਧਿਆਣਾ
Advertisement