ਪੜਚੋਲ ਕਰੋ
Advertisement
ਵਲੈਤ 'ਚ ਅੰਬਰਸਰੀ ਛੋਲੇ ਮਿਲਣ 'ਤੇ ਮੰਤਰੀ ਸਾਬ੍ਹ ਹੋਏ ਬਾਗੋਬਾਗ
ਹਰਦੀਪ ਸਿੰਘ ਪੁਰੀ ਨੇ ਪਕਵਾਨ-ਸੂਚੀ (ਮੈਨਿਊ ਕਾਰਡ) ਦੀ ਤਸਵੀਰ ਨੂੰ ਟਵੀਟ ਕਰਦਿਆਂ ਲਿਖਿਆ, "ਤੁਹਾਨੂੰ ਕਿਸੇ ਵੀ ਦੇਸ਼ ਵਿੱਚ ਇੱਕ ਭਾਰਤੀ ਰੈਸਟੋਰੈਂਟ ਮਿਲ ਹੀ ਜਾਏਗਾ ਪਰ ਪਿਛਲੇ ਵੈਸਟ ਇੰਡੀਜ਼ ਦੇ ਨਾਲ ਹੋਏ ਮੈਚ ਦੇ ਦੌਰਾਨ ਪ੍ਰੈਸ ਨੂੰ ਦਿੱਤੇ ਗਏ ਆਫਿਸ਼ਲ ਮੇਨੂ ਵਿੱਚ ਅੰਮ੍ਰਿਤਸਰੀ ਛੋਲੇ ਦੇਖ ਕੇ ਦਿਲ ਖੁਸ਼ ਹੋ ਗਿਆ!"
ਨਵੀਂ ਦਿੱਲੀ: ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਸ਼ੁੱਕਰਵਾਰ ਨੂੰ ਅਸੀਮ ਆਨੰਦ ਦੀ ਪ੍ਰਾਪਤੀ ਹੋਈ ਜਾਪਗੀ ਹੈ। ਦਰਅਸਲ, ਮੰਤਰੀ ਜੀ ਨੂੰ ਇੰਗਲੈਂਡ ਜਿਹੇ ਮੁਲਕ ਵਿੱਚ ਅੰਮ੍ਰਿਤਸਰੀ ਛੋਲੇ ਖਾਣ ਲਈ ਉਪਲਬਧ ਸਨ। ਇਹ ਪੇਸ਼ਕਸ਼ ਵਿਸ਼ਵ ਕੱਪ ਦੌਰਾਨ ਭਾਰਤ ਬਨਾਮ ਵੈਸਟ ਇੰਡੀਜ਼ ਦੇ ਮੈਚ ਦੌਰਾਨ ਮਾਨਚੈਸਟਰ ਵਿੱਚ ਮਿਲੀ।
ਹਰਦੀਪ ਸਿੰਘ ਪੁਰੀ ਨੇ ਪਕਵਾਨ-ਸੂਚੀ (ਮੈਨਿਊ ਕਾਰਡ) ਦੀ ਤਸਵੀਰ ਨੂੰ ਟਵੀਟ ਕਰਦਿਆਂ ਲਿਖਿਆ, "ਤੁਹਾਨੂੰ ਕਿਸੇ ਵੀ ਦੇਸ਼ ਵਿੱਚ ਇੱਕ ਭਾਰਤੀ ਰੈਸਟੋਰੈਂਟ ਮਿਲ ਹੀ ਜਾਏਗਾ ਪਰ ਪਿਛਲੇ ਵੈਸਟ ਇੰਡੀਜ਼ ਦੇ ਨਾਲ ਹੋਏ ਮੈਚ ਦੇ ਦੌਰਾਨ ਪ੍ਰੈਸ ਨੂੰ ਦਿੱਤੇ ਗਏ ਆਫਿਸ਼ਲ ਮੇਨੂ ਵਿੱਚ ਅੰਮ੍ਰਿਤਸਰੀ ਛੋਲੇ ਦੇਖ ਕੇ ਦਿਲ ਖੁਸ਼ ਹੋ ਗਿਆ!"ਸਾਡਾ ਭੋਜਨ ਸੰਸਾਰ ਲਈ ਨਵਾਂ ਨਹੀਂ ਹੈ । ਤੁਹਾਨੂੰ ਕਿਸੇ ਵੀ ਦੇਸ਼ ਵਿੱਚ ਇੱਕ ਭਾਰਤੀ ਰੈਸਟੋਰੈਂਟ ਮਿਲ ਹੀ ਜਾਏਗਾ। ਪਰ ਪਿਛਲੇ ਵੈਸਟ ਇੰਡੀਜ਼ ਦੇ ਨਾਲ ਹੋਏ ਮੈਚ ਦੇ ਦੌਰਾਨ ਪ੍ਰੈਸ ਨੂੰ ਦਿਤੇ ਗਏ ਆਫਿਸ਼ਲ ਮੇਨੂ ਵਿਚ ਅਮ੍ਰਿਤਸਰੀ ਛੋਲੇ ਦੇਖ ਕੇ ਦਿਲ ਖੁਸ਼ ਹੋ ਗਿਆ! pic.twitter.com/mSmNStMtAF
— Hardeep Singh Puri (@HardeepSPuri) June 28, 2019
ਪੁਰੀ ਨੇ ਇਹ ਭੋਜਨ ਸੂਚੀ ਵਿਸ਼ਵ ਕੱਪ ਦੇ ਸੱਦੇ ਪੱਤਰ 'ਤੇ ਦੇਖੀ ਸੀ। ਬੇਸ਼ੱਕ ਹਰਦੀਪ ਪੁਰੀ ਅੰਮ੍ਰਿਤਸਰ ਤੋਂ ਲੋਕ ਸਭਾ ਚੋਣ ਹਾਰ ਗਏ ਸਨ, ਪਰ ਅੰਮ੍ਰਿਤਸਰੀ ਖਾਣਾ ਦੇਖ ਕੇ ਉਹ ਬਾਗੋ ਬਾਗ ਜ਼ਰੂਰ ਹੋ ਗਏ।The world is no stranger to Indian, particularly Punjabi cuisine. One can find an Indian Restaurant in almost every part of the world.
But I am delighted to find Amritsari Chhole on the official menu during our match with West Indies in Manchester yesterday. pic.twitter.com/QwBdwr0QTV — Hardeep Singh Puri (@HardeepSPuri) June 28, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਵਿਸ਼ਵ
ਪੰਜਾਬ
ਅੰਮ੍ਰਿਤਸਰ
ਦੇਸ਼
Advertisement