ਪੜਚੋਲ ਕਰੋ

ਗੂਗਲ ਮੈਪ ਕਰਕੇ ਏਅਰਪੋਰਟ ਜਾ ਰਹੀਆਂ 100 ਗੱਡੀਆਂ ਚਿੱਕੜ ‘ਚ ਫਸੀਆਂ

ਜਦੋਂ ਵੀ ਕਿਸੇ ਨਵੀਂ ਜਾਂ ਅਣਜਾਣ ਥਾਂ ‘ਤੇ ਅਸੀਂ ਜਾਣਾ ਹੁੰਦਾ ਹੈ ਤਾਂ ਅਸੀਂ ਕਿਸੇ ਰਾਹਗੀਰ ਨੂੰ ਥਾਂ ਪੁੱਛਣ ਦੀ ਥਾਂ ਗੂਗਲ ਮੈਪਸ ‘ਤੇ ਯਕੀਨ ਕਰਦੇ ਹਾਂ ਤੇ ਅਕਸਰ ਇਹ ਹੁੰਦਾ ਵੀ ਹੈ। ਪਰ ਮੈਪਸ ਦਾ ਦੱਸਿਆ ਰਾਹ ਕਈ ਵਾਰ ਗਲਤ ਵੀ ਸਾਬਤ ਹੋ ਜਾਂਦਾ ਹੈ।

ਨਵੀਂ ਦਿੱਲੀ: ਜਦੋਂ ਵੀ ਕਿਸੇ ਨਵੀਂ ਜਾਂ ਅਣਜਾਣ ਥਾਂ ‘ਤੇ ਅਸੀਂ ਜਾਣਾ ਹੁੰਦਾ ਹੈ ਤਾਂ ਅਸੀਂ ਕਿਸੇ ਰਾਹਗੀਰ ਨੂੰ ਥਾਂ ਪੁੱਛਣ ਦੀ ਥਾਂ ਗੂਗਲ ਮੈਪਸ ‘ਤੇ ਯਕੀਨ ਕਰਦੇ ਹਾਂ ਤੇ ਅਕਸਰ ਇਹ ਹੁੰਦਾ ਵੀ ਹੈ। ਪਰ ਮੈਪਸ ਦਾ ਦੱਸਿਆ ਰਾਹ ਕਈ ਵਾਰ ਗਲਤ ਵੀ ਸਾਬਤ ਹੋ ਜਾਂਦਾ ਹੈ। ਅਜਿਹਾ ਹੀ ਕੁਝ ਹਾਲ ਹੀ ‘ਚ ਅਮਰੀਕਾ ਦੇ ਕੋਲੋਰਾਡਾ ‘ਚ ਹੋਇਆ, ਜਿੱਥੇ ਗੂਗਲ ਮੈਪ ਦੇ ਚੱਕਰ ‘ਚ 100 ਗੱਡੀਆਂ ਏਅਰਪੋਰਟ ਜਾਣ ਦੀ ਥਾਂ ਚਿੱਕੜ ‘ਚ ਫੱਸ ਗਈਆਂ। ਮੀਡੀਆ ਰਿਪੋਰਟ ਮੁਤਾਬਕ ਕਲੋਰਾਡਾ ਇੰਟਰਨੈਸ਼ਨਲ ਏਅਰਪੋਰਟ ਨੂੰ ਜਾਣ ਵਾਲੀ ਸੜਕ ‘ਤੇ ਇੱਕ ਸੜਕ ਹਾਦਸਾ ਹੋ ਗਿਆ ਸੀ ਜਿਸ ਕਰਕੇ ਟ੍ਰੈਫਿਕ ਮੱਠਾ ਪੈ ਗਿਆ। ਲੋਕਾਂ ਨੇ ਇਸ ਤੋਂ ਨਿਕਲਣ ਲਈ ਗੂਗਲ ਮੈਪ ਦੀ ਮਦਦ ਲਈ ਅਤੇ ਡ੍ਰਾਈਵਰਸ ਨੇ ਇੱਕ ਸ਼ੋਰਟਕੱਟ ਲੈ ਲਿਆ। ਇੱਕ ਯੂਜ਼ਰ ਨੇ ਦੱਸਿਆ ਕਿ ਗੂਗਲ ਮੈਪ ਨੇ ਰਸਤਾ ਦੱਸਿਆ ਅਤੇ ਚੰਗੀ ਗੱਲ ਇਹ ਸੀ ਕਿ ਜਿੱਥੇ ਉਹ ਫੱਸੇ ਸੀ ਉੱਥੋਂ ਏਅਰਪੋਰਟ ਮਹਿਜ਼ 43 ਮਿੰਟ ਦੀ ਦੂਰੀ ‘ਤੇ ਸੀ, ਜਦਕਿ ਗੂਗਲ ਨੇ ਜੋ ਰਸਤਾ ਦੱਸਿਆ ਉਹ ਉਨ੍ਹਾਂ ਨੂੰ 23 ਮਿੰਟ ‘ਚ ਉੱਥੇ ਪਹੁੰਚਾ ਰਿਹਾ ਸੀ। ਉਨ੍ਹਾਂ ਫੌਰਨ ਗੱਡੀ ਮੋੜੀ ਅਤੇ ਗੂਗਲ ਦੇ ਦੱਸੇ ਰਸਤੇ ‘ਤੇ ਜਾਣਾ ਸ਼ੁਰੂ ਕਰ ਦਿੱਤਾ। ਯੂਜ਼ਰ ਕੋਨੀ ਨੇ ਅੱਗੇ ਦੱਸਿਆ ਕਿ ਉਨ੍ਹਾਂ ਦੀ ਤਰ੍ਹਾਂ ਕਰੀਬ 100 ਗੱਡੀਆਂ ਗੂਗਲ ਪਿੱਛੇ ਸ਼ਾਰਟਕੱਟ ਵਾਲੇ ਰਾਹ ‘ਤੇ ਤੁਰ ਪਈਆਂ। ਜਿਸ ਤੋਂ ਬਾਅਦ ਅੱਗੇ ਜਾ ਸਭ ਚਿਕੜ ਵਾਲੇ ਰਾਹ ‘ਚ ਫੱਸ ਗਏ। ਉਸ ਇਲਾਕੇ ‘ਚ 2 ਦਿਨ ਪਹਿਲਾਂ ਹੀ ਬਾਰਸ਼ ਹੋਈ ਸੀ। ਸੜਕ ਦਾ ਕੁਝ ਹਿੱਸਾ ਕੱਚਾ ਹੋਣ ਕਰਕੇ ਉੱਥੇ ਚਿਕੜ ਜਮ੍ਹਾਂ ਹੋ ਗਿਆ। ਇਹ ਰਾਹ ਸਿੰਗਲ ਸੜਕ ਵਾਲਾ ਸੀ ਇਸ ਲਈ ਯੂ-ਟਰਨ ਲੈਣਾ ਵੀ ਮੁਸ਼ਕਿਲ ਸੀ। ਇਸ ਗੱਲ ਤੋਂ ਗੁੱਸੇ ਹੋਏ ਲੋਕਾਂ ਲਈ ਗੂਗਲ ਨੂੰ ਆਫੀਸ਼ੀਅਲ ਬਿਆਨ ਵੀ ਦੇਣਾ ਪਿਆ। ਗੂਗਲ ਨੇ ਆਪਣੇ ਬਿਆਨ ‘ਚ ਕਿਹਾ ਕਿ ਅਸੀਂ ਡ੍ਰਾਈਵਿੰਗ ਰੂਟ ਦਸਦੇ ਸਮੇਂ ਹਰ ਚੀਜ਼ ਦਾ ਖਿਆਲ ਰੱਖਦੇ ਹਾਂ। ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਯੂਜ਼ਰ ਨੂੰ ਸਹੀ ਰਾਹ ਦੱਸੀਏ। ਪਰ ਕੁਝ ਚੀਜ਼ਾਂ ‘ਤੇ ਸਾਡਾ ਵੱਸ ਨਹੀਂ ਚੱਲਦਾ ਜਿਵੇਂ ਕਿ ਮੌਸਮ। ਡ੍ਰਾਈਵ ਕਰਦੇ ਸਮੇਂ ਖ਼ੁਦ ਸਹੀ ਫੈਸਲਾ ਲਿਓ। ਇਸ ਤੋਂ ਬਾਅਦ ਜਦੋਂ ਹੁਣ ਤੁਸੀ ਗੂਗਲ ਮੈਪਸ ਦਾ ਇਸਤੇਮਾਲ ਕਰੋ ਤਾਂ ਥੋੜਾ ਸੰਭਲ ਕੇ ਕਰੋ। 

ਟਾਪ ਹੈਡਲਾਈਨ

ਵੱਡਾ ਹਾਦਸਾ, ਅਚਾਨਕ ਕ੍ਰੈਸ਼ ਹੋਇਆ ਜਹਾਜ਼: ਮੱਚ ਗਿਆ ਹਾਹਾਕਾਰ, 8 ਲੋਕਾਂ ਦੀ ਮੌਤ
ਵੱਡਾ ਹਾਦਸਾ, ਅਚਾਨਕ ਕ੍ਰੈਸ਼ ਹੋਇਆ ਜਹਾਜ਼: ਮੱਚ ਗਿਆ ਹਾਹਾਕਾਰ, 8 ਲੋਕਾਂ ਦੀ ਮੌਤ
ਇਮਰਾਨ ਖਾਨ ਨੂੰ ਹਸਪਤਾਲ 'ਚ ਕੀਤਾ ਗਿਆ ਸ਼ਿਫਟ, ਰਾਤ 1 ਵਜੇ ਜੇਲ੍ਹ ਤੋਂ ਕੱਢਿਆ; ਸਾਹਮਣੇ ਆਈ ਵੀਡੀਓ
ਇਮਰਾਨ ਖਾਨ ਨੂੰ ਹਸਪਤਾਲ 'ਚ ਕੀਤਾ ਗਿਆ ਸ਼ਿਫਟ, ਰਾਤ 1 ਵਜੇ ਜੇਲ੍ਹ ਤੋਂ ਕੱਢਿਆ; ਸਾਹਮਣੇ ਆਈ ਵੀਡੀਓ
Bangladesh ਦੇ 23ਵੇਂ ਰਾਸ਼ਟਰਪਤੀ ਬਣਨਗੇ BNP ਨੇਤਾ ਮਿਰਜ਼ਾ ਫਖਰੁਲ ਇਸਲਾਮ ਆਲਮਗੀਰ, 255 ਵੋਟਾਂ ਨਾਲ ਜਿੱਤੇ ਚੋਣ
Bangladesh ਦੇ 23ਵੇਂ ਰਾਸ਼ਟਰਪਤੀ ਬਣਨਗੇ BNP ਨੇਤਾ ਮਿਰਜ਼ਾ ਫਖਰੁਲ ਇਸਲਾਮ ਆਲਮਗੀਰ, 255 ਵੋਟਾਂ ਨਾਲ ਜਿੱਤੇ ਚੋਣ
Tiktok ਸਟਾਰ ਦੀ ਦਿਨ-ਦਿਹਾੜੇ ਗੋਲੀ ਮਾਰ ਕੇ ਹੱਤਿਆ, ਬਾਹਰ ਬੁਲਾ ਕੇ ਮਾਰੀ ਗੋਲੀ
Tiktok ਸਟਾਰ ਦੀ ਦਿਨ-ਦਿਹਾੜੇ ਗੋਲੀ ਮਾਰ ਕੇ ਹੱਤਿਆ, ਬਾਹਰ ਬੁਲਾ ਕੇ ਮਾਰੀ ਗੋਲੀ

ਵੀਡੀਓਜ਼

Punjab Band | Bandi Singh ਬੰਦੀ ਸਿੰਘਾਂ ਨਾਲ ਧੱਕਾ ਕਿਉਂ?' ਪ੍ਰੋ. ਬਲਜਿੰਦਰ ਸਿੰਘ ਨੇ ਸਰਕਾਰ ਨੂੰ ਘੇਰਿਆ
Punjab Band | Rajpura ਬੰਦੀ ਸਿੰਘਾਂ ਦੀ ਰਿਹਾਈ ਲਈ ਪੰਜਾਬ ਬੰਦ ਦਾ ਸੱਦਾ, ਰਾਜਪੁਰਾ ’ਚ ਬਾਜ਼ਾਰ ਬੰਦ
Punjab Band | Rajpura | Ground report ਪੰਜਾਬ ਬੰਦ ਦਾ ਵੱਡਾ ਅਸਰ! ਲੋਕ ਬੇਹਾਲ, ਵੇਖੋ ਗਰਾਊਂਡ ਰਿਪੋਰਟ
Punjab Bandh News: ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਪੰਜਾਬ ਬੰਦ, ਜਾਣੋ ਤਾਜ਼ਾ ਹਾਲਾਤ | Abp Sanjha
Punjab Band Barnala | Protest ਬੰਦੀ ਸਿੰਘਾਂ ਦੀ ਰਿਹਾਈ ਲਈ ਪੰਜਾਬ ਬੰਦ, ਬਾਜ਼ਾਰਾਂ 'ਚ ਦਿਖਿਆ ਵੱਡਾ ਅਸਰ!

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੰਜਾਬ 'ਚ ਮੌਸਮ ਬਦਲੇਗਾ ਮਿਜਾਜ਼, 4 ਜ਼ਿਲ੍ਹਿਆਂ 'ਚ ਅਲਰਟ; ਚੰਡੀਗੜ੍ਹ 'ਚ ਛਾਏ ਰਹਿਣਗੇ ਬੱਦਲ
ਪੰਜਾਬ 'ਚ ਮੌਸਮ ਬਦਲੇਗਾ ਮਿਜਾਜ਼, 4 ਜ਼ਿਲ੍ਹਿਆਂ 'ਚ ਅਲਰਟ; ਚੰਡੀਗੜ੍ਹ 'ਚ ਛਾਏ ਰਹਿਣਗੇ ਬੱਦਲ
22 ਅਗਸਤ ਨੂੰ ਸਕੂਲਾਂ ਦੀ ਹੋਵੇਗੀ ਛੁੱਟੀ! ਸਕੂਲ ਅਤੇ ਕਾਲਜ ਰਹਿਣਗੇ ਬੰਦ
22 ਅਗਸਤ ਨੂੰ ਸਕੂਲਾਂ ਦੀ ਹੋਵੇਗੀ ਛੁੱਟੀ! ਸਕੂਲ ਅਤੇ ਕਾਲਜ ਰਹਿਣਗੇ ਬੰਦ
ਪੰਜਾਬ ਦੀ ਸਿਆਸਤ ਨੂੰ ਲੈਕੇ ਵੱਡੀ ਹਲਚਲ, Akali-BJP ਗੱਠਜੋੜ ਨੂੰ ਲੈਕੇ ਦਿੱਤਾ ਵੱਡਾ ਬਿਆਨ
ਪੰਜਾਬ ਦੀ ਸਿਆਸਤ ਨੂੰ ਲੈਕੇ ਵੱਡੀ ਹਲਚਲ, Akali-BJP ਗੱਠਜੋੜ ਨੂੰ ਲੈਕੇ ਦਿੱਤਾ ਵੱਡਾ ਬਿਆਨ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 22 ਅਗਸਤ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 22 ਅਗਸਤ 2026
ਕੀ ਰੱਖੜੀ 'ਤੇ ਕਿਸਾਨਾਂ ਨੂੰ ਮਿਲਣਗੇ 4,000 ਰੁਪਏ ? ਜਾਣੋ PM ਕਿਸਾਨ ਯੋਜਨਾ ਦਾ ਸੱਚ
ਕੀ ਰੱਖੜੀ 'ਤੇ ਕਿਸਾਨਾਂ ਨੂੰ ਮਿਲਣਗੇ 4,000 ਰੁਪਏ ? ਜਾਣੋ PM ਕਿਸਾਨ ਯੋਜਨਾ ਦਾ ਸੱਚ
Inheritance Boom : 10 ਸਾਲਾਂ 'ਚ ਭਾਰਤੀ ਔਰਤਾਂ ਬਣਨਗੀਆਂ 73 ਲੱਖ ਕਰੋੜ ਰੁਪਏ ਦੀਆਂ ਮਾਲਕਣਾਂ ! ਵਿਰਾਸਤ 'ਚ ਮਿਲੇਗੀ ਜਾਇਦਾਦ
Inheritance Boom : 10 ਸਾਲਾਂ 'ਚ ਭਾਰਤੀ ਔਰਤਾਂ ਬਣਨਗੀਆਂ 73 ਲੱਖ ਕਰੋੜ ਰੁਪਏ ਦੀਆਂ ਮਾਲਕਣਾਂ ! ਵਿਰਾਸਤ 'ਚ ਮਿਲੇਗੀ ਜਾਇਦਾਦ
JIO Recharge Benefits : ਰੀਚਾਰਜ ਦੀਆਂ ਵਧਦੀਆਂ ਕੀਮਤਾਂ ਤੋਂ ਮਿਲੇਗੀ ਰਾਹਤ Jio Prime ਨਾਲ 1 ਸਾਲ ਲਈ ਕੀਮਤ ਲੌਕ
JIO Recharge Benefits : ਰੀਚਾਰਜ ਦੀਆਂ ਵਧਦੀਆਂ ਕੀਮਤਾਂ ਤੋਂ ਮਿਲੇਗੀ ਰਾਹਤ Jio Prime ਨਾਲ 1 ਸਾਲ ਲਈ ਕੀਮਤ ਲੌਕ
BSF ਜਵਾਨ ਦੀ ਪੱਛਮੀ ਬੰਗਾਲ 'ਚ ਦਿਲ ਦਾ ਦੌਰਾ ਪੈਣ ਕਾਰਨ ਸ਼ਹਾਦਤ ,ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ 
BSF ਜਵਾਨ ਦੀ ਪੱਛਮੀ ਬੰਗਾਲ 'ਚ ਦਿਲ ਦਾ ਦੌਰਾ ਪੈਣ ਕਾਰਨ ਸ਼ਹਾਦਤ ,ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ 
Embed widget